ਅੰਤਰਰਾਸ਼ਟਰੀ

 

ਯਹੂਦੀਆਂ ਦਾ ਧਾਰਮਿੱਕ ਪੁਜਾਰੀ ਨਾਬਾਲਿਗ ਨਾਲ ਅਸ਼ਲੀਲ ਹਰਕਤ ਕਰਨ ਤੇ ਗ੍ਰਿਫਤਾਰ

ਪੈਰਿਸ,( ਸੰਧੂ ) – ਇਥੇ 70 ਸਾਲਾਂ ਦੇ ਦਾਨੀਅਲ ਫਾਰੀ ਨਾਂ ਦੇ ਯਹੂਦੀ ਧਰਮ ਦੇ ਪੁਜਾਰੀ ਜਿਸ ਨੂੰ ਫਰੈਂਚ ਬੋਲੀ ਵਿੱਚ ਰਾਬਬਾਂ ਕਹਿੰਦੇ ਹਨ।ਨਾਬਾਲਿਗ ਨਾ ਬੱਚਿਆਂ ਦੀ ਹਿਫਾਜ਼ਤ ਲਈ ਬਣੀ ਸਪੈਸ਼ਲ ਬ੍ਰੀਗੇਡ ਨੇ ਗ੍ਰਿਫਤਾਰ ਕੀਤਾ ਹੈ।ਜਿਸ ਉਪਰ ਇੱਕ ਔਰਤ ਨੇ … More »

ਅੰਤਰਰਾਸ਼ਟਰੀ | Leave a comment
 

ਚੋਰਾਂ ਨੇ 2 ਲੱਖ ਐਰੋ ਦੇ ਕਰੀਬ ਇਲੋਕਟ੍ਰਾਨਿਕ ਸਮਾਨ ਚੁਰਾ ਲਿਆ

ਪੈਰਿਸ, ( ਸੰਧੂ ) – ਇਥੇ ਵਿਦੇਸ਼ੀ ਲੋਕਾਂ ਦੇ ਗੜ੍ਹ ਵਾਲੇ ਇਲਾਕੇ ਬੋਬੀਨੀ ਵਿੱਚ ਚੋਰਾਂ ਨੇ ਇੱਕ ਗਡੋਨ ਦਾ ਦਰਵਾਜ਼ਾ ਭੰਨ ਕੇ 230 ਆਈਫੋਨ, ਟੈਲੀਫੋਨ, ਵੀਡੀਓ, ਟੈਲੀਵੀਜ਼ਨ, ਹੀ ਫੀ ਅਤੇ ਫੋਟੋ ਕੈਮਰੇ ਚੁਰਾ ਲਏ ਹਨ। ਇੱਕ ਅੰਦਾਜ਼ੇ ਮੁਤਾਬਕ ਡੇਢ ਲੱਖ … More »

ਅੰਤਰਰਾਸ਼ਟਰੀ | Leave a comment
187px-Kodak_logo_1987.svg.sm

ਈਸਟਮੈਨ ਕੋਡਕ ਨੇ ਫਾਈਲ ਕੀਤੀ ਬੈਂਕ-ਕਰੱਪਸੀ

ਨਿਊਯਾਰਕ- ਫੋਟੋਗਰਾਫ਼ੀ ਦੀ ਦੁਨੀਆਂ ਵਿੱਚ ਮਸ਼ਹੂਰ ਕੰਪਨੀ ਈਸਟਮੈਨ ਕੋਡਕ ਦੀਵਾਲੀਆ ਹੋਣ ਜਾ ਰਹੀ ਹੈ। 133 ਸਾਲ ਪੁਰਾਣੀ ਇਸ ਕੰਪਨੀ ਦੀ ਮਾਲੀ ਹਾਲਤ ਏਨੀ ਖਰਾਬ ਹੋ ਚੁੱਕੀ ਹੈ ਕਿ ਉਸ ਨੇ ਅਦਾਲਤ ਵਿੱਚ ਬੈਂਖ-ਕਰੱਪਸੀ ਫਾਈਲ ਕਰ ਦਿੱਤੀ ਹੈ। ਕੋਡਕ ਨਵੀਂ ਤਕਨੀਕ … More »

ਅੰਤਰਰਾਸ਼ਟਰੀ | Leave a comment
images.sm

ਵਾਈਟ ਹਾਊਸਦੇ ਕੈਂਪ ਵਿੱਚ ਸਮੋਕ ਬੰਬ ਸੁੱਟਿਆ ਗਿਆ

ਵਾਸ਼ਿੰਗਟਨ- ਵਾਈਟ ਹਾਊਸ ਵਿੱਚ ਉਸ ਸਮੇਂ ਹਫ਼ੜਾਦਫ਼ੜੀ ਮੱਚ ਗਈ, ਜਦੋਂ ਗੇਟ ਦੇ ਬਾਹਰ ਜਮ੍ਹਾਂ ਪ੍ਰਦਰਸ਼ਨਕਾਰੀਆਂ ਨੇ ਇਮਾਰਤ ਦੇ ਅਹਾਤੇ ਵਿੱਚ ਸਮੋਕ ਬੰਬ ਸੁੱਟਿਆ। ਵਾੲਟੀਟ ਹਾਊਸ ਨੂੰ ਕੁਝ ਸਮੇਂ ਲਈ ਬੰਦ ਕਰ ਕੇ ਜਾਂਚ ਪੜਤਾਲ ਕੀਤੀ ਗਈ। ਜਿਸ ਸਮੇਂ ਬੰਬ ਸੁੱਟਿਆ … More »

ਅੰਤਰਰਾਸ਼ਟਰੀ | Leave a comment
Prime Minister Syed Yusaf Raza Gilani called on President Asif Ali Zardari at Aiwan-e-Sadr on 14 November 2011.

ਜਰਦਾਰੀ ਤੇ ਅਪਰਾਧਿਕ ਮੁਕਦੱਮਾ ਨਹੀਂ ਚਲਾਇਆ ਜਾ ਸਕਦਾ

ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਤੇ ਦੇਸ਼ ਤਾਂ ਕੀ ਵਿਦੇਸ਼ ਵਿੱਚ ਵੀ ਅਪਰਾਧਿਕ ਮੁਕਦੱਮਾ ਨਹੀਂ ਚਲਾਇਆ ਜਾ ਸਕਦਾ।ਪਾਕਿਸਤਾਨ ਦੇ ਰਾਸ਼ਟਰਪਤੀ ਨੂੰ ਸੰਵਿਧਾਨਿਕ ਤੌਰ ਤੇ ਇਹ ਛੋਟ ਪ੍ਰਾਪਤ ਹੈ। ਜਰਦਾਰੀ ਦੇ ਖਿਲਾਫ਼ ਭ੍ਰਿਸ਼ਟਾਚਾਰ ਸਬੰਧੀ ਕੇਸ ਫਿਰ ਤੋਂ ਖੋਲ੍ਹੇ ਜਾਣ … More »

ਅੰਤਰਰਾਸ਼ਟਰੀ | Leave a comment
feature-img-g20-chart2.sm.sm

ਵਿਸ਼ਵਭਰ ਵਿੱਚ ਫਿਰ ਆਰਥਿਕ ਮੰਦੀ ਦੀ ਸੰਭਾਵਨਾ:ਵਰਲੱਡ ਬੈਂਕ

ਵਾਸ਼ਿੰਗਟਨ- ਦੁਨੀਅਭਰ ਵਿੱਚ ਆਰਥਿਕ ਮੰਦੀ ਦੇ ਖਤਰੇ ਫਿਰ ਤੋਂ ਮੰਡਰਾ ਰਹੇ ਹਨ। ਵਰਲੱਡ ਬੈਂਕ ਨੇ ਇਸ ਬਾਰੇ ਚਿਤਾਵਨੀ ਜਾਰੀ ਕਰਦੇ ਹੋਏ ਵਿਕਾਸਸ਼ੀਲ ਦੇਸ਼ਾਂ ਨੂੰ ਇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ। ਬੈਂਕ ਦਾ ਕਹਿਣਾ ਹੈ ਕਿ ਯੌਰਪ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨੀ ਮਾਲਕ ਤੇ ਭਾਰਤੀ ਨੌਕਰ ਦੋਵੇਂ ਇੱਕ ਮਹੀਨੇ ਵਿੱਚ ਹੀ ਦੁਨੀਆਂ ਨੂੰ ਅਲਵਿਦਾ ਕਹਿ ਗਏ

ਪੈਰਿਸ, (ਸੰਧੂ) – ਇਥੇ ਇੱਕ ਜੋਨੀ ਨਾਂ ਦਾ ਪੰਜਾਬੀ ਲੜਕਾ ਕਈ ਸਾਲਾਂ ਤੋਂ ਇੱਕ ਪਾਕਿਸਤਾਨੀ ਆਦਮੀ ਕੋਲ ਫੱਟਾ ਮਾਰਕੀਟ ਵਿੱਚ ਕਪੜੇ ਵੇਚਣ ਦਾ ਕੰਮ ਕਰਦਾ ਸੀ।ਕੁਝ ਦਿੱਨ ਪਹਿਲਾਂ ਹਰਿਆਣਾ ਸਟੇਟ ਦਾ ਉਹ ਲੜਕਾ ਸ਼ਾਦੀ ਕਰਾਉਣ ਲਈ ਇੱਕ ਮਹੀਨੇ ਦੀ ਛੁੱਟੀ … More »

ਅੰਤਰਰਾਸ਼ਟਰੀ | Leave a comment
lori av photo(1).sm

ਪੈਰਿਸ ਵਿੱਚ ਲੜਕੀ ਦੀ ਲੋਹੜੀ ਮਨਾਈ।

ਫਰਾਂਸ,(ਸੰਧੂ) – ਕੱਲ ਰਾਤ ਨਵਤੇਜ਼ ਸਿੰਘ ਸੰਧੂ ਤੇ ਰੀਟਾ ਕੌਰ ਸੰਧੂ ਨੇ ਜਿਹੜੇ ਦੋਵੇਂ  ਜਾਣੇ ਪੈਰਿਸ ਦੇ ਜੰਮਪਲ ਹਨ, ਉਹਨਾਂ ਨੇ ਆਪਣੀ ਬੱਚੀ ਅਵਲੀਨ ਕੌਰ ਦੀ ਪਹਿਲੀ ਲੋਹੜੀ ਅਗਨੀ ਦਾ ਧੂਣਾ ਲਗਾ ਕੇ ਖੁਸ਼ੀਆਂ ਖੇੜਿਆਂ ਵਿੱਚ ਮਨਾਈ।ਉਹਨਾਂ ਨੇ ਫਰਾਂਸ ਦੇ … More »

ਅੰਤਰਰਾਸ਼ਟਰੀ | Leave a comment
220px-Pervez_Musharraf_2004.sm

ਮੁਸ਼ਰੱਫ਼ ਦੇ ਸਿਰ ਤੇ 10 ਕਰੋੜ ਦਾ ਇਨਾਮ

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਜਿੱਥੇ ਇਸ ਮਹੀਨੇ ਦੇ ਅੰਤ ਤੱਕ ਵਾਪਿਸ ਦੇਸ਼ ਪਰਤਣ ਦੀਆਂ ਤਿਆਰੀਆਂ ਕਰ ਰਹੇ ਹਨ, ਓਧਰ ਮੁਸ਼ੱਰਫ਼ ਦੇ ਸ਼ਾਸਨ ਕਾਲ ਸਮੇਂ ਮਾਰੇ ਗਏ ਬਲੋਚ ਨੇਤਾ ਅਕਬਰ ਬੁੱਗਤੀ ਦੇ ਪੋਤਰੇ ਨੇ ਉਨ੍ਹਾਂ ਦੇ ਸਿਰ ਤੇ … More »

ਅੰਤਰਰਾਸ਼ਟਰੀ | Leave a comment
 

ਹਵਾ ਨੂੰ ਗੰਢਾਂ ਦਿੰਦਾ ਜਾਂਦਾ ਕਾਰ ਸਮੇਤ ਗ੍ਰਿਫਤਾਰ

ਫਰਾਂਸ, (ਸੰਧੂ) – ਇਥੇ ਸਾਉਥ ਇਲਾਕੇ ਦੀ ਅਲਪਸ ਸਟੇਟ ਵਿੱਚ ਸ਼ਨਿਚਰਵਾਰ ਸਾਢੇ ਤਿੰਨ ਵਜੇ ਪੁਲਿਸ ਨੇ ਸਪੀਡ ਕੈਮਰਾ ਲਾ ਕੇ ਇੱਕ 39 ਸਾਲਾਂ ਦੇ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ।ਜਿਹੜਾ 130 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਵਾਲੇ ਰੂਟ ਉਪਰ 255 ਕਿ.ਮੀ. … More »

ਅੰਤਰਰਾਸ਼ਟਰੀ | Leave a comment