ਅੰਤਰਰਾਸ਼ਟਰੀ
ਪਾਕਿਸਤਾਨ 21 ਸਦੀ ‘ਚ ਹੋਰ ਯੁੱਧ ਨਹੀਂ ਝੱਲ ਸਕਦਾ- ਗਿਲਾਨੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਕਸ਼ਮੀਰ ਮੁੱਦੇ ਨੂੰ ਗੱਲਬਾਤ ਦੁਆਰਾ ਹੱਲ ਕਰਨਾ ਹੋਵੇਗਾ ਕਿਉਂਕਿ ਪਾਕਿਸਤਾਨ 21ਵੀਂ ਸਦੀ ਵਿੱਚ ਯੁੱਧ ਝਲਣ ਦੇ ਯੋਗ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਪਹਿਲਾਂ ਹੀ ਚਾਰ ਵਾਰ ਜੰਗ ਲੜ … More
ਰੋਮਨੀ ਨੇ ਫਲੋਰਿਡਾ ਦੀ ਪਰਾਇਮਰੀ ਚੋਣ ਜਿੱਤੀ
ਵਾਸ਼ਿੰਗਟਨ- ਫਲੋਰਿਡਾ ਵਿੱਚ ਮੈਸਾਚਿਊਟਸ ਦੇ ਸਾਬਕਾ ਗਵਰਨਰ ਮਿਟ ਰੋਮਨੀ ਨੇ ਆਣੇ ਵਿਰੋਧੀ ਨਿਊਟ ਗਿੰਗਰਿਚ ਨੂੰ ਹਰਾ ਕੇ ਰੀਪਬਲੀਕਨ ਪਰਾਇਮਰੀ ਚੋਣ ਜਿੱਤ ਲਈ ਹੈ। ਰੋਮਨੀ ਇਹ ਜਿੱਤ ਹਾਸਿਲ ਕਰਨ ਨਾਲ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਓਬਾਮਾ ਨੂੰ ਟੱਕਰ ਦੇਣ … More
ਅਮਰੀਕਾ ਵੱਲੋਂ ਕਬਾਇਲੀ ਖੇਤਰ ‘ਚ ਜਾਰੀ ਹਨ ਡਰੋਨ ਹਮਲੇ-ਓਬਾਮਾ
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਹਿਲੀ ਵਾਰ ਇਹ ਮੰਨਿਆ ਹੈ ਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਡਰੋਨ ਹਮਲੇ ਕੀਤੇ ਜਾ ਰਹੇ ਹਨ। ਪਾਕਿਸਤਾਨ ਕਈ ਵਾਰ ਇਹ ਅਰੋਪ ਲਗਾ ਚੁੱਕਾ ਹੈ ਕਿ ਇਨ੍ਹਾਂ ਡਰੋਨ ਹਮਲਿਆਂ ਵਿੱਚ ਆਮ … More
ਫਰਾਂਸ’ਚ ਰੈਜ਼ੀਡੈਂਸ ਕਾਰਡ ਵਾਲੇ ਵਿਦੇਸ਼ੀਆਂ ਨੁੰ ਵੋਟ ਪਾਉਣ ਦਾ ਹੱਕ ਦਿੱਤਾ ਜਾਵੇਗਾ-ਹੋਲੇਂਡ
ਫਰਾਂਸ, ( ਸੰਧੂ ) – ਇਥੇ ਅਪ੍ਰੈਲ ਦੇ ਮਹੀਨੇ ਵਿੱਚ ਹੋ ਰਹੀਆਂ ਰਾਸਟਰਪਤੀ ਦੀਆਂ ਚੋਣਾਂ ਵਿੱਚ ਸਿਆਸੀ ਪਾਰਟੀਆਂ ਨੇ ਧੂੰਆਂ ਧਾਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਜਿਹਨਾਂ ਵਿੱਚ ਵਿਰੋਧੀ ਪਾਰਟੀ ਦੇ ਸੋਸਲਿਸਟ ਲੀਡਰ ਫਰਾਸਉਆਜ਼ ਹੋਲੇਂਡ ਜਿਹੜੇ ਰਾਸ਼ਟਰਪਤੀ ਦੀ ਚੋਣ ਲਈ … More
ਪਿਛਲੇ ਸਾਲ ਫਰਾਂਸ ਵਿੱਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿੱਚ ਹੈਰਾਨੀ ਜਨਕ ਵਾਧਾ ਹੋਇਆ
ਫਰਾਂਸ, ( ਸੰਧੂ ) – ਦੁਨੀਆਂ ਵਿੱਚ ਆਈ ਮੰਦੀ ਦੀ ਮਾਰ ਨੇ ਫਰਾਂਸ ਵੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ।ਇਸ ਮਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੱਲ ਇਥੋਂ ਦੇ ਲੇਬਰ ਮਨਿਸਟਰ ਨੇ ਇਸ ਗੱਲ … More
ਵਾਈਨ ਦੀਆਂ ਦਸ ਹਜ਼ਾਰ ਬੋਤਲਾਂ ਚੋਰੀ
ਫਰਾਂਸ, (ਸੰਧੂ ) – ਇਥੇ ਪੈਰਿਸ ਦੇ ਨਾਲ ਲਗਦੇ ਇਲਾਕੇ ਵਾਲ ਦਾ ਮਾਰੀਨ ਦੇ ਗੋਦਾਮ ਵਿੱਚੋਂ ਚੋਰਾਂ ਨੇ ਵਾਈਨ ਦੀਆਂ 10 ਹਜ਼ਾਰ ਬੋਤਲਾਂ ਚੋਰੀ ਕਰ ਲਈਆਂ।ਇਹ ਰੀਜ਼ਰਵ ਗਰੇਂਡ ਟੇਰੋਆਰ ਨਾਂ ਦੀ ਕੰਪਨੀ ਵਾਈਨ, ਬੀਅਰ ਤੇ ਵਿਸਕੀ ਵਗੈਰਾ ਦਾ ਹੋਲ ਸੇਲ … More
ਹਿਲਰੀ ਕਲਿੰਟਨ ਲਵੇਗੀ ਰਾਜਨੀਤੀ ਤੋਂ ਸੰਨਿਆਸ
ਵਾਸ਼ਿੰਗਟਨ- ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰਦੇ ਹੋਏ ਕਿਹਾ ਹੈ ਕਿ ਓਬਾਮਾ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੇ ਵੀ ਉਹ ਸਰਕਾਰ ਵਿੱਚ ਸ਼ਾਮਿਲ ਨਹੀਂ ਹੋਵੇਗੀ। ਹਿਲਰੀ ਨੇ ਵਿਦੇਸ਼ ਵਿਭਾਗ ਦੇ ਕਰਮਚਾਰੀਆਂ ਨਾਲ ਗੱਲਬਾਤ ਦੌਰਾਨ … More
ਆਊਟਸੋਰਸਿੰਗ ਕਰਨ ਵਾਲੀਆਂ ਕੰਪਨੀਆਂ ਨੂੰ ਰਿਆਇਤਾਂ ਹੋਣਗੀਆਂ ਖ਼ਤਮ-ਓਬਾਮਾ
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਫਿਰ ਤੋਂ ਆਊਟਸੋਰਸਿੰਗ ਕਰਨ ਵਾਲੀਆਂ ਕੰਪਨੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਨਵੰਬਰ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਆਊਟਸੋਰਸਿੰਗ ਨੂੰ ਆਪਣਾ ਹੱਥਿਆਰ ਬਣਾਉਦੇ ਹੋਏ ਕਿਹਾ ਹੈ ਕਿ ਵਿਦੇਸ਼ੀਆਂ ਨੂੰ ਨੌਕਰੀਆਂ ਮੁਹਈਆ ਕਰਵਾਉਣ ਵਾਲੀਆਂ ਕੰਪਨੀਆਂ … More
ਪੈਰਿਸ ਵਿੱਚ ਚਾਇਨਾ ਮੁਲ ਦੇ ਲੋਕਾ ਨੇ ਆਪਣਾ ਨਵਾਂ ਸਾਲ ਧੂਮ ਧਾਮ ਨਾਲ ਮਨਾਇਆ
ਫਰਾਂਸ, ( ਸੰਧੂ ) – ਅੱਜ ਇਥੇ ਚੀਨੀ ਮੂਲ ਦੇ ਲੋਕਾਂ ਨੇ ਪੈਰਿਸ ਦੀਆ ਗਲੀਆਂ ਵਿੱਚ ਢੋਲ ਧਮੱਕੇ ਨਾਲ ਤੇ ਪਟਾਕੇ ਚਲਾਕੇ ਨਵੇਂ ਸਾਲ ਨੂੰ ਜੀ ਆਇਆਂ ਕਿਹਾ।ਚੀਨੀ ਲੋਕ ਇਸ ਨਵੇਂ ਸਾਲ ਨੂੰ ਡਰਾਗਨ ਦਾ ਸਾਲ ਕਹਿੰਦੇ ਹਨ।ਨੌਜੁਆਨ ਮੁੰਡੇ ਕੁੜੀਆਂ … More
ਅਜ਼ਾਦ ਉਮੀਦਵਾਰ ਹਲਕਾ ਘਨੌਰ ਤੋਂ ਸ. ਬਲਵਿੰਦਰ ਸਿੰਘ ਸੈਫਦੀਪੁਰ ਨੂੰ ਸਵੀਡਨ ਤੋਂ ਵੀ ਭਰਵਾਂ ਹੁੰਗਾਰਾ ਮਿਲਿਆ
ਪੈਰਿਸ, ( ਸੰਧੂ ) – ਹਲਕਾ ਘਨੌਰ ਤੋਂ ਵਿਧਾਨ ਸਭਾ ਲਈ ਅਜ਼ਾਦ ਉਮੀਦਵਾਰ ਤੌਰ ਤੇ ਚੋਣ ਲੜ ਰਹੇ,ਅੰਤਰਰਾਸ਼ਟਰੀ ਭਾਈ ਭਾਉਚਾਰਾ ਦੇ ਮੁਖੀ ਸ. ਬਲਵਿੰਦਰ ਸਿੰਘ ਸੈਫਦੀਪੁਰ ਜਿਹਨਾਂ ਨੇ ਹਰ ਸਮੇਂ ਲੋੜ ਪੈਣ ਤੇ ਲੋਕਾਂ ਨੂੰ ਬਿਨ੍ਹਾਂ ਭੇਦ ਭਾਵ ਤੋਂ ਸਮਰੱਥਾ … More







