ਅੰਤਰਰਾਸ਼ਟਰੀ
ਪੈਰਿਸ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਘੜੀਆਂ ਦਾ ਸ਼ੋਅਰੂਮ ਖੁਲੇਗਾ
ਫਰਾਂਸ, (ਸੰਧੂ)- ਪੈਰਿਸ ਦੇ ਅਮੀਰ ਇਲਾਕੇ ਦੀ ਧੁੰਨੀ ਵਿੱਚ ਮਹਿਗੇ ਬਰੈਂਡ ਦੀਆਂ ਘੜੀਆਂ ਦਾ ਦੁਨੀਆਂ ਦਾ ਸਭ ਤੋਂ ਵੱਡਾ ਸ਼ੋਅਰੂਮ ਖੁਲ ਰਿਹਾ ਹੈ।ਉਸ ਇਲਾਕੇ ਵਿੱਚ ਪਹਿਲਾਂ ਵੀ ਨਵੇਂ ਨਵੇਂ ਬਰੈਂਡ ਦੇ ਕਪੜੇ, ਬਿਉਟੀ ਲੁਕਸ ਅਤੇ ਜੁਤੀਆਂ ਆਦਿ ਦੇ ਗੈਲਰੀ ਲਫਾਇਤ … More
ਅਮਰੀਕੀ ਫ਼ੌਜ ਦੇ ਮੇਜਰ ਕਮਲਜੀਤ ਸਿੰਘ ਕਲਸੀ ਨੂੰ ਬ੍ਰੋਨਜ਼ ਸਟਾਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ
ਨਿਊ ਯਾਰਕ – ਅਮਰੀਕੀ ਫ਼ੌਜ ਵਿਚ ਪਿਛਲੇ 30 ਸਾਲਾਂ ਦੌਰਾਨ ਪਹਿਲੀ ਵਾਰੀ ਇਕ ਦਸਤਾਰਧਾਰੀ ਸਿੱਖ ਫ਼ੌਜੀ ਮੇਜਤ ਕਮਲਜੀਤ ਸਿਘ ਕਲਸੀ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਘਰ ਪਰਤਦਿਆਂ ਉਸਦੀਆਂ ਫ਼ੌਜੀ ਸੇਵਾਵਾਂ ਲਈ ਕਾਂਸੀ ਦੇ ਤਮਗ਼ੇ ਨਾਲ ਸਨਮਾਨਿਤ ਕੀਤਾ ਗਿਆ। ਮੇਜਰ ਕਮਲਜੀਤ ਸਿੰਘ … More
ਪਾਕਿਸਤਾਨ ਅੱਤਵਾਦੀਆਂ ਦਾ ਅੱਡਾ ਬਣਿਆ ਹੋਇਆ ਹੈ-ਮਾਰਟਿਨ
ਵਾਸਿੰਗਟਨ- ਅਮਰੀਕਾ ਦੀ ਸੈਨਾ ਦੇ ਮੁੱਖ ਜਨਰਲ ਮਾਰਟਿਨ ਡੈਂਪਸੀ ਦਾ ਕਹਿਣਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਸ਼ਰਣ ਦੇ ਰਿਹਾ ਹੈ। ਅਫ਼ਗਾਨਿਸਤਾਨ ਵਿੱਚ ਇਨ੍ਹਾਂ ਦਹਿਸ਼ਤਗਰਦਾਂ ਦਾ ਕਾਫ਼ੀ ਪ੍ਰਭਾਵ ਹੈ। ਇਸ ਲਈ ਅੱਤਵਾਦ ਵਿਰੁੱਧ ਜਾਰੀ ਸੰਘਰਸ਼ ਵਿੱਚ ਇਹ ਪ੍ਰਭਾਵ ਖ਼ਤਮ ਕਰਨ ਲਈ … More
ਜ਼ਰਦਾਰੀ ਨੂੰ ਹੋਇਆ ਬਰੇਨ ਸਟ੍ਰੋਕ
ਇਸਲਾਮਾਬਾਦ-ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਹਲਕਾ ਬਰੇਨ ਸਟ੍ਰੋਕ ਹੋਇਆ ਸੀ ਅਤੇ ਕੁਝ ਖੂਨ ਵੀ ਵਗਿਆ ਸੀ। ਜਿਸ ਕਰਕੇ ਉਨ੍ਹਾਂ ਦੇ ਚੇਹਰੇ ਨੂੰ ਲਕਵਾ ਮਾਰ ਗਿਆ ਅਤੇ ਇਸਤੋਂ ਬਾਅਦ ਉਨ੍ਹਾਂ ਨੂੰ ਦੁਬਈ ਲਿਜਾਇਆ ਗਿਆ। ‘ਦ ਡੇਲੀ ਨਿਊਜ਼’ ਦੇ ਸੂਤਰਾਂ … More
ਪਾਕਿ ਤੋਂ ਹੋ ਸਕਦੈ ਅਤਿਵਾਦੀ ਹਮਲਾ-ਹਿਲੇਰੀ
ਵਾਸ਼ਿੰਗਟਨ-ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਵਲੋਂ ਪਾਕਿਸਤਾਨ ਵਲੋਂ ਲਗਾਤਾਰ ਪੈਦਾ ਹੋ ਰਹੇ ਅਤਿਵਾਦ ਖ਼ਤਰਿਆ ਸਬੰਧੀ ਚਿੰਤਾ ਪ੍ਰਗਟਾਈ ਗਈ ਹੈ। ਹਿਲੇਰੀ ਵਲੋਂ ਇਹ ਬਿਆਨ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਦੇ ਹਾਲੀਆ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿਚ ਕਰਜ਼ਈ ਨੇ … More
ਰਾਸ਼ਟਰਪਤੀ ਜਰਦਾਰੀ ਦੇ ਸਕਦੇ ਹਨ ਅਸਤੀਫ਼ਾ
ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਜਰਦਾਰੀ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਬਾਰੇ ਚਲ ਰਹੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਅਮਰੀਕਾ ਦੀ ਇੱਕ ਮੈਗਜੀਨ ਅਨੁਸਾਰ ਉਹ ਆਪਣੀ ਕੁਰਸੀ ਛੱਡ ਸਕਦੇ ਹਨ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਪਾਕਿਸਤਾਨ … More
ਸਪੋਰਟਸ ਕਲੱਬ ਫਰਾਂਸ ਵਲੋਂ ਕੁਲਦੀਪ ਮਾਣਕ ਜੀ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਜਾ ਰਿਹਾ ਹੈ
ਪੈਰਿਸ, (ਸੰਧੂ)- ਕੁਲਦੀਪ ਮਾਣਕ ਜੀ ਇੱਕ ਮੁਸਲਮਾਨ ਪ੍ਰਵਾਰ ਵਿੱਚ ਪੈਦਾ ਹੋ ਕੇ ਸਿੱਖ ਧਰਮ ਨੂੰ ਗੀਤਾਂ, ਵਾਰਾਂ ਤੇ ਸ਼ਬਦਾ ਰਾਹੀ ਗਾਇਣ ਕਰਕੇ ਕੋਈ 40 ਦੇ ਕਰੀਬ ਕੇਸਟਾਂ ਵਿੱਚ ਦੁਹਰਾ ਕੇ ਇੱਕ ਮਿਸਾਲ ਕਾਇਮ ਕਰ ਗਏ ਹਨ।ਸਿੱਖ ਧਰਮ ਪ੍ਰਤੀ ਉਹਨਾਂ ਦਾ … More
ਅਮਰੀਕਾ ਖਾਲੀ ਕਰ ਰਿਹਾ ਹੈ ਸ਼ਮਸੀ ਹਵਾਈ ਅੱਡਾ
ਇਸਲਾਮਾਬਾਦ- ਅਮਰੀਕਾ ਨੇ ਪਾਕਿਸਤਾਨ ਦੀ ਮੰਗ ਤੇ ਸ਼ਮਸੀ ਹਵਾਈ ਅੱਡੇ ਤੋਂ ਆਪਣੇ ਸੈਨਿਕ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਅਮਰੀਕਾ ਦੀ ਖੁਫ਼ੀਆ ਏਜੰਸੀ ਸੀਆਈਏ ਇਸ ਅੱਡੇ ਦਾ ਇਸਤੇਮਾਲ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਅੱਤਵਾਦੀ ਟਿਕਾਣਿਆਂ ਤੇ ਡਰੋਨ ਹਮਲੇ ਕਰਨ ਲਈ ਕਰਦੀ ਹੈ। … More
ਪਾਕਿਸਤਾਨ ਤੇ ਹਮਲੇ ਦਾ ਕਰਾਰਾ ਜਵਾਬ ਦਿੱਤਾ ਜਾਵੇ-ਕਿਆਨੀ
ਇਸਲਾਮਾਬਾਦ- ਪਾਕਿਸਤਾਨ ਦੇ ਸੈਨਾ ਮੁੱਖੀ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਨੇ ਆਪਣੇ ਸੈਨਿਕਾਂ ਨੂੰ ਕਿਹਾ ਹੈ ਕਿ ਭਵਿਖ ਵਿੱਚ ਜੇ ਕੋਈ ਵੀ ਉਨ੍ਹਾਂ ਉਪਰ ਹਮਲਾ ਕਰਦਾ ਹੈ ਤਾਂ ਉਸ ਦਾ ਵੀਰਤਾ ਨਾਲ ਜਵਾਬ ਦਿੱਤਾ ਜਾਵੇ। ਕਿਆਨੀ ਨੇ ਆਪਣੀ ਸੈਨਾ ਨੂੰ ਇਹ … More
ਕੋਈ ਮੌੜ ਲਿਆਵੋ ਨੀ ਯਾਰ ਮੇਰਾ ਛੱਡ ਗਿਆ, ਯਾਰ ਮੇਰਾ ਛੱਡ ਗਿਆ (ਕੁਲਦੀਪ ਮਾਣਕ)
ਪੈਰਿਸ ,(ਸੰਧੂ)- ਵਰਲਡਵਾਈਡ ਇੰਡੀਅਨ ਸੰਗੀਤ ਇੰਟਰਟੇਨਮੈਂਟ ਦੇ ਪ੍ਰਧਾਨ ਜਗਰੂਪ ਸਿੰਘ ਸੰਧੂ ਨੇ ਬੜੇ ਦੁਖੀ ਹਿਰਦੇ ਨਾਲ ਇਸ ਪੱਤਰਕਾਰ ਨੂੰ ਦੱਸਿਆ ਕਿ 40 ਦਹਾਕੇ ਤੱਕ ਸੰਗੀਤ ਜਗਤ ਵਿੱਚ ਪੰਜਾਬੀ ਗਾਇਕੀ ਦੇ ਕਾਮਯਾਬੀ ਦੇ ਝੰਡੇ ਗੱਡਣ ਵਾਲਾ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ … More







