ਅੰਤਰਰਾਸ਼ਟਰੀ
ਪੰਜਾਬੀ ਮੁਟਿਆਰਾਂ ਵੱਲੋ ਨਾਰਵੇ ਦੇ ਤਰਾਨਬੀ ਵਿਖੇ ਗਿੱਧਾ ਸ਼ਾਮ ਮਨਾਈ ਗਈ
ਤਰਾਨਬੀ,(ਰੁਪਿੰਦਰ ਢਿੱਲੋ ਮੋਗਾ)-ਪੰਜਾਬੀਆਂ ਨੇ ਆਪਣੇ ਖੁੱਲੇ ਸੁਭਾਅ, ਵਿਰਸੇ ਅਤੇ ਸਭਿਅਤਾ ਲਈ ਪਿਆਰ ਦਾ ਜ਼ਜਬਾ ਸਦਕੇ ਅੱਜ ਵਿਦੇਸ਼ਾਂ ਚ ਵੀ ਪੰਜਾਬੀ ਮਾਹੌਲ ਨੂੰ ਸਾਕਾਰ ਕਰ ਦਿੱਤਾ ਹੈ। ਜਿੱਥੇ ਗਰਮੀ ਰੁੱਤੇ ਯੌਰਪ, ਕੇਨੈਡਾ, ਅਮਰੀਕਾ, ਆਸਟਰੇਲੀਆ ਆਦਿ ਮੁੱਲਕਾ ਚ ਖੇਡ ਟੂਰਨਾਮੈਟਾ, ਰੰਗਾ ਰੰਗ … More
ਪਾਕਿਸਤਾਨ ਦੀ ਪੁਲਿਸ ਭ੍ਰਿਸ਼ਟਾਚਾਰ ‘ਚ ਸੱਭ ਤੋਂ ਅੱਗੇ
ਇਸਲਾਮਾਬਾਦ- ਇੱਕ ਅੰਤਰਰਾਸ਼ਟਰੀ ਸੰਸਥਾ ਨੇ ਆਪਣੇ ਸਰਵੇ ਵਿੱਚ ਪਾਕਿਸਤਾਨ ਦੀ ਪੁਲੀਸ ਅਤੇ ਜੁਡੀਸ਼ਰੀ ਨੂੰ ਸੱਭ ਤੋਂ ਵੱਧ ਭ੍ਰਿਸ਼ਟਾਚਾਰ ਕਰਨ ਵਾਲਾ ਮਹਿਕਮਾ ਦੱਸਿਆ ਹੈ। ਟਰਾਂਸਪੇਰੈਸੀ ਇੰਟਰਨੈਸ਼ਨਲ ਪਾਕਿਸਤਾਨ ਦੇ ਨੈਸ਼ਨਲ ਕੁਰਪੱਸ਼ਨ ਪਰਸੈਪਸ਼ਨ ਸਰਵੇ ਅਨੁਸਾਰ ਪਾਕਿਸਤਾਨ ਵਿੱਚ ਜਮੀਨ ਨਾਲ ਸਬੰਧਿਤ ਮਾਮਲਿਆਂ ਦਾ ਕੰਮ … More
ਸੋਨੇ ਦੀ ਦੁਕਾਨ ਲੁਟਣ ਆਏ ਲੁਟੇਰੇ ਸੁਨਿਆਰੇ ਨੇ ਗੋਲੀ ਮਾਰਕੇ ਭਜਾਏ
ਪੈਰਿਸ, (ਸੰਧੂ) -ਇਥੋਂ ਦੇ ਇਲਾਕੇ ਆਨੀਆ ਵਿੱਚ ਪੁਲੀਸ ਨੇ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ।ਜਿਹਨਾਂ ਨੇ ਕੱਲ ਦਿੱਨ ਦਿਹਾੜੇ ਭਰੇ ਬਾਜਾਰ ਵਿੱਚ ਇੱਕ ਸੋਨੇ ਦੀ ਦੁਕਾਨ ਨੂੰ ਲੁੱਟਣ ਦਾ ਯਤਨ ਕੀਤਾ ਸੀ।ਹੋਇਆ ਇਸ ਤਰ੍ਹਾਂ ਕਿ ਉਹਨਾਂ ਵਿੱਚੋਂ ਪਹਿਲਾਂ ਇੱਕ ਜਾਣਾ … More
ਸਾਹਿਬਜ਼ਾਦਿਆ ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) ਚ ਸ਼ਹੀਦੀ ਸਮਾਗਮ
ਲੀਅਰ,(ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦੇ ਸ਼ਹਿਰ ਦਰਾਮਨ ਦੇ ਨਜ਼ਦੀਕੀ ਇਲਾਕੇ ਲੀਅਰ ਸਥਿਤ ਗੁਰੂ ਘਰ ਗੁਰੂ ਨਾਨਕ ਨਿਵਾਸ ਵਿਖੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਨਿੱਕੇ ਸ਼ਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀਆ ਸ਼ਹੀਦੀਆ ਨੂੰ ਸਮਰਪਿਤ … More
ਯੂ ਕੇ ਦੀਆਂ ਸਿੱਖ ਸੰਸਥਾਵਾਂ ਵੱਲੋਂ ਹਾਈਕੋਰਟ ਦੁਆਰਾ ਸਹਿਜਧਾਰੀ ਮੁੱਦੇ ਬਾਰੇ ਨੋਟੀਫਿਕੇਸ਼ਨ ਰੱਦ ਕਰਨ ‘ਤੇ ਸਖ਼ਤ ਪ੍ਰਤੀਕਰਮ
ਡਰਬੀ – ਹਾਈਕੋਰਟ ਵੱਲੋਂ ਸਹਿਜਧਾਰੀਆਂ ‘ਤੇ ਰੋਕ ਲਾਉਣ ਬਾਰੇ ਨੋਟੀਫਿਕੇਸ਼ ਰੱਦ ਕਰਨ ਦੇ ਮਾਮਲੇ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਅਖੰਡ ਕੀਰਤਨੀ ਜਥਾ ਯੂ ਕੇ ਤੇ ਯੂਰਪ ਦੇ ਜਥੇਦਾਰ ਭਾਈ ਰਘਵੀਰ ਸਿੰਘ, ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ ਅਤੇ ਅਖੰਡ ਕੀਰਤਨੀ ਜਥਾ … More
ਜਦੋਂ ਰੱਬ ਨੇ ਲੜਕੀ ਦੀ ਇਜ਼ਤ ਬਚਾਈ
ਪੈਰਿਸ, (ਸੁਖਵੀਰ ਸਿੰਘ ਸੰਧੂ) – ਰਾਤ ਦੇ ਪੌਣੇ ਚਾਰ ਵਜ਼ੇ ਦੇ ਕਰੀਬ ਇੱਕ 25 ਸਾਲ ਦੀ ਲੜਕੀ ਜਦੋਂ ਬਿਲਡਿੰਗ ਦਾ ਮੇਨ ਗੇਟ ਖੋਲ ਕੇ ਉਪਰੀ ਮੰਜ਼ਲ ਵਿੱਚ ਆਪਣੇ ਘਰ ਜਾ ਰਹੀ ਸੀ। ਉਹ ਲਿਫਟ ਫੜਣ ਲਈ ਜਿਉਂ ਹੀ ਮੇਨ ਹਾਲ … More
ਸਾਡੀ ਸਰਕਾਰ ਡੇਗਣ ਦੀ ਸਾਜਿਸ਼ ਹੋ ਰਹੀ ਹੈ : ਗਿਲਾਨੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਡੇਗਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸਾਡੀ ਸਰਕਾਰ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਗਿਲਾਨੀ ਨੇ ਪਹਿਲੀ ਵਾਰ ਸ਼ਰੇਆਮ ਸੈਨਾ ਦੀ … More
ਪੰਜਾਬ ਸਰਕਾਰ ਨੇ ਪ੍ਰਗਟ ਸਿੰਘ ਨੂੰ ਖੇਡ ਡਾਇਰੈਕਟਰ ਬਣਾਕੇ ਖੇਡਾਂ ਪ੍ਰਤੀ ਸੁਹਿਰਦਤਾ ਵਿਖਾਈ- ਗੁਰਭਲਿੰਦਰ ਸਿੰਘ ਮਾੜੀਮੇਘਾ
ਐਡਮਿੰਟਨ- ਪੰਜਾਬ ਸਰਕਾਰ ਵੱਲੋਂ ਖੇਡ ਡਾਇਰੈਕਟਰ ਪਦਮ ਸ੍ਰੀ ਪ੍ਰਗਟ ਸਿੰਘ ਦੀਆਂ ਸ਼ਾਨਦਾਰ ਸੇਵਾਵਾਂ ਦੀ ਕਦਰ ਕਰਦਿਆਂ ਉਹਨਾਂ ਨੂੰ ਪੰਜਾਬ ਖੇਡ ਵਿਭਾਗ ਦਾ ਪੱਕੇ ਤੌਰ ’ਤੇ ਡਾਇਰੈਕਟਰ ਲਗਾਏ ਜਾਣ ਦਾ ਐਨ ਆਰ ਆਈ ਸਭਾ ਅਲਬਰਟਾ ਦੇ ਪ੍ਰਧਾਨ ਸ ਗੁਰਭਲਿੰਦਰ ਸਿੰਘ ਸੰਧੂ … More
ਨੋਰਵੀਜੀਅਨ ਆਫ ਦਾ ਯੀਅਰ 2011 ਹਾਸਿਲ ਕਰਨ ਵਾਲਿਆ ਚ ਸਿੱਖ ਸਰੂਪ ਚ ਸੱਜੀ ਬੀਬੀ ਵੀ ਸ਼ਾਮਿਲ
ੳਸਲੋ,(ਰੁਪਿੰਦਰ ਢਿੱਲੋ ਮੋਗਾ) -ਨਾਰਵੇ ਚ ਹਰ ਸਾਲ ਨੋਰਵੀਜੀਅਨ ਆਫ ਦਾ ਯੀਅਰ ਐਵਾਰਡ ਉਹਨਾ ਸਖਸ਼ੀਅਤਾ ਨੂੰ ਦਿੱਤਾ ਜਾਦਾ ਹੈ, ਜਿਹਨਾ ਦਾ ਕੰਮ ਨਾਰਵੀਜੀਅਨ ਲੋਕਾ ਦੀ ਨਜ਼ਰਾ ਵਿੱਚ ਸਨਮਾਨਯੋਗ ਤੇ ਸ਼ਲਾਘਾਯੋਗ ਹੁੰਦਾ ਹੈ। ਇਸ ਸਾਲ ਦਿੱਤੇ ਜਾ ਰਹੇ ਇਸ ਐਵਾਰਡ ਨੂੰ ਹਾਸਿਲ … More
ਪਰਮਜੀਤ ਕੋਰ ਸਰਹਿੰਦ ਦੀ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ ਰੀਤਾ ਤੇ ਆਧਾਰਿਤ ਪੁਸਤਕ
ੳਸਲੋ,(ਰੁਪਿੰਦਰ ਢਿੱਲੋ ਮੋਗਾ)- ਪੰਜਾਬੀ ਸਾਹਿਤ ਚ ਜਾਣਿਆ ਪਹਿਚਾਣਿਆ ਨਾਮ ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਪਾਠਕਾ ਦੀ ਕਚਹਿਰੀ ਚ ਕਹਿਨੂੰ ਦਰਦ ਸੁਣਾਂਵਾ,ਚਾਨਣ ਦੀ ਨਾਨਕ ਛੱਕ, ਅੰਬਰ ਟੁਕੜੇ, ਪੰਜਾਬੀ ਸੱਭਿਆਚਾਰ ਦੇ ਨਕਸ਼ ਆਦਿ ਸੰਗ੍ਰਹਿ ਅਰਪਿਤ ਕਰ ਪ੍ਰੰਸਸਾ ਖੱਟ ਚੁੱਕੇ ਹਨ ਅਤੇ … More








