ਅੰਤਰਰਾਸ਼ਟਰੀ

220px-Joe_Frazier_awarded_the_Order_of_the_Palmetto

ਤੁਰ ਗਿਆ ਮੁੱਕੇਬਾਜੀ ਦਾ ਬਾਦਸ਼ਾਹ- ਜੋਅ ਫ੍ਰੇਜੀਅਰ

ਦੁਨੀਆ ਦਾ ਮੰਨਿਆ-ਪ੍ਰਮੰਨਿਆ ਮੁੱਕੇਬਾਜ ਜੋਏ ਫਰੇਜੀਅਰ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ। ਸਾਬਕਾ ਹੈਵੀਵੇਟ ਵਿਸ਼ਵ ਚੈਂਪੀਅਨ ਤੇ 1964 ਦੀਆਂ ਟੋਕੀੳ ਉਲਿੰਪਿਕ ਵਿਚ ਅਮਰੀਕਾ ਲਈ ਗੋਲਡ ਮੈਡਲ ਜਿੱਤਣ ਵਾਲਾ ਮੁੱਕੇਬਾਜ  ਗੁਰਦੇ ਦੇ ਕੈਂਸਰ ਦੀ ਬਿਮਾਰੀ ਅੱਗੇ ਹਾਰ ਗਿਆ। 67 ਸਾਲਾ … More »

ਅੰਤਰਰਾਸ਼ਟਰੀ | Leave a comment
Miss World

ਵੈਨਜੂਏਲਾ ਦੀ ਇਵੀਆਨ ਮਾਰਕੋਸ ਵਿਸ਼ਵ ਸੁੰਦਰੀ ਬਣੀ

(ਪਰਮਜੀਤ ਸਿੰਘ ਬਾਗੜੀਆ): ਵੈਨਜੂਏਲਾ ਦੀ 21 ਸਾਲਾ ਮੁਟਿਆਰ ਇਵੀਆਨ ਮਾਰਕੋਸ  ਸੁੰਦਰਤਾ ਦਾ ਸਭ ਤੋਂ ਵੱਡਾ ਮਿਸ ਵਰਲਡ ਮੁਕਾਬਲਾ ਜਿੱਤ ਕੇ ਸਾਲ 2011 ਦੀ ਵਿਸ਼ਵ ਸੁੰਦਰੀ ਬਣ ਗਈ ਹੈ। ਐਰਲ ਕੋਰਟ ਲੰਦਨ ਵਿਖੇ ਹੋਏ ਸੁੰਦਰਤਾ, ਫੈਸ਼ਨ ਅਤੇ ਤੜਕ-ਭੜਕ ਦੀ ਚਕਾਚੌਂਧ ਵਾਲੇ … More »

ਅੰਤਰਰਾਸ਼ਟਰੀ | Leave a comment
220px-George_Papandreou_(junior)

ਗਰੀਸ ਦੇ ਪ੍ਰਧਾਨਮੰਤਰੀ ਗਠਬੰਧਨ ਸਰਕਾਰ ਦੀ ਅਗਵਾਈ ਨਹੀਂ ਕਰਨਗੇ

ਏਥਨਜ਼- ਗਰੀਸ ਵਿੱਚ ਸਾਰੇ ਰਾਜਨੀਤਕ ਦਲ ਇਸ ਗੱਲ ਤੇ ਸਹਿਮਤ ਹੋ ਗਏ ਹਨ ਕਿ ਸੱਭ ਮਿਲ ਕੇ ਇੱਕ ਨਵੀਂ ਸਰਕਾਰ ਸਥਾਪਿਤ ਕਰਨਗੇ। ਮੌਜੂਦਾ ਪ੍ਰਧਾਨਮੰਤਰੀ ਜਾਰਜ ਪਾਪੈਡਰਿਊ ਨੇ ਇਹ ਸ਼ਰਤ ਮੰਨ ਲਈ ਹੈ ਕਿ ਉਹ ਨਵੀਂ ਸਰਕਾਰ ਦੀ ਅਗਵਾਈ ਨਹੀਂ ਕਰਨਗੇ। … More »

ਅੰਤਰਰਾਸ਼ਟਰੀ | Leave a comment
photo sanc domicial

ਜਦੋਂ ਪੈਰਿਸ ਵਿੱਚ ਬਿਨ੍ਹਾਂ ਘਰ ਤੋਂ ਰਹਿ ਰਹੀ ਔਰਤ ਨੇ ਸੜਕ ਤੇ ਬੱਚੇ ਨੂੰ ਜਨਮ ਦਿੱਤਾ

ਫਰਾਂਸ, (ਸੰਧੂ) – ਇਸ ਹਫਤੇ ਮੰਗਲਵਾਰ ਦੀ ਸਵੇਰ ਨੂੰ ਇੱਕ ਜੌੜਾ ਜਿਹੜਾ ਬਿਨ੍ਹਾਂ ਘਰ ਤੋਂ ਪੈਰਿਸ ਵਿੱਚ ਸ਼ੜਕ ਉਪਰ ਤੰਬੂ ਲਾਕੇ ਜਿੰਦਗੀ ਗੁਜ਼ਾਰ ਰਿਹਾ ਸੀ।ਉਸ ਤੰਬੂ ਵਿੱਚ ਇੱਕ 38 ਸਾਲਾਂ ਦੀ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਹੈ।ਉਸ ਮੌਕੇ ਤੇ … More »

ਅੰਤਰਰਾਸ਼ਟਰੀ | Leave a comment
 

ਪੈਰਿਸ ਦੇ ਸਾਬਕਾ ਕਨੂੰਨ ਮੰਤਰੀ ਦੇ ਘਰ ਚੋਰੀ

ਫਰਾਂਸ,(ਸੰਧੂ)- ਯੌਰਪ ਵਿੱਚ ਪਈ ਮੰਦੀ ਦੀ ਮਾਰ ਥੱਲੇ ਹੁਣ ਚੋਰ ਵੀ ਆ ਗਏ ਲਗਦੇ ਨੇ,ਕਿਉ ਕਿ ਚੋਰਾਂ ਨੇ ਹੁਣ ਆਮ ਲੋਕਾਂ ਨੂੰ ਛੱਡ ਕੇ ਮੰਤਰੀਆਂ ਦੇ ਘਰ ਸ੍ਹੰਨ ਲਾਉਣੀ ਸ਼ੁਰੂ ਕਰ ਦਿੱਤੀ ਹੈ।ਇਸ ਤਰ੍ਹਾਂ ਦੀ ਘਟਨਾ ਸੋਮਵਾਰ 31 ਅਕਤੂਬਰ ਨੂੰ … More »

ਅੰਤਰਰਾਸ਼ਟਰੀ | Leave a comment
31-10-2011-PalestineUnesco

ਫ਼ਲਸਤੀਨ ਨੂੰ ਯੂਨੈਸਕੋ ‘ਚ ਸੰਪੂਰਨ ਮੈਂਬਰਸਿਪ ਦੇਣ ਦੇ ਹੱਕ ਵਿੱਚ ਮਿਲਿਆ ਬਹੁਮੱਤ

ਪੈਰਿਸ- ਸੰਯੁਕਤ ਰਾਸ਼ਟਰ ਦੀ ਸੰਸਕ੍ਰਿਤੀ ਨਾਲ ਸਬੰਧਤ ਸੰਸਥਾ ਯੂਨੈਸਕੋ ਦੀ ਸੰਪੂਰਨ ਮੈਂਬਰਸਿਪ ਹਾਸਿਲ ਕਰਨ ਦੀ ਫ਼ਲਸਤੀਨੀ ਨੇਤਾਵਾਂ ਦੀ ਕੋਸਿਸ਼ ਕੂਟਨੀਤਕ ਖਿਚੋਤਾਣ ਦੇ ਬਾਵਜੂਦ ਸਫਲ ਹੋ ਗਈ ਹੈ। ਅਮਰੀਕਾ ਅਤੇ ਇਸਰਾਈਲ ਫ਼ਲਸਤੀਨ ਨੂੰ ਇਹ ਮੈਂਬਰਸਿ਼ਪ ਦੇਣ ਦੇ ਵਿਰੁੱਧ ਸਨ। ਅਮਰੀਕਾ ਨੇ … More »

ਅੰਤਰਰਾਸ਼ਟਰੀ | Leave a comment
Shahbaz_Sharif

ਅਸੀਂ ਜਰਦਾਰੀ ਨੂੰ ਉਲਟਾ ਲਟਕਾ ਦੇਵਾਂਗੇ- ਸ਼ਰੀਫ਼

ਇਸਲਾਮਾਬਾਦ- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਰਾਸ਼ਟਰਪਤੀ ਜਰਦਾਰੀ ਨੂੰ ਧਮਕੀ ਦਿੰਦੇ ਹੋਏ ਇਹ ਕਿਹਾ ਹੈ ਕਿ ਅਸਤੀਫ਼ਾ ਦੇ ਕੇ ਦੇਸ਼ ਦੀ ਲੁਟੀ ਹੋਈ ਸੰਪਤੀ ਵਾਪਿਸ ਕਰੇ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹੇ। ਪੀਐਮਐਲ -ਐਨ ਦੇ … More »

ਅੰਤਰਰਾਸ਼ਟਰੀ | Leave a comment
ch

ਚੀਨ, ਪਾਕਿਸਤਾਨ ‘ਚ ਸੈਨਿਕ ਅੱਡਾ ਬਣਾਉਣ ਦਾ ਚਾਹਵਾਨ

ਇਸਲਾਮਾਬਾਦ- ਪਾਕਿਸਤਾਨ ਅਤੇ ਚੀਨ ਦੀ ਦੋਸਤੀ ਕੁਝ ਜਿਆਦਾ ਹੀ ਵੱਧਦੀ ਜਾ ਰਹੀ ਹੈ। ਇਹ ਦੋਸਤੀ ਭਾਰਤ ਦੇ ਲਈ ਖ਼ਤਰਾ ਪੈਦਾ ਕਰ ਸਕਦੀ ਹੈ। ਚੀਨ ਅੱਤਵਾਦੀ ਗਤੀਵਿਧੀਆਂ ਤੇ ਨਜ਼ਰ ਰੱਖਣ ਦੇ ਮਕਸਦ ਨਾਲ ਪਾਕਿਸਤਾਨ ਦੇ ਕਬਾਇਲੀ ਖੇਤਰ ਵਿੱਚ ਸੈਨਿਕ ਅੱਡਾ ਅਥਾਪਿਤ … More »

ਅੰਤਰਰਾਸ਼ਟਰੀ | Leave a comment
France P

ਗਰੀਸ ਨੂੰ ਯੂਰੋਜੋਨ ‘ਚ ਸ਼ਾਮਿਲ ਕਰਨਾ ਇੱਕ ਗਲਤੀ ਸੀ-ਸਰਕੋਜ਼ੀ

ਪੈਰਿਸ- ਫਰਾਂਸ ਦੇ ਰਾਸ਼ਟਰਪਤੀ ਨਿਕੋਲਾ ਸਰਕੋਜੀ ਨੇ ਕਿਹਾ ਹੈ ਕਿ 2001 ਵਿੱਚ ਗਰੀਸ ਨੂੰ ਯੂਰੋਜੋਨ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਇੱਕ ਗਲਤੀ ਸੀ। ਉਨ੍ਹਾਂ ਕਿਹਾ ਕਿ ਗਰੀਸ ਦੇ ਰਿਣ ਸੰਕਟ ਦੇ ਮਸਲੇ ਨੂੰ ਹੱਲ ਕਰਨ ਲਈ ਪੂਰੀ ਮਦਦ ਕੀਤੀ ਜਾਵੇਗੀ। … More »

ਅੰਤਰਰਾਸ਼ਟਰੀ | Leave a comment
s

ਲੀਬੀਆ ਦੇ ਸਿਰਤੇ ‘ਚ ਧਮਾਕੇ ਦੌਰਾਨ 100 ਲੋਕਾਂ ਦੀ ਮੌਤ

ਮਿਸਰਾਤਾ- ਲੀਬੀਆ ਦੇ ਸ਼ਹਿਰ ਸਿਰਤੇ ਵਿੱਚ ਗੈਸ ਨਾਲ ਭਰੇ ਦੋ ਟੈਂਕਰਾਂ ਵਿੱਚ ਹੋਏ ਧਮਾਕੇ ਨਾਲ 100 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ 50 ਲੋਕ ਜਖ਼ਮੀ ਹੋਏ ਹਨ।ਇਹ ਧਮਾਕਾ ਉਸ  ਸਮੇਂ ਹੋਇਆ ਜਦੋਂ ਲੋਕ ਆਪਣੀਆਂ ਕਾਰਾਂ ਵਿੱਚ ਤੇਲ ਭਰਵਾਉਣ … More »

ਅੰਤਰਰਾਸ਼ਟਰੀ | Leave a comment