ਅੰਤਰਰਾਸ਼ਟਰੀ

220px-Kim_Jong_Un.sm

ਚੀਨ ਕਿਮ ਜੋਂਗ-ਉਨ ਨੂੰ ਸੱਤਾ ਦਿਵਾਉਣ ਲਈ ਉਤਾਵਲਾ

ਬੀਜਿੰਗ- ਚੀਨ ਉਤਰੀ ਕੋਰੀਆ ਦੇ ਕਮਿਊਨਿਸਟ ਸ਼ਾਸਕ ਕਿਮ ਜੋਂਗ ਇਲ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਕਿਮ ਜੋਂਗ-ਉਨ ਨੂੰ ਸੱਤਾ ਵਿੱਚ ਲਿਆਉਣ ਲਈ ਆਪਣੀ ਦੋਸਤੀ ਦਾ ਫਰਜ਼ ਅਦਾ ਕਰ ਰਿਹਾ ਹੈ। ਚੀਨ ਚਾਹੁੰਦਾ ਹੈ ਕਿ ਬਿਨਾਂ ਕਿਸੇ ਵੀ ਪਰੇਸ਼ਾਨੀ … More »

ਅੰਤਰਰਾਸ਼ਟਰੀ | Leave a comment
Yankee Division soldier secures Shah Joy bazaar

ਅਫ਼ਗਾਨਿਸਤਾਨ ‘ਚ ਨਿਰਣਾਇਕ ਦੌਰ ਵਿੱਚ ਪਹੁੰਚੀ ਅਮਰੀਕਾ-ਤਾਲਿਬਾਨ ਵਾਰਤਾ

ਕਾਬੁਲ- ਅਫ਼ਗਾਨਿਸਤਾਨ ਵਿੱਚ ਲੰਬੇ ਸਮੇਂ ਤੋਂ ਤਾਲਿਬਾਨ ਨਾਲ ਜਾਰੀ ਜੰਗ ਨੂੰ ਸਮਾਪਤ ਕਰਨ ਦੇ ਮਕਸਦ ਵਿੱਚ ਅਮਰੀਕਾ ਨੂੰ ਸਫ਼ਲਤਾ ਮਿਲਦੀ ਵਿਖਾਈ ਦੇ ਰਹੀ ਹੈ। ਪਿੱਛਲੇ ਦਸ ਮਹੀਨਿਆਂ ਤੋਂ ਅੱਤਵਾਦੀ ਸੰਗਠਨਾਂ ਨਾਲ ਚੱਲ ਰਹੀਆਂ ਗੁਪਤ ਮੀਟਿੰਗਾਂ ਤੋਂ ਬਾਅਦ ਅਮਰੀਕਾ ਵੱਲੋਂ ਇਹ … More »

ਅੰਤਰਰਾਸ਼ਟਰੀ | Leave a comment
220px-Pervez_Musharraf_2004.sm

ਜਨਰਲ ਮੁਸ਼ਰੱਫ਼ ਜਨਵਰੀ ‘ਚ ਪਰਤਣਗੇ ਪਾਕਿਸਤਾਨ

ਲਾਹੌਰ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਦੇ ਜਨਵਰੀ ਵਿੱਚ ਵਾਪਿਸ ਆਪਣੇ ਦੇਸ਼ ਪਰਤਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਵੀਡੀਓ ਕਾਨਫਰੇਸਿੰਗ ਦੁਆਰਾ ਆਪਣੀ ਪਾਰਟੀ ‘ਆਲ ਪਾਕਿਸਤਾਨ ਮੁਸਲਿਮ ਲੀਗ’ ਦੇ ਵਰਕਰਾਂ ਨੂੰ ਸੰਬੋਧਨ ਕਰਕੇ ਆਪਣੀ ਯੋਜਨਾ ਤੋਂ ਜਾਣੂੰ ਕਰਵਾਇਆ। ਵਰਤਮਾਨ ਰਾਜਨੀਤਕ … More »

ਅੰਤਰਰਾਸ਼ਟਰੀ | Leave a comment
-Philippines.sm

ਫਿਲਪੀਨਜ਼ ‘ਚ ਸਮੁੰਦਰੀ ਤੂਫ਼ਾਨ ਨਾਲ 650 ਲੋਕਾਂ ਦੀ ਮੌਤ

ਮਨੀਲਾ- ਫਿਲਪੀਨਜ਼ ਦੇ ਦੱਖਣੀ ਟਾਪੂ ਮਿੰਡਨੋ ਵਿੱਚ ਆਏ ਭਿਆਨਕ ਸਮੁੰਦਰੀ ਤੂਫ਼ਾਨ ਨਾਲ ਘੱਟ ਤੋਂ ਘੱਟ 650 ਲੋਕ ਮਾਰੇ ਗਏ ਹਨ ਅਤੇ ਭਾਰੀ ਗਿਣਤੀ ਵਿੱਚ ਲਾਪਤਾ ਹਨ। ਮਰਨ ਵਾਲਿਆਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ। ਪਿੰਡਾਂ ਦੇ ਪਿੰਡ ਇਸ ਰੋੜ … More »

ਅੰਤਰਰਾਸ਼ਟਰੀ | Leave a comment
Lagarde,_Christine_(official_portrait_2011).sm

ਮੰਦੀ ਦੇ ਖ਼ਤਰੇ ਤੋਂ ਕੋਈ ਦੇਸ਼ ਵੀ ਸੁਰੱਖਿਅਤ ਨਹੀਂ

ਵਾਸ਼ਿੰਗਟਨ: ਕੌਮਾਂਤਰੀ ਖ਼ਜ਼ਾਨੇ ਦੀ ਮੁੱਖੀ ਕ੍ਰਿਸਟੀਨ ਲੈਗਾਰਡ ਨੇ ਕਿਹਾ ਹੈ ਕਿ ਦੁਨੀਆ ਦਾ ਕੋਈ ਵੀ ਦੇਸ਼ ਮੰਦੀ ਦੇ ਖ਼ਤਰੇ ਤੋਂ ਸੁਰੱਖਿਅਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੁਨਿਆਵੀ ਅਰਥ ਵਿਵਸਥਾ ਦੀ ਤਸਵੀਰ ਧੁੰਦਲੀ ਹੈ। ਇਸ ਮੰਦੀ ਦੇ ਦੌਰ ਚੋਂ ਗੁਜ਼ਰ … More »

ਅੰਤਰਰਾਸ਼ਟਰੀ | Leave a comment
v120811dl-0596edit.sm

‘ਘਰ ਵਾਪਸੀ’ ਤੇ ਅਮਰੀਕੀ ਸੈਨਿਕਾਂ ਦਾ ਸਵਾਗਤ

ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਲੰਬੇ ਸਮੇਂ ਤੋਂ ਇਰਾਕ ਵਿੱਚ ਆਪਣਾ ਕਰਤੱਵ ਪੂਰਾ ਕਰਕੇ ਵਾਪਿਸ ਆਉਣ ਵਾਲੇ ਸੈਨਿਕਾਂ ਦਾ ਤਹਿ ਦਿੱਲ ਤੋਂ ਸਵਾਗਤ ਕੀਤਾ ਹੈ। ਉਪਰਾਸ਼ਟਰਪਤੀ ਜੋ ਬਾਈਡਨ ਨੇ ਵੀ ਸੈਨਿਕਾਂ ਦੇ ਵਾਪਿਸ ਘਰ ਪਰਤਣ ਤੇ ਖੁਸ਼ੀ ਦਾ … More »

ਅੰਤਰਰਾਸ਼ਟਰੀ | Leave a comment
 

ਪੈਰਿਸ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਘੜੀਆਂ ਦਾ ਸ਼ੋਅਰੂਮ ਖੁਲੇਗਾ

ਫਰਾਂਸ, (ਸੰਧੂ)- ਪੈਰਿਸ ਦੇ ਅਮੀਰ ਇਲਾਕੇ ਦੀ ਧੁੰਨੀ ਵਿੱਚ ਮਹਿਗੇ ਬਰੈਂਡ ਦੀਆਂ ਘੜੀਆਂ ਦਾ ਦੁਨੀਆਂ ਦਾ ਸਭ ਤੋਂ ਵੱਡਾ ਸ਼ੋਅਰੂਮ ਖੁਲ ਰਿਹਾ ਹੈ।ਉਸ ਇਲਾਕੇ ਵਿੱਚ ਪਹਿਲਾਂ ਵੀ ਨਵੇਂ ਨਵੇਂ ਬਰੈਂਡ ਦੇ ਕਪੜੇ, ਬਿਉਟੀ ਲੁਕਸ ਅਤੇ ਜੁਤੀਆਂ ਆਦਿ ਦੇ ਗੈਲਰੀ ਲਫਾਇਤ … More »

ਅੰਤਰਰਾਸ਼ਟਰੀ | Leave a comment
 

ਅਮਰੀਕੀ ਫ਼ੌਜ ਦੇ ਮੇਜਰ ਕਮਲਜੀਤ ਸਿੰਘ ਕਲਸੀ ਨੂੰ ਬ੍ਰੋਨਜ਼ ਸਟਾਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ

ਨਿਊ ਯਾਰਕ – ਅਮਰੀਕੀ ਫ਼ੌਜ ਵਿਚ ਪਿਛਲੇ 30 ਸਾਲਾਂ ਦੌਰਾਨ ਪਹਿਲੀ ਵਾਰੀ ਇਕ ਦਸਤਾਰਧਾਰੀ ਸਿੱਖ ਫ਼ੌਜੀ ਮੇਜਤ ਕਮਲਜੀਤ ਸਿਘ ਕਲਸੀ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਘਰ ਪਰਤਦਿਆਂ ਉਸਦੀਆਂ ਫ਼ੌਜੀ ਸੇਵਾਵਾਂ ਲਈ ਕਾਂਸੀ ਦੇ ਤਮਗ਼ੇ ਨਾਲ ਸਨਮਾਨਿਤ ਕੀਤਾ ਗਿਆ। ਮੇਜਰ ਕਮਲਜੀਤ ਸਿੰਘ … More »

ਅੰਤਰਰਾਸ਼ਟਰੀ | Leave a comment
imgHandler.ashx.sm

ਪਾਕਿਸਤਾਨ ਅੱਤਵਾਦੀਆਂ ਦਾ ਅੱਡਾ ਬਣਿਆ ਹੋਇਆ ਹੈ-ਮਾਰਟਿਨ

ਵਾਸਿੰਗਟਨ- ਅਮਰੀਕਾ ਦੀ ਸੈਨਾ ਦੇ ਮੁੱਖ ਜਨਰਲ ਮਾਰਟਿਨ ਡੈਂਪਸੀ ਦਾ ਕਹਿਣਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਸ਼ਰਣ ਦੇ ਰਿਹਾ ਹੈ। ਅਫ਼ਗਾਨਿਸਤਾਨ ਵਿੱਚ ਇਨ੍ਹਾਂ ਦਹਿਸ਼ਤਗਰਦਾਂ ਦਾ ਕਾਫ਼ੀ ਪ੍ਰਭਾਵ ਹੈ। ਇਸ ਲਈ ਅੱਤਵਾਦ ਵਿਰੁੱਧ ਜਾਰੀ ਸੰਘਰਸ਼ ਵਿੱਚ ਇਹ ਪ੍ਰਭਾਵ ਖ਼ਤਮ ਕਰਨ ਲਈ … More »

ਅੰਤਰਰਾਸ਼ਟਰੀ | Leave a comment
President of Pakistan Asif Ali Zardari

ਜ਼ਰਦਾਰੀ ਨੂੰ ਹੋਇਆ ਬਰੇਨ ਸਟ੍ਰੋਕ

ਇਸਲਾਮਾਬਾਦ-ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਹਲਕਾ ਬਰੇਨ ਸਟ੍ਰੋਕ ਹੋਇਆ ਸੀ ਅਤੇ ਕੁਝ ਖੂਨ ਵੀ ਵਗਿਆ ਸੀ। ਜਿਸ ਕਰਕੇ ਉਨ੍ਹਾਂ ਦੇ ਚੇਹਰੇ ਨੂੰ ਲਕਵਾ ਮਾਰ ਗਿਆ ਅਤੇ ਇਸਤੋਂ ਬਾਅਦ ਉਨ੍ਹਾਂ ਨੂੰ ਦੁਬਈ ਲਿਜਾਇਆ ਗਿਆ। ‘ਦ ਡੇਲੀ ਨਿਊਜ਼’ ਦੇ ਸੂਤਰਾਂ … More »

ਅੰਤਰਰਾਸ਼ਟਰੀ | Leave a comment