ਅੰਤਰਰਾਸ਼ਟਰੀ
ਫਰਾਂਸ ਦੇ ਨੌਜੁਆਨ ਸਿੰਗਰ ਨੇ ਪੰਜਾਬੀ ਗਾਣੇ ਤੇ ਗੋਰਿਆਂ ਤੋਂ ਭੰਗੜੇ ਪੁਵਾਏ
ਪੈਰਿਸ,(ਸੰਧੂ)-ਇਥੋਂ ਦੀ ਪਹਿਲੀ ਜੰਮਪਲ ਪੀੜ੍ਹੀ ਦਾ ਪਹਿਲਾ ਨੌਜੁਆਨ ਪੰਜਾਬੀ ਸਿੰਗਰ ਜਿਸ ਦੀ ਕੁਝ ਦਿੱਨ ਪਹਿਲਾਂ ਹੀ ਟੈਲੀਵੀਯਨ ਅਤੇ ਰੇਡੀਓ ਉਪਰ ਬੁਮ ਬੁਮ ਨਾਂ ਦੇ ਪੰਜਾਬੀ ਗਾਣੇ ਦੀ ਵੀਡੀਓ ਰਲੀਜ਼ ਹੋਈ ਹੈ।ਉਸ ਨੂੰ ਫਰਾਂਸ ਦੀ ਨਵੀ ਪੀੜ੍ਹੀ ਵਲੋਂ ਭਰਵਾਂ ਹੁਗਾਰਾ ਮਿਲਿਆ … More
ਬੁਰਕਾ ਪਹਿਨੀਆਂ ਹੋਈਆਂ ਤਿੰਨ ਔਰਤਾਂ ਨੂੰ ਜੁਰਮਾਨਾ
ਫਰਾਂਸ(ਸੰਧੂ)ਇਥੋਂ ਦੇ ਨਾਨਤ ਸ਼ਹਿਰ ਦੀ ਇੱਕ ਅਦਾਲਤ ਨੇ ਤਿੰਨ ਔਰਤਾਂ ਨੂੰ 140 ਐਰੋ ਜੁਰਮਾਨੇ ਦੀ ਸਜ਼ਾ ਸੁਣਾਈ ਹੈ।ਕਿਉ ਕਿ ੳਹਨਾਂ ਨੇ ਪਬਲਿਕ ਥਾਂ ਤੇ ਮੂੰਹ ਉਪਰ ਨਕਾਬ ਪਾਹਿਨਿਆਂ ਹੋਇਆ ਸੀ।ਇਥੇ ਇਹ ਵੀ ਦੱਸਣ ਯੋਗ ਹੈ ਕਿ ਫਰਾਂਸ ਸਰਕਾਰ ਨੇ ਅਪ੍ਰੈਲ … More
ਮਿਸਰ ‘ਚ ਭੜਕੀ ਹਿੰਸਾ ਦੌਰਾਨ 33 ਲੋਕ ਮਾਰੇ ਗਏ
ਕਾਹਿਰਾ- ਸੁਰੱਖਿਆ ਬਲਾਂ ਵਲੋਂ ਤਹਿਰੀਰ ਚੌਂਕ ਖਾਲੀ ਕਰਵਾਉਣ ਦੇ ਯਤਨਾਂ ਕਰਕੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਫਿਰ ਤੋਂ ਝੜਪਾਂ ਸ਼ੁਰੂ ਹੋ ਗਈਆਂ ਹਨ। ਇਸ ਹਿੰਸਾ ਦੌਰਾਨ ਹੁਣ ਤੱਕ 33 ਲੋਕ ਮਾਰੇ ਗਏ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਜਖਮੀ ਹੋ ਗਏ … More
ਅਮਰੀਕਾ ਇੱਕ ਘੰਟੇ ‘ਚ ਦੁਨੀਆਂ ਦੇ ਕਿਸੇ ਵੀ ਖੇਤਰ ਵਿੱਚ ਬੰਬ ਸੁੱਟ ਸਕਦਾ ਹੈ
ਪੇਂਟਾਗਨ- ਅਮਰੀਕਾ ਨੇ ਇੱਕ ਅਜਿਹੇ ‘ਹਾਈਪਰਸੋਨਿਕ’ ਬੰਬ ਵਾਹਣ ਦਾ ਸਫ਼ਲ ਟੈਸਟ ਕੀਤਾ ਹੈ ਜੋ ਆਵਾਜ਼ ਦੀ ਗਤੀ ਨਾਲੋਂ ਪੰਜ ਗੁਣਾਂ ਤੇਜ਼ੀ ਨਾਲ ਉਡ ਸਕਦਾ ਹੈ। ਇਸ ਯੰਤਰ ਦਾ ਪ੍ਰੀਖਣ ਹਵਾਈ ਦੇ ਇੱਕ ਮਿਸਾਈਲ ਪ੍ਰੀਖਿਆ ਕੇਂਦਰ ਵਿੱਚ ਕੀਤਾ ਗਿਆ ਅਤੇ ਇਸ … More
ਪ੍ਰਧਾਨਮੰਤਰੀ ਗਿਲਾਨੀ ਲਹੌਰ ‘ਚ “ਸਿੱਖ ਮੁਸਲਿਮ ਸਾਂਝ ਤਰੀਖ ਦੇ ਆਇਨੇ ਵਿੱਚ” ਸਮਾਗਮ ਨੂੰ ਸੰਬੋਧਨ ਕਰਦੇ ਹੋਏ
ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਅਤੇ ਹੋਰ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਾਲੇ ਜਥੇ ਦੇ ਲੀਡਰ ਸ. ਰਾਮਪਾਲ ਸਿੰਘ ਬਹਿਣੀਵਾਲ ਨੇ ਅੱਜ … More
ਡਾ: ਮਨਮੋਹਨ ਸਿੰਘ ਅਤੇ ਗਿਲਾਨੀ ਨੇ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ
ਅਡੂ(ਮਾਲਦੀਪ)- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ 17 ਸਾਰਕ ਸਿੱਖਰ ਸੰਮੇਲਨ ਦੌਰਾਨ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਇਤਿਹਾਸ ਵਿੱਚ ਨਵਾਂ ਅਧਿਆਏ ਜੋੜਨ ਦਾ ਸਮਾਂ ਆ ਗਿਆ ਹੈ। ਦੋਵਾਂ ਦੇਸ਼ਾਂ ਨੇ ਮੋਸਟ ਫੇਵਰਟ ਨੇਸ਼ਨ ਸਟੇਟਸ (ਐਮਐਫਐਨ) ਦੇ ਅਧਾਰਤ ਤੇ ਦੋਧਿਰੀ ਵਪਾਰ ਤੇ … More
ਤੁਰ ਗਿਆ ਮੁੱਕੇਬਾਜੀ ਦਾ ਬਾਦਸ਼ਾਹ- ਜੋਅ ਫ੍ਰੇਜੀਅਰ
ਦੁਨੀਆ ਦਾ ਮੰਨਿਆ-ਪ੍ਰਮੰਨਿਆ ਮੁੱਕੇਬਾਜ ਜੋਏ ਫਰੇਜੀਅਰ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ। ਸਾਬਕਾ ਹੈਵੀਵੇਟ ਵਿਸ਼ਵ ਚੈਂਪੀਅਨ ਤੇ 1964 ਦੀਆਂ ਟੋਕੀੳ ਉਲਿੰਪਿਕ ਵਿਚ ਅਮਰੀਕਾ ਲਈ ਗੋਲਡ ਮੈਡਲ ਜਿੱਤਣ ਵਾਲਾ ਮੁੱਕੇਬਾਜ ਗੁਰਦੇ ਦੇ ਕੈਂਸਰ ਦੀ ਬਿਮਾਰੀ ਅੱਗੇ ਹਾਰ ਗਿਆ। 67 ਸਾਲਾ … More
ਵੈਨਜੂਏਲਾ ਦੀ ਇਵੀਆਨ ਮਾਰਕੋਸ ਵਿਸ਼ਵ ਸੁੰਦਰੀ ਬਣੀ
(ਪਰਮਜੀਤ ਸਿੰਘ ਬਾਗੜੀਆ): ਵੈਨਜੂਏਲਾ ਦੀ 21 ਸਾਲਾ ਮੁਟਿਆਰ ਇਵੀਆਨ ਮਾਰਕੋਸ ਸੁੰਦਰਤਾ ਦਾ ਸਭ ਤੋਂ ਵੱਡਾ ਮਿਸ ਵਰਲਡ ਮੁਕਾਬਲਾ ਜਿੱਤ ਕੇ ਸਾਲ 2011 ਦੀ ਵਿਸ਼ਵ ਸੁੰਦਰੀ ਬਣ ਗਈ ਹੈ। ਐਰਲ ਕੋਰਟ ਲੰਦਨ ਵਿਖੇ ਹੋਏ ਸੁੰਦਰਤਾ, ਫੈਸ਼ਨ ਅਤੇ ਤੜਕ-ਭੜਕ ਦੀ ਚਕਾਚੌਂਧ ਵਾਲੇ … More
ਗਰੀਸ ਦੇ ਪ੍ਰਧਾਨਮੰਤਰੀ ਗਠਬੰਧਨ ਸਰਕਾਰ ਦੀ ਅਗਵਾਈ ਨਹੀਂ ਕਰਨਗੇ
ਏਥਨਜ਼- ਗਰੀਸ ਵਿੱਚ ਸਾਰੇ ਰਾਜਨੀਤਕ ਦਲ ਇਸ ਗੱਲ ਤੇ ਸਹਿਮਤ ਹੋ ਗਏ ਹਨ ਕਿ ਸੱਭ ਮਿਲ ਕੇ ਇੱਕ ਨਵੀਂ ਸਰਕਾਰ ਸਥਾਪਿਤ ਕਰਨਗੇ। ਮੌਜੂਦਾ ਪ੍ਰਧਾਨਮੰਤਰੀ ਜਾਰਜ ਪਾਪੈਡਰਿਊ ਨੇ ਇਹ ਸ਼ਰਤ ਮੰਨ ਲਈ ਹੈ ਕਿ ਉਹ ਨਵੀਂ ਸਰਕਾਰ ਦੀ ਅਗਵਾਈ ਨਹੀਂ ਕਰਨਗੇ। … More
ਜਦੋਂ ਪੈਰਿਸ ਵਿੱਚ ਬਿਨ੍ਹਾਂ ਘਰ ਤੋਂ ਰਹਿ ਰਹੀ ਔਰਤ ਨੇ ਸੜਕ ਤੇ ਬੱਚੇ ਨੂੰ ਜਨਮ ਦਿੱਤਾ
ਫਰਾਂਸ, (ਸੰਧੂ) – ਇਸ ਹਫਤੇ ਮੰਗਲਵਾਰ ਦੀ ਸਵੇਰ ਨੂੰ ਇੱਕ ਜੌੜਾ ਜਿਹੜਾ ਬਿਨ੍ਹਾਂ ਘਰ ਤੋਂ ਪੈਰਿਸ ਵਿੱਚ ਸ਼ੜਕ ਉਪਰ ਤੰਬੂ ਲਾਕੇ ਜਿੰਦਗੀ ਗੁਜ਼ਾਰ ਰਿਹਾ ਸੀ।ਉਸ ਤੰਬੂ ਵਿੱਚ ਇੱਕ 38 ਸਾਲਾਂ ਦੀ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਹੈ।ਉਸ ਮੌਕੇ ਤੇ … More








