ਅੰਤਰਰਾਸ਼ਟਰੀ

 

ਪੈਰਿਸ ਦੇ ਸਾਬਕਾ ਕਨੂੰਨ ਮੰਤਰੀ ਦੇ ਘਰ ਚੋਰੀ

ਫਰਾਂਸ,(ਸੰਧੂ)- ਯੌਰਪ ਵਿੱਚ ਪਈ ਮੰਦੀ ਦੀ ਮਾਰ ਥੱਲੇ ਹੁਣ ਚੋਰ ਵੀ ਆ ਗਏ ਲਗਦੇ ਨੇ,ਕਿਉ ਕਿ ਚੋਰਾਂ ਨੇ ਹੁਣ ਆਮ ਲੋਕਾਂ ਨੂੰ ਛੱਡ ਕੇ ਮੰਤਰੀਆਂ ਦੇ ਘਰ ਸ੍ਹੰਨ ਲਾਉਣੀ ਸ਼ੁਰੂ ਕਰ ਦਿੱਤੀ ਹੈ।ਇਸ ਤਰ੍ਹਾਂ ਦੀ ਘਟਨਾ ਸੋਮਵਾਰ 31 ਅਕਤੂਬਰ ਨੂੰ … More »

ਅੰਤਰਰਾਸ਼ਟਰੀ | Leave a comment
31-10-2011-PalestineUnesco

ਫ਼ਲਸਤੀਨ ਨੂੰ ਯੂਨੈਸਕੋ ‘ਚ ਸੰਪੂਰਨ ਮੈਂਬਰਸਿਪ ਦੇਣ ਦੇ ਹੱਕ ਵਿੱਚ ਮਿਲਿਆ ਬਹੁਮੱਤ

ਪੈਰਿਸ- ਸੰਯੁਕਤ ਰਾਸ਼ਟਰ ਦੀ ਸੰਸਕ੍ਰਿਤੀ ਨਾਲ ਸਬੰਧਤ ਸੰਸਥਾ ਯੂਨੈਸਕੋ ਦੀ ਸੰਪੂਰਨ ਮੈਂਬਰਸਿਪ ਹਾਸਿਲ ਕਰਨ ਦੀ ਫ਼ਲਸਤੀਨੀ ਨੇਤਾਵਾਂ ਦੀ ਕੋਸਿਸ਼ ਕੂਟਨੀਤਕ ਖਿਚੋਤਾਣ ਦੇ ਬਾਵਜੂਦ ਸਫਲ ਹੋ ਗਈ ਹੈ। ਅਮਰੀਕਾ ਅਤੇ ਇਸਰਾਈਲ ਫ਼ਲਸਤੀਨ ਨੂੰ ਇਹ ਮੈਂਬਰਸਿ਼ਪ ਦੇਣ ਦੇ ਵਿਰੁੱਧ ਸਨ। ਅਮਰੀਕਾ ਨੇ … More »

ਅੰਤਰਰਾਸ਼ਟਰੀ | Leave a comment
Shahbaz_Sharif

ਅਸੀਂ ਜਰਦਾਰੀ ਨੂੰ ਉਲਟਾ ਲਟਕਾ ਦੇਵਾਂਗੇ- ਸ਼ਰੀਫ਼

ਇਸਲਾਮਾਬਾਦ- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਰਾਸ਼ਟਰਪਤੀ ਜਰਦਾਰੀ ਨੂੰ ਧਮਕੀ ਦਿੰਦੇ ਹੋਏ ਇਹ ਕਿਹਾ ਹੈ ਕਿ ਅਸਤੀਫ਼ਾ ਦੇ ਕੇ ਦੇਸ਼ ਦੀ ਲੁਟੀ ਹੋਈ ਸੰਪਤੀ ਵਾਪਿਸ ਕਰੇ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹੇ। ਪੀਐਮਐਲ -ਐਨ ਦੇ … More »

ਅੰਤਰਰਾਸ਼ਟਰੀ | Leave a comment
ch

ਚੀਨ, ਪਾਕਿਸਤਾਨ ‘ਚ ਸੈਨਿਕ ਅੱਡਾ ਬਣਾਉਣ ਦਾ ਚਾਹਵਾਨ

ਇਸਲਾਮਾਬਾਦ- ਪਾਕਿਸਤਾਨ ਅਤੇ ਚੀਨ ਦੀ ਦੋਸਤੀ ਕੁਝ ਜਿਆਦਾ ਹੀ ਵੱਧਦੀ ਜਾ ਰਹੀ ਹੈ। ਇਹ ਦੋਸਤੀ ਭਾਰਤ ਦੇ ਲਈ ਖ਼ਤਰਾ ਪੈਦਾ ਕਰ ਸਕਦੀ ਹੈ। ਚੀਨ ਅੱਤਵਾਦੀ ਗਤੀਵਿਧੀਆਂ ਤੇ ਨਜ਼ਰ ਰੱਖਣ ਦੇ ਮਕਸਦ ਨਾਲ ਪਾਕਿਸਤਾਨ ਦੇ ਕਬਾਇਲੀ ਖੇਤਰ ਵਿੱਚ ਸੈਨਿਕ ਅੱਡਾ ਅਥਾਪਿਤ … More »

ਅੰਤਰਰਾਸ਼ਟਰੀ | Leave a comment
France P

ਗਰੀਸ ਨੂੰ ਯੂਰੋਜੋਨ ‘ਚ ਸ਼ਾਮਿਲ ਕਰਨਾ ਇੱਕ ਗਲਤੀ ਸੀ-ਸਰਕੋਜ਼ੀ

ਪੈਰਿਸ- ਫਰਾਂਸ ਦੇ ਰਾਸ਼ਟਰਪਤੀ ਨਿਕੋਲਾ ਸਰਕੋਜੀ ਨੇ ਕਿਹਾ ਹੈ ਕਿ 2001 ਵਿੱਚ ਗਰੀਸ ਨੂੰ ਯੂਰੋਜੋਨ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਇੱਕ ਗਲਤੀ ਸੀ। ਉਨ੍ਹਾਂ ਕਿਹਾ ਕਿ ਗਰੀਸ ਦੇ ਰਿਣ ਸੰਕਟ ਦੇ ਮਸਲੇ ਨੂੰ ਹੱਲ ਕਰਨ ਲਈ ਪੂਰੀ ਮਦਦ ਕੀਤੀ ਜਾਵੇਗੀ। … More »

ਅੰਤਰਰਾਸ਼ਟਰੀ | Leave a comment
s

ਲੀਬੀਆ ਦੇ ਸਿਰਤੇ ‘ਚ ਧਮਾਕੇ ਦੌਰਾਨ 100 ਲੋਕਾਂ ਦੀ ਮੌਤ

ਮਿਸਰਾਤਾ- ਲੀਬੀਆ ਦੇ ਸ਼ਹਿਰ ਸਿਰਤੇ ਵਿੱਚ ਗੈਸ ਨਾਲ ਭਰੇ ਦੋ ਟੈਂਕਰਾਂ ਵਿੱਚ ਹੋਏ ਧਮਾਕੇ ਨਾਲ 100 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ 50 ਲੋਕ ਜਖ਼ਮੀ ਹੋਏ ਹਨ।ਇਹ ਧਮਾਕਾ ਉਸ  ਸਮੇਂ ਹੋਇਆ ਜਦੋਂ ਲੋਕ ਆਪਣੀਆਂ ਕਾਰਾਂ ਵਿੱਚ ਤੇਲ ਭਰਵਾਉਣ … More »

ਅੰਤਰਰਾਸ਼ਟਰੀ | Leave a comment
 

ਖਾਲਸਾ ਪੰਥ ਨੂੰ ਸ਼ਿਵ ਸੈਨਾ ਦਾ ਚੈਲੰਜ ਖਿੜੇ ਮੱਥੇ ਪ੍ਰਵਾਨ ਹੈ

ਲੰਡਨ – ਭਾਈ ਜਗਤਾਰ ਸਿੰਘ ਹਵਾਰਾ ਉਤੇ ਹਮਲਾ ਕਰਨ ਸਬੰਧੀ ਸ਼ਿਵਸੈਨਾ ਦੇ ਬਿਆਨ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਅਖੰਡ ਕੀਰਤਨੀ ਜਥੇ ਦੇ ਆਗੂਆਂ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ । ਸਿੱਖ ਆਗੂਆਂ ਨੇ ਕਿਹਾ ਕਿ ਕੁਝ ਫਿਰਕੂ ਜਥੇਬੰਦੀਆਂ ਪੰਜਾਬ ਦਾ … More »

ਅੰਤਰਰਾਸ਼ਟਰੀ | Leave a comment
foreignmin_ussecystateshakinghands1

ਪਾਕਿਸਤਾਨ ਗਵਾਂਢੀਆਂ ਲਈ ਸੱਪ ਨਹੀਂ ਪਾਲ ਸਕਦਾ-

ਇਸਲਾਮਾਬਾਦ- ਪਾਕਿਸਤਾਨ ਪਹੁੰਚੀ ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਨਾਲ ਮੁਲਾਕਾਤ ਦੌਰਾਨ ਅਫ਼ਗਾਨਿਸਤਾਨ ਵਿੱਚ ਹਮਲਿਆਂ ਲਈ ਜਿੰਮੇਵਾਰ ਹਕਾਨੀ ਨੈਟਵਰਕ ਤੇ ਕਾਰਵਾਈ ਕਰਨ ਲਈ ਸਹਿਯੋਗ ਮੰਗਿਆ। ਹਿਲਰੀ ਕਲਿੰਟਨ ਨੇ ਅੱਤਵਾਦੀਆਂ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ … More »

ਅੰਤਰਰਾਸ਼ਟਰੀ | Leave a comment
 

ਪੈਰਿਸ ਵਿੱਚ ਪੁਲੀਸ ਨੇ ਕਈ ਥਾਵਾਂ ਤੇ ਸਕਿਉਰਟੀ ਵਧਾਈ

ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਕਈ ਮਸ਼ਹੂਰ ਟੁਰਿਸਟ ਇਲਾਕਿਆਂ ਵਿੱਚ ਜਿਵੇਂ ਕਿ ਆਈਫਲ ਟਾਵਰ,ਛਾਜ਼ੇਏਲੀਜ਼ੇ, ਤੇ ਬਾਰਬਸ ਆਦਿ ਥਾਵਾਂ ਉਪਰ ਪੁਲੀਸ ਨੇ ਸਕਿਉਰਟੀ ਵਿੱਚ ਵਾਧਾ ਕੀਤਾ ਹੈ।ਇਸ ਗੱਲ ਦਾ ਪ੍ਰਗਟਾਵਾ ਪੁਲੀਸ ਹੈਡ ਕੁਆਟਰ ਵਲੋਂ ਕੀਤਾ ਗਿਆ ਹੈ।ਕਿਉ ਕਿ ਇਥੇ … More »

ਅੰਤਰਰਾਸ਼ਟਰੀ | Leave a comment
p102111lj-0008

ਅਮਰੀਕੀ ਸੈਨਾ ਇਸ ਸਾਲ ਦੇ ਅੰਤ ਤੱਕ ਇਰਾਕ ਤੋਂ ਵਾਪਿਸ ਆ ਜਾਵੇਗੀ- ਓਬਾਮਾ

ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਰਾਕ ਦੀ ਜੰਗ ਦੇ ਸਮਾਪਤ ਹੋਣ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਸਾਰੇ ਅਮਰੀਕੀ ਸੈਨਿਕ ਇਰਾਕ ਤੋਂ ਵਾਪਿਸ ਆ ਜਾਣਗੇ। ਅਮਰੀਕਾ ਦੀ ਆਰਮੀ ਪਿੱਛਲੇ 9 ਸਾਲਾਂ ਤੋਂ … More »

ਅੰਤਰਰਾਸ਼ਟਰੀ | Leave a comment