ਅੰਤਰਰਾਸ਼ਟਰੀ
ਆਸਟਰੇਲੀਆ ‘ਚ ਵੀ ਬੁਰਕੇ ਤੇ ਲਗੀ ਪਾਬੰਦੀ
ਸਿਡਨੀ- ਆਸਟਰੇਲੀਆ ਵਿੱਚ ਵੀ ਹੁਣ ਪੁਲਿਸ ਨੂੰ ਇਹ ਅਧਿਕਾਰ ਹੋਵੇਗਾ ਕਿ ਉਹ ਮੁਸਲਮਾਨ ਔਰਤਾਂ ਨੂੰ ਬੁਰਕਾ ਜਾਂ ਨਕਾਬ ਹਟਾਉਣ ਲਈ ਕਹਿ ਸਕਦੀ ਹੈ। ਆਸਟਰੇਲੀਆ ਦੇ ਸੱਭ ਤੋਂ ਸੰਘਣੀ ਅਬਾਦੀ ਵਾਲੇ ਰਾਜ ਨਿਊ ਸਾਊਥ ਵੈਲਜ਼ ਵਿੱਚ ਅਗਲੇ ਹਫ਼ਤੇ ਨਵਾਂ ਕਨੂੰਨ ਲਾਗੂ … More
ਅਸਦ ਤੇ ਅਹੁਦਾ ਛੱਡਣ ਲਈ ਅੰਤਰਰਾਸ਼ਟਰੀ ਦਬਾਅ ਹੋਰ ਵਧਿਆ
ਨਿਊਯਾਰਕ-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਸਦ ਆਪਣਾ ਅਹੁਦਾ ਛੱਡ ਦੇਵੇ। ਅਸਦ ਨੇ ਸੀਰੀਆ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਸੈਨਾ ਅਤੇ ਟੈਂਕਾਂ ਦੀ ਵਰਤੋਂ ਕੀਤੀ ਹੈ। ਰਾਸ਼ਟਰਪਤੀ ਅਸਦ ਤੇ ਕੁਰਸੀ … More
ਅਮਰੀਕਾ ਅਤੇ ਯੌਰਪ ਦੀ ਸ਼ੇਅਰ ਮਾਰਕਿਟ ਵਿੱਚ ਭਾਰੀ ਮੰਦੀ
ਨਿਊਯਾਰਕ- ਯੌਰਪ ਅਤੇ ਅਮਰੀਕਾ ਦੇ ਬਜ਼ਾਰਾਂ ਵਿੱਚ ਇਕ ਵਾਰ ਫਿਰ ਜਬਰਦਸਤ ਮੰਦੀ ਆਈ ਹੈ। ਲੰਡਨ ਵਿੱਚ ਸ਼ੇਅਰਾਂ ਦੀਆਂ ਕੀਮਤਾਂ ਵਿੱਚ 4.4 ਫੀਸਦੀ ਤੱਕ ਦੀ ਗਿਰਾਵਟ ਆਈ। ਫਰੈਂਕਫਰਟ ਵੀ 5.8 ਫੀਸਦੀ ਹੇਠਾਂ ਡਿੱਗਿਆ। ਪੈਰਿਸ ਵਿੱਚ 5.4 ਫੀਸਦੀ ਮੰਦੀ ਵੇਖਣ ਨੂੰ ਮਿਲੀ। … More
ਨਕਲੀ ਗੁੰਗੇ,ਬੋਲੇ,ਅੰਨੇ ਤੇ ਲੰਗੜੇ ਬਣ ਕੇ ਮੰਗਣ ਲੱਗ ਪਏ
ਪੈਰਿਸ,(ਸੁਖਵੀਰ ਸਿੰਘ ਸੰਧੂ) – ਅੱਜ ਕੱਲ ਗਰਮੀਆਂ ਦੀਆ ਛੁੱਟੀਆਂ ਹੋਣ ਕਾਰਨ ਪੈਰਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਆਏ ਹੋਏ ਟੂਰਿਸਟ ਯਾਤਰੀ ਆਮ ਮਿਲ ਜਾਦੇ ਹਨ।ਇਹਨਾਂ ਵਿਦੇਸ਼ੀ ਲੋਕਾਂ ਨੂੰ ਲੁੱਟਣ ਲਈ ਠੱਗਾਂ ਨੇ ਵੀ ਨਵੇਂ ਨਵੇਂ ਤਰੀਕੇ ਅਪਣਾਏ ਹੋਏ ਹਨ।ਇਥੋਂ ਦੀਆ ਇਤਿਹਾਸਕ … More
ਫਰਾਂਸ ਵਿੱਚ ਪੰਜਾਬੀ ਨੇ ਗਲਾਸੀ ਬਾਰ ਨਾਂ ਦਾ ਪੰਜਾਬੀ ਢਾਬਾ ਖੋਲਿਆ
ਪੈਰਿਸ,(ਸੁਖਵੀਰ ਸਿੰਘ ਸੰਧੂ) - ਪੰਜਾਬੀ ਵਿਦੇਸ਼ਾ ਵਿੱਚ ਤਰ੍ਹਾਂ ਤਰ੍ਹਾਂ ਦੀਆ ਮੁਸ਼ਕਲਾਂ ਵਿੱਚ ਗੁਜ਼ਰ ਕੇ ਦ੍ਰਿੜ ਇਰਾਦੇ ਦੇ ਮਿਹਨਤਕਸ਼ ਲੋਕ ਵੱਖਰੀ ਭਾਸ਼ਾ ਤੇ ਨਵੇਂ ਸਮਾਜ ਵਿੱਚ ਜੁਝਦੇ ਆਪਣੇ ਛੋਟੇ ਵੱਡੇ ਕਾਰੋਬਾਰ ਸਥਾਪਤ ਕਰ ਲੈਦੇ ਹਨ।ਇਸੇ ਤਰ੍ਹਾਂ ਦੀ ਉਦਾਹਰਣ ਪੈਰਿਸ ਵਿੱਚ ਰਹਿ … More
ਕਸ਼ਮੀਰ ਪਾਕਿਸਤਾਨ ਦੀ ਦੁੱਖਦੀ ਰਗ ਹੈ- ਗਿਲਾਨੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਭਾਰਤ ਦੇ ਨਾਲ ਸਾਰੇ ਮਸਲੇ ਗੱਲਬਾਤ ਦੁਆਰਾ ਹਲ ਕਰਨ ਪ੍ਰਤੀ ਆਪਣੀ ਵਚਨਬਧਤਾ ਜਾਹਿਰ ਕੀਤੀ ਤਾਂ ਕਿ ਦੋਵੇਂ ਦੇਸ਼ ਗਰੀਬੀ ਅਤੇ ਪਿੱਛੜੇਪਣ ਦੇ ਸਰਾਪ ਤੋਂ ਮੁਕਤੀ ਪ੍ਰਾਪਤ ਕਰ ਸਕਣ। ਕਸ਼ਮੀਰ ਸਬੰਧੀ ਮੁੱਦੇ ਤੇ … More
ਲੀਬੀਆ ‘ਚ ਚਲ ਰਹੇ ਸੰਕਟ ਦਾ ਹਲ ਸੈਨਾ ਨਹੀਂ- ਮੂਨ
ਨਿਊਯਾਰਕ- ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ-ਮੂਨ ਨੇ ਕਿਹਾ ਹੈ ਕਿ ਲੀਬੀਆ ਵਿੱਚ ਚਲ ਰਹੇ ਸੰਕਟ ਨੂੰ ਸੈਨਾ ਦੁਆਰਾ ਕਾਰਵਾਈ ਕਰਕੇ ਹਲ ਨਹੀਂ ਕੀਤਾ ਜਾ ਸਕਦਾ। ਸੰਯੁਕਤ ਰਾਸ਼ਟਰ ਦੇ ਦਫ਼ਤਰ ਵਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ … More
ਦੰਗਿਆਂ ਨੂੰ ਰੋਕਣ ਦੀ ਹਰ ਸੰਭਵ ਯਤਨ ਕਰਾਂਗੇ- ਕੈਮਰਨ
ਲੰਡਨ- ਬ੍ਰਿਟਿਸ਼ ਪ੍ਰਧਾਨਮੰਤਰੀ ਡੇਵਿਡ ਕੈਮਰਨ ਨੇ ਕਿਹਾ ਹੈ ਕਿ ਦੰਗਾਕਾਰੀਆਂ ਨਾਲ ਸਖਤੀ ਨਾਲ ਨਜਿਠਿਆ ਜਾਵੇਗਾ ਅਤੇ ਦੰਗਿਆਂ ਨੂੰ ਦੇਸ਼ ਦੇ ਹੋਰ ਹਿਸਿਆਂ ਵਿੱਚ ਫੈਲਣ ਤੋਂ ਰੋਕਣ ਲਈ ਸੜਕਾਂ ਤੇ ਹੋਰ ਪੁਲਿਸ ਫੋਰਸ ਤੈਨਾਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਨੂੰਨ … More
ਅਮਰੀਕਾ ਸਦਾ AAA+ ਦੇਸ਼ ਬਣਿਆ ਰਹੇਗਾ- ਓਬਾਮਾ
ਵਾਸਿੰਗਟਨ- ਪਿੱਛਲੇ ਦਿਨੀਂ ਅਮਰੀਕਾ ਦੀ ਕਰੈਡਿਟ ਰੇਟਿੰਗ ਵਿੱਚ ਭਾਰੀ ਅਤੇ ਇਤਿਹਾਸਕ ਗਿਰਾਵਟ ਆਉਣ ਦੇ ਬਾਅਦ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਹ ਗੱਲ ਜੋਰ ਦੇ ਕੇ ਕਹੀ ਹੈ ਕਿ ਅਮਰੀਕਾ ਸਦਾAAA + ਦੇਸ਼ ਬਣਿਆ ਰਹੇਗਾ। ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ … More
ਐਸਐਂਡਪੀ ਦਾ ਕਰੈਡਿਟ ਰੇਟਿੰਗ ਦੇਣ ਦਾ ਮਾਪਦੰਡ ਗਲਤ
ਵਾਸਿੰਗਟਨ- ਅਮਰੀਕਾ ਦੀਆਂ ਮੁੱਖ ਕਰੈਡਿਟ ਰੇਟਿੰਗ ਏਜੰਸੀਆਂ ਵਿਚੋਂ ਇੱਕ ਸਟੈਂਡਰਡ ਆਫ਼ ਪੂਅਰਜ(ਐਸਐਂਡਪੀ) ਨੇ ਅਮਰੀਕਾ ਨੂੰ AAA+ ਤੋਂ ਘਟਾ ਕੇ AA+ ਕਰ ਦਿੱਤੀ ਹੈ। ਅਮਰੀਕਨਾਂ ਵਲੋਂ ਇਸ ਕੰਪਨੀ ਦੀ ਰੇਟਿੰਗ ਕਰਨ ਦੇ ਢੰਗ ਨੂੰ ਗਲਤ ਦਸਿਆ ਗਿਆ ਹੈ ਐਸਐਂਡਪੀ ਨੇ ਅਮਰੀਕਾ … More








