ਅੰਤਰਰਾਸ਼ਟਰੀ

250px-Photos_NewYork1_032

ਨਿਊਯਾਰਕ ‘ਚ ਬਰੁਕਲਿਨ ਬਰਿਜ਼ ਤੇ 700 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ

ਨਿਊਯਾਰਕ- ਸਥਾਨਕ ਪੁਲਿਸ ਨੇ ਵਾਲ ਸਟਰੀਟ ਤੇ ਸਰਕਾਰ ਵਿਰੁੱਧ ਰੋਸ ਮੁਜ਼ਾਹਿਰਾ ਕਰ ਰਹੇ 700 ਵਿਖਾਵਾਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਲੋਕ ਪਿੱਛਲੇ ਦੋ ਹਫ਼ਤਿਆਂ ਤੋਂ ਅਮਰੀਕੀ ਸਮਾਜ ਵਿੱਚ ਲੋਕਾਂ ਦੀ ਆਮਦਨ ਵਿੱਚ ਵੱਧ ਰਹੇ ਫਾਸਲੇ ਅਤੇ ਬੇਰੁਜ਼ਗਾਰੀ ਦੇ ਖਿਲਾਫ਼ … More »

ਅੰਤਰਰਾਸ਼ਟਰੀ | Leave a comment
hg

ਰਾਸ਼ਟਰਪਤੀ ਕਰਜ਼ਈ ਨੂੰ ਗਲਤਫਹਿਮੀ ਹੈ- ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਰਬਾਨੀ ਦੀ ਹੱਤਿਆ ਨੂੰ ਲੈ ਕੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਕੁਝ ਗਲਤ ਫਹਿਮੀਆਂ ਹਨ। ਰਾਸ਼ਟਰਪਤੀ ਕਰਜ਼ਈ ਨੇ ਹਾਲ ਹੀ ਵਿੱਚ ਸ਼ਾਂਤੀ ਪ੍ਰੀਸ਼ਦ ਦੇ ਪ੍ਰਧਾਨ ਰਬਾਨੀ … More »

ਅੰਤਰਰਾਸ਼ਟਰੀ | Leave a comment
auto lib

ਬਹੁਤ ਜਲਦੀ ਹੀ ਆਟੋਲੀਵ(ਬਲਿਉ ਕਾਰ) ਨਾਂ ਦੀ ਸੇਲਫ ਸਰਵਿਸ ਕਾਰ ਪੈਰਿਸ ਦੀਆਂ ਸ਼ੜਕਾਂ ਤੇ ਦੌੜੇਗੀ

ਪੈਰਿਸ,(ਸੁਖਵੀਰ ਸਿੰਘ ਸੰਧੂ)-ਪਿਛਲੇ ਕਈ ਸਾਲਾਂ ਤੋਂ ਪੈਰਿਸ ਵਿੱਚ ਚੱਲ ਰਹੇ ਸੇਲਫ ਸਾਈਕਲ ਸਰਵਿਸ ਸਟੇਸ਼ਨਾਂ ਦੀ ਕਾਮਯਾਬੀ ਤੋਂ ਬਾਅਦ ਸਰਕਾਰ ਨੇ ਹੁਣ ਆਟੋਲੀਵ(ਬਲਿਉ ਕਾਰ) ਨਾਂ ਦੀ ਸੇਲਫ ਸਰਵਿਸ ਕਾਰ ਚਲਾਉਣ ਦਾ ਟੀਚਾ ਮਿਥਿਆ ਹੈ।ਬਿਜਲੀ ਦੀ ਬੈਟਰੀ ਨਾਲ ਚੱਲਣ ਵਾਲੀ ਇੱਹ ਕਾਰ … More »

ਅੰਤਰਰਾਸ਼ਟਰੀ | Leave a comment
 

ਮੈਟਰੋ ਦੇ ਸਟੇਸ਼ਨ ਤੇ ਹੋਈ ਹੱਥੋਪਾਈ ਵਿੱਚ ਇੱਕ ਜਾਣੇ ਦੀ ਮੌਤ

ਪੈਰਿਸ,(ਸੁਖਵੀਰ ਸਿੰਘ ਸੰਧੂ)- ਵੀਰਵਾਰ ਦੀ ਸ਼ਾਮ ਨੂੰ ਕੋਈ 8.30 ਵਜੇ ਦੇ ਕਰੀਬ ਪੈਰਿਸ ਦੇ ਕਰੀਮੇ ਨਾਂ ਦੇ ਅੰਡਰਗਰਾਉਡ ਸਟੇਸ਼ਨ ਤੇ ਦੋ ਜਾਣਿਆਂ ਦੇ ਹੱਥੋਪਾਈ ਹੋ ਜਾਣ ਤੇ ਇੱਕ ਦੀ ਮੈਟਰੋ ਦੀ ਲਾਈਨ ਉਪਰ ਡਿੱਗ ਕੇ ਬਿਜਲੀ ਦਾ ਕਰੰਟ ਲੱਗ ਜਾਣ … More »

ਅੰਤਰਰਾਸ਼ਟਰੀ | Leave a comment
225px-Flag_of_the_Peoples_Republic_of_China.svg_

ਅਮਰੀਕਾ ਸਾਡੇ ਅੰਦਰੂਨੀ ਮਾਮਲਿਆਂ ‘ਚ ਦਖਲ ਨਾਂ ਦੇਵੇ- ਚੀਨ

ਬੀਜਿੰਗ- ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਚੀਨ ਨੂੰ ਅਪੀਲ ਕੀਤੀ ਸੀ ਕਿ ਚੀਨ ਤਿਬਤੀਆਂ ਦੇ ਅਧਿਕਾਰਾਂ ਦਾ ਸਨਮਾਨ ਕਰੇ। ਚੀਨ ਨੇ ਇਸ ਦੇ ਜਵਾਬ ਵਿੱਚ ਅਮਰੀਕਾ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਉਸ ਦੇ ਅੰਦਰੂਨੀ ਮਾਮਲਿਆਂ ਵਿੱਚ … More »

ਅੰਤਰਰਾਸ਼ਟਰੀ | Leave a comment
Pak-Army

ਪਾਕਿਸਤਾਨ ਦੀ ਸੈਨਾ ਹਕਾਨੀ ਨੈਟਵਰਕ ਤੇ ਕਾਰਵਾਈ ਨਹੀਂ ਕਰੇਗੀ

ਇਸਲਾਮਾਬਾਦ- ਪਾਕਿਸਤਾਨੀ ਸੈਨਾ ਨੇ ਹਕਾਨੀ ਨੈਟਵਰਕ ਤੇ ਕਾਰਵਾਈ ਕਰਨ ਸਬੰਧੀ ਅਮਰੀਕਾ ਦਾ ਹੁਕਮ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਮਰੀਕਾ ਵਲੋਂ ਵਜ਼ੀਰਸਤਾਨ ਵਿੱਚ ਸੈਨਿਕ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਪਾਕਿਸਤਾਨ ਨੇ ਆਪਣੀ ਹਵਾਈ ਸੈਨਾ ਨੂੰ ਅਲਰਟ ਕਰ ਦਿੱਤਾ … More »

ਅੰਤਰਰਾਸ਼ਟਰੀ | Leave a comment
Rajdeep K Sekhon Youth Coordinator Sikhs For Justice

ਫਲਸਤੀਨ ਦੀ ਤਰ੍ਹਾਂ ਸਿਖਾਂ ਨੂੰ ਵੀ ਖੁਦਮੁਖਤਿਆਰੀ ਦਾ ਅਧਿਕਾਰ ਹੈ

ਨਿਊਯਾਰਕ – ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਸੰਯੁਕਤ ਰਾਸ਼ਟਰ ਮਹਾਂ ਸਭਾ ਨੂੰ ਸੰਬੋਧਨ ਕਰਨ ਦੌਰਾਨ ਸੈਂਕੜੇ ਸਿਖਾਂ ਨੇ ਸੰਯੁਕਤ ਰਾਸ਼ਟਰ ਹੈਡਕੁਆਰਟਰ ਅੱਗੇ ਰੋਸ ਮੁਜ਼ਾਹਰਾ ਕੀਤਾ ਤੇ ਨਵੰਬਰ 1984 ਵਿਚ ਸਿਖਾਂ ’ਤੇ ਹਮਲੇ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਕਮਲ ਨਾਥ ਨੂੰ … More »

ਅੰਤਰਰਾਸ਼ਟਰੀ | Leave a comment
591221main_UARS-466

ਅਮਰੀਕਾ ਦਾ ਸੈਟੇਲਾਈਟ ਪ੍ਰਸ਼ਾਂਤ ਮਹਾਂਸਾਗਰ ਵਿੱਚ ਡਿੱਗਿਆ

ਨਿਊਯਾਰਕ- ਨਾਸਾ ਨੇ ਇਹ ਦਾਅਵਾ ਕੀਤਾ ਹੈ ਕਿ ਆਕਾਸ਼ ਤੋਂ ਪ੍ਰਿਥਵੀ ਵੱਲ ਵੱਧਣ ਵਾਲਾ ਯੂਏਆਰਐਸ ਸੈਟੇਲਾਈਟ ਅਮਰੀਕਾ ਦੇ ਪੱਛਮੀ ਤੱਟ ਤੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਡਿੱਗਿਆ ਹੈ। ਪਿੱਛਲੇ ਕੁਝ ਦਿਨਾਂ ਤੋਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਸ ਸੇਟੇਲਾਈਟ ਦਾ … More »

ਅੰਤਰਰਾਸ਼ਟਰੀ | Leave a comment
hina-f

ਅਮਰੀਕਾ ਪਾਕਿਸਤਾਨ ਨਾਲ ਦੋਸਤੀ ਗਵਾ ਸਕਦਾ ਹੈ- ਹਿਨਾ

ਕਰਾਚੀ – ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਨੇ ਅਮਰੀਕਾ ਨੂੰ ਇਹ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਸਰਵਜਨਿਕ ਤੌਰ ਤੇ ਪਾਕਿਸਤਾਨ ਤੇ ਅਰੋਪ ਲਗਾਉਣ ਤੋਂ ਬਾਜ ਨਾਂ ਆਇਆ ਤਾਂ ਅਮਰੀਕਾ ਆਪਣਾ ਇੱਕ ਚੰਗਾ ਸਾਥੀ ਗਵਾ ਦੇਵੇਗਾ। ਹਿਨਾ ਰਬਾਨੀ ਨੇ ਪਾਕਿਸਤਾਨੀ … More »

ਅੰਤਰਰਾਸ਼ਟਰੀ | Leave a comment
hires_110920-N-TT977-050c

ਕਾਬੁਲ ਹਮਲੇ ‘ਚ ਆਈਐਸਆਈ ਨੇ ਹਕਾਨੀ ਸੰਗਠਨ ਦੀ ਮਦਦ ਕੀਤੀ- ਮੂਲੇਨ

ਵਾਸਿੰਗਟਨ- ਅਮਰੀਕਾ ਦੇ ਐਡਮਿਰਲ ਮਾਈਕ ਮੂਲੇਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਕਾਬੁਲ ਵਿੱਚ ਅਮਰੀਕੀ ਦੂਤਾਵਾਸ ਤੇ ਹੋਏ ਅਤਵਾਦੀ ਹਮਲੇ ਵਿੱਚ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਨੇ ਹਕਾਨੀ ਗਰੁਪ ਦੀ ਮਦਦ ਕੀਤੀ ਹੈ। ਮੂਲੇਨ ਨੇ ਅਮਰੀਕੀ ਸੰਸਦ ਵਿੱਚ ਕਿਹਾ ਕਿ … More »

ਅੰਤਰਰਾਸ਼ਟਰੀ | Leave a comment