Author Archives: ਸੁਖਵੀਰ ਸਿੰਘ ਸੰਧੂ, ਪੈਰਿਸ
ਚੌਂਹੁ ਕੂਟੀ
ਅਕਾਸ਼ ਤੇ ਪਤਾਲ ਵਿੱਚ,ਰਿਹਾ ਭਾਲਦਾ। ਅੱਗ ਦਾ ਬਰੋਲਾ ਹੋਇਆ, ਸਮਾਂ ਗਾਲਦਾ। ਪੈਂਦੀਂ ਬੇਈਮਾਨੀ ਤੇ,ਹੰਕਾਰ ਛੱਡਣਾ। ਫੇਰ ਤੈਨੂੰ ਚੌਂਹੁ ਕੂਟੀ,ਸੋਹਣਾ ਲੱਗਣਾ। ਸੁੱਖ ਦੁੱਖ ਜਿੰਦਗੀ ਦੇ, ਨਾਲ ਚਲਦਾ। ਦੋਸ਼ ਨਹੀ ਲਾਈਦਾ ਉਹ ਤੇ,ਹਰ ਗੱਲਦਾ। ਕਰਮਾ ਨੂੰ ਮਾੜੇ ਨਾ ਤੂੰ,ਕਹਿ ਸੱਜ਼ਣਾ। ਫੇਰ ਤੈਨੂੰ … More
ਭੁੱਲੀ ਨਾ ਪੰਜਾਬ (ਗੀਤ)
ਮੈਂ ਤਾਂ ਜੰੰਮਿਆ ਵਿਦੇਸ਼। ਮੇਰੇ ਮਾਪੇ ਤਾਂ ਹਮੇਸ਼। ਯਾਦ ਕਰਕੇ ਉਹ ਦੇਸ਼। ਸੁੱਤੇ ਉੱਠ ਬਹਿੰਦੇ ਸੀ। ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ। ਜਾਂਈ ਤੂੰ ਜਰੂਰ ਰੋਜ਼ ਕਹਿੰਦੇ ਰਹਿੰਦੇ ਸੀ। ਅਸੀ ਇਕੱਲੇ ਸੀ ਕਲਾਪੇ। ਹੁੰਦੇ ਸੌ ਸੀ ਸਿਆਪੇ। ਪਿੱਛੋਂ ਤੁਰ … More
ਟੈਲੀਫੋਨ ਦੇ ਮਹਾਨ ਖੋਜ਼ੀ (ਅਲਗ਼ਜ਼ੈਂਡਰ ਗਰਾਮ ਬੈਲ)
ਦੁਨੀਆਂ ਵਿੱਚ ਬੁਹਤ ਸਾਰੇ ਲੋਕੀ ਸੁਪਨੇ ਤਾਂ ਨਵੇਂ ਵੇਖਦੇ ਨੇ ਪਰ ਚਲਦੇ ਪੁਰਾਣੇ ਰਾਹਾਂ ਉਪਰ ਹੀ ਹਨ। ਪਰ ਕੁਝ ਲੋਕ ਉਹ ਵੀ ਹੁੰਦੇ ਹਨ। ਜਿਹੜੇ ਆਪਣੇ ਜੀਵਨ ਕਾਲ ਦੌਰਾਨ ਨਵੇਂ ਰਸਤੇ ਬਣਾ ਕੇ ਅਜਿਹੀਆਂ ਪੈੜਾਂ ਪਾ ਜਾਂਦੇ ਹਨ। ਉਹ ਇਸ … More
