ਅੰਤਰਰਾਸ਼ਟਰੀ
ਅਮਰੀਕੀ ਸੈਨਾ ਅਫ਼ਗਾਨਿਸਤਾਨ ਵਿੱਚੋਂ ਜਲਦੀ ਵਾਪਿਸ ਆਉਣੀ ਸ਼ੁਰੂ ਹੋ ਜਾਵੇਗੀ – ਓਬਾਮਾ
ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਜਿਹੜੇ 33,000 ਅਮਰੀਕੀ ਸੈਨਿਕ ਦਸੰਬਰ 2009 ਵਿੱਚ ਅਫ਼ਗਾਨਿਸਤਾਨ ਵਿੱਚ ਤੈਨਾਤ ਕੀਤੇ ਗਏ ਸਨ, ਉਹ ਅੱਗਲੇ 15 ਮਹੀਨਿਆਂ ਵਿੱਚ ਵਾਪਿਸ ਅਮਰੀਕਾ ਆ ਜਾਣਗੇ। ਵਾਈਟ ਹਾਊਸ ਤੋਂ ਅਮਰੀਕੀ ਲੋਕਾਂ … More
ਅਹਿਮ ਮੁੱਦਿਆਂ ਤੇ ਗੰਭੀਰਤਾ ਨਾਲ ਵਿਚਾਰ ਹੋਣੀ ਚਾਹੀਦੀ ਹੈ-ਗਿਲਾਨੀ
ਇਸਲਾਮਾਬਾਦ- ਪਾਕਿਸਤਾਨ ਅਤੇ ਭਾਰਤ ਦੇ ਵਿਦੇਸ਼ ਸਕੱਤਰਾਂ ਦੀ ਬੈਠਕ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਕਿ ਦੋਧਿਰੀ ਵਾਰਤਾ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਅਹਿਮ ਮੁੱਦਿਆਂ ਤੇ ਗੰਭੀਰਤਾ ਨਾਲ ਚਰਚਾ ਹੋਣੀ ਚਾਹੀਦੀ ਹੈ। ਪ੍ਰਧਾਨਮੰਤਰੀ ਗਿਲਾਨੀ ਨੇ ਕਿਹਾ ਕਿ … More
ਸਮੁੰਦਰੀ ਜੀਵਾਂ ਦੇ ਖ਼ਤਮ ਹੋਣ ਦਾ ਖਤਰਾ
ਪੂਰੇ ਵਿਸ਼ਵ ਦੇ ਸਮੁੰਦਰਾਂ ਦੀ ਸਥਿਤੀ ਸਬੰਧੀ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਮੁੰਦਰਾਂ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਅਤੇ ਸਮੁੰਦਰੀ ਜੀਵਾਂ ਦੇ ਖ਼ਤਮ ਹੋਣ ਦਾ ਖ਼ਤਰਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ‘ਇੰਟਰਨੈਸ਼ਨਲ … More
ਲੀਬੀਆ ‘ਚ ਗੱਲਬਾਤ ਦੁਆਰਾ ਰਾਜਨੀਤਕ ਹਲ ਦੀ ਉਮੀਦ-ਮੂਨ
ਨਿਊਯਾਰਕ- ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਯੌਰਪੀ ਸੰਘ, ਅਫ਼ਰੀਕੀ ਸੰਘ ਅਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਸੰਘਰਸ਼ ਦੇ ਦੌਰ ਵਿੱਚ ਗੁਜ਼ਰ ਰਹੇ ਲੀਬੀਆ ਵਿੱਚ ਗੱਲਬਾਤ ਰਾਹੀਂ ਮਸਲਾ ਹਲ ਕਰਨ ਦੇ ਸੰਕੇਤ ਨਜ਼ਰ ਆ … More
ਅਮਰੀਕਾ ਨੇ ਮੰਨਿਆ ਕਿ ਉਸ ਦੀ ਤਾਲਿਬਾਨ ਨਾਲ ਸਮਝੌਤੇ ਲਈ ਗੱਲਬਾਤ ਚਲ ਰਹੀ ਹੈ
ਵਾਸਿੰਗਟਨ- ਅਮਰੀਕਾ ਦੇ ਰੱਖਿਆ ਮੰਤਰੀ ਨੇ ਪਹਿਲੀ ਵਾਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਅਤੇ ਕੁਝ ਹੋਰ ਦੇਸ਼ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਨਾਲ ਸ਼ਾਂਤੀ ਬਹਾਲ ਕਰਨ ਲਈ ਗੱਲਬਾਤ ਕਰ ਰਹੇ ਹਨ। ਅਮਰੀਕੀ ਰੱਖਿਆ ਮੰਤਰੀ ਗੇਟਸ ਨੇ ਇੱਕ ਟੀਵੀ … More
ਅੰਤਰਰਾਸ਼ਟਰੀ ਅਰਥਵਿਵਸਥਾ ਦਾ ਖਤਰਾ ਵਧਿਆ-ਆਈਐਮਐਫ਼
ਵਾਸਿੰਗਟਨ – ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਆਪਣੀ ਨਵੀਂ ਰਿਪੋਰਟ ਵਿੱਚ ਕਿਹਾ ਹੈ ਕਿ ਵਿਸ਼ਵ ਅਰਥਵਿਵਸਥਾ ਨੂੰ ਖਤਰਾ ਵੱਧ ਗਿਆ ਹੈ। ਇਸ ਲਈ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਰੁਜਗਾਰ ਅਤੇ ਵਿਕਾਸ ਦੇ ਸਾਧਨ ਵਧਾਉਣ ਲਈ ਸਖਤ ਨੀਤੀਆਂ ਬਣਾਉਣੀਆਂ ਹੋਣਗੀਆਂ। ਆਈਐਮਐਫ਼ ਦਾ … More
ਅਤਵਾਦੀਆਂ ਦੇ ਹੱਥ ਆ ਸਕਦੇ ਹਨ ਪਰਮਾਣੂੰ ਹੱਥਿਆਰ – ਮੂਲੇਨ
ਵਾਸਿੰਗਟਨ- ਅਮਰੀਕਾ ਨੂੰ ਇਹ ਡਰ ਸਤਾ ਰਿਹਾ ਹੈ ਕਿ ਪਾਕਿਸਤਾਨ ਦੇ ਪਰਮਾਣੂੰ ਹੱਥਿਆਰਾਂ ਤੇ ਕਿਤੇ ਅਤਵਾਦੀ ਕਬਜ਼ਾ ਨਾਂ ਕਰ ਲੈਣ। ਇੱਥੇ ਅਤਵਾਦੀ ਗਰੁਪਾਂ ਦਾ ਜੋਰ ਹੋਣ ਕਰਕੇ ਉਹ ਐਟਮੀ ਹੱਥਿਆਰ ਪ੍ਰਾਪਤ ਕਰਨ ਲਈ ਬੇਚੈਨ ਹਨ। ਅਮਰੀਕਾ ਦੇ ਰੱਖਿਆ ਮੰਤਰੀ ਗੇਟਸ … More
ਕਰਨਲ ਗਦਾਫ਼ੀ ਲੋਕਤੰਤਰ ਸਮਰਥਕਾਂ ਨਾਲ ਗੱਲਬਾਤ ਕਰ ਰਹੇ ਹਨ
ਤਿਰਪੋਲੀ- ਲੀਬੀਆ ਵਿੱਚ ਸੰਘਰਸ਼ਮਈ ਹਾਲਾਤ ਨੂੰ ਸਹੀ ਕਰਨ ਵਾਸਤੇ ਕਰਨਲ ਗਦਾਫ਼ੀ ਲੋਕਤੰਤਰ ਦੀ ਹਿਮਾਇਤ ਕਰਨ ਵਾਲਿਆਂ ਨਾਲ ਸਿੱਧੇ ਤੌਰ ਤੇ ਗੱਲਬਾਤ ਕਰ ਰਹੇ ਹਨ। ਗਦਾਫ਼ੀ ਦੇ ਪੁੱਤਰ ਨੇ ਵੀ ਇਹ ਕਿਹਾ ਸੀ ਕਿ ਇਹ ਗੱਲਬਾਤ ਮਹੀਨਿਆਂ ਤੋਂ ਚਲ ਰਹੇ ਸੰਘਰਸ਼ … More
ਲੀਬੀਆ ‘ਚ ਕਾਂਗਰਸ ਦੀ ਮਨਜੂਰੀ ਤੋਂ ਬਿਨਾਂ ਯੁਧ ਕਰਨ ਕਰਕੇ ਓਬਾਮਾ ਤੇ ਮੁਕਦਮਾ
ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਖਿਲਾਫ਼ ਅਮਰੀਕੀ ਸੰਸਦ ਦੇ ਇੱਕ ਗਰੁਪ ਨੇ ਕਾਂਗਰਸ ਦੀ ਮਨਜੂਰੀ ਲਏ ਬਿਨਾਂ ਲੀਬੀਆ ਵਿੱਚ ਸੈਨਿਕ ਕਾਰਵਾਈ ਕਰਨ ਕਰਕੇ ਸੰਘੀ ਅਦਾਲਤ ਵਿੱਚ ਮੁਕਦਮਾ ਦਾਇਰ ਕੀਤਾ ਹੈ। ਡੈਮੋਕਰੇਟਿਕ ਪਾਰਟੀ ਦੇ ਡੈਨਿਸ ਅਤੇ ਪ੍ਰਤੀਨਿਧੀ ਸੱਭਾ ਦੇ … More
ਬ੍ਰਿਟੇਨ ਵਿਦਿਆਰਥੀ ਵੀਜੇ ਵਿੱਚ ਕਟੌਤੀ ਕਰੇਗਾ
ਲੰਡਨ- ਇੰਗਲੈਂਡ ਵਿੱਚ ਪ੍ਰਵਾਸੀਆਂ ਦੀ ਵੱਧ ਰਹੀ ਸੰਖਿਆ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਵਿਦਿਆਰਥੀ ਵੀਜੇ ਵਿੱਚ ਕਟੌਤੀ ਕੀਤੀ ਜਾਵੇ। ਇਸ ਫੈਸਲੇ ਦੇ ਤਹਿਤ ਅਗਲੇ ਪੰਜ ਸਾਲਾਂ ਵਿੱਚ ਵਿਦਿਆਰਥੀ ਵੀਜੇ ਵਿੱਚ ਢਾਈ ਲੱਖ ਦੇ ਕਰੀਬ … More










