ਅੰਤਰਰਾਸ਼ਟਰੀ

p070611ps-0299

ਅਮਰੀਕਾ ਨੂੰ ਦੁਬਾਰਾ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ-ਓਬਾਮਾ

ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਕਰਜ਼ੇ ਦੀ ਸੀਮਾ ਵਧਾਏ ਜਾਣ ਸਬੰਧੀ ਕਾਂਗਰਸ ਦੀ ਅਸਫਲਤਾ ਕਰਕੇ ਦੂਸਰੀ ਆਰਥਿਕ ਮੰਦੀ ਆ ਸਕਦੀ ਹੈ। ਸਰਕਾਰ ਮਈ ਵਿੱਚ ਹੀ ਕਰਜ਼ੇ ਦੀ ਉਪਰ ਦੀ ਸੀਮਾ 142.9 ਖਰਬ ਡਾਲਰ ਨੂੰ ਪਾਰ … More »

ਅੰਤਰਰਾਸ਼ਟਰੀ | Leave a comment
Afghanistan - Nuristan

ਅਫ਼ਗਾਨਿਸਤਾਨ ‘ਚ ਤਾਲਿਬਾਨ ਵਲੋਂ ਹਮਲੇ ਦੌਰਾਨ 78 ਲੋਕ ਮਾਰੇ ਗਏ

ਕਰਦੇਸ਼- ਅਫ਼ਗਾਨਿਸਤਾਨ ਦੇ ਪੂਰਬੀ ਖੇਤਰ ਵਿੱਚ ਤਾਲਿਬਾਨ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਜਾਰੀ ਲੜ੍ਹਾਈ ਵਿੱਚ ਘੱਟ ਤੋਂ ਘੱਟ 78 ਲੋਕ ਮਾਰੇ ਗਏ ਹਨ। ਨੂਰਿਸਤਾਨ ਸੂਬੇ ਦੇ ਗਵਰਨਰ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਚਿਤਰਾਲ ਖੇਤਰ ਵਿੱਚੋਂ ਆਏ 150 ਦਹਿਸ਼ਤਗਰਦਾਂ … More »

ਅੰਤਰਰਾਸ਼ਟਰੀ | Leave a comment
 

ਖਾਲੀਦਾ ਦੇ ਬੇਟੇ ਦੇ ਖਿਲਾਫ਼ ਵਾਰੰਟ

ਢਾਕਾ- ਬੰਗਲਾਦੇਸ਼ ਦੀ ਇਕ ਅਦਾਲਤ ਨੇ ਮੁੱਖ ਵਿਰੋਧੀ ਪਾਰਟੀ ਦੀ ਲੀਡਰ ਖਾਲੀਦਾ ਜ਼ੀਆ ਦੇ ਬੇਟੇ ਤਾਰਿਕ ਰਹਿਮਾਨ ਦੇ ਖਿਲਾਫ਼ ਗ੍ਰਿਫਤਾਰੀ ਦਾ ਵਾਰੰਟ ਕੱਢਿਆ ਹੈ। ਇਸਤੋਂ ਇਲਾਵਾ 18 ਹੋਰਨਾਂ ਦੇ ਨਾਮ ਵੀ ਵਾਰੰਟ ਵਿਚ ਸ਼ਾਮਲ ਹਨ। ਇਨ੍ਹਾਂ ਦੇ ਖਿਲਾਫ਼ ਇਲਜ਼ਾਮ ਲਾਇਆ … More »

ਅੰਤਰਰਾਸ਼ਟਰੀ | Leave a comment
pm_mediatalkmultan

ਸਾਡੀ ਸਰਕਾਰ ਨੇ ਅਮਰੀਕਾ ਨੂੰ ਹਵਾਈ ਅੱਡੇ ਵਰਤਣ ਦੀ ਇਜ਼ਾਜਤ ਨਹੀਂ ਦਿੱਤੀ- ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਅਤੇ ਅਮਰੀਕਾ ਦਰਮਿਆਨ ਡਰੋਨ ਹਮਲਿਆਂ ਨੂੰ ਲੈ ਕੇ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਮੁਲਤਾਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡੀ ਸਰਕਾਰ ਨੇ ਅਮਰੀਕਾ ਨੂੰ ਡਰੋਨ ਹਮਲੇ ਕਰਨ ਲਈ … More »

ਅੰਤਰਰਾਸ਼ਟਰੀ | Leave a comment
248px-WhiteHouseSouthFacade

ਲਸ਼ਕਰ-ਏ-ਤਾਇਬਾ ਭਾਰਤ ਅਤੇ ਪੱਛਮੀ ਦੇਸ਼ਾਂ ਲਈ ਗੰਭੀਰ ਖ਼ਤਰਾ

ਵਾਸਿੰਗਟਨ- ਅਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਜੋ ਕਿ ਕਾਫ਼ੀ ਸਮੇਂ ਤੋਂ ਪਾਕਿਸਤਾਨ ਦੀ ਧਰਤੀ ਤੇ ਫ਼ਲ-ਫੁੱਲ ਰਿਹਾ ਹੈ, ਭਾਰਤ ਅਤੇ ਪੱਛਮੀ ਦੇਸ਼ਾਂ ਲਈ ਗੰਭੀਰ ਖ਼ਤਰਾ ਬਣਦਾ ਜਾ ਰਿਹਾ ਹੈ। ਵਾਈਟ ਹਾਊਸ ਤੋਂ ਜਾਰੀ ਕੀਤੀ ਗਈ ‘ਨੈਸ਼ਨਲ ਸਟਰੈਟਜੀ ਫਾਰ ਕਾਂਊਟਰ ਟੈਰਿਜ਼ਮ’ ਰਿਪੋਰਟ ਵਿੱਚ … More »

ਅੰਤਰਰਾਸ਼ਟਰੀ | Leave a comment
Canada Book Release1

ਸਰੀ ‘ਚ ਕਹਾਣੀ ਸੰਗ੍ਰਹਿ “ਬਣਵਾਸ ਬਾਕੀ ਹੈ” ਲੋਕ ਅਰਪਿਤ

ਸਰੀ,  (ਗੁਰਵਿੰਦਰ ਸਿੰਘ ਧਾਲੀਵਾਲ)-ਉੱਘੀ ਕਹਾਣੀਕਾਰਾ ਤੇ ਮੀਡੀਆ ਸ਼ਖ਼ਸੀਅਤ ਭਿੰਦਰ ਜਲਾਲਾਬਾਦੀ ਦੀ ਪੁਸਤਕ “ਬਣਵਾਸ ਬਾਕੀ ਹੈ” ਅੱਜ ਲੋਕ ਅਰਪਿਤ ਕੀਤੀ ਗਈ। ਬਰਤਾਨੀਆ ‘ਚ ਪਿਛਲੇ ਢਾਈ ਦਹਾਕਿਆਂ ਤੋਂ ਪੰਜਾਬੀ ਸਾਹਿਤ, ਸਭਿਆਚਾਰ ਤੇ ਬੋਲੀ ਨੂੰ ਸਮਰਪਿਤ ਲੇਖਿਕਾ ਦੀ ਪਲੇਠੀ ਪੁਸਤਕ ਰਿਲੀਜ਼ ਕਰਦਿਆਂ ਸਰੀ … More »

ਅੰਤਰਰਾਸ਼ਟਰੀ | Leave a comment
800px-Afghanistan_location_map.svg

ਕਾਬੁਲ ਦੇ ਹੋਟਲ ਤੇ ਤਾਲਿਬਾਨ ਵਲੋਂ ਆਤਮਘਾਤੀ ਹਮਲਾ

ਕਾਬੁਲ- ਅਫ਼ਗਾਨਿਸਤਾਨ ਦੇ ਕਾਬੁਲ ਸ਼ਹਿਰ ਦੇ ਇੱਕ ਫਾਈਵ ਸਟਾਰ ਹੋਟਲ ਤੇ ਤਾਲਿਬਾਨ ਵਲੋਂ ਕੀਤੇ ਗਏ ਹਮਲੇ ਦੌਰਾਨ 6 ਹਮਲਾਵਰ ਮਾਰੇ ਗਏ ਹਨ। ਇਸ ਆਤਮਘਾਤੀ ਹਮਲੇ ਵਿੱਚ ਘੱਟ ਤੋਂ ਘੱਟ 8 ਸਿਵਲੀਅਨ ਮਾਰੇ ਗਏ ਹਨ ਅਤੇ 6 ਜਖਮੀ ਹੋ ਗਏ ਹਨ। … More »

ਅੰਤਰਰਾਸ਼ਟਰੀ | Leave a comment
gd

ਗਦਾਫ਼ੀ ਅਤੇ ਉਸ ਦੇ ਪੁੱਤਰ ਦੇ ਖਿਲਾਫ਼ ਜਾਰੀ ਗ੍ਰਿਫ਼ਤਾਰੀ ਦੇ ਵਰੰਟ

ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੇ ਲੀਬੀਆ ਦੇ ਤਾਨਾਸ਼ਾਹ ਕਰਨਲ ਗਦਾਫ਼ੀ ਦੇ ਖਿਲਾਫ਼ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਹਨ। ਗਦਾਫ਼ੀ  ਤੇ ਵਿਦਰੋਹੀਆਂ ਨੂੰ ਸੰਘਰਸ਼ ਦੌਰਾਨ ਕੁਚਲਣ ਅਤੇ ਆਮ ਲੋਕਾਂ ਤੇ ਹਮਲੇ ਕਰਨ ਦੇ ਅਰੋਪ ਲਗਾਏ ਗਏ ਹਨ। ਕਰਨਲ ਗਦਾਫ਼ੀ ਦੇ ਪੁੱਤਰ ਸੈਫ਼ ਅਲ … More »

ਅੰਤਰਰਾਸ਼ਟਰੀ | Leave a comment
220px-United_States_Capitol_-_west_front

ਲੀਬੀਆ ਮੁੱਦੇ ਤੇ ਹਾਊਸ ਨੇ ਦਿੱਤਾ ਓਬਾਮਾ ਨੂੰ ਝਟਕਾ

ਵਾਸਿੰਗਟਨ – ਅਮਰੀਕਾ ਦੇ ਹਾਊਸ ਆਫ਼ ਰੀਪਰੈਜੈਨਟੇਟਿਵਜ਼ ਨੇ ਲੀਬੀਆ ਵਿੱਚ ਨੈਟੋ ਵਲੋਂ ਸੰਘਰਸ਼ ਜਾਰੀ ਰੱਖਣ ਲਈ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਪੂਰਨ ਅਧਿਕਾਰ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਸੰਸਦ ਨੇ ਇਸ ਕਾਰਵਾਈ ਲਈ ਧਨ ਦੀ ਕਟੌਤੀ ਦੀ ਮੰਗ ਨੂੰ ਠੁਕਰਾ … More »

ਅੰਤਰਰਾਸ਼ਟਰੀ | Leave a comment
471497

ਕਸ਼ਮੀਰ ਮਸਲਾ ਗੱਲਬਾਤ ਦੁਆਰਾ ਹੱਲ ਕੀਤਾ ਜਾਵੇ- ਮੂਨ

ਨਿਊਯਾਰਕ- ਸੰਯੁਕਤ ਰਾਸ਼ਟਰ ਨੇ ਕਸ਼ਮੀਰ ਮੁੱਦਾ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦੀ ਲੋੜ ਤੇ ਜੋਰ ਦਿੱਤਾ ਹੈ। ਯੂਐਨਓ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਨੇਤਾਵਾਂ ਨਾਲ ਸਲਾਹ ਮਸ਼ਵਰਾ ਕਰਨਗੇ ਕਿ ਉਹ … More »

ਅੰਤਰਰਾਸ਼ਟਰੀ | Leave a comment