ਅੰਤਰਰਾਸ਼ਟਰੀ

tp

ਨਾਟੋ ਨੇ ਲੀਬੀਆ ‘ਚ ਫਿਰ ਤੇਜ਼ ਕੀਤੇ ਹਵਾਈ ਹਮਲੇ

ਤਿਰਪੋਲੀ- ਨਾਟੋ ਸੈਨਾ ਨੇ ਕਰਨਲ ਗਦਾਫ਼ੀ ਦੇ ਜਦੀ ਸ਼ਹਿਰ ਸਿਰਤੇ ਅਤੇ ਰਾਜਧਾਨੀ ਤਿਰਪੋਲੀ ਵਿੱਚ ਫਿਰ ਨਵੇਂ ਸਿਰੇ ਤੋਂ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਗਦਾਫ਼ੀ ਦੀ ਸੈਨਾ ਦੇ ਕਮਾਂਡ ਅਤੇ ਕੰਟਰੋਲ ਸੁਵਿਧਾ ਸਮੇਤ ਤਿਰਪੋਲੀ ਦੇ ਦੱਖਣ ਵਿੱਚ ਸਥਿਤ ਬਰਗੇਡ ਦੇ … More »

ਅੰਤਰਰਾਸ਼ਟਰੀ | Leave a comment
australia_universities

ਆਸਟਰੇਲੀਆ ‘ਚ ਵੀਜ਼ਾ ਸਬੰਧੀ ਨਿਯਮਾਂ ਨੂੰ ਹੋਰ ਸਖਤ ਕੀਤਾ ਜਾਵੇਗਾ

ਮੈਲਬਰਨ – ਆਸਟਰੇਲੀਆ ਦੀ ਸਰਵਉਚ ਸੰਸਥਾ ਯੂਨੀਵਰਿਸਟੀਜ਼ ਆਸਟਰੇਲੀਆ (ਯੂਏ) ਨੇ ਯੋਗ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਮੌਕਾ ਦੇਣ ਲਈ ਵਿਸ਼ੇਸ਼ ਵੀਜ਼ਾ ਪ੍ਰਣਾਲੀ ਦਾ ਪ੍ਰਸਤਾਵ ਰੱਖਿਆ ਹੈ। ਯੂਏ ਨੇ ਪੰਜਾਬ ਦੇ ਵਿਦਿਆਰਥੀਆਂ ਤੇ ਖਾਸ ਧਿਆਨ ਦੇਣ ਦੀ ਮੰਗ ਕੀਤੀ ਹੈ ਕਿਉਕਿ … More »

ਅੰਤਰਰਾਸ਼ਟਰੀ | Leave a comment
Picture2drgurjeet_drdamajit_consultation[1]

ਡੇਟਨ ਦੀ ਸਿੱਖ ਸੁਸਾਇਟੀ ਵੱਲੋਂ ਮੈਡੀਕਲ ਕੈਂਪ ਆਯੋਜਿਤ

ਡੇਟਨ – ਅਮਰੀਕਾ ਦੇ ਪ੍ਰਸਿੱਧ ਸ਼ਹਿਰ ਡੇਅਟਨ (ਓਹਾਇਉ) ਦੇ ਗੁਰਦੁਆਰਾ ਸਾਹਿਬ ਵਿਖੇ ਡੇਟਨ ਦੀ ਸਿੱਖ ਸੁਸਾਇਟੀ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਮੁੱਖ ਮਕਸਦ ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਤੋਂ ਜਾਣੂ ਕਰਵਾਉਣਾ ਸੀ। ਡਾ. ਗੁਰਜੀਤ ਸਿੰਘ ਕਾਹਲੋਂ ਨੇ 250 … More »

ਅੰਤਰਰਾਸ਼ਟਰੀ | Leave a comment
225px-Pervez_Musharraf_2004

ਪਾਕਿਸਤਾਨ ਲਈ ਮਨਮੋਹਨ ਸਿੰਘ ਭਲੇ ਪੁਰਖ- ਮੁਸ਼ਰਫ਼

ਦੁਬਈ  ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਦੀ ਨਜ਼ਰ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਉਨ੍ਹਾਂ ਦੇ ਦੇਸ਼ ਲਈ ਇੱਕ ਭਲੇ ਵਿਅਕਤੀ ਹਨ। ਸਾਬਕਾ ਰਾਸ਼ਟਰਪਤੀ ਮੁਸ਼ਰਫ਼ ਆਪਣੇ ਕਾਰਜਕਾਲ ਦੌਰਾਨ ਕਈ ਵਾਰ ਡਾ: ਮਨਮੋਹਨ ਸਿੰਘ ਨੂੰ ਮਿਲ ਚੁੱਕੇ ਹਨ। 2005 … More »

ਅੰਤਰਰਾਸ਼ਟਰੀ | Leave a comment
300px-G20_Washington_15_December_2008

ਵਿਸ਼ਵ ਅਰਥਵਿਵਸਥਾ ਲਈ ਸੰਕਟ ਪੈਦਾ ਕਰਨ ਵਾਲੇ ਦੇਸ਼ਾਂ ਤੇ ਨਿਗਰਾਨੀ ਰੱਖੇਗਾ-ਜੀ 20

ਵਾਸਿੰਗਟਨ- ਜੀ 20 ਦੇਸ਼ਾਂ ਦੇ ਵਿਤਮੰਤਰੀ ਇਸ ਗੱਲ ਤੇ ਸਹਿਮਤ ਹੋਏ ਹਨ ਕਿ ਉਨ੍ਹਾਂ ਦੇਸ਼ਾਂ ਤੇ ਨਿਗਰਾਨੀ ਰੱਖੀ ਜਾਵੇ, ਜਿਨ੍ਹਾਂ ਦੇਸ਼ਾਂ ਦੀਆਂ ਨੀਤੀਆਂ ਕਰਕੇ ਵਿਸ਼ਵ ਅਰਥਵਿਵਸਥਾ ਨੂੰ ਖਤਰਾ ਹੋ ਸਕਦਾ ਹੈ। ਅਜਿਹੀ ਪ੍ਰਣਾਲੀ ਅਪਨਾਉਣ ਦਾ ਮਕਸਦ ਇਹ ਹੈ ਕਿ ਖਤਰਨਾਕ  … More »

ਅੰਤਰਰਾਸ਼ਟਰੀ | Leave a comment
220px-MQ-9_Reaper_in_flight_(2007)

ਪਾਕਿਸਤਾਨ ‘ਚ ਡਰੋਨ ਹਮਲਿਆਂ ਨਾਲ 900 ਅਤੇ ਅਤਵਾਦ ਨਾਲ 2500 ਲੋਕਾਂ ਦੀ ਮੌਤ

ਇਸਲਾਮਾਬਾਦ- ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਸੱਭ ਤੋਂ ਵੱਡੀ ਸਮਸਿਆ ਅੱਤਵਾਦ ਹੈ। 2010 ਵਿੱਚ ਅਤਵਾਦ ਨਾਲ 2500 ਤੋਂ ਵੱਧ ਲੋਕ ਮਾਰੇ ਗਏ। ਆਤਮਘਾਤੀ ਹਮਲਿਆਂ ਵਿੱਚ 1100 ਤੋਂ ਜਿਆਦਾ ਲੋਕ ਮਾਰੇ ਗਏ ਹਨ। ਮਨੁੱਖੀ ਅਧਿਕਾਰ … More »

ਅੰਤਰਰਾਸ਼ਟਰੀ | Leave a comment
M and J

ਭਾਰਤ ਅਤੇ ਚੀਨ ਰੱਖਿਆ ਸਹਿਯੋਗ ਬਹਾਲ ਕਰਨ ਲਈ ਹੋਏ ਸਹਿਮਤ

ਸਾਨਿਆ- ਚੀਨ ਅਤੇ ਭਾਰਤ ਆਪਸ ਵਿੱਚ ਸੰਪੂਰਨ ਰੱਖਿਆ ਸਹਿਯੋਗ ਬਹਾਲ ਕਰਨ ਲਈ ਤਿਆਰ ਹੋ ਗਏ ਹਨ। ਜੂਨ ਵਿੱਚ ਭਾਰਤੀ ਸੈਨਾ ਦੇ ਇੱਕ ਪ੍ਰਤੀਨਿਧੀ ਮੰਡਲ ਦੇ ਚੀਨ ਜਾਣ ਦੀ ਸੰਭਾਵਨਾ ਹੈ। ਸੀਮਾ ਸਬੰਧੀ ਮਸਲਿਆਂ ਨੂੰ ਸੁਲਝਾਉਣ ਲਈ ਪ੍ਰਣਾਲੀ ਤਿਆਰ ਕਰਨ ਤੇ … More »

ਅੰਤਰਰਾਸ਼ਟਰੀ | Leave a comment
199859

ਫਰਾਂਸ ਵਿੱਚ ਬੁਰਕੇ ਤੇ ਪਾਬੰਦੀ ਤੋਂ ਬਾਅਦ ਜੁਰਮਾਨੇ ਅਤੇ ਗ੍ਰਿਫਤਾਰੀਆਂ

ਪੈਰਿਸ- ਫਰਾਂਸ ਵਿੱਚ ਬੁਰਕੇ ਤੇ ਪਾਬੰਦੀ ਲਗਾਉਣ ਤੋਂ ਬਾਅਦ ਇਸ ਕਨੂੰ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਮੁਸਲਮਾਨ ਔਰਤਾਂ ਇਸ ਕਨੂੰਨ ਦਾ ਜਬਰਦਸਤ ਵਿਰੋਧ ਕਰ ਰਹੀਆਂ ਹਨ। ਸਰਕਾਰ ਇਸ ਕਨੂੰਨ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੁੰਦੀ ਹੈ। ਪੁਲਿਸ … More »

ਅੰਤਰਰਾਸ਼ਟਰੀ | Leave a comment
me

ਮਿਸਰ ਵਿੱਚ ਸੈਨਾ ਨੇ ਪ੍ਰਦਰਸ਼ਨਕਾਰੀਆਂ ਤੇ ਫਿਰ ਚਲਾਈਆਂ ਗੋਲੀਆਂ

ਕਾਇਰਾ- ਤਹਿਰੀਰ ਚੌਂਕ ਵਿੱਚ ਲੋਕਾਂ ਦੀ ਭੜਕੀ ਭੀੜ ਨੇ ਫਿਰ ਰੋਸ ਮੁਜਾਹਿਰਾ ਕੀਤਾ ਤਾਂ ਸੈਨਾ ਨੂੰ ਗੋਲੀ ਚਲਾਉਣੀ ਪਈ। ਵਿਖਾਵਾਕਾਰੀ ਹੋਸਨੀ ਮੁਬਾਰਕ ਦੇ ਖਿਲਾਫ਼ ਮੁਕਦਮਾ ਚਲਾਉਣ ਅਤੇ ਫੀਲਡ ਮਾਰਸ਼ਲ ਮੁਹੰਮਦ ਤੰਤਾਵੀ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੂੰ … More »

ਅੰਤਰਰਾਸ਼ਟਰੀ | Leave a comment
the_white_house_0

ਓਬਾਮਾ ਅਤੇ ਰੀਪਬਲਿਕਨ ਵਿੱਚ ਬਜਟ ਮਸਲੇ ਤੇ ਟੱਕਰਾਅ ਦੀ ਸਥਿਤੀ

ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਵਿਰੋਧੀ ਧਿਰ ਰੀਪਬਲਿਕਨ ਵਿੱਚਕਾਰ ਬਜਟ ਵਿੱਚ ਕਟੌਤੀ ਨੂੰ ਲੈ ਕੇ ਖਿਚੋਤਾਣ ਚਲ ਰਹੀ ਹੈ। ਪਿੱਛਲੇ ਕੁਝ ਦਿਨਾਂ ਤੋਂ ਬਜਟ ਪਾਸ ਕਰਨ ਸਬੰਧੀ ਦੋਵਾਂ ਵਿੱਚ ਕਸ਼ਮਕਸ਼ ਚਲ ਰਹੀ ਹੈ। ਉਨ੍ਹਾਂ ਨੇ ਉਮੀਦ ਹੈ ਕਿ … More »

ਅੰਤਰਰਾਸ਼ਟਰੀ | Leave a comment