ਅੰਤਰਰਾਸ਼ਟਰੀ

cia-Isi

ਅਮਰੀਕਾ ਦੀ ਸੀਆਈਏ ਅਤੇ ਆਈਐਸਆਈ ਵਿੱਚ ਤਕਰਾਰ

ਇਸਲਾਮਾਬਾਦ- ਪਾਕਿਸਤਾਨ ਵਲੋਂ ਅਮਰੀਕਾ ਦੀ ਖੁਫ਼ੀਆ ਏਜੰਸੀ (ਸੀਆਈਏ) ਦੇ ਅਧਿਕਾਰੀ ਦਾ ਇਸਲਾਮਾਬਾਦ ਵਿੱਚ ਨਾਂ ਸਰਵਜਨਿਕ ਕੀਤੇ ਜਾਣ ਤੋਂ ਬਾਅਦ ਆਈਐਸਆਈ ਅਤੇ ਸੀਆਈਏ ਵਿੱਚਕਾਰ  ਇੱਕ ਨਵੀਂ ਤਕਰਾਰ ਸ਼ੁਰੂ ਹੋ ਗਈ ਹੈ। ਪਾਕਿਸਤਾਨ ਅਤੇ ਅਮਰੀਕਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸਲਾਮਾਬਾਦ … More »

ਅੰਤਰਰਾਸ਼ਟਰੀ | Leave a comment
book release

ਲੇਖਿਕਾ ਭਿੰਦਰ ਜਲਾਲਾਬਾਦੀ ਦੀ ਕਹਾਣੀ ਸੰਗ੍ਰਹਿ ਬਣਵਾਸ ਬਾਕੀ ਹੈ” ਨਾਰਵੇ ਚ ਰਿਲੀਜ ਕੀਤੀ ਗਈ

ਤਰਾਨਬੀ(ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦੇ ਦਰਾਮਨ ਨਜਦੀਕ  ਸਥਿਤ ਇਲਾਕੇ ਤਰਾਨਬੀ  ਵੇਖੇ  ਇੰਗਲੈਡ ਨਿਵਾਸੀ ਪੰਜਾਬੀ ਲੇਖਿਕਾ ਭਿੰਦਰ ਜਲਾਲਾਬਾਦੀ ਦੀ ਕਹਾਣੀ ਸੰਗ੍ਰਹਿ ਪੁਸਤਕ ਬਣਵਾਸ ਬਾਕੀ ਹੈ  ਨੂੰ ਇੱਕ ਸਾਦੇ ਸਮਾਰੋਹ ਦੋਰਾਨ ਰਿਲੀਜ ਕੀਤਾ ਗਿਆ । ਲੇਖਿਕਾ ਭਿੰਦਰ ਜਲਾਲਬਾਦੀ  ਨੂੰ ਵਲੈਤ ਰਹਿੰਦਿਆ ਇੱਕ … More »

ਅੰਤਰਰਾਸ਼ਟਰੀ | Leave a comment
220px-Pervez_Mushrraf2_crop

ਜੇ ਇਸ ਸਮੇਂ ਮੈਂ ਰਾਸ਼ਟਰਪਤੀ ਹੁੰਦਾ ਤਾਂ ਦੇਸ਼ ਤੋਂ ਮਾਫ਼ੀ ਮੰਗਦਾ – ਮੁਸ਼ਰਫ਼

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ਼ ਨੇ ਕਿਹਾ ਹੈ ਕਿ ਜੇ ਉਹ ਇਸ ਸਮੇਂ ਸਤਾ ਵਿੱਚ ਹੁੰਦੇ ਤਾਂ ਉਹ ਓਸਾਮਾ ਬਿਨ ਲਾਦਿਨ ਦੇ ਐਬਟਾਬਾਦ ਵਿੱਚ ਮੌਜੂਦ ਹੋਣ ਤੇ ਖੁਫ਼ੀਆ ਵਿਭਾਗ ਦੀ ਅਸਫਲਤਾ ਅਤੇ ਅਮਰੀਕਾ ਦੁਆਰਾ ਪਾਕਿਸਤਾਨ ਦੀ ਹਵਾਈ ਸੀਮਾ ਦਾ … More »

ਅੰਤਰਰਾਸ਼ਟਰੀ | Leave a comment
eifel tower photo

ਆਈਫਲ ਟਾਵਰ ਦੀਆਂ ਟਿੱਕਟਾਂ ਵੇਚਣ ਵਾਲਾ ਕੈਸ਼ੀਅਰ ਕੈਸ਼ ਵਿੱਚ ਹੇਰਾ ਫੇਰੀ ਕਰਦਾ ਫੜਿਆ ਗਿਆ

ਪੈਰਿਸ,(ਸੁਖਵੀਰ ਸਿੰਘ ਸੰਧੂ) – ਇਥੇ ਆਈਫਲ ਟਾਵਰ ਦੇ ਕਾਂਊਟਰ ਉਪਰ ਟਿੱਕਟਾਂ ਵੇਚਣ ਵਾਲੇ ਇੱਕ ਕੈਸ਼ੀਅਰ ਨੂੰ ਕੱਲ ਪੈਰਿਸ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਜਿਸ ਉਪਰ ਦੋਸ਼ ਸੀ ਕਿ ਉਸ ਨੇ ਪਿਛਲੇ ਸਾਲ ਗਰਮੀਆਂ ਦੇ ਮੌਸਮ ਵਿੱਚ 7000  ਐਰੋ ਇਧਰ … More »

ਅੰਤਰਰਾਸ਼ਟਰੀ | Leave a comment
199912

ਅਮਰੀਕਾ ਓਸਾਮਾ ਦੀ ਮੌਤ ਬਾਰੇ ਜਾਣਕਾਰੀ ਦੇਵੇ- ਯੂਐਨ

ਨਿਊਯਾਰਕ- ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਸੰਸਥਾ ਨੇ ਕਿਹਾ ਹੈ ਕਿ ਅਮਰੀਕਾ ਲਾਦਿਨ ਦੇ ਮਾਰੇ ਜਾਣ ਦੇ ਸਾਰੇ ਹਾਲਾਤ ਦੀ ਜਾਣਕਾਰੀ ਦੇਵੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਅਪਰੇਸ਼ਨ ਦੌਰਾਨ ਅਮਰੀਕੀ ਸੈਨਾ ਨੇ ਅੰਤਰਰਾਸ਼ਟਰੀ ਕਨੂੰਨ ਦੀ ਉਲੰਘਣਾ ਤਾਂ … More »

ਅੰਤਰਰਾਸ਼ਟਰੀ | Leave a comment
pm_presstalksparis

ਗਿਲਾਨੀ ਨੇ ਅੱਤਵਾਦ ਦੇ ਖਿਲਾਫ਼ ਅੰਤਰਾਸ਼ਟਰੀ ਮਦਦ ਦੀ ਮੰਗ ਕੀਤੀ

ਪੈਰਿਸ- ਪਾਕਿਸਤਾਨ ਦੇ ਸ਼ਹਿਰ ਐਬਟਾਬਾਦ ਵਿੱਚ ਅਲਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦਿਨ ਦੇ ਅਮਰੀਕੀ ਸੈਨਾ ਦੇ ਹੱਥੋਂ ਮਾਰੇ ਜਾਣ ਤੇ ਪਾਕਿਸਤਾਨ ਦੀ ਦੁਨੀਆਭਰ ਵਿੱਚ ਬਹੁਤ ਕਿਰਕਿਰੀ ਹੋਈ ਹੈ। ਇਸ ਸਮੇਂ ਪਾਕਿਸਤਾਨ ਨੂੰ ਕਈ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ … More »

ਅੰਤਰਰਾਸ਼ਟਰੀ | Leave a comment
hero_binladen_CK-0160

ਆਖਿਰ ਲਾਦੇਨ ਅਮਰੀਕੀ ਹਮਲੇ ‘ਚ ਮਾਰਿਆ ਗਿਆ – ਓਬਾਮਾ

ਦੁਨੀਆਂ ਦਾ ਸਭ ਤੋਂ ਖ਼ਤਰਨਾਕ ਅਤਿਵਾਦੀ ਓਸਾਮਾ ਬਿਨ ਲਾਦੇਨ ਅਮਰੀਕੀ ਹਮਲੇ ਦੌਰਾਨ ਮਾਰਿਆ ਗਿਆ। ਸਾਰੀ ਦੁਨੀਆਂ ਲਈ ਸਿਰਦਰਦ ਬਣਿਆ ਓਸਾਮਾ ਬਿਨ ਲਾਦੇਨ ਅਤਿਵਾਦੀ ਜਥੇਬੰਦੀ ਅਲ ਕਾਇਦਾ ਦਾ ਮੁੱਖੀ ਸੀ। ਲਾਦੇਨ ਦੇ ਮਾਰੇ ਜਾਣ ਦੀ ਪੁਸ਼ਟੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ … More »

ਅੰਤਰਰਾਸ਼ਟਰੀ | Leave a comment
it

ਲੀਬੀਆ ‘ਚ ਭੀੜ ਨੇ ਬ੍ਰਿਟਿਸ਼ ਦੂਤਘਰ ਸਾੜਿਆ

ਤ੍ਰਿਪੋਲੀ-ਨਾਟੋ ਵਲੋਂ ਲੀਬੀਆ ‘ਚ ਕੀਤੇ ਜਾ ਰਹੇ ਹਮਲਿਆਂ ਕਰਕੇ ਗੁੱਸੇ ਵਿਚ ਆਈ ਭੀੜ ਵਲੋਂ ਬ੍ਰਿਟਿਸ਼ ਅਤੇ ਇਟਲੀ ਦੇ ਦੂਤਘਰਾਂ ‘ਤੇ ਹਮਲਾ ਬੋਲਿਆ ਗਿਆ। ਭੀੜ ਵਲੋਂ ਬ੍ਰਿਟੇਨ ਦਾ ਦੂਤਘਰ ਪੂਰੀ ਤਰ੍ਹਾਂ ਸਾੜ ਦਿੱਤਾ ਗਿਆ।  ਨਾਟੋ ਵਲੋਂ ਕੀਤੇ ਜਾ ਰਹੇ ਹਮਲਿਆਂ ਵਿਚ … More »

ਅੰਤਰਰਾਸ਼ਟਰੀ | Leave a comment
170px-Taliban-herat-2001_ArM

ਤਾਲਿਬਾਨ ਅਫ਼ਗਾਨਿਸਤਾਨ ਵਿੱਚ ਫਿਰ ਹਮਲੇ ਕਰਨਗੇ

ਕੰਧਾਰ- ਤਾਲਿਬਾਨ ਦਾ ਕਹਿਣਾ ਹੈ ਕਿ ਉਹ ਐਤਵਾਰ ਤੋਂ ਫਿਰ ਆਪਣਾ ਸੰਘਰਸ਼ ਸ਼ੁਰੂ ਕਰ ਰਹੇ ਹਨ। ਉਹ ਵਿਦੇਸ਼ੀ ਸੈਨਾ, ਅਫ਼ਗਾਨਿਸਤਾਨੀ ਸੈਨਾ ਅਤੇ ਅਧਿਕਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਣਗੇ। ਤਾਲਿਬਾਨ ਨੇ ਆਮ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਸਰਕਾਰੀ ਇਮਾਰਤਾਂ, ਸੈਨਾਂ … More »

ਅੰਤਰਰਾਸ਼ਟਰੀ | Leave a comment
300px-Dszpics1

ਅਮਰੀਕਾ ‘ਚ ਤੂਫ਼ਾਨ ਨਾਲ 300 ਦੇ ਕਰੀਬ ਲੋਕ ਮਾਰੇ ਗਏ

ਅਲਬਾਮਾ- ਅਮਰੀਕਾ ਦੇ ਦੱਖਣ-ਪੂਰਬ ਦੇ ਰਾਜਾਂ ਵਿੱਚ ਆਏ ਤੂਫ਼ਾਨ ਨਾਲ 300 ਦੇ ਕਰੀਬ ਲੋਕ ਮਾਰੇ ਗਏ ਹਨ। ਅਲਬਾਮਾ ਵਿੱਚ ਸੱਭ ਤੋਂ ਜਿਆਦਾ ਨੁਕਸਾਨ ਹੋਇਆ ਹੈ। ਅਮਰੀਕਾ ਦੇ 6 ਰਾਜਾਂ ਵਿੱਚ ਤੂਫ਼ਾਨ ਨੇ ਬਹੁਤ  ਤਬਾਹੀ ਮਚਾਈ ਹੈ। ਸਥਾਨਕ ਅਧਿਕਾਰੀਆਂ ਅਨੁਸਾਰ ਇਨ੍ਹਾਂ … More »

ਅੰਤਰਰਾਸ਼ਟਰੀ | Leave a comment