ਅੰਤਰਰਾਸ਼ਟਰੀ

Feb-19Gilani

ਅਮਰੀਕਾ ਭਾਰਤ ਅਤੇ ਪਾਕਿਸਤਾਨ ਵਿੱਚ ਭੇਦਭਾਵ ਨਾਂ ਕਰੇ – ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅਮਰੀਕਾ ਤੋਂ ਇਹ ਮੰਗ ਕੀਤੀ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਪ੍ਰਤੀ ਸੰਤੁਲਿਤ ਰੁੱਖ ਅਪਨਾਵੇ ਤਾਂ ਜੋ ਪਾਕਿਸਤਾਨ ਦੇ ਲੋਕਾਂ ਵਿੱਚ ਅਮਰੀਕਾ ਦੀ ਛਵੀ ਨੂੰ ਸੁਧਾਰਿਆ ਜਾ ਸਕੇ। ਅਮਰੀਕੀ ਕਾਂਗਰਸ ਦੇ ਇੱਕ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
US-drone-attacks-pakistan

ਪਾਕਿਸਤਾਨ ਤੇ ਯੂਐਸ ਵਿਚ ਖੁਫ਼ੀਆ ਸੂਚਨਾਵਾਂ ਬੰਦ ਹੋਣ ਕਰਕੇ ਘੱਟ ਹੋਏ ਡਰੋਨ ਹਮਲੇ

ਪਿੱਛਲੇ ਕੁਝ ਅਰਸੇ ਤੋਂ ਅਮਰੀਕਾ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਦੂਰੀਆਂ ਪੈਦਾ ਹੋ ਗਈਆਂ ਹਨ। ਅਮਰੀਕਾ ਦੇ ਰਾਜਨਾਇਕ ਡੇਵਿਸ ਤੇ ਦੋ ਪਾਕਿਸਤਾਨੀਆਂ ਦੀ ਹੱਤਿਆ ਦੇ ਅਰੋਪ ਅਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਖਟਾਸ ਪੈਦਾ ਹੋ … More »

ਅੰਤਰਰਾਸ਼ਟਰੀ | Leave a comment
220px-Oil_well

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋਰ ਤੇਜ਼ੀ

ਨਿਊਯਾਰਕ- ਈਰਾਨ ਅਤੇ ਇਸਰਾਈਲ ਵਿਚਕਾਰ ਆਪਸੀ ਤਣਾਅ ਕਰਕੇ ਕੱਚੇ ਤੇਲ ਦੇ ਭਾਅ ਹੋਰ ਉਚਾਈਆਂ ਤੇ ਪਹੁੰਚ ਗਏ ਹਨ। ਇਸ ਸਮੇਂ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਵੱਧ ਕੇ 104 ਡਾਲਰ ਤੋਂ ਵੀ ਉਪਰ ਪਹੁੰਚ ਗਏ ਹਨ। ਪਿੱਛਲੇ 29 ਮਹੀਨਿਆਂ … More »

ਅੰਤਰਰਾਸ਼ਟਰੀ | Leave a comment
imgHandler.ashx

ਅਫਗਾਨਿਸਤਾਨ ਵਿੱਚ ਅਮਰੀਕੀ ਸੈਨਾ ਦਾ ਇੱਕ ਦਿਨ ਦਾ ਖਰਚ 30 ਕਰੋੜ ਡਾਲਰ

ਵਸਿੰਗਟਨ- ਇਰਾਕ ਵਿੱਚੋਂ ਅਮਰੀਕੀ ਸੈਨਾ ਦੇ 2012 ਤੱਕ ਵਾਪਿਸ ਆਉਣ ਨਾਲ ਦੇਸ਼ ਦੇ ਰੱਖਿਆ ਬਜਟ ਵਿੱਚ ਕੁਝ ਕਟੌਤੀ ਹੋਵੇਗੀ। ਅਫਗਾਨਿਸਤਾਨ ਵਿੱਚ ਅੱਤਵਾਦ ਵਿਰੁਧ ਚਲ ਰਹੇ ਸੰਘਰਸ਼ ਵਿੱਚ ਅਮਰੀਕਾ ਨੂੰ ਆਪਣੀ ਸੈਨਾ ਤੇ ਹਰ ਰੋਜ 30 ਕਰੋੜ ਡਾਲਰ ਖਰਚ ਕਰਨੇ ਪੈ … More »

ਅੰਤਰਰਾਸ਼ਟਰੀ | Leave a comment
Obama

ਮੁਬਾਰਕ ਦਾ ਅਸਤੀਫ਼ਾ ਤਬਦੀਲੀ ਦਾ ਅੰਤ ਨਹੀਂ ਸ਼ੁਰੂਆਤ-ਓਬਾਮਾ

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਹੁਸਨੀ ਮੁਬਾਰਕ ਵਲੋਂ ਅਸਤੀਫ਼ਾ ਦਿੱਤੇ ਜਾਣ ਸਬੰਧੀ ਕਿਹਾ ਹੈ ਕਿ ਹੁਸਨੀ ਮੁਬਾਰਕ ਦਾ ਅਸਤੀਫ਼ਾ ਮਿਸਰ ਵਿਚ ਤਬਦੀਲੀ ਦਾ ਅੰਤ ਨਹੀਂ ਇਕ ਨਵੀਂ ਸ਼ੁਰੂਆਤ ਹੈ। ਹੁਣ ਮਿਸਰ ਨੂੰ ਨਿਰਪੱਖ ਅਤੇ ਸੁਤੰਤਰ ਚੋਣਾਂ ਦੀ ਤਿਆਰੀ ਕਰਨੀ ਚਾਹੀਦੀ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
161988_156525751918_3071289_n

ਮੁਸ਼ਰੱਫ਼ ਦੀ ਗ੍ਰਿਫਤਾਰੀ ਦਾ ਵਾਰੰਟ ਜਾਰੀ

ਰਾਵਲਪਿੰਡੀ-ਬੇਨਜ਼ੀਰ ਕਤਲ ਕਾਂਡ ਦੇ ਮਾਮਲੇ ਵਿਚ ਪਾਕਿਸਤਾਨੀ ਅਦਾਲਤ ਦੇ ਜੱਜ ਰਾਣਾ ਨਿਸਾਰ ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਦੀ ਗ੍ਰਿਫ਼ਤਾਰੀ ਦਾ ਵਾਰੰਟ ਜਾਰੀ ਕੀਤਾ ਹੈ। ਅਦਾਲਤ ਵਲੋਂ ਪਰਵੇਜ਼ ਮੁਸ਼ਰੱਫ਼ ਨੂੰ 19 ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਸ … More »

ਅੰਤਰਰਾਸ਼ਟਰੀ | Leave a comment
225px-India-eam-krishna

ਕ੍ਰਿਸ਼ਨਾ ਨੇ ਸੰਯੁਕਤ ਰਾਸ਼ਟਰ ਵਿੱਚ ਪੁਰਤਗਾਲ ਦੇ ਵਿਦੇਸ਼ਮੰਤਰੀ ਦਾ ਭਾਸ਼ਣ ਪੜ੍ਹਿਆ

ਸੰਯੁਕਤ ਰਾਸ਼ਟਰ- ਦੇਸ਼ ਦੇ ਵਿਦੇਸ਼ਮੰਤਰੀ ਕ੍ਰਿਸ਼ਨਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਦੌਰਾਨ ਗਲਤੀ ਨਾਲ ਪੁਰਤਗਾਲ ਦੇ ਵਿਦੇਸ਼ਮੰਤਰੀ ਦਾ ਬਿਆਨ ਪੜ੍ਹਨਾ ਸ਼ੁਰੂ ਕਰ ਦਿੱਤਾ।ਇੱਕ ਭਾਰਤੀ ਅਧਿਕਾਰੀ ਦੁਆਰਾ ਧਿਆਨ ਦਿਵਾਏ ਜਾਣ ਤੇ ਉਨ੍ਹਾਂ ਨੇ ਆਪਣੀ ਗਲਤੀ ਨੂੰ ਸੁਧਾਰਿਆ। ਸੰਯੁਕਤ ਰਾਸ਼ਟਰ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
Mahmoud Ahmadineja

ਮਿਸਰ ਦੇ ਲੋਕ ਅਮਰੀਕਾ ਤੋਂ ਬੱਚ ਕੇ ਰਹਿਣ-ਅਹਿਮਦੀਨੇਜਾਦ

ਤਹਿਰਾਨ – ਇਰਾਨ ਦੇ ਰਾਸ਼ਟਰਪਤੀ ਅਹਿਮਦੀਨੇਜਾਦ ਨੇ ਮਿਸਰ ਵਿੱਚ ਜਸ਼ਨ ਮਨਾ ਰਹੇ ਲੋਕਾਂ ਨੂੰ ਸਾਵਧਾਨ ਕੀਤਾ ਹੈ ਕਿ ਉਹ ਅਮਰੀਕਾ ਦੇ ਝਾਸੇ ਵਿੱਚ ਨਾਂ ਆਉਣ। ਉਨ੍ਹਾਂ ਨੇ ਕਿਹਾ ਕਿ ਮਿਸਰ ਦੇ ਲੋਕ ਵਿਦਰੋਹ ਕਰਕੇ ਅਮਰੀਕਾ ਪੱਖੀ ਮੁਬਾਰਕ ਨੂੰ ਆਪਣੀ ਗੱਦੀ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
 

ਕਨੇਡਾ ਦੇ ਕਿਊਬਿਕ ਸੂਬੇ ਵਿੱਚ ਕਿਰਪਾਨ ਤੇ ਬੈਨ

ਟੋਰਾਂਟੋ – ਕਨੇਡਾ ਦੇ ਕਿਊਬਿਕ ਸੂਬੇ ਦੇ ਵਿਧਾਇਕਾਂ ਨੇ ਸਿੱਖ ਕਮਿਊਨਿਟੀ ਦੇ ਧਾਰਮਿਕ ਚਿੰਨ੍ਹ ਕਿਰਪਾਨ ਨੂੰ ਵਿਧਾਨ ਸੱਭਾ ਵਿੱਚ ਲੈ ਕੇ ਜਾਣ ਤੇ ਪਬੰਦੀ ਲਗਾਉਣ ਸਬੰਧੀ ਪ੍ਰਸਤਾਵ ਨੂੰ ਇੱਕਮੁੱਠ ਹੋ ਕੇ ਪਾਸ ਕਰ ਦਿੱਤਾ ਹੈ। ਇਸ ਨਾਲ ਸਿੱਖ ਭਾਈਚਾਰੇ ਵਿੱਚ … More »

ਅੰਤਰਰਾਸ਼ਟਰੀ | Leave a comment
Egypt

ਪ੍ਰਦਰਸ਼ਨਕਾਰੀ ਮਿਸਰ ਦੇ ਸੰਸਦ ਭਵਨ ਸਾਹਮਣੇ ਪਹੁੰਚੇ

ਕਾਇਰਾ- ਮਿਸਰ ਦੇ ਰਾਸ਼ਟਰਪਤੀ ਹੋਸਨੀ ਮੁਬਾਰਕ ਦੇ ਵਿਰੋਧੀਆਂ ਵਲੋਂ ਕੀਤਾ ਜਾ ਰਿਹਾ ਅੰਦੋਲਨ ਹੋਰ ਵੀ ਜੋਰ ਫੜ ਰਿਹਾ ਹੈ। ਨਵੇਂ ਨੇਤਾ ਦੇ ਰੂਪ ਵਿੱਚ ਉਭਰ ਰਹੇ ਉਮਰ ਸੁਲੇਮਾਨ ਦੀ ਟਿਪਣੀ ਨੇ ਅੱਗ ਵਿੱਚ ਘਿਓ ਦਾ ਕੰਮ ਕੀਤਾ ਹੈ। ਸੁਲੇਮਾਨ ਨੇ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment