ਅੰਤਰਰਾਸ਼ਟਰੀ

 

ਮੁਲਾਜ਼ਮ ਦਫ਼ਤਰ ਪਹੁੰਚਦੇ ਹੀ ਨੰਗੇ ਹੋ ਜਾਂਦੇ ਨੇ

ਲੰਦਨ-ਇਥੇ ਨਿਊਕੈਸਲ ਦੀ ਡਿਜਾਈਨ ਐਂਡ ਮਾਰਕੀਟਿੰਗ ਕੰਪਨੀ ਵਿਚ ਲੋਕਾਂ ਨੇ ਜੋ ਕੀਤਾ ਹੈ ਉਹ ਕਿਸੇ ਅਸਚਰਜ ਤੋਂ ਘੱਟ ਨਹੀਂ। ਇਥੋਂ ਦੇ ਮੁਲਾਜ਼ਮ ਆਫਿਸ ਪਹੁੰਚਦੇ ਹੀ ਨੰਗੇ ਹੋ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨਾ ਵਧੀਆ ਕੰਮ ਕਰਨ ਵਿਚ … More »

ਅੰਤਰਰਾਸ਼ਟਰੀ | Leave a comment
 

ਵੀਹ ਸਾਲ ਦੀ ਲੜਕੀ ਨੇ ਭਰਾ ਦੇ ਸਾਹਮਣੇ ਆਈਫਲ ਟਾਵਰ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ

ਪੈਰਿਸ (ਸੁਖਵੀਰ ਸਿੰਘ ਸੰਧੂ) – ਕੱਲ ਦੁਪਿਹਰ ਕੋਈ ਤਿੰਨ ਵਜੇ ਦੇ ਕਰੀਬ ਇੱਕ ਵੀਹ ਕੁ ਸਾਲਾਂ ਦੀ ਬਰਾਜ਼ੀਲ ਮੂਲ ਦੀ ਲੜਕੀ ਨੇ ਆਈਫਲ ਟਾਵਰ ਦੀ ਦੂਸਰੀ ਮੰਜ਼ਲ ਤੋਂ ਛਾਲ ਮਾਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।ਉਹ 58 ਮੀਟਰ ਦੀ … More »

ਅੰਤਰਰਾਸ਼ਟਰੀ | Leave a comment
 

ਮਾਈਕਲ ਜੈਕਸਨ ਦੀ ਦਿਲ ਦੇ ਦੌਰੇ ਨਾਲ ਮੌਤ

ਲਾਸ ਐਂਜਲਿਸ- ਮਸ਼ਹੂਰ ਪਾਪ ਸਿੰਗਰ ਮਾਈਕਲ ਜੈਕਸਨ ਦੀ  ਲਾਸ ਐਂਜਲਿਸ ਵਿਚ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਮਾਈਕਲ ਜੈਕਸਨ ਨੂੰ ਦਿਲ ਦੇ ਦੌਰੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਹੀ ਉਨ੍ਹਾਂ ਦੀ ਦਿਲ ਦੀ ਧੜਕਣ ਬੰਦ ਹੋ ਗਈ। … More »

ਅੰਤਰਰਾਸ਼ਟਰੀ | Leave a comment
 

ਬਰਨੀ ਸਰਬਜੀਤ ਲਈ ਜਰਦਾਰੀ ਨਾਲ ਗੱਲਬਾਤ ਕਰਨਗੇ

ਨਵੀਂ ਦਿੱਲੀ- ਅੰਸਾਰ ਬਰਨੀ ਜੋ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਰਗਰਮ ਮੈਂਬਰ ਵੀ ਹਨ। ਉਹ ਸਰਬਜੀਤ ਵਲੋਂ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਕੋਲ ਮਾਫੀ ਲਈ ਨਵੀਂ ਅਰਜ਼ੀ ਦਾਖਿਲ ਕਰਨਗੇ। ਸਰਬਜੀਤ ਨੂੰ ਪਾਕਿਸਤਾਨ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। … More »

ਅੰਤਰਰਾਸ਼ਟਰੀ | Leave a comment
 

ਬਾਂਦਰ ਨੇ ਕੀਤਾ ਰਾਸ਼ਟਰਪਤੀ ਤੇ ਪਿਸ਼ਾਬ

ਲਸਾਕਾ- ਜਾਂਬੀਆ ਵਿਚ ਉਸ ਵੇਲੇ ਬੜੀ ਅਜੀਬੋ-ਗਰੀਬ ਅਤੇ ਹਾਸੋਹੀਣੀ ਸਥਿਤੀ ਪੈਦਾ ਹੋ ਗਈ ਜਦੋਂ ਇਕ ਬਾਂਦਰ ਨੇ ਜਾਂਬੀਆ ਦੇ ਰਾਸ਼ਟਰਪਤੀ ਰੂਪੀਆ ਬਾਂਡਾ ਉਪਰ ਪਿਸ਼ਾਬ ਕਰ ਦਿਤਾ। ਜਦੋਂ ਬਾਂਦਰ ਨੇ ਇਹ ਕਾਰਾ ਕੀਤਾ। ਉਸ ਸਮੇਂ ਬਾਂਡਾ ਆਪਣੇ ਦਫਤਰ ਦੇ ਬਾਹਰ ਪੱਤਰਕਾਰਾਂ … More »

ਅੰਤਰਰਾਸ਼ਟਰੀ | Leave a comment
 

ਓਬਾਮਾ ਕੋਲੋਂ ਪਹਿਲਾਂ ਤੋਂ ਹੀ ਸੈਟ ਕੀਤੇ ਸਵਾਲ ਪੁਛੇ ਜਾਂਦੇ ਹਨ

ਵਸਿ਼ਗਟਨ- ਵਾਈਟ ਹਾਉਸ ਵਿਚ ਹੁਣੇ ਜਿਹੇ ਆਯੋਜਿਤ ਇਕ ਪੱਤਰਕਾਰ ਸੰਮੇਲਨ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਦੀ ਇਮੇਜ਼ ਬਾਰੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਓਬਾਮਾ ਨੇ ਇਥੇ ਹਫਿੰਗਟਨ ਪੋਸਟ ਦੇ ਨੈਸ਼ਨਲ ਐਡੀਟਰ ਨੂੰ ਉਸ ਦੇ ਨਾਂ ਨਾਲ ਬੁਲਾਇਆ ਅਤੇ ਬਰੀਫਿੰਗ … More »

ਅੰਤਰਰਾਸ਼ਟਰੀ | Leave a comment
 

ਗਿਲਾਨੀ ਅਤੇ ਜਰਦਾਰੀ ਦੇ ਮਤਭੇਦ ਸਾਹਮਣੇ ਆਏ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਅਤੇ ਸਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਵਲੋਂ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਵਿਚ ਪਿੱਛਲੇ ਕਾਫੀ ਸਮੇਂ ਤੋਂ ਅੰਦਰਖਾਤੇ ਕਸ਼ਮਕਸ਼ ਚਲ ਰਹੀ ਸੀ। ਪਰ ਹੁਣ ਅੰਦਰ ਦੀ ਗੱਲ ਬਾਹਰ ਆ ਗਈ ਹੈ। ਹੁਣੇ ਜਿਹੇ ਜਰਦਾਰੀ ਦੀ … More »

ਅੰਤਰਰਾਸ਼ਟਰੀ | Leave a comment
 

ਬੁਰਕਾ ਔਰਤਾਂ ਦੀ ਗੁਲਾਮੀ ਦਾ ਪ੍ਰਤੀਕ- ਸਰਕੋਜ਼ੀ

ਪੈਰਿਸ- ਫਰਾਂਸ ਦੇ ਰਾਸ਼ਟਰਪਤੀ ਸਰਕੋਜ਼ੀ ਦੇ ਇਕ ਤਾਜ਼ਾ ਬਿਆਨ ਨਾਲ ਫਰਾਂਸ ਵਿਚ ਨਸਲੀ ਤਣਾਅ ਵਧਣ ਬਾਰੇ ਸ਼ਕ ਕੀਤਾ ਜਾ ਰਿਹਾ ਹੈ। ਸਰਕੋਜ਼ੀ ਨੇ ਫਰਾਂਸੀਸੀ ਸੰਸਦ ਵਿਚ ਆਪਣੇ ਭਾਸ਼ਣ ਵਿਚ ਕਿਹਾ ਹੈ ਕਿ ਬੁਰਕਾ ਸੰਸਕ੍ਰਿਤੀ ਦਾ ਫਰਾਂਸ ਵਿਚ ਸਵਾਗਤ ਨਹੀਂ ਹੈ। … More »

ਅੰਤਰਰਾਸ਼ਟਰੀ | Leave a comment
 

ਅਤਵਾਦੀ ਖਤਰੇ ਕਰਕੇ ਪਾਕਿਸਤਾਨ ਵਿਚ ਹਾਈ ਅਲਰਟ

ਲਹੌਰ- ਪਾਕਿਸਤਾਨ ਵਿਚ ਦੋ ਆਤਮਘਾਤੀ ਹਮਲਾਵਰਾਂ ਦੇ ਹਮਲਿਆਂ ਦੇ ਸ਼ਕ ਦੀ ਰਿਪੋਰਟ ਆਉਣ ਤੋਂ ਬਾਅਦ ਪਾਕਿਸਤਾਨ ਦੀ ਸੰਸਕ੍ਰਿਤਕ ਰਾਜਧਾਨੀ ਲਹੌਰ ਵਿਚ ਸੁਰੱਖਿਆ ਦਸਤਿਆਂ ਨੂੰ ਹਾਈ ਅਲਰਟ ਕਰ ਦਿਤਾ ਗਿਆ ਹੈ। ਪਾਕਿਸਤਾਨ ਦੀ ਸੰਘੀ ਰਾਜਧਾਨੀ ਵਿਚ ਗ੍ਰਿਫਤਾਰ ਕਥਿਤ ਅਤਵਾਦੀਆਂ ਨੇ ਇਹ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨ ਵਿਚ ਪਨਾਹ ਲੈ ਕੇ ਤਾਲਿਬਾਨ ਮਜ਼ਬੂਤ ਹੋਇਆ- ਮੂਲੇਨ

ਵਸਿ਼ਗਟਨ- ਅਮਰੀਕਾ ਦੇ ਜਾਇੰਟ ਚੀਫ ਆਫ ਸਟਾਫਸ ਮਾਈਕ ਮੂਲੇਨ ਨੇ ਕਿਹਾ ਹੈ ਕਿ ਪਿੱਛਲੇ ਤਿੰਨ ਸਾਲਾਂ ਵਿਚ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਤਾਲਿਬਾਨ ਕਾਫੀ ਵਧਿਆ-ਫੁਲਿਆਂ ਹੈ। ਲੜਾਈ ਤੋਂ ਪਹਿਲਾਂ ਉਸ ਨੂੰ ਇਥੇ ਆਪਣੇ ਲੋਕਾਂ ਨੂੰ ਅਰਾਮ ਅਤੇ ਟਰੇਨਿੰਗ ਦੇਣ ਵਿਚ … More »

ਅੰਤਰਰਾਸ਼ਟਰੀ | Leave a comment