ਅੰਤਰਰਾਸ਼ਟਰੀ

 

ਪਾਕਿਸਤਾਨ ਲਈ ਕਾਰਗਿਲ ਇਕ ਵੱਡੀ ਸਫਲਤਾ ਸੀ- ਮੁਸ਼ਰਫ

ਨਵੀਂ ਦਿੱਲੀ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਰਨਲ ਪ੍ਰਵੇਜ਼ ਮੁਸ਼ਰਫ ਨੇ ਕਿਹਾ ਹੈ ਕਿ ਕਾਰਗਿਲ ਦੀ ਮੁਹਿੰਮ ਪਾਕਿਸਤਾਨ ਲਈ ਇਕ ਬਹੁਤ ਵੱਡੀ ਸਫਲਤਾ ਸੀ। ਇਸ ਨਾਲ ਕਸ਼ਮੀਰ ਦੇ ਸਬੰਧ ਵਿਚ ਭਾਰਤ ਦੇ ਰਵਈਏ ਵਿਚ ਬਹੁਤ ਜਿਆਦਾ ਅਸਰ ਹੋਇਆ। ਕਾਰਗਿਲ ਸੰਘਰਸ਼ … More »

ਅੰਤਰਰਾਸ਼ਟਰੀ | Leave a comment
 

2011 ਦੇ ਅੰਤ ਤਕ ਸਾਰੇ ਅਮਰੀਕੀ ਸੈਨਿਕ ਇਰਾਕ ਤੋਂ ਹਟਾ ਲਏ ਜਾਣਗੇ- ਓਬਾਮਾ

ਵਸਿ਼ਗਟਨ- ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੇ ਇਰਾਕ ਦੇ ਪ੍ਰਧਾਨਮੰਤਰੀ ਨੂਰੀ ਅਲ ਮਲਿਕੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਮਰੀਕਾ 2011 ਦੇ ਅਖੀਰ ਤਕ ਆਪਣੇ ਸਾਰੇ ਸੈਨਿਕ ਇਰਾਕ ਤੋਂ ਹਟਾਉਣ ਦੇ ਆਪਣੇ ਵਾਇਦੇ ਤੇ ਕਾਇਮ ਹੈ। ਅਮਰੀਕੀ ਰਾਸ਼ਟਰਪਤੀ ਓਬਾਮਾ ਨੇ ਵਾਈਟ ਹਾਊਸ … More »

ਅੰਤਰਰਾਸ਼ਟਰੀ | Leave a comment
 

ਪੈਰਿਸ ਵਿੱਚ ਚੋਰੀ ਦੀਆਂ ਵਾਰਦਾਤਾਂ ਘਟੀਆਂ

ਪੈਰਿਸ (ਸੁਖਵੀਰ ਸਿੰਘ ਸੰਧੂ)- ਪਿਛਲੇ ਦਿੱਨੀ ਮਿਲੀਆਂ ਖਬਰਾਂ ਮੁਤਾਬਕ ਪੈਰਿਸ ਵਿੱਚ ਪਿਛਲੇ ਸਾਲਾਂ ਨਾਲੋਂ ਸਾਲ 2008 ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ 58 ਪ੍ਰਤੀਸ਼ਤ ਕਮੀ ਹੋਈ ਹੈ।ਸਾਲ 2001 ਵਿੱਚ ਚੋਰੀ ਦੀਆਂ 270204 ਵਾਰਦਾਤਾਂ ਹੋਈਆਂ ਸਨ।ਜਦ ਕਿ ਪਿਛਲੇ ਸਾਲ ਭਾਵ 2008 ਵਿੱਚ … More »

ਅੰਤਰਰਾਸ਼ਟਰੀ | Leave a comment
 

ਰੀਨੋਲਟ ਕੰਪਨੀ ਨੇ ਬਿਜਲੀ ਤੇ ਚੱਲਣ ਵਾਲੀ ਕਾਰ ਬਣਾਈ

ਫਰਾਂਸ(ਸੁਖਵੀਰ ਸਿੰਘ ਸੰਧੂ)- ਇਥੋਂ ਦੀ ਮਸ਼ਹੂਰ ਰੀਨੋਲਟ ਕਾਰਾਂ ਦੀ ਕੰਪਨੀ ਨੇ ਸਾਲ 2011 ਵਿੱਚ ਬਿਜਲੀ ਨਾਲ ਚਾਰਜ਼ ਹੋ ਕੇ ਚੱਲਣ ਵਾਲੀ ਕਾਰ ਨੂੰ ਮਾਰਕੀਟ ਵਿੱਚ ਲੈ ਕੇ ਆਉਣ ਦਾ ਟੀਚਾ ਮਿਥਿਆ ਹੈ।ਇਸ ਨਵੇ ਮਾਡਲ ਦੀ ਕਾਰ ਦੀਆ ਲਾਈਟਾਂ, ਰੰਗ ਰੋਗਨ … More »

ਅੰਤਰਰਾਸ਼ਟਰੀ | Leave a comment
 

ਬੇਨਜ਼ੀਰ ਦੇ ਹਤਿਆਰੇ ਦੇਸ਼ ਨੂੰ ਵੰਡਣਾ ਚਾਹੁੰਦੇ ਸਨ- ਜਰਦਾਰੀ

ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨਮੰਤਰੀ ਭੁਟੋ ਦੀ ਹਤਿਆ ਦੀ ਸਾਜਿਸ਼ ਰਚਣ ਵਾਲੇ ਉਨ੍ਹਾਂ ਦੇ ਸਮਰਥਕਾਂ ਨੂੰ ਭੜਕਾਉਣਾ ਚਾਹੁੰਦੇ ਸਨ ਤਾਂ ਕਿ ਪਾਕਿਸਤਾਨ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਵੰਡਣ ਦੀ ਯੋਜਨਾ ਨੂੰ ਸਫਲ ਬਣਾਇਆ … More »

ਅੰਤਰਰਾਸ਼ਟਰੀ | Leave a comment
 

ਪ੍ਰਧਾਨਮੰਤਰੀ ਮਨਮੋਹਨ ਸਿੰਘ ਫਰਾਂਸ ਦੇ ਰਾਸ਼ਟਰੀ ਦਿਵਸ ਤੇ ਚੀਫ਼ ਗੈਸਟ ਬਣੇ

ਪੈਰਿਸ- ਡਾ: ਮਨਮੋਹਨ ਸਿੰਘ ਫਰਾਂਸ ਵਿਚ ਰਾਸ਼ਟਰੀ ਦਿਵਸ ਦੇ ਸਮਾਗਮ ਵਿਚ ਚੀਫ਼ ਗੈਸਟ ਆਫ ਆਨਰ ਦੇ ਤੌਰ ਤੇ ਸ਼ਾਮਿਲ ਹੋਏ। ਭਾਰਤ ਲਈ ਇਹ ਬੜੇ ਮਾਣ -ਸਨਮਾਨ ਵਾਲੀ ਗੱਲ ਹੈ। ਭਾਰਤ ਦੀ ਆਰਮੀ, ਏਅਰਫੋਰਸ ਅਤੇ ਨੇਵੀ ਦੇ ਜਵਾਨਾਂ ਨੇ ਵੀ ਇਸ … More »

ਅੰਤਰਰਾਸ਼ਟਰੀ | Leave a comment
 

ਸਵਾਤ ਘਾਟੀ ਦੇ ਬੇਘਰ ਹੋਏ ਲੋਕ ਫਿਰ ਘਰ ਪਰਤਣ ਲਗੇ

ਇਸਲਾਮਾਬਾਦ- ਪਾਕਿਸਤਾਨ ਦੇ ਸਵਾਤ ਘਾਟੀ ਵਿਚ ਸੈਨਾ ਅਤੇ ਤਾਲਿਬਾਨ ਦਰਮਿਆਨ ਹੋਏ ਯੁਧ ਕਰਕੇ ਵਡੀ ਗਿਣਤੀ ਵਿਚ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਆਪਣੇ ਘਰ-ਘਾਟ ਛੱਡ ਕੇ ਸੁਰੱਖਿਅਤ ਥਾਂਵਾਂ ਤੇ ਚਲੇ ਗਏ ਸਨ। ਜਿਆਦਾਤਰ ਲੋਕਾਂ ਰਾਹਤ ਕੈਂਪਾਂ ਵਿਚ ਪਨਾਹ ਲੈ ਕੇ ਰਹਿ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
 

ਪਾਕਿ ਫੌਜ ਤਾਲਿਬਾਨ ਲੀਡਰਾਂ ਦੇ ਸੰਪਰਕ ਵਿਚ

ਇਸਲਾਮਾਬਾਦ-ਪਾਕਿਸਤਾਨੀ ਫੌਜ ਨੇ ਮੰਨਿਆ ਹੈ ਕਿ ਉਹ ਮੁੱਲਾ ਉਮਰ ਸਮੇਤ ਅਫ਼ਗਾਨਿਸਤਾਨ ਦੇ ਤਾਲਿਬਾਨੀ ਲੀਡਰਾਂ ਦੇ ਸੰਪਰਕ ਵਿਚ ਹੈ। ਫੌਜਾਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਨਾਲ ਜੁੜੀਆਂ ਉਸਦੀਆਂ ਫਿਕਰਾਂ ‘ਤੇ ਧਿਆਨ ਦਿੱਤਾ ਜਾਂਦਾ ਹੈ ਤਾਂ ਉਹ ਤਾਲਿਬਾਨੀਆਂ ਨੂੰ ਅਮਰੀਕਾ ਦੇ … More »

ਅੰਤਰਰਾਸ਼ਟਰੀ | Leave a comment
 

ਲਾਦੇਨ ਦੇ ਬੇਟੇ ਨੇ ਹੀ ਉਸਨੂੰ ਮਾੜਾ ਦਸਿਆ

ਨਿਊਯਾਰਕ-ਦੁਨੀਆਂ ਦੇ ਸਭ ਤੋਂ ਵੱਧ ਲੋੜੀਂਦੇ ਅਤਿਵਾਦੀ ਓਸਾਮਾ ਬਿਨ ਲਾਦੇਨ ਦੇ ਬੇਟੇ ਉਮਰ ਨੂੰ ਵੀ ਲਗਦਾ ਹੈ ਕਿ ਉਸਦਾ ਪਿਤਾ ਕਾਫ਼ੀ ਬੁਰਾ ਆਦਮੀ ਹੈ। ਉਸਨੇ ਕਿਹਾ ਕਿ ਉਸਦਾ ਬਾਪ ਆਪਣੇ ਪ੍ਰਵਾਰ ਨੂੰ ਪਿਆਰ ਕਰ ਦੇ ਮੁਕਾਬਲੇ ਦੁਸ਼ਮਣ ਤੋਂ ਕਿਤੇ ਵਧੇਰੇ … More »

ਅੰਤਰਰਾਸ਼ਟਰੀ | Leave a comment
 

ਪਾਕਿ ਨੇ ਜਾਂਚ ਵਿਚ ਦੇਰੀ ਦਾ ਭਾਂਡਾ ਭਾਰਤ ਸਿਰ ਭੰਨਿਆ

ਇਸਲਾਮਾਬਾਦ-ਮੁੰਬਈ ਅਤਿਵਾਦੀ ਹਮਲਿਆਂ ਦੀ ਜਾਂਚ ਦੇ ਮਾਮਲੇ ਵਿਚ ਸ਼ਨਿੱਚਰਵਾਰ ਨੂੰ ਪਾਕਿਸਤਾਨ ਨੇ ਭਾਰਤ ‘ਤੇ ਹੀ ਦੇਰ ਕਰਨ ਦਾ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਕਿ ਉਹ ਲੋੜੀਂਦੀਆਂ ਜਾਣਕਾਰੀਆਂ ਜਲਦੀ ਤੋਂ ਜਲਦੀ ਮੁਹਈਆ ਕਰਾਏ। ਪਾਕਿਸਤਾਨ ਦੇ ਅੰਦਰੂਨੀ ਸੁਰੱਖਿਆ ਮਾਮਲਿਆਂ ਦੇ ਮੰਤਰੀ ਰਹਿਮਾਨ … More »

ਅੰਤਰਰਾਸ਼ਟਰੀ | Leave a comment