ਅੰਤਰਰਾਸ਼ਟਰੀ
ਬੈਤੁਲਾਹ ਦੀ ਗੱਦੀ ‘ਤੇ ਅਲ ਕਾਇਦਾ ਦੀ ਨਜ਼ਰ
ਲੰਦਨ/ਇਸਲਾਮਾਬਾਦ- ਪਾਕਿਸਤਾਨੀ ਤਾਲਿਬਾਨ ਦੇ ਮੁਖੀ ਬੈਤੁਲਾਹ ਮਹਿਸੂਦ ਦੀ ਮੌਤ ਤੋਂ ਬਾਅਦ ਅਲ ਕਾਇਦਾ ਆਪਣੇ ਕਿਸੇ ਖਾਸ ਕਮਾਂਡਰ ਨੂੰ ਇਸ ਅਤਿਵਾਦੀ ਜਥੇਬੰਦੀ ਦਾ ਮੁਖੀ ਬਨਾਉਣ ਦੀ ਕੋਸਿ਼ਸ਼ ਕਰ ਰਿਹਾ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਇਸ ਗੱਲ ਦਾ ਖਦਸ਼ਾ … More
ਤੂਫ਼ਾਨ ਨਾਲ ਹੋਏ ਲੱਖਾਂ ਚੀਨੀ ਘਰੋਂ ਬੇਘਰ
ਮੋਰਾਕੋਤ ਟਾਈਫੋਨ ਦੀ ਤਬਾਹੀ ਤੋਂ ਬਚਣ ਲਈ ਚੀਨ ਦੀ ਸਰਕਾਰ ਨੇ ਅੰਦਾਜ਼ਨ ਦਸ ਲੱਖ ਲੋਕਾਂ ਨੂੰ ਦੇਸ਼ ਦੇ ਦੱਖਣੀ ਕਿਨਾਰੇ ਤੋਂ ਬਾਹਰ ਜਾਣ ਲਈ ਕਿਹਾ ਹੈ। ਤੂਫ਼ਾਨ ਵਿਚ ਹੁਣ ਤੱਕ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਚਾਰ ਲੋਕ … More
ਬੈਤੁਲਾਹ ਦੇ ਮਾਰੇ ਜਾਣ ਦੇ ਸੰਕੇਤ ਪੱਕੇ
ਵਜ਼ੀਰਿਸਤਾਨ- ਤਹਿਰੀਕ ਏ ਤਾਲਿਬਾਨ ਦੇ ਲੀਡਰ ਬੈਤੁਲਾਹ ਮਹਿਸੂਦ ਦੀ ਮੌਤ ਦੇ ਮਾਮਲੇ ਵਿਚ ਇਕ ਨਵਾਂ ਮੋੜ ਐਤਵਾਰ ਨੂੰ ਦੇਰ ਰਾਤੀਂ ਆਇਆ, ਜਦੋਂ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਬੈਤੁਲਾਹ ਦੇ ਮਾਰੇ ਜਾਣ ਦੀਆਂ ਖ਼ਬਰਾਂ ਕਾਫੀ ਹੱਦ ਤੱਕ ਪੱਕੀਆਂ … More
ਮੂਨ ਨੇ ਪਰਮਾਣੂੰ ਹੱਥਿਆਰ ਬੰਦ ਕਰਨ ਦੀ ਅਪੀਲ ਕੀਤੀ
ਵਸਿੰਗਟਨ – ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਸਾਰੇ ਦੇਸ਼ਾਂ ਨੂੰ ਪਰਮਾਣੂੰ ਹੱਥਿਆਰਾਂ ਦੀ ਦੌੜ ਬੰਦ ਕਰਨ ਲਈ ਕਿਹਾ ਹੈ। ਦੁਨੀਆ ਦੇ ਸਾਰੇ ਦੇਸ਼ਾਂ ਵਿਚ ਪਰਮਾਣੂੰ ਹੱਥਿਆਰਾਂ ਦੀ ਦੌੜ ਤੇ ਮੂਨ ਨੇ ਚਿੰਤਾ ਜਾਹਿਰ ਕੀਤੀ। ਮੂਨ ਨੇ … More
ਸ਼ਾਕਾਹਾਰੀ ਲੋਕਾਂ ਨੇ ਪਿੱਕਨਿੱਕ ਮਨਾਈ
ਪੈਰਿਸ (ਸੁਖਵੀਰ ਸਿੰਘ ਸੰਧੂ) -ਕੱਲ ਇਥੇ ਸ਼ਾਕਾਹਾਰੀ (ਮਾਜ਼ੇ ਵੈਜੀਟੇਰੀਅਨ ਓਰਗਾਨੀਜੇਸ਼ਨ) ਨਾਂ ਦੀ ਸੰਸਥਾ ਨੇ ਪੋਰਟ ਦਾ ਵਿਲਟ ਨਾਂ ਦੇ ਪਾਰਕ ਵਿੱਚ ਸ਼ਾਕਾਹਾਰੀ ਲੋਕਾਂ ਨਾਲ ਰਲ ਮਿਲ ਕੇ ਪਿੱਕ ਨਿੱਕ ਮਨਾਈ ਹੈ।ਇਸ ਸੰਸਥਾ ਵਲੋਂ ਉਹਨਾਂ ਸਭ ਲੋਕਾਂ ਨੂੰ ਖੁੱਲਾ ਸੱਦਾ ਸੀ, … More
ਪੈਰਿਸ ਵਿੱਚ ਔਰਤ ਦੀ ਚੌਦਵੀ ਮੰਜ਼ਲ ਤੋਂ ਡਿੱਗ ਕੇ ਮੌਤ
ਪੈਰਿਸ(ਸੁਖਵੀਰ ਸਿੰਘ ਸੰਧੂ) – ਕੱਲ ਇਸ ਦੇ ਨਾਲ ਲਗਦੇ ਇਲਾਕੇ ਵਾਲ ਦਾ ਮਾਰੀਨ ਨਾਂ ਦੇ ਏਰੀਏ ਵਿੱਚ ਇੱਕ 62- 63 ਸਾਲਾਂ ਦੀ ਔਰਤ ਆਪਣੇ ਘਰ ਦੀ ਚੌਦਵੀ ਮੰਜ਼ਲ ਤੋਂ ਡਿੱਗ ਕੇ ਹਲਾਕ ਹੋ ਗਈ।ਉਹ ਉਸ ਵਕਤ ਆਪਣੇ ਘਰ ਦੇ ਸ਼ੀਸ਼ੇ … More
ਸੁਪਰੀਮਕੋਰਟ ਦੇ ਫੈਸਲੇ ਨਾਲ ਜਰਦਾਰੀ ਮੁਸ਼ਕਿਲ ਵਿਚ
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਰਨਲ ਮੁਸ਼ਰਫ ਦੇ ਸਮੇਂ ਲਗਾਈ ਗਈ ਐਮਰਜੈਂਸੀ ਨੂੰ ਸੁਪਰੀਮ ਕੋਰਟ ਨੇ ਗੈਰਸੰਵਿਧਾਨਿਕ ਕਰਾਰ ਦੇਣ ਤੋਂ ਬਾਅਦ ਜਰਦਾਰੀ ਤੇ ਵੀ ਸਿ਼ਕੰਜਾ ਕਸਣਾ ਸ਼ੁਰੂ ਕਰ ਦਿਤਾ ਹੈ। ਸੁਪਰੀਮ ਕੋਰਟ ਨੇ ਐਨ.ਆਰ.ਓ. ਦਾ ਭਵਿਖ ਨਿਰਧਾਰਣ ਕਰਨ ਲਈ ਮਿਆਦ … More
ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਵੱਲੋਂ ਸ਼ਵਿੰਦਰ ਬਾਠ ਨੂੰ ਸ਼ਰਧਾਂਜਲੀ
ਲੰਡਨ: (ਗੁਰਮੁਖ ਸਿੰਘ ਸਰਕਾਰੀਆ) ਪੰਜਾਬੀ ਦੇ ਸੰਸਾਰ-ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਨੇ ਸ਼ਵਿੰਦਰ ਸਿੰਘ ਬਾਠ ਉਰਫ਼ ਛਿੰਦਾ ਅਮਲੀ ਦੀ ਅਣਿਆਈ ਮੌਤ ‘ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਮਾਂ-ਖੇਡ ਕਬੱਡੀ ਲਈ ਸਾਰੀ ਜਿ਼ੰਦਗੀ ਨਿਸ਼ਾਵਰ ਕਰ ਦੇਣ ਵਾਲ ਛਿੰਦੇ ਦੀ ਮੌਤ ਨਾਲ … More
ਬਲੋਚਿਸਤਾਨ ਵਿਚ ਭਾਰਤ ਦਾ ਹੱਥ ਹੋਣ ਬਾਰੇ ਕੋਈ ਠੋਸ ਸਬੂਤ ਨਹੀਂ-ਹਾਲਬਰੁਕ
ਵਸਿ਼ਗਟਨ – ਭਾਰਤ ਦੇ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿਚ ਦਖਲਅੰਦਾਜੀ਼ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਵਿਚ ਕਾਫੀ ਵਿਵਾਦ ਛਿੜਿਆ ਹੋਇਆ ਹੈ। ਅਮਰੀਕਾ ਨੇ ਇਸ ਬਾਰੇ ਭਾਰਤ ਨੂੰ ਕਲੀਨ ਚਿਟ ਦਿੰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਵਲੋਂ ਅਜੇ ਤਕ ਕੋਈ … More
ਓਬਾਮਾ ਦੇ ਜਨਮ ਸਬੰਧੀ ਮੁੱਦਾ ਫਿਰ ਉਠਿਆ
ਵਸਿ਼ਗਟਨ- ਬਰਾਕ ਓਬਾਮਾ ਦੇ ਜਨਮ ਸਥਾਨ ਸਬੰਧੀ ਵਿਵਾਦ ਫਿਰ ਚਰਚਿਆਂ ਵਿਚ ਹੈ। ਓਬਾਮਾ ਕੀਨਆਈ ਹੈ ਜਾਂ ਅਮਰੀਕੀ, ਇਹ ਮਾਮਲਾ ਹੋਰ ਉਲਝਦਾ ਜਾ ਰਿਹਾ ਹੈ। ਹਾਰਵਰਡ ਦੇ ਇਕ ਪ੍ਰੋਫੈਸਰ ਦੀ ਗ੍ਰਿਫਤਾਰੀ ਤੇ ਕਮੈਂਟ ਦੇ ਕੇ ਓਬਾਮਾ ਨਸਲੀ ਵਿਵਾਦ ਵਿਚ ਫਸ ਗਏ … More
