ਅੰਤਰਰਾਸ਼ਟਰੀ
ਡਾ.ਅਮਰਜੀਤ ਟਾਂਡਾ ਵਲੋਂ ਪ੍ਰਧਾਨ ਮੰਤਰੀ ਨੂੰ ਵਧਾਈ
ਸਿਡਨੀ, -ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਵਜੋਂ ਦੂਜੀ ਵਾਰੀ ਕੰਮ ਸ਼ੁਰੂ ਕਰਨ ‘ਤੇ ਵਧਾਈ ਅਤੇ ਸ਼ੁਭਇਛਾਵਾਂ ਦਿੱਤੀਆਂ ਹਨ। ਅੱਜ ਸ਼ਾਮ ਸਿਡਨੀ ਵਿਖੇ ਕੁਝ ਸਮਾਂ ਪਹਿਲਾਂ ਭੇਜੇ ਆਪਣੇ … More
ਜਪਾਨ ਦੀ ਅਰਥਵਿਵਸਥਾ ਵਿਚ ਭਾਰੀ ਗਿਰਾਵਟ
ਟੋਕੀਓ- ਜਪਾਨ ਦੀ ਅਰਥਵਿਵਸਥਾ ਵਿਚ ਵਿਤਵਰਸ਼ 2009-10 ਦੀ ਪਹਿਲੀ ਤਿਮਾਹੀ ਵਿਚ 15:2 ਫੀਸਦੀ ਦੀ ਸਲਾਨਾ ਦਰ ਨਾਲ ਗਿਰਾਵਟ ਆਈ। ਸਮਾਚਾਰ ਏਜੰਸੀ ਡੀਪੀਏ ਨੇ ਜਪਾਨ ਸਰਕਾਰ ਦੇ ਹਵਾਲੇ ਨਾਲ ਦਸਿਆ ਕਿ ਵਿਤੀ ਸਾਲ 2008-09 ਦੇ ਅਖੀਰਲੇ ਤਿੰਨ ਮਹੀਨਿਆਂ ਵਿਚ ਅਰਥਵਿਵਸਥਾ ਵਿਚ … More
ਅਮਰੀਕਾ ਦੀ ਸੈਨਟ ਨੇ ਓਬਾਮਾ ਦੀ ਗਵਾਂਤਾਨਾਮੋ ਯੋਜਨਾ ਨੂੰ ਕੀਤਾ ਠੁਸ
ਵਸਿ਼ਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਗਵਾਂਤਨਾਮੋ ਜੇਲ੍ਹ ਨੂੰ ਬੰਦ ਕਰਨ ਦੀ ਯੋਜਨਾ ਨੂੰ ਭਾਰੀ ਧਕਾ ਲਗਾ ਹੈ। ਅਮਰੀਕੀ ਸੈਨਿਟ ਨੇ ਭਾਰੀ ਬਹੁਮੱਤ ਨਾਲ ਗਵਾਂਤਨਾਮੋ ਜੇਲ੍ਹ ਬੰਦ ਕਰਨ ਲਈ ਪੈਸਾ ਦੇਣ ਅਤੇ ਉਸਦੇ ਬੰਦ ਹੋਣ ਤੋਂ ਬਾਅਦ ਕੈਦੀਆਂ ਨੂੰ … More
ਡਾ: ਮਨਮੋਹਨ ਸਿੰਘ ਬੁਧੀਮਾਨ ਨੇਤਾ ਹੈ-ਓਬਾਮਾ
ਵਸਿ਼ਗਟਨ-ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਦੁਬਾਰਾ ਪ੍ਰਧਾਨਮੰਤਰੀ ਪਦ ਲਈ ਚੁਣੇ ਜਾਣ ਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਨੂੰ ਵਧਾਈ ਦਿਤੀ। ਓਬਾਮਾ ਨੇ ਕਿਹਾ ਕਿ ਡਾ: ਮਨਮੋਹਨ ਸਿੰਘ ਬਹੁਤ ਹੀ ਬੁਧੀਮਾਨ ਨੇਤਾ ਹਨ ਅਤੇ ਉਹ ਉਨ੍ਹਾਂ ਦਾ ਬਹੁਤ ਹੀ ਸਤਿਕਾਰ … More
ਅਮਰੀਕਾ ਦੀ ਸੈਨਟ ਨੇ ਓਬਾਮਾ ਦੀ ਗਵਾਂਤਾਨਾਮੋ ਯੋਜਨਾ ਨੂੰ ਕੀਤਾ ਠੁਸ
ਵਸਿ਼ਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਗਵਾਂਤਨਾਮੋ ਜੇਲ੍ਹ ਨੂੰ ਬੰਦ ਕਰਨ ਦੀ ਯੋਜਨਾ ਨੂੰ ਭਾਰੀ ਧਕਾ ਲਗਾ ਹੈ। ਅਮਰੀਕੀ ਸੈਨਿਟ ਨੇ ਭਾਰੀ ਬਹੁਮੱਤ ਨਾਲ ਗਵਾਂਤਨਾਮੋ ਜੇਲ੍ਹ ਬੰਦ ਕਰਨ ਲਈ ਪੈਸਾ ਦੇਣ ਅਤੇ ਉਸਦੇ ਬੰਦ ਹੋਣ ਤੋਂ ਬਾਅਦ ਕੈਦੀਆਂ ਨੂੰ … More
ਅਮਰੀਕਾ ਪਾਕਿਸਤਾਨ ਨੂੰ 11 ਕਰੋੜ ਡਾਲਰ ਦੀ ਮਦਦ ਦੇਵੇਗਾ
ਵਸਿ਼ਗੰਟਨ- ਅਮਰੀਕਾ ਪਾਕਿਸਤਾਨ ਨੂੰ 11 ਕਰੋੜ ਡਾਲਰ ਦੀ ਫੌਰੀ ਮਦਦ ਦੇਵੇਗਾ ਤਾਂ ਜੋ ਪਾਕਿਸਤਾਨ ਵਿਚ ਸਵਾਤ ਘਾਟੀ ਵਿਚ ਤਾਲਿਬਾਨ ਦੇ ਵਿਰੁਧ ਚਲ ਰਹੇ ਸੰਘਰਸ਼ ਦੌਰਾਨ ਬੇਘਰ ਹੋਏ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਸਕੇ। ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ … More
ਸ੍ਰੀਲੰਕਾ ਵਿਚ ਲਿਟੇ ਤੇ ਜਿਤ ਦਾ ਐਲਾਨ ਤੇ ਜਸ਼ਨਾਂ ਦਾ ਮਹੌਲ
ਕੋਲੰਬੋ- ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਨੇ ਆਪਣੀ ਸੈਨਾ ਦੇ ਲਿਟੇ ਤੇ ਫਤਿਹ ਦਾ ਐਲਾਨ ਕਰ ਦਿਤਾ ਹੈ। ਤਮਿਲ ਵਿਦਰੋਹੀਆਂ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਰਾਜਪਕਸ਼ੇ ਦੇ ਜਿੱਤ ਦੇ ਐਲਾਨ ਤੋਂ ਬਾਅਦ ਲੋਕ ਖੁਸ਼ੀ ਵਿਚ ਸੜਕਾਂ ਤੇ ਨਿਕਲ … More
ਸਵਾਤ ਘਾਟੀ ਵਿਚ ਹਾਲਾਤ ਪੂਰੀ ਤਰ੍ਹਾਂ ਠੀਕ ਹੋਣ ਤਕ ਸੈਨਾ ਰਹੇਗੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਕਿ ਸਵਾਤ ਘਾਟੀ ਵਿਚ ਪੂਰੀ ਤਰ੍ਹਾਂ ਸ਼ਾਂਤੀ ਬਹਾਲ ਹੋਣ ਤਕ ਅਤੇ ਹੋਰ ਅਸ਼ਾਂਤ ਇਲਾਕਿਆਂ ਵਿਚ ਤਾਲਿਬਾਨ ਦੇ ਖਿਲਾਫ ਕਾਰਵਾਈ ਜਾਰੀ ਰਹੇਗੀ। ਸਵਾਤ ਘਾਟੀ ਅਤੇ ਹੋਰ ਗੜਬੜ ਵਾਲੇ ਇਲਾਕਿਆਂ ਵਿਚ ਅਤਵਾਦੀਆਂ ਦੇ … More
ਜਸਪ੍ਰੀਤ ਸਿੰਘ ਨੇ ਅਵਤਾਰ ਸਿੰਘ ‘ਤੇ ਲੱਗੀ ਡਿਪੋਰਟੇਸ਼ਨ ਤੋੜਵਾ ਕੇ ਗਰੀਨ ਕਾਰਡ ਦੁਆਇਆ
ਸੈਕਰਾਮੈਂਟੋ-ਅਮਰੀਕਾ ਦੇ ਨਾਮਵਰ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਇਕ ਵਿਅਕਤੀ ਅਵਤਾਰ ਸਿੰਘ ‘ਤੇ ਲੱਗੀ ਦਸ ਸਾਲ ਪੁਰਾਣੀ ਡਿਪੋਰਟੇਸ਼ਨ ਤੁੜਵਾ ਕੇ ਉਸ ਨੂੰ ਗਰੀਨ ਕਾਰਡ ਦਿਵਾ ਦਿੱਤਾ। ਅਵਤਾਰ ਸਿੰਘ ਨੂੰ ਇਮੀਗ੍ਰੇਸ਼ਨ ਕੋਰਟ ਨਿਊਜਰਸੀ ਵਿਖੇ ਦਸ ਸਾਲ ਪਹਿਲਾਂ ਡਿਪੋਰਟੇਸ਼ਨ ਲੱਗੀ … More
ਇਟਲੀ ਵਿਚ ਰੋਜੀ ਰੋਟੀ ਕਮਾਉਣ ਆਏ ਪੰਜਾਬੀ ਨੌਜ਼ਵਾਨ ਰਣਜੀਤ ਸਿੰਘ ਦੀ ਮੌਤ ਅਜੇ ਤੱਕ ਬੁਝਾਰਤ
ਬਰੇਸ਼ੀਆ – ਇਟਲੀ ( ਗੁਰਮੁਖ ਸਿੰਘ ਸਰਕਾਰੀਆ) ਬੀਤੀ 5 ਮਈ ਹੋਈ ਪੰਜਾਬੀ ਨੌਜ਼ਵਾਨ ਦੀ ਮੌਤ ਅਜੇ ਤੱਕ ਇੱਕ ਬੁਝਾਰਤ ਬਣੀ ਹੋਈ ਜਿਸ ਦੀ ਸਾਰੀ ਸਚਾਈ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ । ਇਹ ਮੌਤ ਖੁਦਕਸ਼ੀ ਕਾਰਣ ਹੋਈ ਜਾਂ ਫਿਰ ਇਸ ਵਿਚ … More
