ਅੰਤਰਰਾਸ਼ਟਰੀ
ਟੈਕਸ ਨਾਂ ਦੇਣ ਕਰਕੇ ਤਾਲਿਬਾਨ ਨੇ ਸਿਖਾਂ ਦੇ ਘਰ ਤੋੜੇ
ਇਸਲਾਮਾਬਾਦ-ਤਾਲਿਬਾਨ ਅਤਵਾਦੀਆਂ ਨੇ ਪਾਕਿਸਤਾਨ ਦੇ ਗੜਬੜ ਵਾਲੇ ਔਰਾਕਜਈ ਕਬੀਲਾਈ ਖੇਤਰ ਵਿਚ ਘੱਟ ਗਿਣਤੀ ਸਿੱਖਾਂ ਦੇ 11 ਘਰ ਢਹਿ-ਢੇਰੀ ਕਰ ਦਿਤੇ ਹਨ। ਸਿੱਖਾਂ ਵਲੋਂ ਤਾਲਿਬਾਨ ਨੂੰ ਟੈਕਸ ਅਦਾ ਨਾਂ ਕਰਨ ਦੀ ਸੂਰਤ ਵਿਚ ਇਹ ਜੁਲਮ ਝਲਣਾ ਪਿਆ ਹੈ। ਸਿੱਖ ਇਸ ਖੇਤਰ … More
ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ (ਇਟਲੀ) ਵੱਲੋਂ ਭੂਚਾਲ ਪੀੜਤਾਂ ਦੀ 12 ਹਜਾਰ 350 ਯੂਰੋ ਦੀ ਰਕਮ ਨਾਲ ਮਦਦ
ਨੋਵੇਲਾਰਾ , ਇਟਲੀ (ਗੁਰਮੁਖ ਸਿੰਘ ਸਰਕਾਰੀਆ)- ਗੁਰਬਾਣੀ ਦੇ ਮਹਾਂਵਾਕ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ ‘ ਨੂੰ ਇਟਲੀ ਵਿਚ ਵੱਸਦੀ ਸੰਗਤ ਨੇ ਉਸ ਸਮੇਂ ਸੱਚ ਕਰ ਵਿਖਾਇਆ ਜਦੋਂ ਇਟਲੀ ਦੇ ਇਲਾਕੇ ਲਾਕੁਇਲਾ (ਆਬਰੂਜੋ) ਵਿਚ ਕੁਦਰਤੀ ਆਫ਼ਤ ਭੂਚਾਲ ਕਾਰਣ ਹਜ਼ਰਾਂ ਲੋਕੀਂ … More
ਲਾਦੇਨ ਮਰ ਚੁਕਾ ਹੈ- ਜਰਦਾਰੀ
ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਕਿਹਾ ਹੈ ਕਿ ਪਾਕਿਸਤਾਨ ਦੀਆਂ ਇੰਟੈਲੀਜੈਂਸ ਏਜੰਸੀਆਂ ਅਨੁਸਾਰ ਅਤਵਾਦੀਆਂ ਦਾ ਸਰਗਨਾ ਓਸਾਮਾ ਬਿਨ ਲਾਦਿਨ ਮਰ ਚੁਕਾ ਹੈ। ਜਰਦਾਰੀ ਨੇ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਕੋਲ ਇਸ ਬਾਰੇ ਪੱਕੇ ਸਬੂਤ ਨਹੀਂ ਹਨ। … More
ਲੋਕ ਆਪਣੀ ਕੀਮਤੀ ਵੋਟ ਦੀ ਵਰਤੋਂ ਸੋਚ ਸਮਝ ਕੇ ਕਰਨ ਸਿਆਸਤਦਾਨ ਲੋਕਾਂ ਦੀ ਖ਼ਾਤਰ ਨਹੀਂ ਆਪਣੇ ਹਿਤਾਂ ਲਈ ਦਲ ਬਦਲਦੇ ਹਨ-ਜੱਗੀ ਕੁੱਸਾ
ਲੰਡਨ (ਗੁਰਮੁਖ਼ ਸਿੰਘ ਸਰਕਾਰੀਆ)- ਸੰਸਾਰ ਦੇ ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਨੇ ਅੱਜ ਇੱਥੇ ਸਾਡੇ ਪੱਤਰਕਾਰ ਕੋਲ ਉਪਰੋਕਤ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿਆਸੀ ਲੋਕਾਂ ਦਾ ਆਪਣੀਆਂ ਆਪਣੀਆਂ ਰੋਟੀਆਂ ਸੇਕਣ ਦਾ ਹੁਣ ‘ਹਾਈ ਸੀਜ਼ਨ’ ਹੈ ਅਤੇ ਹੁਣ ਇਹ ਲੋਕਾਂ … More
ਪਾਕਿਸਤਾਨ ਵਿਚ ਸੈਨਾ ਵਲੋਂ ਤਾਲਿਬਾਨ ਵਿਰੁਧ ਜੰਗ ਸ਼ੁਰੂ
ਇਸਲਾਮਾਬਾਦ- ਪਾਕਿਸਤਾਨ ਦੀ ਸੈਨਾ ਦੇ ਇਕ ਬੁਲਾਰੇ ਵਲੋਂ ਦਸਿਆ ਗਿਆ ਹੈ ਕਿ ਅਤਵਾਦੀਆਂ ਦੇ ਟਿਕਾਣਿਆਂ ਤੇ ਹੈਲੀਕਾਪਟਰ ਰਾਹੀਂ ਗੋਲਾਬਾਰੀ ਕੀਤੀ ਜਾ ਰਹੀ ਹੈ। ਦੀਰ ਜਿਲ੍ਹੇ ਵਿਚ ਟੈਂਕਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਬੁਲਾਰੇ ਅਨੁਸਾਰ ਕਈ ਅਤਵਾਦੀ ਮਾਰੇ ਗਏ … More
ਚੀਨ ਦੀ ਦੀਵਾਰ ਦੀ ਲੰਬਾਈ ਅੰਦਾਜੇ ਨਾਲੋਂ ਵੱਧ ਨਿਕਲੀ
ਬੀਜਿੰਗ- ਦੁਨੀਆ ਭਰ ਵਿਚ ਪ੍ਰਸਿਧ ਚੀਨ ਦੀ ਦੀਵਾਰ ਹੁਣ ਤਕ ਦੇ ਸਾਰੇ ਅਨੁਮਾਨਾਂ ਨਾਲੋਂ ਕਿਤੇ ਵੱਧ ਲੰਬੀ ਨਿਕਲੀ। ਦੀਵਾਰ ਦੀ ਅਸਲੀ ਲੰਬਾਈ ਦਾ ਪਤਾ ਇਕ ਸਰਵੇ ਤੋਂ ਚਲਿਆ। ਇਸ ਦੋ ਸਾਲ ਤਕ ਚਲੇ ਸਰਵੇ ਅਨੁਸਾਰ ਦੀਵਾਰ ਦੀ ਲੰਬਾਈ 8,850 ਕਿਲੋਮੀਟਰ … More
ਗਿਲਾਨੀ ਦੀ ਜਾਨ ਨੂੰ ਖਤਰਾ
ਇਸਲਾਮਾਬਾਦ- ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨੇ ਚਿਤਾਵਨੀ ਦਿਤੀ ਹੈ ਕਿ ਪ੍ਰਧਾਨਮੰਤਰੀ ਯੂਸਫ ਰਜਾ ਗਿਲਾਨੀ ਦੀ ਜਾਨ ਨੂੰ ਤਿੰਨ ਅਤਵਾਦੀ ਜਥੇਬੰਦੀਆਂ ਤੋਂ ਖਤਰਾ ਹੈ। ਇਹ ਅਤਵਾਦੀ ਸੰਗਠਨ ਇਸਲਾਮਾਬਾਦ, ਲਹੌਰ ਅਤੇ ਉਨ੍ਹਾਂ ਦੇ ਗ੍ਰਹਿ ਨਗਰ ਮੁਲਤਾਨ ਵਿਚ ਗਿਲਾਨੀ ਨੂੰ ਆਤਮਘਾਤੀ ਹਮਲੇ ਵਿਚ … More
ਪੀਪਲਜ਼ ਪਾਰਟੀ ਨੇ ਸ਼ਰੀਫ ਸਰਕਾਰ ਤੋਂ ਵੱਖ ਹੋਣ ਦਾ ਫੈਸਲਾ ਕੀਤਾ
ਇਸਲਾਮਾਬਾਦ- ਪਾਕਿਸਤਾਨ ਵਿਚ ਸਤਾਧਾਰੀ ਪਾਰਟੀ ਨੇ ਪੰਜਾਬ ਵਿਚ ਸ਼ਰੀਫ ਭਰਾਵਾਂ ਦੀ ਪਾਰਟੀ ਨਾਲੋਂ ਵੱਖ ਹੋਣ ਦਾ ਨਿਰਣਾ ਲਿਆ ਹੈ। ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਦੀ ਅਗਵਾਈ ਵਾਲੀ ਸੰਘ ਸਰਕਾਰ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਇਹ ਕਦਮ ਚੁਕਿਆ ਹੈ। … More
ਡਾ. ਮਨਮੋਹਨ ਸਿੰਘ ਦੇ ਨਾਂ ‘ਤੇ ਵੋਟਾਂ ਪਾਓ- ਡਾ.ਅਮਰਜੀਤ ਟਾਂਡਾ
ਸਿਡਨੀ-ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਇਕ ਪਰੈਸ ਬਿਆਨ ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬੀ.ਜੇ.ਪੀ. ਗਠਜੋੜ ਸਰਕਾਰ ‘ਤੇ ਦੋਸ਼ ਲਾਇਆ ਕਿ ਜਾਤਾਂ, ਫਿ਼ਰਕਿਆਂ, ਧਰਮਾਂ ਅਤੇ ਭਾਸ਼ਾਵਾਂ ਦੇ ਨਾਮ ‘ਤੇ ਇਹ ਲੋਕਾਂ ‘ਚ ਵੰਡੀਆਂ ਪਾ ਰਹੇ ਹਨ, ਜਦਕਿ … More
ਜਿਨੇਵਾ ਵਿਚ ਇਰਾਨੀ ਰਾਸ਼ਟਰਪਤੀ ਦੇ ਭਾਸ਼ਣ ਦਾ ਵਿਰੋਧ
ਜਿਨੇਵਾ- ਈਰਾਨ ਦੇ ਰਾਸ਼ਟਰਪਤੀ ਅਹਿਮਦੀਨੇਜਾਦ ਦੇ ਭਾਸ਼ਣ ਦੌਰਾਨ ਕਈ ਪ੍ਰਤੀਨਿਧੀ ਆਪਣਾ ਰੋਸ ਜਾਹਿਰ ਕਰਦੇ ਹੋਏ ਸੰੇਮੇਲਨ ਤੋਂ ਬਾਹਰ ਚਲੇ ਗਏ। ਈਰਾਨ ਦੇ ਰਾਸਟਰਪਤੀ ਨੇ ਆਪਣਾ ਭਾਸ਼ਣ ਸ਼ੁਰੂ ਕਰਦੇ ਹੀ ਇਸਰਾਈਲ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿਤਾ। ਉਸਨੇ ਇਸਰਾਈਲ ਤੇ ਇਹ … More
