ਅੰਤਰਰਾਸ਼ਟਰੀ
ਅਮਰੀਕਾ ਦੀ ਸੈਨਟ ਨੇ ਓਬਾਮਾ ਦੀ ਗਵਾਂਤਾਨਾਮੋ ਯੋਜਨਾ ਨੂੰ ਕੀਤਾ ਠੁਸ
ਵਸਿ਼ਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਗਵਾਂਤਨਾਮੋ ਜੇਲ੍ਹ ਨੂੰ ਬੰਦ ਕਰਨ ਦੀ ਯੋਜਨਾ ਨੂੰ ਭਾਰੀ ਧਕਾ ਲਗਾ ਹੈ। ਅਮਰੀਕੀ ਸੈਨਿਟ ਨੇ ਭਾਰੀ ਬਹੁਮੱਤ ਨਾਲ ਗਵਾਂਤਨਾਮੋ ਜੇਲ੍ਹ ਬੰਦ ਕਰਨ ਲਈ ਪੈਸਾ ਦੇਣ ਅਤੇ ਉਸਦੇ ਬੰਦ ਹੋਣ ਤੋਂ ਬਾਅਦ ਕੈਦੀਆਂ ਨੂੰ … More
ਅਮਰੀਕਾ ਪਾਕਿਸਤਾਨ ਨੂੰ 11 ਕਰੋੜ ਡਾਲਰ ਦੀ ਮਦਦ ਦੇਵੇਗਾ
ਵਸਿ਼ਗੰਟਨ- ਅਮਰੀਕਾ ਪਾਕਿਸਤਾਨ ਨੂੰ 11 ਕਰੋੜ ਡਾਲਰ ਦੀ ਫੌਰੀ ਮਦਦ ਦੇਵੇਗਾ ਤਾਂ ਜੋ ਪਾਕਿਸਤਾਨ ਵਿਚ ਸਵਾਤ ਘਾਟੀ ਵਿਚ ਤਾਲਿਬਾਨ ਦੇ ਵਿਰੁਧ ਚਲ ਰਹੇ ਸੰਘਰਸ਼ ਦੌਰਾਨ ਬੇਘਰ ਹੋਏ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਸਕੇ। ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ … More
ਸ੍ਰੀਲੰਕਾ ਵਿਚ ਲਿਟੇ ਤੇ ਜਿਤ ਦਾ ਐਲਾਨ ਤੇ ਜਸ਼ਨਾਂ ਦਾ ਮਹੌਲ
ਕੋਲੰਬੋ- ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਨੇ ਆਪਣੀ ਸੈਨਾ ਦੇ ਲਿਟੇ ਤੇ ਫਤਿਹ ਦਾ ਐਲਾਨ ਕਰ ਦਿਤਾ ਹੈ। ਤਮਿਲ ਵਿਦਰੋਹੀਆਂ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਰਾਜਪਕਸ਼ੇ ਦੇ ਜਿੱਤ ਦੇ ਐਲਾਨ ਤੋਂ ਬਾਅਦ ਲੋਕ ਖੁਸ਼ੀ ਵਿਚ ਸੜਕਾਂ ਤੇ ਨਿਕਲ … More
ਸਵਾਤ ਘਾਟੀ ਵਿਚ ਹਾਲਾਤ ਪੂਰੀ ਤਰ੍ਹਾਂ ਠੀਕ ਹੋਣ ਤਕ ਸੈਨਾ ਰਹੇਗੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਕਿ ਸਵਾਤ ਘਾਟੀ ਵਿਚ ਪੂਰੀ ਤਰ੍ਹਾਂ ਸ਼ਾਂਤੀ ਬਹਾਲ ਹੋਣ ਤਕ ਅਤੇ ਹੋਰ ਅਸ਼ਾਂਤ ਇਲਾਕਿਆਂ ਵਿਚ ਤਾਲਿਬਾਨ ਦੇ ਖਿਲਾਫ ਕਾਰਵਾਈ ਜਾਰੀ ਰਹੇਗੀ। ਸਵਾਤ ਘਾਟੀ ਅਤੇ ਹੋਰ ਗੜਬੜ ਵਾਲੇ ਇਲਾਕਿਆਂ ਵਿਚ ਅਤਵਾਦੀਆਂ ਦੇ … More
ਜਸਪ੍ਰੀਤ ਸਿੰਘ ਨੇ ਅਵਤਾਰ ਸਿੰਘ ‘ਤੇ ਲੱਗੀ ਡਿਪੋਰਟੇਸ਼ਨ ਤੋੜਵਾ ਕੇ ਗਰੀਨ ਕਾਰਡ ਦੁਆਇਆ
ਸੈਕਰਾਮੈਂਟੋ-ਅਮਰੀਕਾ ਦੇ ਨਾਮਵਰ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਇਕ ਵਿਅਕਤੀ ਅਵਤਾਰ ਸਿੰਘ ‘ਤੇ ਲੱਗੀ ਦਸ ਸਾਲ ਪੁਰਾਣੀ ਡਿਪੋਰਟੇਸ਼ਨ ਤੁੜਵਾ ਕੇ ਉਸ ਨੂੰ ਗਰੀਨ ਕਾਰਡ ਦਿਵਾ ਦਿੱਤਾ। ਅਵਤਾਰ ਸਿੰਘ ਨੂੰ ਇਮੀਗ੍ਰੇਸ਼ਨ ਕੋਰਟ ਨਿਊਜਰਸੀ ਵਿਖੇ ਦਸ ਸਾਲ ਪਹਿਲਾਂ ਡਿਪੋਰਟੇਸ਼ਨ ਲੱਗੀ … More
ਇਟਲੀ ਵਿਚ ਰੋਜੀ ਰੋਟੀ ਕਮਾਉਣ ਆਏ ਪੰਜਾਬੀ ਨੌਜ਼ਵਾਨ ਰਣਜੀਤ ਸਿੰਘ ਦੀ ਮੌਤ ਅਜੇ ਤੱਕ ਬੁਝਾਰਤ
ਬਰੇਸ਼ੀਆ – ਇਟਲੀ ( ਗੁਰਮੁਖ ਸਿੰਘ ਸਰਕਾਰੀਆ) ਬੀਤੀ 5 ਮਈ ਹੋਈ ਪੰਜਾਬੀ ਨੌਜ਼ਵਾਨ ਦੀ ਮੌਤ ਅਜੇ ਤੱਕ ਇੱਕ ਬੁਝਾਰਤ ਬਣੀ ਹੋਈ ਜਿਸ ਦੀ ਸਾਰੀ ਸਚਾਈ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ । ਇਹ ਮੌਤ ਖੁਦਕਸ਼ੀ ਕਾਰਣ ਹੋਈ ਜਾਂ ਫਿਰ ਇਸ ਵਿਚ … More
ਸ੍ਰੀਲੰਕਾ ਵਿਚ ਹਜ਼ਾਰਾਂ ਲੋਕਾਂ ਨੇ ਜਾਨਾਂ ਬਚਾਉਣ ਲਈ ਦਲਦਲ ਵਾਲਾ ਖੇਤਰ ਪਾਰ ਕੀਤਾ
ਸ੍ਰੀਲੰਕਾ- ਤਮਿਲ ਟਾਈਗਰ ਵਿਦਰੋਹੀਆਂ ਅਤੇ ਸ੍ਰੀਲੰਕਾ ਦੀ ਸੈਨਾ ਵਿਚਕਾਰ ਹੋ ਰਹੇ ਯੁਧ ਵਿਚ ਆਮ ਲੋਕ ਬੁਰੀ ਤਰ੍ਹਾਂ ਫਸੇ ਹੋਏ ਹਨ। ਬੇਕਸੂਰ ਲੋਕ ਦੋਵਾਂ ਧਿਰਾਂ ਦੀ ਗੋਲੀਬਾਰੀ ਦਾ ਸਿ਼ਕਾਰ ਹੋ ਰਹੇ ਹਨ। ਸੈਨਾ ਦੇ ਇਕ ਉਚ ਅਧਿਕਾਰੀ ਵਲੋਂ ਇਹ ਖੁਲਾਸਾ ਕੀਤਾ … More
ਅਲਜਵਾਹਿਰੀ ਪਾਕਿਸਤਾਨ ਵਿਚ ਹੀ ਛੁਪ ਕੇ ਬੈਠਾ ਹੈ
ਵਸਿੰਗਟਨ- ਅਤਵਾਦੀ ਸੰਗਠਨ ਅਲਕਾਇਦਾ ਦਾ ਦੂਸਰੇ ਨੰਬਰ ਦਾ ਆਗੂ ਆਇਮਨ ਅਲ-ਜਵਾਹਿਰੀ ਪਾਕਿਸਤਾਨ ਦੇ ਕਵੇਟਾ ਸ਼ਹਿਰ ਦੇ ਕੋਲ ਛਿਪੇ ਹੋਣ ਦੀ ਖਬਰ ਹੈ। ਅਮਰੀਕਾ ਦੇ ਅਖਬਾਰ “ਵਸਿ਼ੰਗਟਨ ਟਾਈਮਜ਼” ਵਿਚ ਛਪੀ ਇਕ ਰਿਪੋਰਟ ਵਿਚ ਪਾਕਿਸਤਾਨ ਦੇ ਖੁਫੀਆ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ … More
ਤਾਲਿਬਾਨ ਸੀਆਈਏ ਅਤੇ ਆਈਐਸਆਈ ਦੀ ਦੇਣ ਹਨ- ਜਰਦਾਰੀ
ਵਸਿ਼ਗਟਨ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਆਖਰਕਾਰ ਇਹ ਮੰਨ ਹੀ ਲਿਆ ਕਿ ਤਾਲਿਬਾਨ ਸਾਡੀ ਹੀ ਦੇਣ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਾਲਿਬਾਨ ਨੂੰ ਪਾਕਿਸਤਾਨ ਅਤੇ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਸੀਆਈਏ ਅਤੇ ਆਈਐਸਆਈ ਨੇ ਮਿਲ ਕੇ ਤਾਲਿਬਾਨ ਨੂੰ … More
ਜੰਮਦੇ ਬੱਚੇ ਨੂੰ ਕੂੜੇ ਵਿੱਚ ਸੁਟ ਦਿੱਤਾ
ਫਰਾਂਸ (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਸੇਂਟ ਮਾਰੀਨ ਇਲਾਕੇ ਵਿੱਚ ਇੱਕ 28 ਸਾਲਾ ਦੀ ਔਰਤ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ।ਉਸ ਉਪਰ ਦੋਸ਼ ਹੈ ਕਿ ਉਸ ਨੇ ਆਪਣੇ ਘਰ ਅੰਦਰ ਬਣੀ ਹੋਈ ਟੋਇਲਟ ਵਿੱਚ ਬੱਚੇ ਨੂੰ ਜਨਮ ਦੇ ਕੇ … More
