ਅੰਤਰਰਾਸ਼ਟਰੀ
ਜੋ ਦਿੱਲ ਕਰਦਾ ਉਹ ਮੰਗਵਾਵੋ,ਜਿਹਨਾਂ ਵੀ ਢਿੱਡ ਭਰ ਕੇ ਖਾਵੋ, ਪਰ ਖਾਣੇ ਦੀ ਕੀਮਤ ਆਪ ਹੀ ਲਾਵੋ
ਸੇਂਟ ਟਰੋਪੇ (ਸੁਖਵੀਰ ਸਿੰਘ ਸੰਧੂ)- ਫਰਾਂਸ ਦੇ ਟੁਰਿਸਟ ਸ਼ਹਿਰ ਸੇਂਟ ਟਰੋਪੇ ਵਿੱਚ ਇੱਕੋ ਇੱਕ ਨਿਵੇਕਲੀ ਕਿਸਮ ਦਾ ਰੈਸਟੋਰੈਂਟ ਹੈ।ਜਿਥੇ ਜਾਕੇ ਕੋਈ ਵੀ ਉਸ ਵਿੱਚ ਤਿਆਰ ਹੋਇਆ ਖਾਣਾ ਢਿੱਡ ਭਰ ਕਿ ਖਾਣ ਤੋਂ ਬਾਅਦ,ਉਸ ਖਾਣੇ ਦੀ ਕੀਮਤ ਜਿਤਨੀ ਤੁਹਾਨੂੰ ਜ਼ਾਇਜ਼ ਲਗਦੀ … More
ਪਾਕਿਸਤਾਨ ਦੇ ਰਾਸ਼ਟਰਪਤੀ ਜਰਦਾਰੀ ਨੇ ਸ੍ਰੀਲੰਕਾ ਤੋਂ ਮਾਫੀ ਮੰਗੀ
ਇਸਲਾਮਾਬਾਦ- ਪਾਕਿਸਤਾਨ ਵਿਚ ਸ੍ਰੀਲੰਕਾ ਦੀ ਕ੍ਰਿਕਟ ਟੀਮ ਤੇ ਹੋਏ ਅਤਵਾਦੀ ਹਮਲੇ ਲਈ ਰਾਸ਼ਟਰਪਤੀ ਜਰਦਾਰੀ ਨੇ ਸ੍ਰੀਲੰਕਾ ਦੀ ਸਰਕਾਰ ਕੋਲੋਂ ਮਾਫੀ ਮੰਗੀ ਹੈ। ਰਾਸ਼ਟਰਪਤੀ ਜਰਦਾਰੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿਦਾ ਰਾਜਪਕਸ਼ੇ ਨਾਲ ਫੋਨ ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਕ੍ਰਿਕਟ ਖਿਡਾਰੀਆਂ ਤੇ … More
ਪਾਕਿਸਤਾਨ ਮੱਧਵਰਤੀ ਚੋਣਾਂ ਵੱਲ ਜਾ ਰਿਹੈ-ਨਵਾਜ਼
ਇਸਲਾਮਾਬਾਦ/ਨਿਊਯਾਰਕ- ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਦਾਲਤ ਵਲੋਂ ਚੋਣਾਂ ਲੜ ਦੇ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਅਤੇ ਜ਼ਰਦਾਰੀ ਵਿਚਕਾਰ ਪਿਆ ਪਾੜਾ ਹੋਰ ਵਧਦਾ ਜਾ ਰਿਹਾ ਹੈ। ਇਸ ਤੋਂ ਬਾਅਦ ਨਵਾਜ਼ ਪੂਰੀ ਤਰ੍ਹਾਂ ਜ਼ਰਦਾਰੀ ਨਾਲ ਨਰਾਜ਼ ਦਿਖਾਈ ਦੇ … More
ਇਰਾਕ ਤੋਂ ਫੌਜਾਂ ਦੀ ਵਾਪਸੀ ਅਗਲੇ ਸਾਲ
ਰਾਸ਼ਟਰਪਤੀ ਬਰਾਕ ਓਬਾਮਾ ਨੇ ਐਲਾਨ ਕੀਤਾ ਹੈ ਕਿ ਅਗਸਤ 2010 ਦੇ ਅੰਤ ਤੱਕ ਇਰਾਕ ਤੋਂ ਵਧੇਰੇ ਅਮਰੀਕੀ ਫੌਜਾਂ ਦੀ ਵਾਪਸੀ ਹੋ ਜਾਵੇਗੀ। ਇਕ ਫੌਜੀ ਅੱਡੇ ‘ਤੇ ਦਿੱਤੇ ਗਏ ਆਪਣੇ ਭਾਸ਼ਣ ਵਿਚ ਓਬਾਮਾ ਨੇ ਕਿਹਾ ਕਿ ਉਸ ਵੇਲੇ ਤੱਕ ਇਰਾਕ ਵਿਚ … More
ਤਾਲਿਬਾਨ ਵਲੋਂ ਕਰਾਚੀ ਤੇ ਕਬਜੇ ਦਾ ਡਰ
ਕਰਾਚੀ- ਪਾਕਿਸਤਾਨ ਵਿਚ ਤਾਲਿਬਾਨ ਅਤਵਾਦੀਆਂ ਨੇ ਕਈ ਇਲਾਕਿਆਂ ਵਿਚ ਆਪਣੀ ਸਥਿਤੀ ਕਾਫੀ ਮਜਬੂਤ ਬਣਾਈ ਹੋਈ ਹੈ। ਸਵਾਤ ਘਾਟੀ ਵਿਚ ਇਕ ਤਰ੍ਹਾਂ ਨਾਲ ਤਾਲਿਬਾਨ ਦੀ ਸਰਕਾਰ ਚਲ ਰਹੀ ਹੈ। ਇਸ ਨਾਲ ਪਾਕਿਸਤਾਨ ਸਰਕਾਰ ਦੀਆਂ ਮੁਸਿ਼ਕਲਾਂ ਬਹੁਤ ਹਦ ਤਕ ਵਧ ਗਈਆਂ ਹਨ। … More
ਬੰਗਲਾ ਦੇਸ਼ ਵਿਚ ਬਾਗੀਆਂ ਨੇ ਜਮਕੇ ਖੂਨ ਖਰਾਬਾ ਕੀਤਾ
ਢਾਕਾ-ਬੰਗਲਾ ਦੇਸ਼ ਵਿਚ ਬੀਡੀਆਰ ਦੇ ਜਵਾਨਾ ਦੇ ਹਥਿਆਰ ਸੁੱਟਣ ਤੋਂ ਬਾਅਦ ਪਤਾ ਚਲਿਆ ਹੈ ਕਿ ਕਿਸ ਤਰ੍ਹਾਂ ਉਹ ਮੁੱਖ ਦਫਤਰ ਵਿਚ ਆਪਣੇ ਅਧਿਕਾਰੀਆਂ ਨੂੰ ਮਾਰ-ਮਾਰ ਕੇ ਟੋਏ ਵਿਚ ਸੁੱਟਦੇ ਰਹੇ। ਟੋਏ ਵਿਚੋਂ 30 ਤੋਂ ਵੀ ਜਿਆਦਾ ਲਾਸ਼ਾਂ ਮਿਲੀਆਂ ਹਨ। 130 … More
ਤੀਸਰੀ ਮੰਜ਼ਲ ਦੇ ਟੱਬ ਵਿੱਚ ਨਹਾਉਦਾ ਆਦਮੀ ਪਹਿਲੀ ਮੰਜ਼ਲ ਦੇ ਟੱਬ ਵਿੱਚ ਜਾ ਡਿੱਗਿਆ।
ਫਰਾਂਸ( ਸੁਖਵੀਰ ਸਿੰਘ ਸੰਧੂ)- ਇਥੋਂ ਦੇ ਨੌਰਥ ਇਲਾਕੇ ਵਿੱਚ ਇੱਕ 19 ਸਾਲਾਂ ਦਾ ਭਰ ਨੌਜੁਆਨ ਲੜਕਾ ਤੀਸਰੀ ਮੰਜ਼ਲ ਤੇ ਘਰ ਦੇ ਬਾਥਰੂਮ ਦੇ ਟੱਬ ਵਿੱਚ ਨਹਾ ਰਿਹਾ ਸੀ।ਉਸ ਟੱਬ ਦੇ ਥੱਲੇ ਦੀ ਛੱਤ ਗਲੀ ਸੜੀ ਹੋਣ ਕਾਰਨ , ਉਹ ਸਣੇ … More
ਫਰਾਂਸ ਵਿੱਚ ਵੀ ਮੰਦਵਾੜੇ ਦਾ ਅਸਰ ਸ਼ੂਰੁ।
ਫਰਾਂਸ(ਸੁਖਵੀਰ ਸਿੰਘ ਸੰਧੂ)- ਮੰਦਵਾੜੇ ਨੇ ਹੌਲੀ ਹੌਲੀ ਆਪਣਾ ਅਸਰ ਹੁਣ ਫਰਾਂਸ ਵਿੱਚ ਵੀ ਵਿਖਾਉਣਾ ਸ਼੍ਰੁਰੂ ਕਰ ਦਿੱਤਾ ਹੈ।ਜਿਸ ਦੀ ਮਿਸਾਲ ਸਿਰਫ ਜਨਵਰੀ 2009 ਦੇ ਮਹੀਨੇ ਵਿੱਚ ਹੀ 90000 ਹਜ਼ਾਰ ਲੋਕੀ ਕੰਮ ਤੋਂ ਵਹਿਲੇ ਹੋ ਗਏ ਹਨ।ਇਹਨਾਂ ਨੇ ਰੁਜ਼ਗਾਰ ਦਫਤਰ ਵਿੱਚ … More
ਗਿਲਾਨੀ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਅਫਸੋਸਨਾਕ ਦਸਿਆ
ਇਸਲਾਮਾਬਾਦ- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਰਾਜਪਾਲ ਰਾਜ ਲਾਗੂ ਕਰਨ ਅਤੇ ਸ਼ਰੀਫ ਭਰਾਵਾਂ ਦੇ ਚੋਣ ਲੜਨ ਤੇ ਰੋਕ ਲਗਾਉਣ ਦੇ ਫੈਸਲੇ ਦੇ ਵਿਰੋਧ ਵਿਚ ਨਵਾਜ ਸ਼ਰੀਫ ਦੇ ਹਿਮੈਤੀਆਂ ਵਲੋਂ ਵਿਰੋਧ ਤੇਜ਼ ਕਰ ਦਿਤਾ ਗਿਆ ਹੈ। ਰਾਜ ਵਿਚ ਹਾਲਾਤ ਖਰਾਬ ਹੁੰਦੇ … More
ਪਾਕਿਸਤਾਨ ਪੰਜਾਬ ਵਿਚ ਗਵਰਨਰੀ ਰਾਜ ਲਾਗੂ
ਇਸਲਾਮਾਬਾਦ- ਸੁਪਰੀਮਕੋਰਟ ਦੁਆਰਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਚੋਣ ਲੜਨ ਲਈ ਅਯੋਗ ਠਹਿਰਾਏ ਜਾਣ ਤੋਂ ਬਾਅਦ ਸੂਬੇ ਵਿਚ ਰਾਜਪਾਲ ਰਾਜ ਲਾਗੂ ਕਰ ਦਿਤਾ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੇ ਬੁਲਾਰੇ ਫਰਹਤਉਲਾ ਬਾਬਰ ਨੇ ਇਕ … More
