ਅੰਤਰਰਾਸ਼ਟਰੀ

 

ਫਰਾਂਸ ਦੇ ਮਿਉਜ਼ਮਾਂ ਵਿੱਚ ਛੱਬੀ ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਦਾਖਲਾ ਮੁਫਤ

ਪੈਰਿਸ(ਸੁਖਵੀਰ ਸਿੰਘ ਸੰਧੂ)- ਫਰਾਂਸ ਵਿੱਚ ਵੱਖ ਵੱਖ ਕਿਸਮਾ ਦੇ ਮਿਉਜ਼ਮਾਂ ਦੀ ਭਰਮਾਰ ਹੈ।ਪੈਰਿਸ ਦਾ ਸਭ ਤੋਂ ਮਸ਼ਹੂਰ ਲੁਵਰ ਨਾਂ ਦਾ ਮਿਉਜ਼ਮ ਦੁਨੀਆ ਦੇ ਦੁਸਰੇ ਨੰਬਰ ਦਾ ਸਭ ਤੋਂ ਵੱਡਾ ਮਿਉਜ਼ਮ ਹੈ।ਅਗਰ ਉਸ ਦੀ ਹਰ ਇੱਕ ਪੇਟਿੰਗ,ਆਰਟ ਜਾਂ ਮੁਰਤੀਆਂ ਆਦਿ ਉਪਰ … More »

ਅੰਤਰਰਾਸ਼ਟਰੀ | Leave a comment
 

ਹਮਲੇ ਤੋਂ ਬਾਅਦ ਪੁਲਿਸ ਅਕਾਦਮੀ ‘ਤੇ ਫੋਜਾਂ ਦਾ ਕਬਜ਼ਾ

ਲਾਹੌਰ-ਪਾਕਿਸਤਾਨੀ ਫੌਜਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਲਾਹੌਰ ਵਿਚ ਪੁਲਿਸ ਸਿਖਲਾਈ ਕੇਂਦਰ ‘ਤੇ ਦੁਬਾਰਾ ਕਬਜ਼ਾ ਕਰ ਲਿਆ ਹੈ। ਦਹਿਸ਼ਤਗਰਦਾਂ ਨੇ ਕੇਂਦਰ ‘ਤੇ ਸੋਮਵਾਰ ਨੂੰ ਹਮਲਾ ਕਰ ਦਿੱਤਾ ਸੀ। ਅੰਦਰੂਨੀ ਸੁਰੱਖਿਆ ਮਾਮਲਿਆਂ ਦੇ ਇਕ ਅਧਿਕਾਰੀ ਨੇ ਦਸਿਆ ਕਿ ਚਾਰ ਦਹਿਸ਼ਤਗਰਦ … More »

ਅੰਤਰਰਾਸ਼ਟਰੀ | Leave a comment
 

ਭਾਰਤੀ ਇੰਜੀਨੀਅਰ ਵੱਲੋਂ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਮਗਰੋਂ ਖੁਦਕੁਸ਼ੀ

ਸੈਂਟਾ ਕਲਾਰਾ, ਕੈਲੀਫੋਰਨੀਆਂ (ਹੁਸਨ ਲੜੋਆ ਬੰਗਾ) – ਇਥੋਂ ਦੀ ਸਿਲੀਕਨ ਵੈਲੀ ਨੇੜੇ ਆਲੀਸ਼ਾਨ ਇਲਾਕੇ ਵਿਚ ਰਹਿੰਦੇ ਇਕ ਭਾਰਤੀ ਇੰਜੀਨੀਅਰ ਨੇ ਆਪਣੇ ਦੋ ਬੱਚੇ ਅਤੇ ਤਿੰਨ ਹੋਰ ਰਿਸ਼ਤੇਦਾਰਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਆਪਣੇ ਆਪ ਨੂੰ ਗੋਲੀ ਮਾਰ ਕੇ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨ ਨੂੰ ਬਲੈਂਕ ਚੈਕ ਨਹੀ ਦਿਤੇ ਜਾਣਗੇ

ਵਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਸਬੰਧੀ ਨਵੀਂ ਰਣਨੀਤੀ ਪੇਸ਼ ਕਰਦੇ ਹੋਏ ਦੋਵਾਂ ਦੇਸ਼ਾਂ ਵਿਚ ਮੌਜੂਦ  ਅਤਵਾਦੀਆਂ ਅਤੇ ਉਨ੍ਹਾਂ ਦੀਆਂ ਪਨਾਹਗਾਂਹ ਨੂੰ ਨਸ਼ਟ ਕਰਨ ਦਾ ਨਿਰਣਾ ਕੀਤਾ ਹੈ। ਓਬਾਮਾ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ … More »

ਅੰਤਰਰਾਸ਼ਟਰੀ | Leave a comment
 

ਗਿਲਾਨੀ ਨੇ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕੀਤੀ

ਲਹੌਰ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੁਸਫ ਰਜ਼ਾ ਗਿਲਾਨੀ ਨੇ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਨੇਤਾ ਨਵਾਜ਼ ਸ਼ਰੀਫ ਨਾਲ ਪੰਜਾਬ ਵਿਚ ਰਾਜਨੀਤਕ ਸਥਿਰਤਾ ਦੀ ਬਹਾਲੀ ਅਤੇ ਸਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਪੀਐਮਐਲ-ਐਨ ਵਿਚਕਾਰ ਪੈਦਾ ਹੋਈ ਕੁੜਤਨ ਨੂੰ ਦੂਰ ਕਰਨ ਅਤੇ … More »

ਅੰਤਰਰਾਸ਼ਟਰੀ | Leave a comment
 

ਬਰਖਾਸਤ ਚੀਫ਼ ਜਸਟਿਸ ਹੋਵਗਾ ਬਹਾਲ

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੇ ਸੋਮਵਾਰ ਸਵੇਰੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਚੀਫ਼ ਜਸਟਿਸ ਇਫਤਿਖਾਰ ਚੌਧਰੀ ਨੂੰ ਬਹਾਲ ਕਰਨ ਦਾ ਐਲਾਨ ਕੀਤਾ। ਨਾਲ ਹੀ ਉਨ੍ਹਾਂ ਨੇ ਸਾਰੇ ਬਰਖਾਸਤ ਕੀਤੇ ਜਜਾਂ ਨੂੰ ਬਹਾਲ ਕਰਨ ਦਾ ਐਲਾਨ ਕੀਤਾ। ਇਸ … More »

ਅੰਤਰਰਾਸ਼ਟਰੀ | Leave a comment
 

ਜੋ ਦਿੱਲ ਕਰਦਾ ਉਹ ਮੰਗਵਾਵੋ,ਜਿਹਨਾਂ ਵੀ ਢਿੱਡ ਭਰ ਕੇ ਖਾਵੋ, ਪਰ ਖਾਣੇ ਦੀ ਕੀਮਤ ਆਪ ਹੀ ਲਾਵੋ

ਸੇਂਟ ਟਰੋਪੇ (ਸੁਖਵੀਰ ਸਿੰਘ ਸੰਧੂ)- ਫਰਾਂਸ ਦੇ ਟੁਰਿਸਟ ਸ਼ਹਿਰ ਸੇਂਟ ਟਰੋਪੇ ਵਿੱਚ ਇੱਕੋ ਇੱਕ ਨਿਵੇਕਲੀ ਕਿਸਮ ਦਾ ਰੈਸਟੋਰੈਂਟ ਹੈ।ਜਿਥੇ ਜਾਕੇ ਕੋਈ ਵੀ ਉਸ ਵਿੱਚ ਤਿਆਰ ਹੋਇਆ ਖਾਣਾ ਢਿੱਡ ਭਰ ਕਿ ਖਾਣ ਤੋਂ ਬਾਅਦ,ਉਸ ਖਾਣੇ ਦੀ ਕੀਮਤ ਜਿਤਨੀ ਤੁਹਾਨੂੰ ਜ਼ਾਇਜ਼ ਲਗਦੀ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨ ਦੇ ਰਾਸ਼ਟਰਪਤੀ ਜਰਦਾਰੀ ਨੇ ਸ੍ਰੀਲੰਕਾ ਤੋਂ ਮਾਫੀ ਮੰਗੀ

ਇਸਲਾਮਾਬਾਦ- ਪਾਕਿਸਤਾਨ ਵਿਚ ਸ੍ਰੀਲੰਕਾ ਦੀ ਕ੍ਰਿਕਟ ਟੀਮ ਤੇ ਹੋਏ ਅਤਵਾਦੀ ਹਮਲੇ ਲਈ ਰਾਸ਼ਟਰਪਤੀ ਜਰਦਾਰੀ ਨੇ ਸ੍ਰੀਲੰਕਾ ਦੀ ਸਰਕਾਰ ਕੋਲੋਂ ਮਾਫੀ ਮੰਗੀ ਹੈ। ਰਾਸ਼ਟਰਪਤੀ ਜਰਦਾਰੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿਦਾ ਰਾਜਪਕਸ਼ੇ ਨਾਲ ਫੋਨ ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਕ੍ਰਿਕਟ ਖਿਡਾਰੀਆਂ ਤੇ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨ ਮੱਧਵਰਤੀ ਚੋਣਾਂ ਵੱਲ ਜਾ ਰਿਹੈ-ਨਵਾਜ਼

ਇਸਲਾਮਾਬਾਦ/ਨਿਊਯਾਰਕ- ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਦਾਲਤ ਵਲੋਂ ਚੋਣਾਂ ਲੜ ਦੇ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਅਤੇ ਜ਼ਰਦਾਰੀ ਵਿਚਕਾਰ ਪਿਆ ਪਾੜਾ ਹੋਰ ਵਧਦਾ ਜਾ ਰਿਹਾ ਹੈ। ਇਸ ਤੋਂ ਬਾਅਦ ਨਵਾਜ਼ ਪੂਰੀ ਤਰ੍ਹਾਂ ਜ਼ਰਦਾਰੀ ਨਾਲ ਨਰਾਜ਼ ਦਿਖਾਈ ਦੇ … More »

ਅੰਤਰਰਾਸ਼ਟਰੀ | Leave a comment
 

ਇਰਾਕ ਤੋਂ ਫੌਜਾਂ ਦੀ ਵਾਪਸੀ ਅਗਲੇ ਸਾਲ

ਰਾਸ਼ਟਰਪਤੀ ਬਰਾਕ ਓਬਾਮਾ ਨੇ ਐਲਾਨ ਕੀਤਾ ਹੈ ਕਿ ਅਗਸਤ 2010 ਦੇ ਅੰਤ ਤੱਕ ਇਰਾਕ ਤੋਂ ਵਧੇਰੇ ਅਮਰੀਕੀ ਫੌਜਾਂ ਦੀ ਵਾਪਸੀ ਹੋ ਜਾਵੇਗੀ। ਇਕ ਫੌਜੀ ਅੱਡੇ ‘ਤੇ ਦਿੱਤੇ ਗਏ ਆਪਣੇ ਭਾਸ਼ਣ ਵਿਚ ਓਬਾਮਾ ਨੇ ਕਿਹਾ ਕਿ ਉਸ ਵੇਲੇ ਤੱਕ ਇਰਾਕ ਵਿਚ … More »

ਅੰਤਰਰਾਸ਼ਟਰੀ | Leave a comment