ਅੰਤਰਰਾਸ਼ਟਰੀ

 

ਤਾਲਿਬਾਨ ਵਲੋਂ ਕਰਾਚੀ ਤੇ ਕਬਜੇ ਦਾ ਡਰ

ਕਰਾਚੀ- ਪਾਕਿਸਤਾਨ ਵਿਚ ਤਾਲਿਬਾਨ ਅਤਵਾਦੀਆਂ  ਨੇ ਕਈ ਇਲਾਕਿਆਂ ਵਿਚ ਆਪਣੀ ਸਥਿਤੀ ਕਾਫੀ ਮਜਬੂਤ ਬਣਾਈ ਹੋਈ ਹੈ। ਸਵਾਤ ਘਾਟੀ ਵਿਚ ਇਕ ਤਰ੍ਹਾਂ ਨਾਲ ਤਾਲਿਬਾਨ ਦੀ ਸਰਕਾਰ ਚਲ ਰਹੀ ਹੈ। ਇਸ ਨਾਲ ਪਾਕਿਸਤਾਨ ਸਰਕਾਰ ਦੀਆਂ ਮੁਸਿ਼ਕਲਾਂ ਬਹੁਤ ਹਦ ਤਕ ਵਧ ਗਈਆਂ ਹਨ। … More »

ਅੰਤਰਰਾਸ਼ਟਰੀ | Leave a comment
 

ਬੰਗਲਾ ਦੇਸ਼ ਵਿਚ ਬਾਗੀਆਂ ਨੇ ਜਮਕੇ ਖੂਨ ਖਰਾਬਾ ਕੀਤਾ

ਢਾਕਾ-ਬੰਗਲਾ ਦੇਸ਼ ਵਿਚ ਬੀਡੀਆਰ ਦੇ ਜਵਾਨਾ ਦੇ ਹਥਿਆਰ ਸੁੱਟਣ ਤੋਂ ਬਾਅਦ ਪਤਾ ਚਲਿਆ ਹੈ ਕਿ ਕਿਸ ਤਰ੍ਹਾਂ ਉਹ ਮੁੱਖ ਦਫਤਰ ਵਿਚ ਆਪਣੇ ਅਧਿਕਾਰੀਆਂ ਨੂੰ ਮਾਰ-ਮਾਰ ਕੇ ਟੋਏ ਵਿਚ ਸੁੱਟਦੇ ਰਹੇ। ਟੋਏ ਵਿਚੋਂ 30 ਤੋਂ ਵੀ ਜਿਆਦਾ ਲਾਸ਼ਾਂ ਮਿਲੀਆਂ ਹਨ। 130 … More »

ਅੰਤਰਰਾਸ਼ਟਰੀ | Leave a comment
 

ਤੀਸਰੀ ਮੰਜ਼ਲ ਦੇ ਟੱਬ ਵਿੱਚ ਨਹਾਉਦਾ ਆਦਮੀ ਪਹਿਲੀ ਮੰਜ਼ਲ ਦੇ ਟੱਬ ਵਿੱਚ ਜਾ ਡਿੱਗਿਆ।

ਫਰਾਂਸ( ਸੁਖਵੀਰ ਸਿੰਘ ਸੰਧੂ)- ਇਥੋਂ ਦੇ ਨੌਰਥ ਇਲਾਕੇ ਵਿੱਚ ਇੱਕ 19 ਸਾਲਾਂ ਦਾ ਭਰ ਨੌਜੁਆਨ ਲੜਕਾ ਤੀਸਰੀ ਮੰਜ਼ਲ ਤੇ ਘਰ ਦੇ ਬਾਥਰੂਮ ਦੇ ਟੱਬ ਵਿੱਚ ਨਹਾ ਰਿਹਾ ਸੀ।ਉਸ ਟੱਬ ਦੇ ਥੱਲੇ ਦੀ ਛੱਤ ਗਲੀ ਸੜੀ ਹੋਣ ਕਾਰਨ , ਉਹ ਸਣੇ … More »

ਅੰਤਰਰਾਸ਼ਟਰੀ | Leave a comment
 

ਫਰਾਂਸ ਵਿੱਚ ਵੀ ਮੰਦਵਾੜੇ ਦਾ ਅਸਰ ਸ਼ੂਰੁ।

ਫਰਾਂਸ(ਸੁਖਵੀਰ ਸਿੰਘ ਸੰਧੂ)- ਮੰਦਵਾੜੇ ਨੇ ਹੌਲੀ ਹੌਲੀ ਆਪਣਾ ਅਸਰ ਹੁਣ ਫਰਾਂਸ ਵਿੱਚ ਵੀ ਵਿਖਾਉਣਾ ਸ਼੍ਰੁਰੂ ਕਰ ਦਿੱਤਾ ਹੈ।ਜਿਸ ਦੀ ਮਿਸਾਲ ਸਿਰਫ ਜਨਵਰੀ 2009 ਦੇ ਮਹੀਨੇ ਵਿੱਚ ਹੀ 90000 ਹਜ਼ਾਰ ਲੋਕੀ ਕੰਮ ਤੋਂ ਵਹਿਲੇ ਹੋ ਗਏ ਹਨ।ਇਹਨਾਂ ਨੇ ਰੁਜ਼ਗਾਰ ਦਫਤਰ ਵਿੱਚ … More »

ਅੰਤਰਰਾਸ਼ਟਰੀ | Leave a comment
 

ਗਿਲਾਨੀ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਅਫਸੋਸਨਾਕ ਦਸਿਆ

ਇਸਲਾਮਾਬਾਦ- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਰਾਜਪਾਲ ਰਾਜ ਲਾਗੂ ਕਰਨ ਅਤੇ ਸ਼ਰੀਫ ਭਰਾਵਾਂ ਦੇ ਚੋਣ ਲੜਨ ਤੇ ਰੋਕ ਲਗਾਉਣ ਦੇ ਫੈਸਲੇ ਦੇ ਵਿਰੋਧ ਵਿਚ ਨਵਾਜ ਸ਼ਰੀਫ ਦੇ ਹਿਮੈਤੀਆਂ ਵਲੋਂ ਵਿਰੋਧ ਤੇਜ਼ ਕਰ ਦਿਤਾ ਗਿਆ ਹੈ। ਰਾਜ ਵਿਚ ਹਾਲਾਤ ਖਰਾਬ ਹੁੰਦੇ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨ ਪੰਜਾਬ ਵਿਚ ਗਵਰਨਰੀ ਰਾਜ ਲਾਗੂ

ਇਸਲਾਮਾਬਾਦ- ਸੁਪਰੀਮਕੋਰਟ ਦੁਆਰਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਚੋਣ ਲੜਨ ਲਈ ਅਯੋਗ ਠਹਿਰਾਏ ਜਾਣ ਤੋਂ ਬਾਅਦ ਸੂਬੇ ਵਿਚ ਰਾਜਪਾਲ ਰਾਜ ਲਾਗੂ ਕਰ ਦਿਤਾ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੇ ਬੁਲਾਰੇ ਫਰਹਤਉਲਾ ਬਾਬਰ ਨੇ ਇਕ … More »

ਅੰਤਰਰਾਸ਼ਟਰੀ | Leave a comment
 

ਓਬਾਮਾ ਵਲੋਂ ਆਊਟਸੋਰਸਿੰਗ ਉਦਯੋਗ ਨੂੰ ਝਟਕਾ

ਵਸਿੰਗਟਨ-ਅਮਰੀਕਾ ਵਲੋਂ ਭਾਰਤ ਦੇ ਬੀਪੀਓ ਉਦਯੋਗ ਨੂੰ ਵੱਡਾ ਝਟਕਾ ਲਗ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਵਿਦੇਸ਼ਾਂ ਵਿਚ ਜਾਬ ਆਊਟਸੋਰਸ ਕਰਨ ਵਾਲੀ ਅਮਰੀਕੀ ਕੰਪਨੀਆਂ ਨੂੰ ਹੁਣ ਕੋਈ ਲਾਭ ਨਹੀਂ ਮਿਲੇਗਾ। ਓਬਾਮਾ ਦੇ ਇਸ ਫੈਸਲੇ ਦਾ … More »

ਅੰਤਰਰਾਸ਼ਟਰੀ | Leave a comment
 

ਬ੍ਰਿਟੇਨ ‘ਚ ਵੀ ਮੰਦੀ ਕਰਕੇ ਭਾਰਤੀ ਪੇਸ਼ੇਵਰ ਨਿਸ਼ਾਨੇ ‘ਤੇ

ਲੰਦਨ-ਮੰਦੀ ਅਤੇ ਵਧਦੀ ਬੇਰੁਜ਼ਗਾਰੀ ਦੇ ਇਸ ਦੌਰ ਵਿਚ ਅਮਰੀਕਾ ਤੋਂ ਬਾਅਦ ਬ੍ਰਿਟੇਨ ਨੇ ਵੀ ਪੇਸ਼ੇਵਰਾਂ ‘ਤੇ ਰੋਕ ਲਾਉਣ ਦੀ ਤਿਆਰੀ ਕਰ ਲਈ ਹੈ। ਇਨ੍ਹਾਂ ਵਿਚ ਭਾਰਤੀ ਪੇਸ਼ੇਵਰਾਂ ਦੀ ਗਿਣਤੀ ਵਧੇਰੇ ਹੁੰਦੀ ਹੈ। ਬ੍ਰਿਟੇਨ ਆਪਣੇ ਦੇਸ਼ ਵਿਚ ਇਥੇ ਆਉਣ ਵਾਲੇ ਭਾਰਤ … More »

ਅੰਤਰਰਾਸ਼ਟਰੀ | Leave a comment
 

ਮਿਸਰ ਵਿਚ ਧਮਾਕਾ

ਕਾਹਿਰਾ-ਵਿਦੇਸ਼ੀ ਸੈਲਾਨੀਆਂ ਨੂੰ ਨਿਸ਼ਾਨਾ ਬਨਾਉਣ ਦੀ ਕੋਸਿ਼ਸ਼ ਵਿਚ ਮਿਸਰ ਦੀ ਰਾਜਧਾਨੀ ਕਾਹਿਰਾ ਵਿਚ ਇਕ ਜ਼ਬਰਦਸਤ ਬੰਬ ਧਮਾਕਾ ਹੋਇਆ। ਇਸ ਵਿਚ ਇਕ ਫਰਾਂਸੀਸੀ ਮਹਿਲਾ ਦੀ ਮੌਤ ਹੋ ਗਈ ਅਤੇ 17 ਲੋਕ ਜ਼ਖ਼ਮੀ ਹੋਏ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ … More »

ਅੰਤਰਰਾਸ਼ਟਰੀ | Leave a comment
 

ਓਬਾਮਾ ਵਲੋਂ ਟੈਕਸ ਕਟੌਤੀ ਦਾ ਐਲਾਨ

ਵਾਸਿੰਗਟਨ- ਰਾਸ਼ਟਰਪਤੀ ਬਰਾਕ ਓਬਾਮਾ ਨੇ ਆਰਥਕ ਸੰਕਟ ਨਾਲ ਜੂਝ ਰਹੇ ਪ੍ਰਵਾਰਾਂ ਨੂੰ ਰਾਹਤ ਦੇਣ ਲਈ ਟੈਕਸ ਵਿਚ ਛੋਟ ਦੇਣ ਦਾ ਐਲਾਨ ਕੀਤਾ ਹੈ। ਅਪ੍ਰੈਲ ਮਹੀਨੇ ਤੋਂ ਟੈਕਸਾਂ ਵਿਚ ਦਿੱਤੀ ਜਾਣ ਵਾਲੀ ਨਵੀਂ ਛੋਟ ਲਾਗੂ ਹੋ ਜਾਵੇਗੀ। ਰਾਸ਼ਟਰਪਤੀ ਓਬਾਮਾ ਨੇ ਆਪਣੀ … More »

ਅੰਤਰਰਾਸ਼ਟਰੀ | Leave a comment