ਅੰਤਰਰਾਸ਼ਟਰੀ
ਗਲਾਸਗੋ: ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਵੱਲੋਂ ਲਗਾਏ ਕੈਂਪ ਦਾ ਸੈਂਕੜੇ ਲੋਕਾਂ ਨੇ ਲਾਹਾ ਲਿਆ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਵਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਪਾਸਪੋਰਟ, ਵੀਜ਼ਾ ਜਾਂ ੌਛੀ ਕਾਰਡ ਨਾਲ ਸਬੰਧਿਤ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਦਫ਼ਤਰ ਵੱਲੋਂ ਗਲਾਸਗੋ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਗ੍ਰੰਥ ਸਾਹਿਬ ਗੁਰਦੁਆਰਾ … More
ਯੂਕੇ ਵਿੱਚ ਸਹਾਇਤਾ ਪ੍ਰਾਪਤ ਮੌਤ ਦੇ ਅਧਿਕਾਰ ਨੂੰ ਕਾਨੂੰਨੀ ਰੂਪ ਦੇਣ ਵਾਲਾ ਪਹਿਲਾ ਖਿੱਤਾ ਬਣੇਗਾ ਸਕਾਟਲੈਂਡ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਅਸਿਸਟਡ ਡਾਈਂਗ ਫਾਰ ਟਰਮਿਨਲੀ ਇਲ ਅਡਲਟਸ (ਸਕਾਟਲੈਂਡ) ਬਿੱਲ ਸਕਾਟਲੈਂਡ ਨੂੰ ਯੂਕੇ ਵਿੱਚ ਆਪਣੀ ਜ਼ਿੰਦਗੀ ਖਤਮ ਕਰਨ ਦੇ ਅਧਿਕਾਰ ਨੂੰ ਕਾਨੂੰਨੀ ਰੂਪ ਦੇਣ ਲਈ ਸਭ ਤੋਂ ਪਹਿਲਾਂ ਬਣਾ ਦੇਵੇਗਾ। ਸਕਾਟਿਸ਼ ਲਿਬਰਲ ਡੈਮੋਕਰੇਟ ਐਮਐਸਪੀ ਲਿਆਮ ਮੈਕਆਰਥਰ ਨੇ ਸਤੰਬਰ … More
ਪਾਕਿਸਤਾਨ ‘ਚ ਬੱਸ ਨੂੰ ਅੱਗ ਲਗਣ ਨਾਲ 18 ਲੋਕ ਜਿਊਂਦੇ ਸੜੇ
ਕਰਾਚੀ – ਪਾਕਿਸਤਾਨ ਦੇ ਸਿੰਧ ਸੂਬੇ ਦੇ ਜਮਸ਼ੋਰੋ ਜਿਲ੍ਹੇ ਵਿੱਚ ਇੱਕ ਯਾਤਰੀ ਬੱਸ ਨੂੰ ਅੱਗ ਲਗ ਗਈ। ਇਸ ਦੁਰਘਟਨਾ ਵਿੱਚ 8 ਬੱਚਿਆਂ ਸਮੇਤ 18 ਵਿਅਕਤੀ ਜਿਊਂਦੇ ਹੀ ਸੜ ਗਏ ਅਤੇ ਕਈ ਲੋਕ ਜਖਮੀ ਹੋ ਗਏ। ਜਖਮੀਆਂ ਨੂੰ ਜਮਸ਼ੋਰੋ ਦੇ ਹਸਪਤਾਲ … More
ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਖਿਲਾਫ਼ 143 ਵੋਟਾਂ ਨਾਲ ਨਿੰਦਿਆ ਪ੍ਰਸਤਾਵ ਹੋਇਆ ਪਾਸ
ਨਿਊਯਾਰਕ – ਰੂਸ ਵੱਲੋਂ ਯੁਕਰੇਨ ਦੇ ਚਾਰ ਸ਼ਹਿਰਾਂ ਤੇ ਕਬਜਾ ਕੀਤੇ ਜਾਣ ਨੂੰ ਲੈ ਕੇ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਇੱਕ ਪ੍ਰਸਤਾਵ ਪੇਸ਼ ਕਰ ਕੇ ਨਿੰਦਿਆ ਕੀਤੀ ਗਈ। ਪ੍ਰਸਤਾਵ ਦੇ ਪੱਖ ਵਿੱਚ 143 ਵੋਟਾਂ ਪਾਈਆਂ ਗਈਆਂ ਅਤੇ 4 ਦੇਸ਼ਾਂ ਨੇ ਇਸ … More
ਮਰਸਡ ਤੋਂ ਅਗਵਾ ਹੋਏ 4 ਪੰਜਾਬੀਆਂ ਦੀ ਮੌਤ ਨਾਲ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ
ਮਰਸਡ – ਕੈਲੇਫੋਰਨੀਆਂ ਦੇ ਮਰਸਡ ਸ਼ਹਿਰ ਵਿੱਚ ਤਿੰਨ ਦਿਨ ਪਹਿਲਾਂ ਅਗਵਾ ਹੋਏ ਪੰਜਾਬੀ ਪਰਿਵਾਰ ਦੇ ਸਾਰੇ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਮਰਨ ਵਾਲਿਆਂ ਵਿੱਚ ਇੱਕ 8 ਮਹੀਨੇ ਦੀ ਬੱਚੀ ਵੀ ਹੈ। ਮਰਸਡ ਕਾਂਊਟੀ ਦੇ ਪੁਲਿਸ ਵਿਭਾਗ ਵੱਲੋਂ ਇਸ ਨੂੰ … More
ਮੈਕਸੀਕੋ ਦੇ ਸਿਟੀ ਹਾਲ ‘ਚ ਮੇਅਰ ਸਮੇਤ 18 ਲੋਕਾਂ ਦੀ ਹੱਤਿਆ
ਟੋਟੋਲੇਪਨ – ਸਾਊਥ ਮੈਕਸੀਕੋ ਦੇ ਟੋਟੋਲੇਪਨ ਸ਼ਹਿਰ ਵਿੱਚ ਕੁਝ ਹੱਥਿਆਰਬੰਦ ਗੁੰਡਿਆਂ ਨੇ ਮੇਅਰ ਕੋਨਾਰਡੋ ਮੇਂਡੋਜਾ ਸਮੇਤ 18 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਸੁਰੱਖਿਆ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵੇਖਦੇ ਹੋਏ ਆਰਮੀ … More
ਸਕਾਟਲੈਂਡ: ਹਿੰਮਤ ਖੁਰਮੀ ਦਾ ਬਾਲ ਗੀਤ ‘ਮੇਰੀ ਮਾਂ ਬੋਲੀ’ ਧੂਮ-ਧੜੱਕੇ ਨਾਲ ਲੋਕ ਅਰਪਣ
ਗਲਾਸਗੋ, (ਨਿਊਜ਼ ਡੈਸਕ) – ਯੂਕੇ ਦਾ ਜੰਮਪਲ ਬੱਚਾ ਹਿੰਮਤ ਖੁਰਮੀ ਵਿਸ਼ਵ ਭਰ ਵਿੱਚ ਵਿਦੇਸ਼ਾਂ ‘ਚ ਜੰਮੇ ਬੱਚਿਆਂ ‘ਚੋਂ ਪਲੇਠਾ ਅਜਿਹਾ ਬੱਚਾ ਹੋ ਨਿੱਬੜਿਆ ਹੈ, ਜਿਸਨੇ ਪੈਂਤੀ ਅੱਖਰੀ ‘ਤੇ ਆਧਾਰਿਤ ਗੀਤ ਗਾ ਕੇ ਮਾਂ ਬੋਲੀ ਦੇ ਚਰਨ ਛੂਹੇ ਹੋਣ। ਪੰਜ ਦਰਿਆ … More
ਲਿਜ ਟਰਸ ਨੇ ਇਨਕਮ ਟੈਕਸ ‘ਚ ਕਟੌਤੀ ਦਾ ਫੈਂਸਲਾ ਵਾਪਿਸ ਲਿਆ
ਲੰਡਨ – ਬ੍ਰਿਟੇਨ ਵਿੱਚ ਹਾਲ ਹੀ ਵਿੱਚ ਬਣੀ ਲਿਜ ਟਰਸ ਦੀ ਸਰਕਾਰ ਤੇ ਪਏ ਭਾਰੀ ਦਬਾਅ ਦੇ ਕਾਰਣ ਇਨਕਮ ਟੈਕਸ ਸਬੰਧੀ ਫੈਂਸਲਾ ਵਾਪਿਸ ਲੈਣਾ ਪਿਆ। ਕੰਜਰਵੇਟਿਵ ਪਾਰਟੀ ਦਾ ਸਮੱਰਥਨ ਪ੍ਰਾਪਤ ਕਰਨ ਲਈ ਟਰਸ ਨੇ ਮਹਿੰਗਾਈ ਨਾਲ ਜੂਝ ਰਹੀ ਦੇਸ਼ ਦੀ … More
ਈਰਾਨ ‘ਚ ਪ੍ਰਦਰਸ਼ਨਕਾਰੀਆਂ ਨੇ ਆਰਮੀ ਚੀਫ਼ ਦੀ ਕੀਤੀ ਹੱਤਿਆ
ਤਹਿਰਾਨ – ਈਰਾਨ ਵਿੱਚ ਪਿੱਛਲੇ ਕੁਝ ਦਿਨਾਂ ਤੋਂ ਹਿਜਾਬ ਦੇ ਖਿਲਾਫ਼ ਜਾਰੀ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਭੜਕੀ ਭੀੜ ਨੇ ਇੱਕ ਪੁਲਿਸ ਚੀਫ਼ ਨੂੰ ਜਾਨ ਤੋਂ ਮਾਰ ਦਿੱਤਾ। ਕੁਰਦਸਤਾਨ ਦੇ ਮਾਰਿਵਾਨ ਵਿੱਚ ਪੁਲਿਸ ਕਰਨਲ ਅਬਦਲਾਹੀ ਨਾਮ ਦੇ ਇਸ ਅਧਿਕਾਰੀ ਦੀ ਅਗਵਾਈ … More
ਸ੍ਰ ਸੁਰਿੰਦਰ ਮੋਹਨ ਸਿੰਘ ਸਵਰਗਵਾਸ
ਪਟਿਆਲਾ -: ਲੋਕ ਸੰਪਰਕ ਵਿਭਾਗ ਪੰਜਾਬ ਦੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਸ੍ਰ.ਸੁਰਿੰਦਰ ਮੋਹਨ ਸਿੰਘ ਅੱਜ ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਸਵਰਗਵਾਸ ਹੋ ਗਏ ਹਨ। ਉਹ 77 ਸਾਲ ਦੇ ਸਨ। ਅਜੇ 27 ਸਤੰਬਰ ਨੂੰ ਹੀ ਉਨ੍ਹਾਂ ਦਾ ਜਨਮ ਦਿਨ ਸੀ। ਉਹ … More










