ਅੰਤਰਰਾਸ਼ਟਰੀ

IMG-20211127-WA0013.resized

ਸਕਾਟਲੈਂਡ : ਖਰਾਬ ਮੌਸਮ ਦੇ ਮੱਦੇਨਜ਼ਰ ‘ਰੈੱਡ ਅਲਰਟ’ ਖੇਤਰਾਂ ਵਿੱਚ ਡਰਾਈਵਿੰਗ ਨਾ ਕਰਨ ਦੀ ਅਪੀਲ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਪੁਲਿਸ ਵੱਲੋਂ ਵਾਹਨ ਚਾਲਕਾਂ ਨੂੰ ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ ਦੇ ਦੌਰਾਨ ‘ਰੈੱਡ ਅਲਰਟ’ ਖੇਤਰਾਂ ਵਿੱਚ ਵਾਹਨ ਨਾ ਚਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਹ ਅਪੀਲ ਤੂਫਾਨ ਅਰਵੇਨ ਦੇ ਸਕਾਟਲੈਂਡ ਭਰ ਵਿੱਚ ਦਸਤਕ … More »

ਅੰਤਰਰਾਸ਼ਟਰੀ | Leave a comment
IMG-20211126-WA0001.resized

ਲੰਡਨ : ਗੂਚੀ ਦੇ ਨਕਲੀ ਬੈਗ ਬਦਲੇ ਪੰਜਾਬੀ ਨੌਜਵਾਨ ਦਾ ਕਤਲ

ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਦੀ ਰਾਜਧਾਨੀ ਲੰਡਨ ਵਿੱੱਚ ਆਏ ਦਿਨ ਛੁਰੇਬਾਜੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਲੰਡਨ ਪੁਲਿਸ ਅਨੁਸਾਰ ਇਸ ਸਾਲ ਲੰਡਨ ਵਿੱਚ 28 ਲੋਕਾਂ ਦਾ ਕਤਲ ਹੋਇਆ ਹੈ ਅਤੇ ਇਹਨਾਂ ਜਾਨਲੇਵਾ ਹਮਲਿਆਂ ਦਾ … More »

ਅੰਤਰਰਾਸ਼ਟਰੀ | Leave a comment
_121726161_976_khalistan-nc.resized

ਸਿੱਖਾਂ ‘ਤੇ ਕਿਸਾਨ ਅੰਦੋਲਨ ਨੂੰ ਨਿਸ਼ਾਨਾ ਬਣਾਉਂਣ ਵਾਲੀਆਂ ਜਾਅਲੀ ਪ੍ਰੋਫਾਈਲਾਂ ਦਾ ਹੋਇਆ ਸ਼ਾਨਦਾਰ ਪਰਦਾਫਾਸ਼:ਪ੍ਰੀਤ ਕੌਰ/ ਤਨ ਢੇਸੀ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬੀਬੀਸੀ ਵਲੋਂ ਜ਼ਾਰੀ ਕੀਤੀ ਗਈ ਰਿਪੋਰਟ ਜੋ ਕਿ ਸ਼ੋਸਲ ਮੀਡੀਆ ਵਿਚ ਸਿੱਖਾਂ ਦੇ ਜਾਅਲੀ ਖਾਤੇ ਬਣਾ ਕੇ ਸਿੱਖਾਂ ਨੂੰ ਬਦਨਾਮ ਅਤੇ ਚਲ ਰਹੇ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ ਵਰਤੇ ਗਏ ਸਨ ਬਾਰੇ ਯੂਕੇ ਦੀ … More »

ਅੰਤਰਰਾਸ਼ਟਰੀ | Leave a comment
IMG-20211123-WA0050.resized

ਸਕਾਟਲੈਂਡ : ਪੁਲਿਸ ਦੇ ਭੇਸ ਵਿੱਚ ਆਉਂਦੇ ਲੁਟੇਰਿਆਂ ਤੋਂ ਸਾਵਧਾਨ ਰਹਿਣ ਲਈ “ਅਸਲੀ ਪੁਲਿਸ” ਨੇ ਕੀਤੀ ਅਪੀਲ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਪੁਲਿਸ ਦੇ ਭੇਸ ਵਿੱਚ ਲੁਟੇਰਿਆਂ ਦੇ ਗਿਰੋਹ ਸਰਗਰਮ ਦੱਸੇ ਜਾ ਰਹੇ ਹਨ। ਲੁੱਟੇ ਜਾਂ ਠੱਗੇ ਜਾ ਚੁੱਕੇ ਲੋਕਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਦੇ ਅਧਾਰ ‘ਤੇ “ਅਸਲੀ ਪੁਲਿਸ” ਨੇ ਲੋਕਾਂ ਨੂੰ ਇਹਨਾਂ ਲੁਟੇਰਿਆਂ ਤੋਂ ਸਾਵਧਾਨ … More »

ਅੰਤਰਰਾਸ਼ਟਰੀ | Leave a comment
IMG-20211124-WA0005.resized

ਸਕਾਟਲੈਡ : ਸਟਰਲਿੰਗ ਨੂੰ ਰਹਿਣ ਲਈ ਸਭ ਤੋਂ ਖੁਸ਼ਹਾਲ ਸਥਾਨ ਦਾ ਮਿਲਿਆ ਖਿਤਾਬ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸ਼ਹਿਰ ਸਟਰਲਿੰਗ ਨੂੰ ਰਹਿਣ ਲਈ ਸਕਾਟਲੈਂਡ ਭਰ ਵਿੱਚੋਂ ਸਭ ਤੋਂ ਬਿਹਤਰ ਮੰਨਿਆ ਗਿਆ ਹੈ। ਰਾਈਟਮੂਵ ਦੁਆਰਾ ਕੀਤੇ ਗਏ ਇੱਕ ਸਰਵੇ ਨੇ ਕੇਂਦਰੀ ਬੈਲਟ ਦੇ ਇਸ ਕਸਬੇ ਨੂੰ ਸਰਹੱਦ ਦੇ ਉੱਤਰ ਵਿੱਚ ਪਹਿਲੇ ਨੰਬਰ … More »

ਅੰਤਰਰਾਸ਼ਟਰੀ | Leave a comment
IMG-20211117-WA0003.resized

ਸਕਾਟਲੈਂਡ : ਪ੍ਰਸਿੱਧ ਲੇਖਕ ਗੁਰਚਰਨ ਸੱਗੂ ਦੀ ਪੁਸਤਕ “ਵੇਖਿਆ ਸ਼ਹਿਰ ਬੰਬਈ” ਲੋਕ ਅਰਪਣ ਹਿਤ ਸਮਾਗਮ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਦੇ ਕਸਬੇ ਕੰਮਬਸਲਾਂਗ ਸਥਿਤ ਹਿਮਾਲਿਅਨ ਡਾਈਨ  ਇਨ ਵਿਖੇ ਬਰਤਾਨੀਆਂ ਦੇ ਪ੍ਰਸਿੱਧ ਲੇਖਕ ਗੁਰਚਰਨ ਸੱਗੂ ਦੀ ਪੁਸਤਕ ਵੇਖਿਆ ਸ਼ਹਿਰ ਬੰਬਈ ਨੂੰ ਲੋਕ ਅਰਪਣ ਕਰਨ ਹਿੱਤ ਵਿਸ਼ਾਲ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸਮਾਗਮ ਦੀ ਰੀੜ ਦੀ … More »

ਅੰਤਰਰਾਸ਼ਟਰੀ | Leave a comment
Screenshot_20211121-103802_WhatsApp.resized

ਗਲਾਸਗੋ: ਸੈਂਟਰਲ ਗੁਰਦੁਆਰਾ ਸਾਹਿਬ ਵਿਖੇ ਸੇਵਾਦਾਰ ਪੰਜਾਬੀ ਨੌਜਵਾਨਾਂ ਨੂੰ ਕੀਤਾ ਸਨਮਾਨਿਤ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਸਥਿਤ ਸੈਂਟਰਲ ਗੁਰਦੁਆਰਾ ਸਾਹਿਬ ਵਿਖੇ ਪੰਜਾਬੀ ਨੌਜਵਾਨਾਂ ਨੂੰ ਸਨਮਾਨਿਤ ਕਰਨ ਹਿੱਤ ਸਮਾਗਮ ਦਾ ਆਯੋਜਨ ਕੀਤਾ ਗਿਆ। ਨੌਜਵਾਨ ਪ੍ਰਤੀਨਿਧਾਂ ਬਿੱਟੂ ਗਲਾਸਗੋ ਤੇ ਕੁਲਦੀਪ ਗਰੇਵਾਲ ਨੂੰ ਕਿਸਾਨੀ ਅੰਦੋਲਨ ਦੇ ਸੰਬੰਧ ਵਿੱਚ ਪਾਏ ਗਏ … More »

ਅੰਤਰਰਾਸ਼ਟਰੀ | Leave a comment
IMG-20211119-WA0008.resized

ਬ੍ਰਿਟਿਸ਼ ਫੌਜ ਦੇ ਇੰਜੀਨੀਅਰ ਪੋਲਿਸ਼ ਸਰਹੱਦ ‘ਤੇ ਕਰਨਗੇ ਸਹਾਇਤਾ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬ੍ਰਿਟਿਸ਼ ਫੌਜ ਦੇ ਇੰਜੀਨੀਅਰ ਪੋਲਿਸ਼ ਸਰਹੱਦ ‘ਤੇ  ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬਰਤਾਨੀਆ ਦੇ ਰੱਖਿਆ ਸਕੱਤਰ ਨੇ ਕਿਹਾ ਹੈ ਕਿ ਬੇਲਾਰੂਸ ਦੇ ਨਾਲ ਪੋਲੈਂਡ ਦੀ ਸਰਹੱਦ ਨੂੰ ਮਜ਼ਬੂਤ ​​ਕਰਨ ਵਿੱਚ … More »

ਅੰਤਰਰਾਸ਼ਟਰੀ | Leave a comment
IMG-20211119-WA0009.resized

ਲੰਡਨ : 70 ਮਿੰਟ ਤੱਕ ਐਂਬੂਲੈਂਸ ਦਾ ਇੰਤਜ਼ਾਰ ਕਰਨ ਤੋਂ ਬਾਅਦ ਹਾਰਟ ਅਟੈਕ ਪੀੜਤ ਦੀ ਹੋਈ ਮੌਤ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਰਾਜਧਾਨੀ ਲੰਡਨ ਵਿੱਚ ਸੰਭਾਵਿਤ ਤੌਰ ‘ਤੇ ਦਿਲ ਦੇ ਦੌਰੇ ਤੋਂ ਪੀੜਤ ਇੱਕ 70 ਸਾਲਾਂ ਬਜੁਰਗ ਦੀ ਇੱਕ ਐਂਬੂਲੈਂਸ ਦੀ ਲਗਭਗ 70 ਮਿੰਟ ਉਡੀਕ ਕਰਨ ਦੇ ਬਾਅਦ ਮੌਤ ਹੋ ਗਈ। ਇਸ 70 ਸਾਲਾਂ ਵਿਅਕਤੀ ਨੂੰ … More »

ਅੰਤਰਰਾਸ਼ਟਰੀ | Leave a comment
FB_IMG_1602174363757.resized

ਕਾਲੀ ਸੂਚੀ ਦੇ ਨਾਮ ਤੇ ਸਿੱਖਾਂ ਨੂੰ ਗੁੰਮਰਾਹ ਕਰਨ ਵਾਲੀ ਭਾਰਤੀ ਹਕੂਮਤ ਅਤੇ ਉਸ ਦੇ ਚਹੇਤੇ ਅੱਜ ਚੁੱਪ ਕਿਉ: ਹਰਦੀਪ ਸਿੰਘ ਨਿੱਝਰ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਕੇਂਦਰ ਸਰਕਾਰ ਵਲੋਂ ਵਿਦੇਸ਼ੀ ਸਿੱਖਾਂ ਨੂੰ ਕਿਸਾਨ ਹਮਾਇਤੀ ਦਸ ਕੇ ਏਅਰਪੋਰਟ ਤੋਂ ਵਾਪਿਸ ਭੇਜਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਓ ਆਈ ਸੀ ਕਾਰਡ ਵੀ ਰੱਦ ਕਰਣ ਦਾ ਚਰਚਾ ਵਿਚ ਬਣਿਆ ਹੋਈਆਂ ਹੈ ਇਸ ਮਸਲੇ … More »

ਅੰਤਰਰਾਸ਼ਟਰੀ | Leave a comment