ਅੰਤਰਰਾਸ਼ਟਰੀ
ਨਾਰਵੇ ਦੇ ਹਰ ਖੇਤਰ ‘ਚ ਸਿੱਖ ਭਾਈਚਾਰਾ ਦਸਤਾਰ ਸਜਾ ਸਨਮਾਨਪੂਰਵਕ ਤਰੀਕੇ ਨਾਲ ਸਮਾਜ ਚ ਵਿਚਰ ਰਿਹਾ ਹੈ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ, ਯੋਰਪ ਦਾ ਬਹੁਤ ਹੀ ਖੂਬਸੂਰਤ ਅਮਨ ਆਮਾਨ ਤੇ ਤਰੱਕੀਯਾਫਤਾ ਮੁੱਲਕ ਹੈ ਤੇ ਦੁਨੀਆ ਦੇ ਤਕਰੀਬਨ ਤਕਰੀਬਨ ਹਰ ਮੁੱਲਕ ਦਾ ਬੰਦਾ ਥੋੜੇ ਜਾ ਜਿਆਦੀ ਤਾਦਾਦ ਚ ਵੱਸਦੇ ਹਨ। ਭਾਰਤੀ ਮੂਲ ਦੇ ਵੀ ਕਾਫੀ ਲੋਕ ਨਾਰਵੇ ‘ਚ … More
ਸਕਾਟਲੈਂਡ : ਹਜਾਰਾਂ ਦੀ ਗਿਣਤੀ ‘ਚ ਲੋਕਾਂ ਨੇ ਮਾਣਿਆ “ਗਲਾਸਗੋ ਡੋਰਜ਼ ਓਪਨ ਡੇਅਜ਼” ਦਾ ਆਨੰਦ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਆਪਣੇ ਸੱਭਿਆਚਾਰ, ਵਿਰਸੇ ਤੇ ਇਮਾਰਤਸਾਜ਼ੀ ਪੱਖੋਂ ਬਹੁਤ ਅਮੀਰ ਹੈ। ਨੇੜਿਓਂ ਦੇਖਿਆਂ ਹੀ ਅਹਿਸਾਸ ਹੁੰਦਾ ਹੈ ਕਿ ਸਾਡੇ ਆਲੇ ਦੁਆਲੇ ਕੁਦਰਤ ਦੇ ਕ੍ਰਿਸ਼ਮੇ ਅਤੇ ਮਨੁੱਖ ਦੁਆਰਾ ਤਿਆਰ ਕੀਤੀਆਂ ਤੇ ਸਾਂਭੀਆਂ ਕਿਰਤਾਂ ਕਿੰਨੀਆਂ ਦੁਰਲੱਭ ਹਨ। ਸੱਭਿਆਚਾਰ, … More
ਗਲਾਸਗੋ : ਕੋਪ 26 ‘ਚ ਡੈਲੀਗੇਟਾਂ ਲਈ ਮੁਹੱਈਆ ਹੋਣਗੀਆਂ ਇਲੈਕਟ੍ਰਿਕ ਕਾਰਾਂ
ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸ਼ਹਿਰ ਗਲਾਸਗੋ ‘ਚ ਇਸ ਸਾਲ ਨਵੰਬਰ ਮਹੀਨੇ ਕੋਪ 26 ਜਲਵਾਯੂ ਸੰਮੇਲਨ ਹੋ ਰਿਹਾ ਹੈ। ਇਸ ਸੰਮੇਲਨ ਵਿੱਚ ਵਿਸ਼ਵ ਭਰ ਦੇ ਪ੍ਰਤੀਨਿਧ ਹਿੱਸਾ ਲੈਣ ਲਈ ਗਲਾਸਗੋ ਆਉਣਗੇ। ਇਸ ਲਈ ਸਕਾਟਲੈਂਡ ਸਰਕਾਰ ਦੇ ਅਨੁਸਾਰ ਗਲਾਸਗੋ ਆਉਣ … More
ਲੰਡਨ ਦੇ ਇਸ ਗਾਰਡਨ ਦਾ ਨਾਮ 17,000 ਪੌਦਿਆਂ ਦੇ ਸੰਗ੍ਰਹਿ ਲਈ ਹੋਇਆ ਗਿੰਨੀਜ਼ ਵਰਲਡ ਰਿਕਾਰਡ ‘ਚ ਦਰਜ਼
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਲੰਡਨ ਵਿੱਚ ਸਥਿਤ ਇੱਕ ਬੋਟੈਨੀਕਲ ਗਾਰਡਨ ਦਾ ਨਾਮ ਇਸ ਵਿੱਚ ਮੌਜੂਦ ਤਕਰੀਬਨ 17,000 ਪੌਦਿਆਂ ਲਈ ਗਿੰਨੀਜ਼ ਵਰਲਡ ਰਿਕਾਰਡਜ਼ (ਜੀ ਡਬਲਯੂ ਆਰ) ਵਿੱਚ ਦਰਜ਼ ਕੀਤਾ ਗਿਆ ਹੈ। ਵਰਲਡ ਹੈਰੀਟੇਜ ਸਾਈਟ ਕੇਊ ਗਾਰਡਨਜ਼ ਜੋ ਕਿ ਰਾਇਲ … More
ਯੂਕੇ : ਸ਼ਾਹੀ ਪਰਿਵਾਰ ਦੀ ਨੂੰਹ ਕੇਟ ਨੇ ਕੀਤਾ ਰਾਇਲ ਏਅਰ ਫੋਰਸ ਬੇਸ ਦਾ ਦੌਰਾ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਨੂੰਹ ਅਤੇ ਪ੍ਰਿੰਸ ਵਿਲੀਅਮ ਦੀ ਪਤਨੀ ਕੇਟ ਮਿਡਲਟਨ (ਡਚੇਸ ਆਫ ਕੈਮਬ੍ਰਿਜ) ਨੇ ਬੁੱਧਵਾਰ ਨੂੰ ਰਾਇਲ ਏਅਰ ਫੋਰਸ (ਆਰ ਏ ਐਫ) ਬੇਸ ਦਾ ਦੌਰਾ ਕੀਤਾ, ਜਿਸ ਦੇ ਫੌਜੀ ਕਰਮਚਾਰੀਆਂ ਨੇ … More
ਸਕਾਟਲੈਂਡ : 2021 ਦੇ ਪਹਿਲੇ ਅੱਧ ‘ਚ ਨਸ਼ਿਆਂ ਨਾਲ ਹੋਈਆਂ 700 ਤੋਂ ਵੱਧ ਮੌਤਾਂ
ਗਲਾਸਗੋ. (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਇਸ ਸਾਲ ਦੀ ਪਹਿਲੀ ਛਿਮਾਹੀ ਵਿੱਚ ਨਸ਼ਿਆਂ ਨਾਲ 700 ਤੋਂ ਵੱਧ ਮੌਤਾਂ ਹੋਈਆਂ ਹਨ। ਸਕਾਟਲੈਂਡ ਦੀ ਡਰੱਗਜ਼ ਪਾਲਿਸੀ ਮੰਤਰੀ ਐਂਜੇਲਾ ਕਾਂਸਟੈਂਸ ਦੁਆਰਾ ਦੱਸੇ ਗਏ ਇਹਨਾਂ ਅੰਕੜਿਆਂ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ … More
ਯੂਕੇ : ਪੁਲਿਸ ਵਿਭਾਗ ਲਈ ਜਾਨਾਂ ਬਚਾਉਣ ਵਾਲੇ ਕੁੱਤਿਆਂ ਨੂੰ ਕੀਤਾ ਮੈਡਲਾਂ ਨਾਲ ਸਨਮਾਨਿਤ
ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸਾਰੀ ਦੁਨੀਆਂ ਵਿੱਚ ਕੁੱਤਿਆਂ ਨੂੰ ਪਾਲਤੂ ਜਾਨਵਰਾਂ ਵਜੋਂ ਰੱਖਣ ਦੇ ਨਾਲ ਨਾਲ ਪੁਲਿਸ ਵਿਭਾਗ ਵੱਲੋਂ ਵੀ ਜਿਆਦਾਤਰ ਕੇਸਾਂ ਨੂੰ ਹੱਲ ਕਰਨ ਲਈ ਸਹਾਇਤਾ ਲਈ ਜਾਂਦੀ ਹੈ। ਯੂਕੇ ਪੁਲਿਸ ਵਿਭਾਗ ਵਿੱਚ ਵੀ ਖਾਸ ਸਿਖਲਾਈ … More
ਬੈਲ ਸੈਂਟਰ ਸਰੀ ਦੇ ਖੇਡ ਮੈਦਾਨ ਵਿਚ ਹੋਇਆ ਅੰਡਰ 21 ਸ਼ਾਨਦਾਰ ਕਬੱਡੀ ਟੂਰਨਾਮੈਂਟ
ਸਰੀ, (ਹਰਦਮ ਮਾਨ) – ਕਿਡਜ਼ ਪਲੇਅ, ਨਿਊ ਕੈਨੇਡਾ ਕਬੱਡੀ ਕਲੱਬ ਅਤੇ ਮੱਲ ਰੈਸਲਿੰਗ ਕਲੱਬ ਦੇ ਸਾਂਝੇ ਉਦਮ ਨਾਲ ਬੈਲ ਸੈਂਟਰ ਸਰੀ ਦੇ ਖੇਡ ਮੈਦਾਨ ਵਿਚ ਅੰਡਰ 21 ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਸਥਾਨਕ ਬੱਚਿਆਂ ਅਤੇ ਪਰਿਵਾਰਾਂ ਨੇ ਭਰਵੀਂ ਸ਼ਮੂਲੀਅਤ … More
ਯੂਕੇ : ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਮਾਂ ਦਾ 79 ਸਾਲ ਦੀ ਉਮਰ ‘ਚ ਹੋਇਆ ਦੇਹਾਂਤ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਮਾਂ ਸ਼ਾਰਲੋਟ ਜੌਹਨਸਨ ਵਾਹਲ ਦਾ ਸੋਮਵਾਰ ਨੂੰ ਇੱਕ ਹਸਪਤਾਲ ਵਿੱਚ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਸ਼ਾਰਲੋਟ ਦੀ ਸੋਮਵਾਰ ਨੂੰ ਪੈਡਿੰਗਟਨ ਦੇ ਸੇਂਟ ਮੈਰੀ … More
ਯੂਕੇ : ਪਲਿਮਥ ਦੇ ਸਮੁੰਦਰੀ ਤੱਟ ਤੋਂ ਜ਼ਬਤ ਕੀਤੀ 160 ਮਿਲੀਅਨ ਪੌਂਡ ਦੀ ਕੋਕੀਨ
ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨਵੀ ਪੁਲਿਸ ਅਤੇ ਏਜੰਸੀਆਂ ਵੱਲੋਂ ਨਸ਼ਿਆਂ ਦੀ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਵਿੱਚ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਵੀਰਵਾਰ ਨੂੰ ਪਲਿਮਥ ਦੇ ਸਮੁੰਦਰੀ ਤੱਟ ‘ਤੇ ਇੱਕ ਵੱਡੀ ਕਿਸ਼ਤੀ ਵਿੱਚੋਂ ਅਧਿਕਾਰੀਆਂ ਵੱਲੋਂ ਕੋਕੀਨ ਦਾ … More









