ਅੰਤਰਰਾਸ਼ਟਰੀ

IMG-20210911-WA0007.resized

ਸਕਾਟਲੈਂਡ : ਲਾਇਬ੍ਰੇਰੀਆਂ ਨੂੰ ਮੁੜ ਖੋਲ੍ਹਣ ਵਿੱਚ ਸਹਾਇਤਾ ਲਈ 1 ਮਿਲੀਅਨ ਪੌਂਡ ਤੋਂ ਵੱਧ ਦੀ ਘੋਸ਼ਣਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਕੋਰੋਨਾ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਲਾਇਬ੍ਰੇਰੀਆਂ ਨੂੰ ਦੁਬਾਰਾ ਖੋਲ੍ਹਣ ਵਿੱਚ ਸਹਾਇਤਾ ਲਈ ਸਰਕਾਰ ਦੁਆਰਾ 1 ਮਿਲੀਅਨ ਪੌਂਡ ਤੋਂ ਵੱਧ ਦੇ ਫੰਡਾਂ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਦੇ ਅਨੁਸਾਰ 1.25 ਮਿਲੀਅਨ ਪੌਂਡ … More »

ਅੰਤਰਰਾਸ਼ਟਰੀ | Leave a comment
IMG-20210911-WA0003.resized

ਲੰਡਨ : ਕਾਮਨਵੈਲਥ ਨਰਸਾਂ ਦੇ ਸਨਮਾਨ ਵਿੱਚ ਕੀਤਾ ਬੁੱਤ ਦਾ ਉਦਘਾਟਨ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਲੰਡਨ ਵਿੱਚ ਵਿੰਡਰਸ਼ ਅਤੇ ਕਾਮਨਵੈਲਥ ਐੱਨ ਐੱਚ ਐੱਸ ਨਰਸਾਂ ਅਤੇ ਦਾਈਆਂ ਦੇ ਯਤਨਾਂ ਅਤੇ ਸੇਵਾ ਦੀ ਯਾਦ ਦੇ ਸਨਮਾਨ ਵਿੱਚ ਇੱਕ ਬੁੱਤ ਦਾ ਉਦਘਾਟਨ ਕੀਤਾ ਗਿਆ ਹੈ। ਉੱਤਰੀ ਲੰਡਨ ਵਿੱਚ ਸ਼ੁੱਕਰਵਾਰ ਨੂੰ ਵਿਰਾਸਤੀ ਆਰਗੇਨਾਈਜੇਸ਼ਨ … More »

ਅੰਤਰਰਾਸ਼ਟਰੀ | Leave a comment
IMG-20210910-WA0014.resized

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਹਿਲੇ ਅਫਗਾਨ ਸ਼ਰਨਾਰਥੀ ਪਹੁੰਚੇ ਵੇਲਜ਼

ਗਲਾਸਗੋ/ ਕਾਰਡਿਫ, (ਮਨਦੀਪ ਖੁਰਮੀ ਹਿੰਮਤਪੁਰਾ) – ਅਫਗਾਨਿਸਤਾਨ ਵਿੱਚ ਤਾਲਿਬਾਨ ਦੁਆਰਾ ਸੱਤਾ ‘ਤੇ ਕਾਬਜ਼ ਹੋਣ ਦੇ ਬਾਅਦ ਯੂਕੇ ਸਰਕਾਰ ਦੁਆਰਾ ਹਜਾਰਾਂ ਅਫਗਾਨੀ ਲੋਕਾਂ ਨੂੰ ਉੱਥੋਂ ਸੁਰੱਖਿਅਤ ਕੱਢ ਕੇ ਲਿਆਂਦਾ ਗਿਆ ਹੈ। ਇਸੇ ਹੀ ਸਹਾਇਤਾ ਦੇ ਤਹਿਤ ਪਹਿਲੇ ਅਫਗਾਨ ਸ਼ਰਨਾਰਥੀ ਵੇਲਜ਼ ਪਹੁੰਚੇ … More »

ਅੰਤਰਰਾਸ਼ਟਰੀ | Leave a comment
IMG-20210910-WA0002.resized

ਸਕਾਟਲੈਂਡ ‘ਚ 1 ਅਕਤੂਬਰ ਤੋਂ ਵੈਕਸੀਨ ਪਾਸਪੋਰਟ ਦੀ ਹੋਵੇਗੀ ਜਰੂਰਤ

ਗਲਾਸਗੋ, (ਮਨਦੀਪ ਖੁਰਮੀ ਖੁਰਮੀ) – ਸਕਾਟਲੈੰਟ ਵਿੱਚ ਕੋਰੋਨਾ ਟੀਕਾਕਰਨ ਦੇ ਸਬੂਤ ਵਜੋਂ ਸੰਸਦ ਮੈਂਬਰਾਂ ਦੁਆਰਾ ਇਸ ਯੋਜਨਾ ਦੇ ਪੱਖ ਵਿੱਚ ਵੋਟ ਪਾਉਣ ਤੋਂ ਬਾਅਦ ਅਗਲੇ ਮਹੀਨੇ ਤੋਂ ਸਕਾਟਲੈਂਡ ਵਿੱਚ ਨਾਈਟ ਕਲੱਬਾਂ ਅਤੇ ਵੱਡੇ ਸਮਾਗਮਾਂ ਜਿਵੇਂ ਫੁੱਟਬਾਲ ਮੈਚਾਂ ਅਤੇ ਸੰਗੀਤ ਉਤਸਵਾਂ … More »

ਅੰਤਰਰਾਸ਼ਟਰੀ | Leave a comment
IMG-20210909-WA0011.resized

ਯੂਕੇ : ਸਵਿੰਡਨ ਦੇ ਹਿੰਦੂ ਮੰਦਰ ਵਿੱਚ ਹੋਈ ਚੋਰੀ ਅਤੇ ਭੰਨਤੋੜ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਸ਼ਹਿਰ ਸਵਿੰਡਨ ਵਿੱਚ ਚੋਰਾਂ ਨੇ ਇੱਕ ਹਿੰਦੂ ਮੰਦਰ ਨੂੰ ਪੰਜਵੀਂ ਵਾਰ ਆਪਣਾ ਨਿਸ਼ਾਨਾ ਬਣਾਇਆ ਹੈ। ਹਿੰਦੂ ਮੰਦਰ ਦੀ ਇਮਾਰਤ ਦੀ ਭੰਨਤੋੜ ਕਰਨ, ਪਵਿੱਤਰ ਚੌਂਕੀ ਦੀ ਭੰਨਤੋੜ ਕਰਨ ਤੋਂ ਬਾਅਦ ਚੋਰ ਬਹੁਤ ਸਾਰਾ … More »

ਅੰਤਰਰਾਸ਼ਟਰੀ | Leave a comment
IMG-20210909-WA0008.resized

ਗਲਾਸਗੋ : ਪ੍ਰਿੰਸ ਚਾਰਲਸ ਨੇ ਕੀਤਾ ਕੈਲਵਿਨਗਰੋਵ ਮਿਊਜ਼ੀਅਮ ਦਾ ਦੌਰਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਦੇ ਪ੍ਰਿੰਸ ਚਾਰਲਸ ਅਤੇ ਉਹਨਾਂ ਦੀ ਪਤਨੀ ਕੈਮਿਲਾ ਨੇ ਪਿਛਲੇ ਦਿਨੀਂ ਗਲਾਸਗੋ ਵਿਖੇ ਸਥਿਤ ਕੇਲਵਿਨਗਰੋਵ ਆਰਟ ਗੈਲਰੀ ਅਤੇ ਅਜਾਇਬ ਘਰ ਦਾ ਦੌਰਾ ਕੀਤਾ। ਇਸ ਮੌਕੇ ਪ੍ਰਿੰਸ ਨੇ ਅਜਾਇਬ ਘਰ ਦੁਆਰਾ ਪ੍ਰਦਰਸ਼ਿਤ ਦੁਰਲੱਭ ਕਲਾਕ੍ਰਿਤੀਆਂ ਅਤੇ … More »

ਅੰਤਰਰਾਸ਼ਟਰੀ | Leave a comment
Police.resized

ਕੈਨੇਡਾ ਵਿਚ ਦਿਨੋ ਦਿਨ ਔਖੀ ਹੁੰਦੀ ਜਾ ਰਹੀ ਹੈ ਪੁਲਿਸ ਦੀ ਨੌਕਰੀ

ਸਰੀ, (ਹਰਦਮ ਮਾਨ) – ਕੈਨੇਡਾ ਵਿਚ ਪੁਲਿਸ ਅਫਸਰਾਂ ਦੀਆਂ ਦਿਨ ਬਦਿਨ ਵਧ ਰਹੀਆਂ ਹਨ ਅਤੇ ਕਈ ਪੁਲਿਸ ਅਫਸਰ ਮਹਿਸੂਸ ਕਰ ਰਹੇ ਹਨ ਕਿ ਪੁਲਿਸ ਦੀ ਨੌਕਰੀ ਹੁਣ ਔਖੀ ਹੁੰਦੀ ਜਾ ਰਹੀ ਹੈ। ਇਨ੍ਹਾਂ ਮੁਸ਼ਕਿਲਾਂ ਦਾ ਸਭ ਤੋਂ ਵੱਡਾ ਕਾਰਨ ਇਹ … More »

ਅੰਤਰਰਾਸ਼ਟਰੀ | Leave a comment
IMG-20210908-WA0021.resized

ਸਕਾਟਲੈਂਡ : ਕਾਮਿਆਂ ਦੀ ਘਾਟ ਕਾਰਨ ਕਿਸਾਨ ਵੱਡੀ ਮਾਤਰਾ ‘ਚ ਸਬਜੀਆਂ ਸੁੱਟਣ ਲਈ ਮਜਬੂਰ

ਗਲਾਸਗੋ ,(ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਪੈਦਾ ਹੋਏ ਕਾਮਿਆਂ ਦੀ ਘਾਟ ਦਾ ਅਸਰ ਸਕਾਟਲੈਂਡ ਵਿੱਚ ਵੀ ਵੇਖਣ ਨੂੰ ਮਿਲਿਆ ਹੈ। ਇਸੇ ਸੰਕਟ ਦੇ ਚਲਦਿਆਂ ਢੋਆ ਢੁਆਈ ਦੀ ਘਾਟ ਕਾਰਨ ਸਕਾਟਲੈਂਡ ਦੇ ਕਿਸਾਨਾਂ ਵੱਲੋਂ ਵੱਡੀ ਮਾਤਰਾ ‘ਚ ਸਬਜੀਆਂ ਸੁੱਟੀਆਂ ਗਈਆਂ … More »

ਅੰਤਰਰਾਸ਼ਟਰੀ | Leave a comment
IMG-20210908-WA0020.resized

ਸਕਾਟਲੈਂਡ : ਐੱਨ ਐੱਚ ਐਸ ਨੂੰ ਯੂਕੇ ਦੇ ਸ਼ੋਸਲ ਕੇਅਰ ਟੈਕਸ ਤੋਂ ਪ੍ਰਾਪਤ ਹੋਣਗੇ 1.1 ਬਿਲੀਅਨ ਪੌਂਡ

ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਸਰਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਕਾਟਿਸ਼ ਐੱਨ ਐੱਚ ਐੱਸ ਇੱਕ ਨਵੇਂ ਸਿਹਤ ਅਤੇ ਸੋਸ਼ਲ ਕੇਅਰ ਟੈਕਸ ਤੋਂ ਇੱਕ ਸਾਲ ਵਿੱਚ ਤਕਰੀਬਨ 1.1 ਬਿਲੀਅਨ ਪੌਂਡ ਪ੍ਰਾਪਤ ਕਰੇਗਾ। ਇਹ ਟੈਕਸ ਪੂਰੇ ਯੂਕੇ … More »

ਅੰਤਰਰਾਸ਼ਟਰੀ | Leave a comment
Geet1.resized

ਮਿਸ਼ਨ ਤੋਂ ਲਿਬਰਲ ਉਮੀਦਵਾਰ ਗੀਤ ਗਰੇਵਾਲ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ

ਸਰੀ, (ਹਰਦਮ ਮਾਨ) – ਐਬਟਸਫੋਰਡ- ਮਿਸ਼ਨ -ਮੈਸਕੀ -ਫਰੇਜ਼ਰ ਕੇਨੀਅਨ ਹਲਕੇ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਗੀਤ ਗਰੇਵਾਲ ਦੇ ਸਮੱਰਥਕਾਂ ਵੱਲੋਂ ਰਿਜਵਿਊ ਪਾਰਕ ਐਬਟਸਫੋਰਡ ਵਿਚ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਹਮਾਇਤੀ ਸ਼ਾਮਲ ਹੋਏ। ਇਸ ਮੀਟਿੰਗ … More »

ਅੰਤਰਰਾਸ਼ਟਰੀ | Leave a comment