ਅੰਤਰਰਾਸ਼ਟਰੀ

Tarksheel.resized

ਸਰੀ ਵਿਚ ਕਥਿਤ ਭੂਤ ਭਜਾਉਣ ਵਾਲੇ ਜੋਤਸ਼ੀ ਨੇ ਤਰਕਸ਼ੀਲਾਂ ਅੱਗੇ ਗੋਡੇ ਟੇਕੇ

ਸਰੀ,(ਹਰਦਮ ਮਾਨ) – ਵਹਿਮਾਂ ਭਰਮਾਂ ਵਿੱਚ ਉਲਝੇ ਲੋਕਾਂ ਨੂੰ ਗ਼ੈਰਵਿਗਿਆਨਕ, ਗੈਰਕਾਨੂੰਨੀ ਧੰਧੇ ਰਾਹੀਂ ਲੁੱਟ ਰਹੇ ਜੋਤਸ਼ੀਆਂ, ਤਾਂਤਰਿਕਾਂ, ਨਗ ਧਾਰਨ ਕਰਵਾਉਣ ਵਾਲਿਆਂ  ਅਤੇ ਆਪਣੇ ਆਪ ਨੂੰ ਗੈਬੀ ਸ਼ਕਤੀਆਂ ਦੇ ਦਾਅਵੇਦਾਰ ਦੱਸਣ ਵਾਲੇ ਪਖੰਡੀਆਂ ਬਾਰੇ ਕੈਨੇਡਾ ਵਿਚ ਪਿਛਲੇ 25 ਸਾਲਾਂ ਤੋਂ ਜਾਗਰੂਕ … More »

ਅੰਤਰਰਾਸ਼ਟਰੀ | Leave a comment
Kamagatamaru.resized

ਵੈਨਕੂਵਰ ਵਿਖੇ ਕਿਸੇ ਸ਼ਰਾਰਤੀ ਨੇ ਕਾਮਾਗਾਟਾਮਾਰੂ ਯਾਦਗਾਰ ਉਪਰ ਪੇਂਟ ਮਲਿਆ

ਸਰੀ,(ਹਰਦਮ ਮਾਨ) – ਕਿਸੇ ਨਸਲੀ ਸ਼ਰਾਰਤੀ ਵੱਲੋਂ ਵੈਨਕੂਵਰ  ਹਾਰਬਰ ਨੇੜੇ ਸਥਾਪਿਤ ਕੀਤੀ ਗਈ ਕਾਮਾਗਾਟਾਮਾਰੂ ਯਾਦਗਾਰ ਉਪਰ ਪੇਂਟ ਮਲ ਕੇ ਇਸ ਨੂੰ ਖਰਾਬ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਹਰਕਤ ਕਾਰਨ ਭਾਰਤੀ ਮੂਲ ਦੇ ਲੋਕ ਮਨਾਂ ਨੂੰ ਭਾਰੀ … More »

ਅੰਤਰਰਾਸ਼ਟਰੀ | Leave a comment
VVM.resized

ਕੋਰੋਨਾ ਦੌਰ ਤੋਂ ਬਾਅਦ ਵੈਨਕੂਵਰ ਵਿਚਾਰ ਮੰਚ ਦੀ ਪਹਿਲੀ ਰੂਬਰੂ ਮੀਟਿੰਗ

ਸਰੀ, (ਹਰਦਮ ਮਾਨ) – ਵੈਨਕੂਵਰ ਵਿਚਾਰ ਮੰਚ ਦੀ ਮੀਟਿੰਗ ਜਰਨੈਲ ਆਰਟਸ ਗੈਲਰੀ ਸਰੀ ਵਿਖੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਪੰਜਾਬੀ ਸਾਹਿਤਕਾਰ ਜਸਵੰਤ ਅਮਨ ਅਤੇ ਐਸ. ਬਲਵੰਤ ਨੂੰ ਸ਼ਰਧਾਂਜਲੀ ਭੇਟ … More »

ਅੰਤਰਰਾਸ਼ਟਰੀ | Leave a comment
ronin-calib-parker_600px

ਸਰੀ ‘ਚ ਵਾਪਰੇ ਸੜਕ ਹਾਦਸੇ ਵਿਚ ਤਿੰਨ ਹਾਕੀ ਖਿਡਾਰੀਆਂ ਦੀ ਮੌਤ

    ਸਰੀ,(ਹਰਦਮ ਮਾਨ) – ਸਰੀ ਵਿਚ ਵਾਪਰੇ ਇਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਸਵੇਰੇ 104 ਐਵਨਿਊ ਦੇ 16000 ਬਲਾਕ ਤੇ ਵਾਪਰਿਆ ਜਦੋਂ ਇਨ੍ਹਾਂ ਨੋਜਵਾਨਾਂ ਦੀ ਕਾਰ ਇਕ ਦਰੱਖਤ ਨਾਲ ਜਾ ਟਕਰਾਈ। ਪੁਲਿਸ … More »

ਅੰਤਰਰਾਸ਼ਟਰੀ | Leave a comment
parc de p 0.resized

ਪੈਰਿਸ ਦੇ ਮਸ਼ਹੂਰ ਸਟੇਡੀਅਮ ਪਾਰਕ ਦਾ ਪਰੈਂਸ ਵਿੱਚ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਦਰਸ਼ਕਾਂ ਦੇ ਰੂਬਰੂ ਹੋਏ

ਫਰਾਂਸ, (ਸੁਖਵੀਰ ਸਿੰਘ ਸੰਧੂ) -  ਇਥੇ ਪੈਰਿਸ ਦੀ ਰਿੰਗ ਰੋਡ ਉਪਰ ਬਣੇ ਪਾਰਕ ਦਾ ਪਰੈਂਸ ਨਾਂ ਦੇ ਮਸ਼ਹੂਰ ਸਟੇਡੀਅਮ ਵਿੱਚ ਫਰਾਂਸ ਦੀਆਂ ਦੋ ਫੁੱਟਬਾਲ ਟੀਮਾਂ ਪੈਰਿਸ ਸੇਂਟ ਜਰਮਨ (ਪੀ.ਐਸ. ਜੀ.) ਅਤੇ ਸਟਰਾਸਬੁਰਗ ਵਿੱਚਕਾਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਵਿਦੇਸ਼ੀਆਂ ਖਿਡਾਰੀਆਂ … More »

ਅੰਤਰਰਾਸ਼ਟਰੀ | Leave a comment
IMG-20210821-WA0005.resized

ਇੰਗਲੈਂਡ ਵਿੱਚ ਫੌਜ ਦੁਆਰਾ ਕੀਤੀ ਜਾ ਰਹੀ ਹੈ ਐਂਬੂਲੈਂਸ ਸੇਵਾਵਾਂ ਦੀ ਸਹਾਇਤਾ

ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਇੰਗਲੈਂਡ ਵਿੱਚ ਐਂਬੂਲੈਂਸ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਜਿਆਦਾ ਲੋਕਾਂ ਲਈ ਪਹੁੰਚਯੋਗ ਬਨਾਉਣ ਲਈ ਫੌਜ ਦੀ ਸਹਾਇਤਾ ਲਈ ਜਾ ਰਹੀ ਹੈ। ਇਸ ਲਈ ਇੰਗਲੈਂਡ ਵਿੱਚ ਚਾਰ ਐਂਬੂਲੈਂਸ ਟਰੱਸਟਾਂ ਵਿੱਚ ਮਰੀਜ਼ਾਂ ਦੀ … More »

ਅੰਤਰਰਾਸ਼ਟਰੀ | Leave a comment
IMG-20210821-WA0003.resized

ਸਕਾਟਲੈਂਡ : ਦਸ ਵਿੱਚੋਂ ਸੱਤ ਲੋਕ ਕਰਦੇ ਹਨ ਇਕਾਂਤਵਾਸ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਜਿਆਦਾਤਰ ਲੋਕ ਇਕਾਂਤਵਾਸ ਸਬੰਧੀ ਨਿਯਮਾਂ ਦੀ ਪਾਲਣਾ ਕਰਦੇ ਹਨ। ਇਕਾਂਤਵਾਸ ਨਾਲ ਸਬੰਧਿਤ ਕੀਤੇ ਇੱਕ ਸਰਵੇਖਣ ਦੌਰਾਨ ਸਾਹਮਣੇ ਆਇਆ ਕਿ 10 ਵਿੱਚੋਂ 7 ਸਕਾਟਿਸ਼ ਲੋਕਾਂ ਨੇ ਇਕਾਂਤਵਾਸ ਹੋਣ ਦੇ ਨਿਯਮਾਂ ਦਾ ਸਫਲਤਾਪੂਰਵਕ ਪਾਲਣ ਕੀਤਾ … More »

ਅੰਤਰਰਾਸ਼ਟਰੀ | Leave a comment
IMG-20210819-WA0023.resized

ਬਰਤਾਨੀਆ ਦੇ ਸਾਹਿਤਕ ਹਲਕਿਆਂ ਵਿੱਚ ਉੱਘੇ ਲੇਖਕ ਐੱਸ ਬਲਵੰਤ ਦੇ ਸਦੀਵੀ ਵਿਛੋੜੇ ‘ਤੇ ਦੁੱਖ ਦੀ ਲਹਿਰ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਉੱਘੇ ਪ੍ਰਕਾਸ਼ਕ, ਲੇਖਕ ਤੇ ਪੱਤਰਕਾਰੀ ਜਗਤ ਦੀ ਜਾਣੀ ਪਹਿਚਾਣੀ ਸ਼ਖਸ਼ੀਅਤ ਐੱਸ ਬਲਵੰਤ ਦੇ ਸਦੀਵੀ ਵਿਛੋੜੇ ਉੱਪਰ ਬਰਤਾਨੀਆ ਦੇ ਸਾਹਿਤਕ ਹਲਕਿਆਂ ਵਿੱਚ ਸ਼ੋਕ ਦੀ ਲਹਿਰ ਹੈ ਅਤੇ ਲੇਖਕ ਭਾਈਚਾਰੇ ਵੱਲੋਂ ਇਸ ਸਮੇਂ ਉਹਨਾਂ ਦੇ ਬੇਵਕਤੀ ਅਕਾਲ … More »

ਅੰਤਰਰਾਸ਼ਟਰੀ | Leave a comment
 

ਸਮੂਹ ਪੰਥ ਦਰਦੀਆਂ ਨੰ ਸ਼ਹੀਦ ਭਾਈ ਦਿਲਵਰ ਸਿੰਘ ਦੇ ਬਰਸੀ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ – ਸ਼੍ਰੋਮਣੀ ਅਕਾਲੀ ਦਲ ( ਅ ) ਯੂ. ਕੇ.

ਬ੍ਰਮਿੰਘਮ – ਆਪਣੇ ਤਨ ਦਾ ਬਲਿਦਾਨ ਦੇ ਕੇ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਸਮੇਂ ਦੇ ਮੁੱਖ ਮੰਤਰੀ ਬਿਅੰਤ ਸਿੰਘ ਨੂੰ ਸਿੱਖ ਰਵਾਇਤਾਂ ਅਨੁਸਾਰ ਸਜ਼ਾ ਦੇ ਕੇ ਉਸ ਦੇ ਕਾਰਜਕਾਲ ਦੌਰਾਨ ਸਿੱਖ ਕੌਮ ਦੇ ਕੀਤੇ ਜਾ ਰਹੇ ਘਾਣ ਨੂੰ ਠੱਲ੍ਹ ਪਾਈ। … More »

ਅੰਤਰਰਾਸ਼ਟਰੀ | Leave a comment
 

ਲੰਡਨ ਦੀਆਂ ਕੌਂਸਲਾਂ ਨੇ ਅਫਗਾਨ ਸ਼ਰਨਾਰਥੀਆਂ ਦੀ ਮਦਦ ਦੀ ਪੇਸ਼ਕਸ਼ ਕੀਤੀ

ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨਵੀ ਰਾਜਧਾਨੀ ਲੰਡਨ ਅਫਗਾਨਿਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਪਨਾਹ ਦੇਣ ਲਈ  ਹਰ ਤਰ੍ਹਾਂ ਦੀ ਸਹਾਇਤਾ ਦੀ ਪੇਸ਼ਕਸ਼ ਕਰ ਰਹੀ ਹੈ। ਯੂਕੇ ਸਰਕਾਰ ਦੁਆਰਾ ਕਈ ਅਫਗਾਨੀ ਪਰਿਵਾਰਾਂ ਨੂੰ ਲੰਡਨ ਵਿੱਚ ਰੱਖਿਆ ਜਾ ਸਕਦਾ … More »

ਅੰਤਰਰਾਸ਼ਟਰੀ | Leave a comment