ਅੰਤਰਰਾਸ਼ਟਰੀ
ਯੂਕੇ : ਡਰਾਈਵਰਾਂ ਦੀ ਘਾਟ ਕਾਰਨ ਉਬਰ ਟੈਕਸੀ ਸੇਵਾ ਪ੍ਰਭਾਵਿਤ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਕੋਰੋਨਾ ਵਾਇਰਸ ਅਤੇ ਇਸ ਤੋਂ ਬਚਾਅ ਲਈ ਲਗਾਈਆਂ ਗਈਆਂ ਸਖਤ ਪਾਬੰਦੀਆਂ ਨੇ ਯੂਕੇ ਵਿੱਚ ਜਿਆਦਾਤਰ ਕਾਰੋਬਾਰਾਂ ਵਿੱਚ ਮੰਦੀ ਲਿਆਂਦੀ ਹੈ। ਕੋਰੋਨਾ ਤੋਂ ਪ੍ਰਭਾਵਿਤ ਕਾਰੋਬਾਰਾਂ ਵਿੱਚ ਉਬਰ ਟੈਕਸੀ ਸੇਵਾ ਵੀ ਹੈ। ਮੰਦੀ ਦੀ ਮਾਰ ਝੱਲ … More
ਸਕਾਟਲੈਂਡ : ਨਿਕੋਲਾ ਸਟਰਜਨ ਦੀ ਭੈਣ ਗਿਲੀਅਨ ਸਟਰਜਨ ਗ੍ਰਿਫਤਾਰ ਹੋਣ ਤੋਂ ਬਾਅਦ ਰਿਹਾਅ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਦੀ ਛੋਟੀ ਭੈਣ ਗਿਲੀਅਨ (ਗਿਲ) ਸਟਰਜਨ ਨੂੰ ਆਇਰਸ਼ਾਇਰ ਦੇ ਘਰ ਵਿੱਚ ਹੋਈ ਇੱਕ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਗਿਲੀਅਨ ਸਟਰਜਨ (46) ਨੂੰ ਸ਼ਨੀਵਾਰ 7 ਅਗਸਤ ਨੂੰ ਕਿਲਵਿਨਿੰਗ … More
ਯੂਕੇ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਟੈਸਟਾਂ ਦੀ ਕੀਮਤ ‘ਚ ਕੀਤੀ ਕਟੌਤੀ
ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਵਜੋਂ, ਯੂਕੇ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਰੋਨਾ ਟੈਸਟ ਜਰੂਰੀ ਕੀਤੇ ਗਏ ਹਨ। ਇਹਨਾਂ ਟੈਸਟਾਂ ਨੂੰ ਕਰਵਾਉਣ ਲਈ ਯਾਤਰੀਆਂ ਨੂੰ … More
ਫਰਾਂਸ ਵਿੱਚ ਕੋਬਿਡ 19 ਲਈ ਤੀਸਰਾ ਵੈਕਸੀਨ ਅਗਲੇ ਮਹੀਨੇ ਸ਼ੁਰੂ ਹੋਵੇਗਾ।
ਪੈਰਿਸ, (ਸੁਖਵੀਰ ਸਿੰਘ ਸੰਧੂ) ਫਰਾਂਸ ਵਿੱਚ ਅੱਧ ਸਤੰਬਰ ਤੋਂ ਬਾਅਦ ਪੰਜ਼ ਲੱਖ ਲੋਕਾਂ ਨੂੰ ਤੀਸਰਾ ਵੈਕਸੀਨ ਦੇਣ ਦੀ ਸ਼ੁਰੂਆਤ ਕੀਤੀ ਜਾਵੇਗੀ।ਇਸ ਗੱਲ ਦਾ ਪ੍ਰਗਟਾਵਾ ਇਥੋਂ ਦੇ ਸਿਹਤ ਮੰਤਰੀ ਨੇ ਕੀਤਾ ਹੈ।ਉਹਨਾਂ ਇਹ ਵੀ ਕਿਹਾ ਕਿ ਸਭ ਤੋਂ ਪਹਿਲਾਂ 80 ਸਾਲ … More
ਬਰਤਾਨਵੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਅਫਗਾਨਿਸਤਾਨ ਜਾਣਗੇ ਯੂਕੇ ਦੇ ਫੌਜੀ ਜਵਾਨ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਅਫਗਾਨਿਸਤਾਨ ਵਿੱਚੋਂ ਅੰਤਰਰਾਸ਼ਟਰੀ ਫੌਜਾਂ ਦੀ ਵਾਪਸੀ ਦੇ ਬਾਅਦ ਤਾਲਿਬਾਨ ਅੱਤਵਾਦੀਆਂ ਦੁਆਰਾ ਆਪਣੀਆਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ। ਤਾਲਿਬਾਨ ਦੁਆਰਾ ਅਫਗਾਨਿਸਤਾਨ ਦੇ ਸ਼ਹਿਰਾਂ ਉੱਤੇ ਸੱਤਾ ਪ੍ਰਾਪਤ ਕਰਨ ਲਈ ਕਬਜਾ ਕੀਤਾ ਜਾ ਰਿਹਾ ਹੈ। … More
ਵਿਆਹ ਦੀ ਐਲਬਮ ਤੇ ਮੂਵੀ ਸਮੇਂ ਸਿਰ ਨਾ ਦੇਣ ‘ਤੇ ਫੋਟੋਗ੍ਰਾਫਰ ਨੂੰ 22 ਹਜਾਰ ਡਾਲਰ ਦਾ ਜੁਰਮਾਨਾ
ਸਰੀ, (ਹਰਦਮ ਮਾਨ) – ਬੀ.ਸੀ. ਪ੍ਰੋਵਿੰਸ਼ੀਅਲ ਕੋਰਟ ਨੇ ਸਰੀ ਦੇ ਇਕ ਫੋਟੋਗ੍ਰਾਫ਼ਰ ਨੂੰ ਆਪਣੇ ਕੰਮ ਵਿਚ ਅਣਗਹਿਲੀ ਵਰਤਣ ’ਤੇ 22 ਹਜ਼ਾਰ ਡਾਲਰ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਸ ਫੋਟੋਗ੍ਰਾਫਰ ਵਿਰੁੱਧ ਸਰੀ ਦੀ ਹੀ ਇੱਕ ਪੰਜਾਬੀ ਵਿਆਹੁਤਾ ਜੋੜੀ ਨੇ … More
ਪੰਜਾਬ ਭਵਨ ਸਰੀ ਦੇ ਵਿਹੜੇ ਵਿੱਚ ਮਨਾਇਆ ਗਿਆ “ਤੀਆਂ ਦਾ ਤਿਉਹਾਰ”
ਸਰੀ,(ਹਰਦਮ ਮਾਨ) – “ਪੰਜਾਬ ਭਵਨ ਸਰੀ” ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਦੀ ਰਹਿਨੁਮਾਈ ਹੇਠ “ਪੰਜਾਬ ਭਵਨ ਸਰੀ” ਦੇ ਵਿਹੜੇ ਵਿੱਚ “ਤੀਆਂ ਦਾ ਤਿਉਹਾਰ” ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਸਰੀ ਦੀਆਂ ਪੰਜਾਬਣ ਮੁਟਿਆਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। … More
ਰਿਚਮੰਡ ਵਿਚ ਇਕ ਹੋਰ ਪੰਜਾਬੀ ਨੌਜਵਾਨ ਦਾ ਕਤਲ
ਸਰੀ, (ਹਰਦਮ ਮਾਨ) – ਪਿਛਲੇ ਹਫਤੇ ਲਾਗਲੇ ਸ਼ਹਿਰ ਰਿਚਮੰਡ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਕ੍ਰਿਸਟੋਫ਼ਰ ਸਿੰਘ ਵਜੋਂ ਹੋਈ ਹੈ। ਉਹ ਡੈਲਟਾ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਲਾਸ਼ ਇੱਕ ਖੱਡ ਵਿੱਚੋਂ ਮਿਲੀ ਸੀ। … More
ਯੂਕੇ : ਕਪਤਾਨ ਟੌਮ ਮੂਰ ਦੇ ਪਰਿਵਾਰ ਨੇ ਖੋਲ੍ਹਿਆ ਆਕਸਫੋਰਡ ਹਾਸਪੀਸ ਗਾਰਡਨ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੀ ਪ੍ਰਸਿੱਧ ਹਸਤੀ ਕਪਤਾਨ ਟੌਮ ਮੂਰ ਨੇ ਆਪਣੇ ਯਤਨਾਂ ਸਦਕਾ ਕੋਰੋਨਾ ਮਹਾਂਮਾਰੀ ਦੌਰਾਨ ਲੱਖਾਂ ਪੌਂਡ ਇਕੱਠੇ ਕਰਕੇ ਐਨ ਐਚ ਐਸ ਨੂੰ ਦਾਨ ਕੀਤੇ ਸਨ। ਉਹਨਾਂ ਦਾ ਪਰਿਵਾਰ ਵੀ ਮੂਰ ਦੀ ਮੌਤ ਦੇ ਬਾਅਦ … More
ਸਕਾਟਲੈਂਡ ਦੇ ਪਹਿਲੇ ਬਿਜਲਈ ਮੋਟਰ ਨਾਲ ਚੱਲਣ ਵਾਲਜ ਜਹਾਜ਼ ਨੇ ਪੂਰੀ ਕੀਤੀ ਟੈਸਟ ਉਡਾਣ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਬੀਤੇ ਦਿਨੀਂ ਬਿਜਲੀ ਦੀ ਮੋਟਰ ਨਾਲ ਚੱਲਣ ਵਾਲੇ ਜਹਾਜ਼ ਨੇ ਸਫਲਤਾ ਪੂਰਵਕ ਟੈਸਟ ਉਡਾਣ ਭਰੀ। ਸਕਾਟਲੈਂਡ ਦੇ ਪਹਿਲੇ ਇਲੈਕਟ੍ਰਿਕ ਸੰਚਾਲਿਤ ਜਹਾਜ਼ ਨੇ ਓਰਕਨੀ ਦੇ ਇੱਕ ਨਵੇਂ ਟੈਸਟ ਸੈਂਟਰ ਤੋਂ ਅਸਮਾਨ ਵਿੱਚ ਉਡਾਣ ਭਰੀ। … More









