ਅੰਤਰਰਾਸ਼ਟਰੀ

IMG-20210816-WA0018.resized

ਸਕਾਟਲੈਂਡ : ਸ਼ਰਨਾਰਥੀ ਸਹਾਇਤਾ ਸਮੂਹਾਂ ਵੱਲੋਂ ਕੀਤੀ ਜਾਵੇਗੀ 2.8 ਮਿਲੀਅਨ ਪੌਂਡ ਦੀ ਮੱਦਦ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਇੱਥੋਂ ਦੇ ਭਾਈਚਾਰਿਆਂ ਵਿੱਚ ਵਸਣ ਵਾਸਤੇ ਵਿੱਚ ਸਹਾਇਤਾ ਸਮੂਹਾਂ ਵੱਲੋਂ ਲੱਖਾਂ ਪੌਂਡ ਦੀ ਨਕਦੀ ਨਾਲ ਮੱਦਦ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਸਹਾਇਤਾ ਸਮੂਹਾਂ ਦੇ ਕੁੱਲ 56 … More »

ਅੰਤਰਰਾਸ਼ਟਰੀ | Leave a comment
IMG-20210816-WA0017.resized

ਇੰਗਲੈਂਡ ਦੇ ਲੱਖਾਂ ਬੱਚੇ ਪ੍ਰਦੂਸ਼ਿਤ ਹਵਾ ਵਾਲੇ ਖੇਤਰਾਂ ‘ਚ ਜਾ ਰਹੇ ਹਨ ਸਕੂਲ

ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਇੰਗਲੈਂਡ ਵਿੱਚ ਇੱਕ ਸੰਸਥਾ ‘ਸਿਟੀ ਹਾਲ’ ਦੁਆਰਾ ਕੀਤੇ ਇੱਕ ਨਵੇਂ ਵਿਸ਼ਲੇਸ਼ਣ ਦੇ ਅਨੁਸਾਰ, ਇੰਗਲੈਂਡ ਵਿੱਚ 3.1 ਮਿਲੀਅਨ ਤੋਂ ਵੱਧ ਵਿਦਿਆਰਥੀ ਉਨ੍ਹਾਂ ਖੇਤਰਾਂ ਵਿੱਚ ਸਕੂਲ ਜਾ ਰਹੇ ਹਨ ਜਿੱਥੇ ਹਵਾ ਪ੍ਰਦੂਸ਼ਿਤ ਹੈ। ਇਸ ਵਿਸ਼ਲੇਸ਼ਣ … More »

ਅੰਤਰਰਾਸ਼ਟਰੀ | Leave a comment
Surrey.resized

ਸਰੀ ਵਿਚ ਇਕ ਮਾਲ ਦੀ ਪਾਰਕਿੰਗ ਵਿਚ ਚੱਲੀ ਗੋਲੀ- ਇਕ ਜ਼ਖ਼ਮੀ

ਸਰੀ, (ਹਰਦਮ ਮਾਨ) – ਬੀਤੀ ਰਾਤ ਸਰੀ ਵਿਚ ਸਟਰਿਪ ਮਾਲ ਪਾਰਕਿੰਗ ਵਿੱਚ ਖੜ੍ਹੀ ਚਿੱਟੇ ਰੰਗ ਦੀ ਫੇਰਾਰੀ ਦੇ ਅੰਦਰ ਗੋਲੀ ਲੱਗਣ ਤੋਂ ਬਾਅਦ ਇਕ ਆਦਮੀ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਕਾਰ ਦੀ ਵਿੰਡਸ਼ੀਲਡ ਅਤੇ ਹੁੱਡ ਵਿੱਚ ਗੋਲੀਆਂ ਲੱਗੀਆਂ … More »

ਅੰਤਰਰਾਸ਼ਟਰੀ | Leave a comment
Tanisha & Saya.resized

ਸਾਇਆ ਗਿੱਲ ਅਤੇ ਤਨਿਸ਼ਾ ਮਿਸ਼ਰਾ ਨੂੰ ਮਿਲੀ 1500-1500 ਡਾਲਰ ਦੀ ਸਕਾਲਰਸ਼ਿਪ

ਸਰੀ,(ਹਰਦਮ ਮਾਨ) – ਡੈਲਟਾ ਹੌਸਪੀਟਲ ਐਂਡ ਕਮਿਊਨਿਟੀ ਹੈਲਥ ਫਾਊਂਡੇਸ਼ਨ (ਡੀਐਚਸੀਐਚਐਫ) ਵੱਲੋਂ ਨੌਰਥ ਡੈਲਟਾ ਦੀਆਂ ਦੋ ਵਿਦਿਆਰਥਣਾਂ ਸਾਇਆ ਗਿੱਲ ਅਤੇ ਤਨਿਸ਼ਾ ਮਿਸ਼ਰਾ ਨੂੰ 1500-1500 ਡਾਲਰ ਦੀ ‘2021 ਰੌਬਰਟ ਟੀ. ਰੇਨੌਲਡਸ ਮੈਮੋਰੀਅਲ’ ਸਕਾਲਰਸ਼ਿਪ ਲਈ ਚੁਣਿਆ ਗਿਆ ਹੈ। ਡੀਐਚਸੀਐਚਐਫ਼ ਦੇ ਕਾਰਜਕਾਰੀ ਡਾਇਰੈਕਟਰ ਲਿਜ਼ਾ … More »

ਅੰਤਰਰਾਸ਼ਟਰੀ | Leave a comment
IMG-20210815-WA0083.resized

ਇੱਕ ਦਿਨ ‘ਚ ਲਗਭਗ 600 ਪ੍ਰਵਾਸੀ ਲੋਕਾਂ ਨੇ ਕੀਤਾ ਇੰਗਲਿਸ਼ ਚੈਨਲ ਨੂੰ ਪਾਰ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਸਮੁੰਦਰੀ ਰਾਸਤੇ ਦਾਖਲ ਹੋਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਸਰਕਾਰ ਦੁਆਰਾ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਵਾਧੇ ਦੀ ਲੜੀ ਤਹਿਤ ਵੀਰਵਾਰ ਨੂੰ 600 … More »

ਅੰਤਰਰਾਸ਼ਟਰੀ | Leave a comment
IMG-20210815-WA0047.resized

ਯੂਕੇ : ਪਲਿਮਥ ਗੋਲੀਕਾਂਡ ਦੇ ਸਥਾਨ ‘ਤੇ ਸੈਂਕੜੇ ਲੋਕਾਂ ਨੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਪਲਿਮਥ ਵਿੱਚ ਪਿਛਲੇ ਦਿਨੀਂ ਇੱਕ ਵਿਅਕਤੀ ਵੱਲੋਂ ਗੋਲੀਬਾਰੀ ਕਰਕੇ ਛੋਟੀ ਬੱਚੀ ਸਮੇਤ ਪੰਜ ਜਾਣਿਆਂ ਨੂੰ ਜਾਨੋਂ ਮਾਰ ਦਿੱਤਾ ਸੀ। ਇਹਨਾਂ ਮ੍ਰਿਤਕ ਲੋਕਾਂ ਨੂੰ ਘਟਨਾ ਸਥਾਨ ‘ਤੇ ਸੈਕੜੇ ਲੋਕਾਂ ਦੁਆਰਾ ਵੱਖ ਵੱਖ ਤਰੀਕਿਆਂ … More »

ਅੰਤਰਰਾਸ਼ਟਰੀ | Leave a comment
IMG-20210815-WA0140.resized

ਯੂਕੇ : ਡਰਾਈਵਰਾਂ ਦੀ ਘਾਟ ਕਾਰਨ ਉਬਰ ਟੈਕਸੀ ਸੇਵਾ ਪ੍ਰਭਾਵਿਤ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਕੋਰੋਨਾ ਵਾਇਰਸ ਅਤੇ ਇਸ ਤੋਂ ਬਚਾਅ ਲਈ ਲਗਾਈਆਂ ਗਈਆਂ ਸਖਤ ਪਾਬੰਦੀਆਂ ਨੇ ਯੂਕੇ ਵਿੱਚ ਜਿਆਦਾਤਰ ਕਾਰੋਬਾਰਾਂ ਵਿੱਚ ਮੰਦੀ ਲਿਆਂਦੀ ਹੈ। ਕੋਰੋਨਾ ਤੋਂ ਪ੍ਰਭਾਵਿਤ ਕਾਰੋਬਾਰਾਂ ਵਿੱਚ ਉਬਰ ਟੈਕਸੀ ਸੇਵਾ ਵੀ ਹੈ। ਮੰਦੀ ਦੀ ਮਾਰ ਝੱਲ … More »

ਅੰਤਰਰਾਸ਼ਟਰੀ | Leave a comment
IMG-20210814-WA0011.resized

ਸਕਾਟਲੈਂਡ : ਨਿਕੋਲਾ ਸਟਰਜਨ ਦੀ ਭੈਣ ਗਿਲੀਅਨ ਸਟਰਜਨ ਗ੍ਰਿਫਤਾਰ ਹੋਣ ਤੋਂ ਬਾਅਦ ਰਿਹਾਅ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਦੀ ਛੋਟੀ ਭੈਣ ਗਿਲੀਅਨ (ਗਿਲ) ਸਟਰਜਨ ਨੂੰ ਆਇਰਸ਼ਾਇਰ ਦੇ ਘਰ ਵਿੱਚ ਹੋਈ ਇੱਕ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਗਿਲੀਅਨ ਸਟਰਜਨ (46) ਨੂੰ ਸ਼ਨੀਵਾਰ 7 ਅਗਸਤ ਨੂੰ ਕਿਲਵਿਨਿੰਗ … More »

ਅੰਤਰਰਾਸ਼ਟਰੀ | Leave a comment
IMG-20210814-WA0008.resized

ਯੂਕੇ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਟੈਸਟਾਂ ਦੀ ਕੀਮਤ ‘ਚ ਕੀਤੀ ਕਟੌਤੀ

ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਵਜੋਂ, ਯੂਕੇ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਰੋਨਾ ਟੈਸਟ ਜਰੂਰੀ ਕੀਤੇ ਗਏ ਹਨ। ਇਹਨਾਂ ਟੈਸਟਾਂ ਨੂੰ ਕਰਵਾਉਣ ਲਈ ਯਾਤਰੀਆਂ ਨੂੰ … More »

ਅੰਤਰਰਾਸ਼ਟਰੀ | Leave a comment
covid tante photo(1).resized

ਫਰਾਂਸ ਵਿੱਚ ਕੋਬਿਡ 19 ਲਈ ਤੀਸਰਾ ਵੈਕਸੀਨ ਅਗਲੇ ਮਹੀਨੇ ਸ਼ੁਰੂ ਹੋਵੇਗਾ।

ਪੈਰਿਸ, (ਸੁਖਵੀਰ ਸਿੰਘ ਸੰਧੂ) ਫਰਾਂਸ ਵਿੱਚ ਅੱਧ ਸਤੰਬਰ ਤੋਂ ਬਾਅਦ ਪੰਜ਼ ਲੱਖ ਲੋਕਾਂ ਨੂੰ  ਤੀਸਰਾ ਵੈਕਸੀਨ ਦੇਣ ਦੀ ਸ਼ੁਰੂਆਤ ਕੀਤੀ ਜਾਵੇਗੀ।ਇਸ ਗੱਲ ਦਾ ਪ੍ਰਗਟਾਵਾ ਇਥੋਂ ਦੇ ਸਿਹਤ ਮੰਤਰੀ ਨੇ ਕੀਤਾ ਹੈ।ਉਹਨਾਂ ਇਹ ਵੀ ਕਿਹਾ ਕਿ ਸਭ ਤੋਂ ਪਹਿਲਾਂ 80 ਸਾਲ … More »

ਅੰਤਰਰਾਸ਼ਟਰੀ | Leave a comment