ਅੰਤਰਰਾਸ਼ਟਰੀ

 

ਬਰਤਾਨਵੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਅਫਗਾਨਿਸਤਾਨ ਜਾਣਗੇ ਯੂਕੇ ਦੇ ਫੌਜੀ ਜਵਾਨ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਅਫਗਾਨਿਸਤਾਨ ਵਿੱਚੋਂ ਅੰਤਰਰਾਸ਼ਟਰੀ ਫੌਜਾਂ ਦੀ ਵਾਪਸੀ ਦੇ ਬਾਅਦ ਤਾਲਿਬਾਨ ਅੱਤਵਾਦੀਆਂ ਦੁਆਰਾ ਆਪਣੀਆਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ। ਤਾਲਿਬਾਨ ਦੁਆਰਾ ਅਫਗਾਨਿਸਤਾਨ ਦੇ ਸ਼ਹਿਰਾਂ ਉੱਤੇ ਸੱਤਾ ਪ੍ਰਾਪਤ ਕਰਨ ਲਈ ਕਬਜਾ ਕੀਤਾ ਜਾ ਰਿਹਾ ਹੈ। … More »

ਅੰਤਰਰਾਸ਼ਟਰੀ | Leave a comment
Wedding.resized

ਵਿਆਹ ਦੀ ਐਲਬਮ ਤੇ ਮੂਵੀ ਸਮੇਂ ਸਿਰ ਨਾ ਦੇਣ ‘ਤੇ ਫੋਟੋਗ੍ਰਾਫਰ ਨੂੰ 22 ਹਜਾਰ ਡਾਲਰ ਦਾ ਜੁਰਮਾਨਾ

ਸਰੀ, (ਹਰਦਮ ਮਾਨ) – ਬੀ.ਸੀ. ਪ੍ਰੋਵਿੰਸ਼ੀਅਲ ਕੋਰਟ ਨੇ ਸਰੀ ਦੇ ਇਕ ਫੋਟੋਗ੍ਰਾਫ਼ਰ ਨੂੰ ਆਪਣੇ ਕੰਮ ਵਿਚ ਅਣਗਹਿਲੀ ਵਰਤਣ ’ਤੇ 22 ਹਜ਼ਾਰ ਡਾਲਰ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਸ ਫੋਟੋਗ੍ਰਾਫਰ ਵਿਰੁੱਧ ਸਰੀ ਦੀ ਹੀ ਇੱਕ ਪੰਜਾਬੀ ਵਿਆਹੁਤਾ ਜੋੜੀ ਨੇ … More »

ਅੰਤਰਰਾਸ਼ਟਰੀ | Leave a comment
ਤੀਆਂ.resized

ਪੰਜਾਬ ਭਵਨ ਸਰੀ ਦੇ ਵਿਹੜੇ ਵਿੱਚ ਮਨਾਇਆ ਗਿਆ “ਤੀਆਂ ਦਾ ਤਿਉਹਾਰ”

ਸਰੀ,(ਹਰਦਮ ਮਾਨ) – “ਪੰਜਾਬ ਭਵਨ ਸਰੀ” ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਦੀ ਰਹਿਨੁਮਾਈ ਹੇਠ “ਪੰਜਾਬ ਭਵਨ ਸਰੀ” ਦੇ ਵਿਹੜੇ ਵਿੱਚ “ਤੀਆਂ ਦਾ ਤਿਉਹਾਰ” ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਸਰੀ ਦੀਆਂ ਪੰਜਾਬਣ ਮੁਟਿਆਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। … More »

ਅੰਤਰਰਾਸ਼ਟਰੀ | Leave a comment
Cristopher Singh.resized

ਰਿਚਮੰਡ ਵਿਚ ਇਕ ਹੋਰ ਪੰਜਾਬੀ ਨੌਜਵਾਨ ਦਾ ਕਤਲ

ਸਰੀ, (ਹਰਦਮ ਮਾਨ) – ਪਿਛਲੇ ਹਫਤੇ ਲਾਗਲੇ ਸ਼ਹਿਰ ਰਿਚਮੰਡ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਕ੍ਰਿਸਟੋਫ਼ਰ ਸਿੰਘ ਵਜੋਂ ਹੋਈ ਹੈ। ਉਹ ਡੈਲਟਾ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਲਾਸ਼ ਇੱਕ ਖੱਡ ਵਿੱਚੋਂ ਮਿਲੀ ਸੀ। … More »

ਅੰਤਰਰਾਸ਼ਟਰੀ | Leave a comment
IMG-20210812-WA0021.resized

ਯੂਕੇ : ਕਪਤਾਨ ਟੌਮ ਮੂਰ ਦੇ ਪਰਿਵਾਰ ਨੇ ਖੋਲ੍ਹਿਆ ਆਕਸਫੋਰਡ ਹਾਸਪੀਸ ਗਾਰਡਨ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੀ ਪ੍ਰਸਿੱਧ ਹਸਤੀ ਕਪਤਾਨ ਟੌਮ ਮੂਰ ਨੇ ਆਪਣੇ ਯਤਨਾਂ ਸਦਕਾ ਕੋਰੋਨਾ ਮਹਾਂਮਾਰੀ ਦੌਰਾਨ ਲੱਖਾਂ ਪੌਂਡ ਇਕੱਠੇ ਕਰਕੇ ਐਨ ਐਚ ਐਸ ਨੂੰ ਦਾਨ ਕੀਤੇ ਸਨ। ਉਹਨਾਂ ਦਾ ਪਰਿਵਾਰ ਵੀ ਮੂਰ ਦੀ ਮੌਤ ਦੇ ਬਾਅਦ … More »

ਅੰਤਰਰਾਸ਼ਟਰੀ | Leave a comment
IMG-20210812-WA0007.resized

ਸਕਾਟਲੈਂਡ ਦੇ ਪਹਿਲੇ ਬਿਜਲਈ ਮੋਟਰ ਨਾਲ ਚੱਲਣ ਵਾਲਜ ਜਹਾਜ਼ ਨੇ ਪੂਰੀ ਕੀਤੀ ਟੈਸਟ ਉਡਾਣ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਬੀਤੇ ਦਿਨੀਂ ਬਿਜਲੀ ਦੀ ਮੋਟਰ ਨਾਲ ਚੱਲਣ ਵਾਲੇ ਜਹਾਜ਼ ਨੇ ਸਫਲਤਾ ਪੂਰਵਕ ਟੈਸਟ ਉਡਾਣ ਭਰੀ। ਸਕਾਟਲੈਂਡ ਦੇ ਪਹਿਲੇ ਇਲੈਕਟ੍ਰਿਕ ਸੰਚਾਲਿਤ ਜਹਾਜ਼ ਨੇ ਓਰਕਨੀ ਦੇ ਇੱਕ ਨਵੇਂ ਟੈਸਟ ਸੈਂਟਰ ਤੋਂ ਅਸਮਾਨ ਵਿੱਚ ਉਡਾਣ ਭਰੀ। … More »

ਅੰਤਰਰਾਸ਼ਟਰੀ | Leave a comment
IMG-20210812-WA0019.resized

ਗਲਾਸਗੋ ਦੇ ਸਫਾਈ ਕਰਮਚਾਰੀਆਂ ਕੋਲੋਂ ਚੂਹੇ ਇਉਂ ਕਰਵਾ ਸਕਦੇ ਹਨ ਹੜਤਾਲ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਵਿੱਚ ਸਫਾਈ ਕਰਮਚਾਰੀਆਂ ਨੂੰ ਆਪਣੇ ਕੰਮ ਦੌਰਾਨ ਚੂਹਿਆਂ ਦੇ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਚੂਹਿਆਂ ਦੁਆਰਾ ਹੁੰਦੇ ਹਮਲਿਆਂ ਕਾਰਨ ਗਲਾਸਗੋ ਵਿਚ ਸਫਾਈ ਕਰਮਚਾਰੀ ਹੜਤਾਲ ‘ਤੇ ਜਾ ਸਕਦੇ ਹਨ। ਇਸ ਸਬੰਧੀ ਸ਼ਹਿਰ ਦੇ … More »

ਅੰਤਰਰਾਸ਼ਟਰੀ | Leave a comment
stade photo 1.resized

ਟੀਕਾਕਰਣ ਸੈਂਟਰ ਨਾਲ ਧੋਖਾਧੜੀ ਕਰਨ ਦੇ ਦੋਸ ਤਹਿਤ ਇੱਕ ਆਦਮੀ ਗ੍ਰਿਫਤਾਰ

ਪੈਰਿਸ, (ਸੁਖਵੀਰ ਸਿੰਘ ਸੰਧੂ) – ਪਿਛਲੇ ਦਿੱਨੀ ਪੁਲਿਸ ਨੇ ਇੱਕ 44 ਸਾਲ ਦੇ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ।ਘਟਨਾ ਇਸ ਤਰ੍ਹਾਂ ਵਾਪਰੀ ਕਿ ਇਥੇ ਸਟੇਡੀਅਮ (ਸਟਾਡ ਦਾ ਫਰਾਂਸ) ਵਿੱਚ ਵੈਕਸੀਨੇਸ਼ਨ ਸੈਂਟਰ ਖੁੱਲਿਆ ਹੋਇਆ ਹੈ।ਉਥੇ ਇੱਕ ਆਦਮੀ ਨੇ ਕਰੋਨਾ ਵੈਕਸੀਨ ਲਵਾਉਣ ਲਈ … More »

ਅੰਤਰਰਾਸ਼ਟਰੀ | Leave a comment
IMG-20210810-WA0009.resized

ਬਰਤਾਨਵੀ ਯਾਤਰੀਆਂ ਲਈ ਵੋਡਾਫੋਨ ਜਨਵਰੀ ਤੋਂ ਯੂਰਪ ਵਿੱਚ ਰੋਮਿੰਗ ਚਾਰਜ ਵਾਪਸ ਕਰੇਗੀ ਲਾਗੂ

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਟੈਲੀਕਾਮ ਕੰਪਨੀ ਵੋਡਾਫੋਨ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਕੰਪਨੀ ਬ੍ਰੈਕਸਿਟ ਤਬਦੀਲੀ ਤੋਂ ਬਾਅਦ ਯੂਰਪ ਵਿੱਚ ਯਾਤਰਾ ਕਰਨ ਵਾਲੇ ਬ੍ਰਿਟਿਸ਼ ਲੋਕਾਂ ਲਈ ਰੋਮਿੰਗ ਚਾਰਜਾਂ ਨੂੰ ਜਨਵਰੀ 2022 ਵਿੱਚ ਦੁਬਾਰਾ ਪੇਸ਼ ਕਰੇਗੀ। ਜਦਕਿ ਪਹਿਲਾਂ … More »

ਅੰਤਰਰਾਸ਼ਟਰੀ | Leave a comment
ਡਾਲਵੀ.resized

ਹਾਦਰ ਡਾਲਵੀ ਦੇ ਜੀਵਨ ਤੇ ਅਧਾਰਿਤ ਲਘੂ ਫਿਲਮ 14 ਅਗਸਤ ਨੂੰ ਹੋਵੇਗੀ ਰਿਲੀਜ਼

ਸਰੀ, (ਹਰਦਮ ਮਾਨ ) – ਪੰਜਾਬੀ ਗੀਤਕਾਰ ਅਤੇ ਬਾਲ ਸਾਹਿਤ ਦੇ ਲੇਖਕ ਮਰਹੂਮ ਬਹਾਦਰ ਡਾਲਵੀ ਦੇ ਜੀਵਨ ਤੇ ਅਧਾਰਿਤ ਬਣਾਈ ਗਈ ਲਘੂ ਫਿਲਮ 14 ਅਗਸਤ ਨੂੰ (ਬਹਾਦਰ ਡਾਲਵੀ ਦੇ ਜਨਮ ਦਿਨ ਤੇ) ਡਾਲਵੀ ਫ਼ਿਲਮਜ ਦੇ ਯੂ-ਟਿਊਬ ਚੈਨਲ ਤੇ ਰਿਲੀਜ਼ ਕੀਤੀ … More »

ਅੰਤਰਰਾਸ਼ਟਰੀ | Leave a comment