ਅੰਤਰਰਾਸ਼ਟਰੀ

ਠਾਕੁਰ ਦਲੀਪ ਸਿੰਘ.resized

ਸਾਡੀ ਕਿਸਮਤ ਨੇਤਾ ਅਤੇ ਧਨਾਢ ਲੋਕ ਲਿਖਦੇ ਹਨ – ਠਾਕੁਰ ਦਲੀਪ ਸਿੰਘ

ਸਰੀ,(ਹਰਦਮ ਮਾਨ) – ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ  ਦਲੀਪ ਸਿੰਘ ਨੇ ਇਕ ਵੀਡੀਓ ਸੰਦੇਸ਼ ਰਾਹੀਂ ਕਿਸਮਤ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਹੈ ਕਿ ਸਾਡੀ ਕਿਸਮਤ ਲਿਖਦਿਆਂ ਕਿਸੇ ਦੈਵੀ ਸ਼ਕਤੀ ਨੂੰ ਅਸੀਂ ਕਦੇ ਨਹੀਂ ਵੇਖਿਆ ਸਗੋਂ ਪ੍ਰਤੱਖ ਰੂਪ ਵਿਚ ਕਿਸਮਤ ਦੇ … More »

ਅੰਤਰਰਾਸ਼ਟਰੀ | Leave a comment
IMG-20210801-WA0009.resized

ਵੇਲਜ਼ ਵਿੱਚ ਸਿੱਖ ਅਤੇ ਹਿੰਦੂ ਭਾਈਚਾਰੇ ਲਈ ਖੋਲ੍ਹੀ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਜਗ੍ਹਾ

ਗਲਾਸਗੋ/ ਕਾਰਡਿਫ, (ਮਨਦੀਪ ਖੁਰਮੀ ਹਿੰਮਤਪੁਰਾ) – ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਵਿੱਚ ਵਿਅਕਤੀ ਦੀ ਮੌਤ ਹੋ ਜਾਣ ‘ਤੇ ਅੰਤਿਮ ਸਸਕਾਰ ਉਪਰੰਤ ਮ੍ਰਿਤਕ ਵਿਅਕਤੀ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਰਸਮ ਅਦਾ ਕੀਤੀ ਜਾਂਦੀ ਹੈ। ਵਿਦੇਸ਼ਾਂ ਵਿੱਚ ਇਹਨਾਂ ਭਾਈਚਾਰਿਆਂ … More »

ਅੰਤਰਰਾਸ਼ਟਰੀ | Leave a comment
IMG-20210801-WA0007.resized

ਯੂਕੇ : ਕੋਰੋਨਾ ਮਹਾਂਮਾਰੀ ਦੌਰਾਨ ਔਰਤਾਂ ਵਿੱਚ ਵਧੀ ਜੂਆ ਖੇਡਣ ਦੀ ਲਤ

ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਜਿਆਦਾਤਰ ਮਹਿਲਾਵਾਂ ਵਿੱਚ ਜੂਏ ਦੀ ਲਤ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਨੈਸ਼ਨਲ ਗੈਂਬਲਿੰਗ ਹੈਲਪਲਾਈਨ ‘ਗੈਮਕੇਅਰ’ ਦੇ ਨਵੇਂ ਅੰਕੜਿਆਂ ਅਨੁਸਾਰ ਮਹਾਂਮਾਰੀ ਦੌਰਾਨ ਜੂਏ ਦੀ ਲਤ … More »

ਅੰਤਰਰਾਸ਼ਟਰੀ | Leave a comment
 

‘ਡਾਇਬਟੀਜ਼ ਕੈਨੇਡਾ’ ਦੇ ਸਮਰਥਨ ‘ਚ 31 ਜੁਲਾਈ ਨੂੰ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਰੈਲੀਆਂ

ਸਰੀ, (ਹਰਦਮ ਮਾਨ) – ਕੈਨੇਡਾ ਦੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ  ‘ਡਾਇਬਟੀਜ਼ ਕੈਨੇਡਾ’ ਦੇ ਸਮਰਥਨ ਵਿੱਚ 31 ਜੁਲਾਈ ਨੂੰ ਵੱਖ ਵੱਖ ਥਾਵਾਂ ਤੇ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਸਿੱਖ ਮੋਟਰਸਾਈਕਲ ਕਲੱਬ ਬੀ.ਸੀ. ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਮੋਟਰਸਾਈਕਲ ਰੈਲੀ  ਗੁਰਦੁਆਰਾ ‘ਗੁਰਸਿੱਖ ਟੈਂਪਲ’ … More »

ਅੰਤਰਰਾਸ਼ਟਰੀ | Leave a comment
 

ਸਕਾਟਲੈਂਡ ਦੇ ਸਿਹਤ ਸਕੱਤਰ ਨੇ ਕੀਤਾ ਪਹਿਲੇ ਰਾਸ਼ਟਰੀ ਇਲਾਜ ਕੇਂਦਰ ਦਾ ਉਦਘਾਟਨ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ ਨੇ ਵੀਰਵਾਰ ਨੂੰ ਕਲਾਇਡਬੈਂਕ ਦੇ ਐੱਨ ਐੱਚ ਐੱਸ ਗੋਲਡਨ ਜੁਬਲੀ ਹਸਪਤਾਲ ਵਿਖੇ ਪਹਿਲੇ ਰਾਸ਼ਟਰੀ ਇਲਾਜ ਕੇਂਦਰ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਉਹਨਾਂ ਨੇ ਇਸ ਸੁਵਿਧਾ ਵਿੱਚ ਨਵੇਂ ਬਣਾਏ … More »

ਅੰਤਰਰਾਸ਼ਟਰੀ | Leave a comment
IMG-20210730-WA0003.resized

ਸਕਾਟਲੈਂਡ : ਪੰਜਾਬੀ ਲੇਖਿਕਾ ਦੀ ਕਿਤਾਬ 50 ਸਾਲ ਬਾਅਦ ਪਾਠਕ ਨੇ ਲਾਇਬ੍ਰੇਰੀ ਨੂੰ ਕੀਤੀ ਵਾਪਿਸ

ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਰੇਨਫਰਿਊਸ਼ਾਇਰ ਵਿੱਚ ਇੱਕ ਲਾਇਬ੍ਰੇਰੀ ਤੋਂ ਤਕਰੀਬਨ 50 ਸਾਲ ਪਹਿਲਾਂ ਲਈ ਗਈ ਇੱਕ ਪੰਜਾਬੀ ਲੇਖਿਕਾ ਦੀ ਕੁਕਿੰਗ ਸਬੰਧੀ ਕਿਤਾਬ ਨੂੰ ਆਖਰਕਾਰ ਵਾਪਸ ਕੀਤਾ ਗਿਆ ਹੈ। ਪੇਜ਼ਲੀ ਸੈਂਟਰਲ ਲਾਇਬ੍ਰੇਰੀ ਵਿੱਚ ਸ਼੍ਰੀਮਤੀ ਬਲਬੀਰ ਸਿੰਘ ਦੀ ਇੰਡੀਅਨ ਕੁੱਕਰੀ … More »

ਅੰਤਰਰਾਸ਼ਟਰੀ | Leave a comment
masion 800.resized

ਏਵੀਲੋਨ ‘ਚ ਤੇਰਵ੍ਹੀ ਸਦੀ ਦਾ ਬਣਿਆ ਹੋਇਆ ਘਰ

ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਦੇ ਦੱਖਣ ਵਿੱਚ ਇੱਕ ਏਵੀਲੋਨ ਨਾਂ ਦਾ ਪਿੰਡ ਹੈ। ਜਿਥੇ ਤੇਰਵ੍ਹੀ ਸਦੀ ਦਾ ਬਣਿਆ ਹੋਇਆ ਦੋ ਮੰਜ਼ਲਾਂ ਘਰ ਹੈ। ਜਿਸ ਥੱਲੇ ਇੱਕ ਤਹਿਖਾਨਾ ਵੀ ਹੈ। ਇਸ ਨੂੰ “ਮੈਜ਼ੋਂ ਦਾ ਜੌਨ” ਦੇ ਨਾਂ ਨਾਲ ਜਾਣਿਆ … More »

ਅੰਤਰਰਾਸ਼ਟਰੀ | Leave a comment
PRI_191429389-e1627337070487.resized

ਯੂਕੇ ਤੋਂ ਦੁਬਈ ਲੱਖਾਂ ਪੌਂਡ ਦੀ ਤਸਕਰੀ ਦੀ ਕੋਸ਼ਿਸ਼ ਕਰ ਰਹੀ ਔਰਤ ਨੂੰ ਹੋਈ ਜੇਲ੍ਹ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਤੋਂ ਦੁਬਈ ਵਿੱਚ ਲੱਖਾਂ ਪੌਂਡ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਦਿਆਂ ਹੀਥਰੋ ਏਅਰਪੋਰਟ ‘ਤੇ ਗ੍ਰਿਫਤਾਰ ਕੀਤੀ ਗਈ ਇੱਕ ਔਰਤ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ‘ਚ 30 ਸਾਲਾਂ ਦੀ ਭਰਤੀ … More »

ਅੰਤਰਰਾਸ਼ਟਰੀ | Leave a comment
 

ਅਕਾਊਂਟੈਂਟ ਜਰਨੈਲ ਸਿੰਘ ਸਿੱਧੂ ਨੂੰ ਸਦਮਾ, ਨੌਜਵਾਨ ਸਪੁੱਤਰ ਅਮਰਪਾਲ ਸਿੰਘ ਸਿੱਧੂ ਸੜਕ ਹਾਦਸੇ ਵਿਚ ਹਲਾਕ

ਸਰੀ, (ਹਰਦਮ ਮਾਨ)- ਸਰੀ ਦੇ ਪ੍ਰਸਿੱਧ ਅਕਾਊਂਟੈਂਟ ਜਰਨੈਲ ਸਿੰਘ ਸਿੱਧੂ (ਸਿੱਧੂ ਬ੍ਰਾਦਰਜ਼ ਅਕਾਊਂਟਿੰਗ ਸਰਵਿਸ) ਨੂੰ ਉਸ ਸਮੇਂ ਭਾਰੀ ਸਦਮਾ ਪੁੱਜਿਆ ਜਦੋਂ ਉਨ੍ਹਾਂ ਦਾ ਨੌਜਵਾਨ ਸਪੁੱਤਰ ਅਮਰਪਾਲ ਸਿੰਘ ਸਿੱਧੂ ਬੀਤੀ ਰਾਤ ਕਲੋਨਾ ਵਿਖੇ ਵਾਪਰੇ ਇਕ ਸੜਕ ਹਾਦਸੇ ਵਿਚ ਮਾਰਿਆ ਗਿਆ। ਉਹ … More »

ਅੰਤਰਰਾਸ਼ਟਰੀ | Leave a comment
IMG-20210727-WA0000.resized

ਲੰਡਨ : ਭਾਰਤੀ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਹਾਈ ਕੋਰਟ ਵੱਲੋਂ ਦੀਵਾਲੀਆ ਕਰਾਰ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਭਾਰਤ ਵਿੱਚੋਂ ਬੈਂਕਾਂ ਤੋਂ ਹਜਾਰਾਂ ਕਰੋੜ ਰੁਪਏ ਦਾ ਕਰਜਾ ਲੈ ਕੇ ਯੂਕੇ ਭੱਜੇ ਕਾਰੋਬਾਰੀ ਵਿਜੇ ਮਾਲਿਆ ਨੂੰ ਸੋਮਵਾਰ ਨੂੰ ਲੰਡਨ ਹਾਈ ਕੋਰਟ ਨੇ ਦੀਵਾਲੀਆ ਘੋਸ਼ਿਤ ਕੀਤਾ ਹੈ। ਇਸ ਮਾਮਲੇ ਵਿੱਚ ਭਾਰਤੀ ਸਟੇਟ ਬੈਂਕ ਦੀ … More »

ਅੰਤਰਰਾਸ਼ਟਰੀ | Leave a comment