ਅੰਤਰਰਾਸ਼ਟਰੀ
ਬਖਸ਼ਿੰਦਰ ਦੇ ਨਵ ਪ੍ਰਕਾਸ਼ਿਤ ਨਾਵਲ ”ਵਿਗੜੀ ਹੋਈ ਕੁੜੀ” ਉਪਰ ਵਿਚਾਰ ਚਰਚਾ
ਸਰੀ, (ਹਰਦਮ ਮਾਨ) – ਪੰਜਾਬ ਭਵਨ ਸਰੀ ਅਤੇ ਥੈਸਪਿਸ ਆਰਟਸ ਕਲੱਬ ਸਰੀ ਵੱਲੋ ਉਘੇ ਪੱਤਰਕਾਰ, ਲੇਖਕ ਬਖਸ਼ਿੰਦਰ ਦੇ ਨਵ ਪ੍ਰਕਾਸ਼ਿਤ ਨਾਵਲ ”ਵਿਗੜੀ ਹੋਈ ਕੁੜੀ” ਉਪਰ ਵਿਚਾਰ ਚਰਚਾ ਕਰਵਾਈ ਗਈ। ਇਸ ਨਾਵਲ ਉਪਰ ਡਾ. ਪਰਮਵੀਰ ਸਿੰਘ, ਪ੍ਰੋ. ਗੁਰਬਾਜ ਸਿੰਘ ਬਰਾੜ ਅਤੇ … More
ਅਫ਼ਗਾਨੀ ਮਹਿਲਾਵਾਂ ਨੂੰ ‘ਜਿਹਾਦ ਅਲ-ਨਿਕਾਹ’ ਦੇ ਲਈ ਕੀਤਾ ਜਾ ਰਿਹਾ ਹੈ ਮਜ਼ਬੂਰ
ਕਾਬੁਲ – ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਆਪਣਾ ਸੰਘਰਸ਼ ਤੇਜ਼ ਕਰਦੇ ਹੋਏ ਬਹੁਤ ਸਾਰੇ ਏਰੀਏ ਤੇ ਕਬਜ਼ਾ ਕਰ ਲਿਆ ਹੈ, ਜਿਸ ਕਰਕੇ ਸਥਾਨਕ ਲੋਕਾਂ ਦੀ ਜਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਖਾਸ ਕਰਕੇ ਮਹਿਲਾਵਾਂ ਤੇ ਜੁਲਮ ਅਤੇ ਪਾਬੰਦੀਆਂ ਵਿੱਚ … More
ਬਰਤਾਨੀਆ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਅਫਗਾਨਿਸਤਾਨ ਛੱਡਣ ਦੀ ਕੀਤੀ ਅਪੀਲ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਅਫਗਾਨਿਸਤਾਨ ਵਿੱਚ ਤਾਇਨਾਤ ਵੱਖ ਵੱਖ ਦੇਸ਼ਾਂ ਦੀਆਂ ਫੌਜਾਂ ਵਿੱਚ ਬ੍ਰਿਟੇਨ ਦੀ ਫੌਜ ਵੀ ਸ਼ਾਮਲ ਸੀ, ਉਹਨਾਂ ਦੇ ਉੱਥੋਂ ਵਾਪਸੀ ਪ੍ਰਕਿਰਿਆ ਦੇ ਬਾਅਦ ਅਸੁਰੱਖਿਆ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਲਈ ਬ੍ਰਿਟੇਨ ਨੇ ਅਫਗਾਨਿਸਤਾਨ … More
ਸਕਾਟਲੈਂਡ ਦੌਰੇ ਮੌਕੇ ਸਟਾਫ ਮੈਂਬਰ ਦੇ ਕੋਰੋਨਾ ਪੀੜਤ ਹੋਣ ਉਪਰੰਤ ਇਕਾਂਤਵਾਸ ਨਹੀਂ ਹੋਣਗੇ ਬੋਰਿਸ ਜੌਹਨਸਨ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਇਸ ਹਫਤੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਸਕਾਟਲੈਂਡ ਦੌਰੇ ਦੌਰਾਨ ਉਹਨਾਂ ਦਾ ਇੱਕ ਸਟਾਫ ਮੈਂਬਰ ਕੋਰੋਨਾ ਪਾਜੇਟਿਵ ਹੋਣ ਦੇ ਬਾਅਦ ਇਕਾਂਤਵਾਸ ਹੋ ਰਿਹਾ ਹੈ। ਪਰ ਪ੍ਰਧਾਨ ਮੰਤਰੀ ਇਸ ਵਾਰ ਇਕਾਂਤਵਾਸ ਹੋਣ ਤੋਂ ਬਚ ਗਏ … More
ਸਕਾਟਲੈਂਡ : ਅਮੀਰਾਤ ਏਅਰਲਾਈਨ ਬੁੱਧਵਾਰ ਤੋਂ ਮੁੜ ਸ਼ੁਰੂ ਕਰੇਗੀ ਗਲਾਸਗੋ- ਦੁਬਈ ਉਡਾਣਾਂ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਹਵਾਈ ਯਾਤਰਾ ‘ਤੇ ਲਗਾਈਆਂ ਪਾਬੰਦੀਆਂ ਨੂੰ ਪੜਾਅਵਾਰ ਖੋਲ੍ਹਿਆ ਜਾ ਰਿਹਾ ਹੈ। ਯਾਤਰਾ ਦੀ ਲਾਲ ਸੂਚੀ ਵਾਲੇ ਦੇਸ਼ਾਂ ਨੂੰ ਘਟ ਰਹੇ ਕੋਰੋਨਾ ਮਾਮਲਿਆਂ ਕਾਰਨ ਇਸ ਸੂਚੀ ਵਿੱਚੋਂ … More
ਤਰਕਸ਼ੀਲ ਸੁਸਾਇਟੀ ਵੱਲੋਂ ਜੋਤਸ਼ੀ ਵਿਰੁੱਧ ਕਾਰਵਾਈ ਕਰਨ ਦਾ ਫੈਸਲਾ
ਸਰੀ, (ਹਰਦਮ ਮਾਨ) – ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਦੀ ਵੈਨਕੂਵਰ ਇਕਾਈ ਦੀ ਜ਼ਰੂਰੀ ਮੀਟਿੰਗ ਹੋਈ ਜਿਸ ਵਿੱਚ ਆਪਣੇ ਗਾਹਕ ਨਾਲ ਕਥਿਤ ਤੌਰ ਤੇ ਠੱਗੀ ਮਾਰਨ ਵਾਲੇ ਜੋਤਸ਼ੀ ਦੀ ਸ਼ਿਕਾਇਤ ਸੁਸਾਇਟੀ ਕੋਲ ਆਉਣ ਤੇ ਵਿਚਾਰ ਚਰਚਾ ਕਰਨ ਉਪਰੰਤ ਉਸ ਜੋਤਸ਼ੀ ਵਿਰੁੱਧ … More
ਸਕਾਟਲੈਂਡ : ਨਿਕੋਲਾ ਸਟਰਜਨ ਨੇ ਕੋਰੋਨਾ ਪਾਬੰਦੀਆਂ ਖਤਮ ਕਰਨ ਲਈ ਤਰੀਕ ਦੀ ਕੀਤੀ ਘੋਸ਼ਣਾ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਸਰਕਾਰ ਵੱਲੋਂ ਆਮ ਜਨ ਜੀਵਨ ਨੂੰ ਮਹਾਂਮਾਰੀ ਤੋਂ ਪਹਿਲਾਂ ਵਾਂਗ ਸਧਾਰਨ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸ ਉਦੇਸ਼ ਲਈ ਕੋਰੋਨਾ ਪਾਬੰਦੀਆਂ ਨੂੰ ਪੜਾਅਵਾਰ ਘੱਟ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ … More
ਇੰਗਲੈਂਡ ਅਤੇ ਵੇਲਜ਼ ਵਿੱਚ ਨਸ਼ੀਲੇ ਪਦਾਰਥਾਂ ਨਾਲ ਹੁੰਦੀਆਂ ਮੌਤਾਂ ਪਹੁੰਚੀਆਂ ਰਿਕਾਰਡ ਪੱਧਰ ‘ਤੇ
ਗਲਾਸਗੋ/ ਇੰਗਲੈਂਡ, (ਮਨਦੀਪ ਖੁਰਮੀ ਹਿੰਮਤਪੁਰਾ) – ਇੰਗਲੈਂਡ ਅਤੇ ਵੇਲਜ਼ ਵਿੱਚ ਨਸ਼ੀਲੇ ਪਦਾਰਥਾਂ ਦੀ ਵਜ੍ਹਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਰਿਕਾਰਡ ਪੱਧਰ ‘ਤੇ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੰਕੜਿਆਂ ਅਨੁਸਾਰ ਇੰਗਲੈਂਡ ਅਤੇ ਵੇਲਜ਼ ਵਿੱਚ ਨਸ਼ੀਲੇ ਪਦਾਰਥਾਂ ਨਾਲ ਸੰਬੰਧਤ … More
ਯੂਕੇ : ਭੰਗ ਦੀ ਕਾਸ਼ਤ ਕਾਰਨ ਲਗਭਗ 200 ਘਰਾਂ ਦੀ ਬਿਜਲੀ ਹੋਈ ਬੰਦ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਬਲੈਕਪੂਲ ਵਿੱਚ ਸੋਮਵਾਰ ਨੂੰ ਭੰਗ ਦੀ ਇੱਕ ਫੈਕਟਰੀ ਵਿੱਚ ਇਸਦੀ ਗੈਰਕਾਨੂੰਨੀ ਕਾਸ਼ਤ ਹੋਣ ਕਰਕੇ ਬਿਜਲੀ ਦੀਆਂ ਜਮੀਨਦੋਜ਼ ਲਾਈਨਾਂ ਵਿੱਚ ਨੁਕਸ ਪੈਣ ਕਾਰਨ 195 ਘਰਾਂ ਨੂੰ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਿਆ। ਬਲੈਕਪੂਲ … More
ਗਲਾਸਗੋ ਵਿਚਲਾ ਡਿਜ਼ਨੀ ਸਟੋਰ 30 ਸਾਲਾਂ ਬਾਅਦ ਹੋ ਰਿਹਾ ਹੈ ਬੰਦ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਦੇ ਸਭ ਤੋਂ ਵਧੇਰੇ ਰੁਝੇਵੇਂ ਭਰੇ ਸ਼ਾਪਿੰਗ ਸੈਂਟਰਾਂ ਵਿੱਚੋਂ ਇੱਕ ਵਿੱਚ ਡਿਜ਼ਨੀ ਸਟੋਰ 30 ਸਾਲਾਂ ਬਾਅਦ ਬੰਦ ਹੋਣ ਲਈ ਤਿਆਰ ਹੈ। ਗਲਾਸਗੋ ਦੇ ਸੇਂਟ ਐਨੋਕ ਸੈਂਟਰ ਵਿਚਲੀ ਇਹ ਡਿਜ਼ਨੀ ਦੀ ਦੁਕਾਨ ਹੁਣ 11 ਅਗਸਤ … More










