ਅੰਤਰਰਾਸ਼ਟਰੀ
ਜਿਨਪਿੰਗ ਨਾਲ ਗੱਲਬਾਤ ਤੋਂ ਬਾਅਦ ‘ਕੋਰੋਨਾ ਵਾਇਰਸ’ ਤੇ ਟਰੰਪ ਨੇ ਬਦਲੇ ਆਪਣੇ ਸੁਰ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨਾਲ ਫੋਨ ਤੇ ਗੱਲਬਾਤ ਕਰਨ ਤੋਂ ਆਪਣੇ ਤੇਵਰ ਬਹੁਤ ਹਦ ਤੱਕ ਬਦਲ ਲਏ ਹਨ। ਹੁਣ ਤੱਕ ‘ਚੀਨੀ ਵਾਇਰਸ’ ਦੱਸਣ ਵਾਲੇ ਡੋਨਲਡ ਟਰੰਪ ਨੇ ਹੁਣ ਇਸ ਨੂੰ ਕੋਰੋਨਾ ਵਾਇਰਸ ਹੀ … More
ਜੈਕ ਮਾ ਨੇ ਅਮਰੀਕਾ ਦੇ ਲਈ 5 ਲੱਖ ਕੋਰੋਨਾ ਟੈਸਟਿੰਗ ਕਿਟਸ ਅਤੇ 10 ਲੱਖ ਮਾਸਕ ਭੇਜੇ
ਪੇਚਿੰਗ – ਕੋਰੋਨਾ ਵਾਇਰਸ ਦੇ ਫੈਲਣ ਨਾਲ ਵਿਸ਼ਵਭਰ ਵਿੱਚ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਚੀਨ ਨੇ ਤਾਂ ਵਾਇਰਸ ਤੇ ਕੰਟਰੋਲ ਕਰ ਲਿਆ ਹੈ ਪਰ ਹੁ ਯੌਰਪ ਸਮੇਤ ਬਹੁਤ ਸਾਰੇ ਦੇਸ਼ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਗਏ ਹਨ। ਅਮਰੀਕਾ … More
ਨਾ ਮੁਰਾਦ ਕਰੋਨਾ ਵਾਇਰਸ ਨੇ ਲੋਕਾਂ ਦਾ ਸੁੱਖ ਚੈਨ ਖੋਹ ਲਿਆ
ਪੈਰਿਸ, (ਸੁਖਵੀਰ ਸਿੰਘ ਸੰਧੂ) – ਦੁਨੀਆਂ ਵਿੱਚ ਖਤਰਨਾਕ ਕਰੋਨਾ ਵਾਇਰਸ ਨਾਲ ਫੈਲੀ ਮਹਾਂਮਾਰੀ ਨੇ ਯੌਰਪ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ।ਇੱਟਲੀ,ਸਪੇਨ, ਜਰਮਨ, ਫਰਾਂਸ,ਬੈਲਜੀਅਮ ਤੇ ਹੌਲੈਂਡ ਆਦਿ ਸਮੇਤ ਹੋਰ ਵੀ ਕਈ ਦੇਸ਼ ਇਸ ਦੀ ਕਰੋਪੀ ਦਾ ਸ਼ਿਕਾਰ ਹੋ ਗਏ … More
ਕਨੈਕਟੀਕਟ ਦੇ ਗਵਰਨਰ ਨੇ ‘14 ਮਾਰਚ’ ਦਾ ਦਿਨ ‘‘ਸਿੱਖ ਨਿਊ ਯੀਅਰ’’ ਵਜੋਂ ਮਨਾਉਣ ਦਾ ਕੀਤਾ ਐਲਾਨ – ਵਰਲਡ ਸਿੱਖ ਪਾਰਲੀਮੈਂਟ
ਹਾਰਟਫੋਟ, ਕੈਨੇਕਟਿਕਟ¸ ਅਮਰੀਕਾ ਦੇ 125 ਸਾਲਾ ਸਿੱਖ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਕਿ ਅਮਰੀਕਾ ਦੀ ਇਕ ਸਟੇਟ ਦੇ ਗਵਰਨਰ ਨੇ ਸਿੱਖਾਂ ਦੇ ਕੈਲੰਡਰ ਨੂੰ ਮੁੱਖ ਰੱਖ ਕੇ ਸਿੱਖਾਂ ਨੂੰ ਨਾ ਹੀ ਸਿਰਫ ਓਹਨ੍ਹਾਂ ਦੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ … More
ਚੀਨ ‘ਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਰਿਹਾਇਸ਼ਗਾਹ ਇੱਕ ਹੋਟਲ ਢਹਿਢੇਰੀ
ਬੀਜਿੰਗ – ਚੀਨ ਦੇ ਫੁਜਿਆਨ ਸੂਬੇ ਦੇ ਚਿਨਝੋਊ ਸ਼ਹਿਰ ਵਿੱਚ ਸ਼ਨਿਚਰਵਾਰ ਨੂੰ ਇੱਕ ਬਹੁਤ ਵੱਡੇ ਹਾਦਸੇ ਦੌਰਾਨ ਇੱਕ ਬਹੁਮੰਜਿ਼ਲਾ ਹੋਟਲ ਢਹਿਢੇਰੀ ਹੋ ਗਿਆ। ਕੋਰੋਨਾ ਵਾਇਰਸ ਫੈਲਣ ਦੇ ਬਾਅਦ ਇਸ ਹੋਟਲ ਨੂੰ ਅਸਥਾਈ ਸੈਂਟਰ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਰਿਹਾ … More
ਨਾਜ਼ੀਆਂ ਤੋਂ ਪ੍ਰੇਰਿਤ ਆਰਐਸਐਸ ਵੱਲੋਂ 20 ਕਰੋੜ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ : ਇਮਰਾਨ ਖਾਨ
ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਦਿੱਲੀ ਵਿੱਚ ਮੁਸਲਮਾਨਾਂ ਤੇ ਹਿੰਸਕ ਭੀੜ ਦੁਆਰਾ ਕੀਤੇ ਜਾ ਰਹੇ ਕਾਤਲਾਨਾ ਹਮਲਿਆਂ ਤੇ ਚਿੰਤਾ ਅਤੇ ਗੁੱਸਾ ਜਾਹਿਰ ਕੀਤਾ ਹੈ। ਇੱਕ ਫਿਰਕੇ ਦੁਆਰਾ ਕੀਤੇ ਗਏ ਦੰਗਿਆਂ ਵਿੱਚ 22 ਜਾਨਾਂ ਜਾ ਚੁੱਕੀਆਂ ਹਨ ਅਤੇ … More
ਗਲਾਸਗੋ ਵਿਖੇ ਹੋਇਆ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂੰ ਕਰਵਾਉਣ ਲਈ ਸੈਮੀਨਾਰ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਿਸ਼ ਇੰਡੀਅਨ ਫਾਰ ਜਸਟਿਸ ਸੰਸਥਾ ਵੱਲੋਂ ਗਲਾਸਗੋ ਦੇ ਕਮਿਊਨਿਟੀ ਸੈਂਟਰਲ ਹਾਲ ਮੈਰੀਹਿੱਲ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰਤ ਸਰਕਾਰ ਵੱਲੋਂ ਲੋਕਾਂ ਸਿਰ ਥੋਪੇ ਕਾਲੇ ਕਾਨੂੰਨਾਂ ਅਤੇ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਦਿਆਂ … More
ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ ਯੂ ਕੇ ਵਲੋਂ ਡੀ,ਜੀ,ਪੀ ਦਿਨਕਰ ਗੁਪਤਾ ਦੀ ਸਖਤ ਅਲੋਚਨਾ
ਲੰਡਨ-ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ ਕੇ ਵਲੋਂ ਪੰਜਾਬ ਪੁਲਿਸ ਦੇ ਮੁਖੀ ਦੀ ਸਖਤ ਅਲੋਚਨਾ ਕੀਤੀ ਗਈ ਹੈ। ਪੰਜਾਬ ਪੁਲਸ ਦੇ ਡੀ ਜੀ ਪੀ ਦਿਨਕਰ … More
ਕਸ਼ਮੀਰੀਆਂ ਨੂੰ ਆਤਮਨਿਰਣੇ ਦਾ ਅਧਿਕਾਰ ਦਿੱਤਾ ਜਾਵੇ ਤਾਂ ਉਹ ਪਾਕਿਸਤਾਨ ਨੂੰ ਹੀ ਚੁਣਨਗੇ : ਇਮਰਾਨ ਖਾਨ
ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਨ ਖਾਨ ਨੇ ਬੇਲਜੀਅਮ ਦੇ ਇੱਕ ਟੀਵੀ ਚੈਨਲ ਨੂੰ ਦਿੱਤੇ ਗਏ ਇੰਟਰਵਿਯੂ ਦੌਰਾਨ ਕਿਹਾ ਕਿ ਜੇ ਕਸ਼ਮੀਰੀ ਲੋਕਾਂ ਨੂੰ ਖੁਦ ਨਿਰਣਾ ਕਰਨ ਦਾ ਅਧਿਕਾਰ ਦਿੱਤਾ ਜਾਵੇ ਤਾਂ ਉਹ ਪਾਕਿਸਤਾਨ ਨੂੰ ਹੀ ਚੁਣਨਗੇ, ਕਿਉਂਕਿ ਉਹ ਇੱਕ … More
ਤਾਲਿਬਾਨ ਨਾਲ ਸਮਝੌਤਾ ਹੋਣ ਦੀ ਉਮੀਦ – ਟਰੰਪ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਅੱਤਵਾਦੀ ਸੰਗਠਨ ਤਾਲਿਬਾਨ ਦੇ ਨਾਲ ਸ਼ਾਂਤੀ ਸਮਝੌਤਾ ਹੋ ਜਾਣ ਦੀ ਸੰਭਾਵਨਾ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਤਾਲਿਬਾਨ ਦੇ ਨਾਲ ਸਾਡੀ ਗੱਲਬਾਤ ਜਾਰੀ ਹੈ ਅਤੇ … More









