ਅੰਤਰਰਾਸ਼ਟਰੀ

1024px-Canonization_2014-The_Canonization_of_Saint_John_XXIII_and_Saint_John_Paul_II_(14036966125).resized

ਦੁਨੀਆਂ ਦੇ ਹਰ ਗਰੀਬ ਤੱਕ ਪਹੁੰਚਣੀ ਚਾਹੀਦੀ ਹੈ ਕੋਰੋਨਾ ਵੈਕਸੀਨ – ਪੋਪ ਫਰਾਂਸਿਸ

ਵੈਟੀਕਨ ਸਿਟੀ – ਪੋਪ ਫਰਾਂਸਿਸ ਨੇ ਵਿਸ਼ਵਭਰ ਦੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਉਪਲੱਭਦ ਕਰਵਾਉਣ ਵਿੱਚ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਵੈਕਸੀਨ ਦੇ ਮਾਮਲੇ ਵਿੱਚ ਸਿਰਫ਼ ਅਮੀਰਾਂ … More »

ਅੰਤਰਰਾਸ਼ਟਰੀ | Leave a comment
51486400_10157456101687923_7607015095628988416_o.resized

ਕਮਲਾ ਹੈਰਿਸ ਹੋਵੇਗੀ ਬਾਈਡਨ ਦੀ ਉਪ ਰਾਸ਼ਟਰਪਤੀ ਉਮੀਦਵਾਰ

ਵਾਸ਼ਿੰਗਟਨ – ਅਮਰੀਕਾ ਵਿੱਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੇਟ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਜੋ ਬਾਈਡਨ ਨੇ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ। 55 ਸਾਲਾ ਕਮਲਾ ਇਹ ਚੋਣ ਲੜਨ ਵਾਲੀ … More »

ਅੰਤਰਰਾਸ਼ਟਰੀ | Leave a comment
1920px-Flag_of_Pakistan.svg.resized

ਮਸਜਿਦ ਦੀ ਜਗ੍ਹਾ ‘ਤੇ ਮੰਦਿਰ ਉਸਾਰਨਾ, ਭਾਰਤੀ ਲੋਕਤੰਤਰ ਦੇ ਚਿਹਰੇ ਤੇ ਦਾਗ਼ ਹੈ : ਪਾਕਿਸਤਾਨ

ਇਸਲਾਮਾਬਾਦ – ਭਾਰਤ ਵੱਲੋਂ ਬਾਬਰੀ ਮਸਜਿਦ ਨੂੰ ਢਹਿਢੇਰੀ ਕਰਨ ਤੋਂ ਬਾਅਦ ਉਸ ਦੇ ਸਥਾਨ ਤੇ ਮੰਦਿਰ ਦਾ ਨੀਂਹ ਪੱਥਰ ਰੱਖੇ ਜਾਣ ਤੇ ਪਾਕਿਸਤਾਨ ਨੇ ਇਸ ਦੀ ਸਖਤ ਆਲੋਚਨਾ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਮੋਦੀ ਸਰਕਾਰ ਵੱਲੋਂ ਕੀਤੀ ਗਈ … More »

ਅੰਤਰਰਾਸ਼ਟਰੀ | Leave a comment
s4.reutersmedia.net.resized

ਕੋਰੋਨਾ ਦੀ ਤੀਸਰੀ ਲਹਿਰ ਨੂੰ ਰੋਕਣ ਲਈ ਚੀਨ ਭੇਜ ਰਿਹਾ 60 ਸਿਹਤ ਕਰਮਚਾਰੀਆਂ ਦੀ ਟੀਮ

ਹਾਂਗਕਾਂਗ – ਚੀਨ ਅਤੇ ਹਾਂਗਕਾਂਗ ਦਰਮਿਆਨ ਪਿੱਛਲੇ ਕੁਝ ਅਰਸੇ ਤੋਂ ਜਾਰੀ ਤਣਾਅ ਅਜੇ ਸਮਾਪਤ ਨਹੀਂ ਹੋਇਆ ਕਿ ਕੋਰੋਨਾ ਮਹਾਂਮਾਰੀ ਨੇ ਲੋਕਾਂ ਦੀ ਜਿ਼ੰਦਗੀ ਬਦ ਤੋਂ ਬਦਤਰ ਹੋ ਗਈ ਹੈ। ਹਾਂਗਕਾਂਗ ਵਿੱਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚੀਨ ਨੇ ਪੂਰੀ ਤਿਆਰੀ … More »

ਅੰਤਰਰਾਸ਼ਟਰੀ | Leave a comment
USCG-Chengdu.resized

ਚੀਨ ਨੇ ਵੀ ਚੇਂਗਦੂ ਸ਼ਹਿਰ ‘ਚ ਬੰਦ ਕੀਤਾ ਅਮਰੀਕੀ ਕੌਂਸਲੇਟ

ਵਾਸ਼ਿੰਗਟਨ – ਅਮਰੀਕਾ ਅਤੇ ਚੀਨ ਵਿਚਕਾਰ ਸਥਿਤੀ ਹੋਰ ਵੀ ਤਣਾਅਪੂਰਣ ਹੁੰਦੀ ਜਾ ਰਹੀ ਹੈ। ਅਮਰੀਕਾ ਨੇ ਹਾਲ ਹੀ ਵਿੱਚ ਹਿਊਸਟਨ ਅਤੇ ਟੈਕਸਸ ਸਟੇਟਾਂ ਵਿੱਚ ਚੀਨੀ ਕੌਂਸਲੇਟ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਚੀਨ ਨੇ ਵੀ ਇਸ ਦਾ ਜਵਾਬ ਦਿੰਦੇ … More »

ਅੰਤਰਰਾਸ਼ਟਰੀ | Leave a comment
World_Health_Organisation_headquarters,_Geneva,_north_and_west_sides.resized

ਭਵਿੱਖ ਵਿੱਚ ਕਰੋਨਾ ਮਹਾਂਮਾਰੀ ਦਾ ਕਰੋਪ ਹੋਰ ਵੀ ਵਧੇਗਾ : WHO

ਜਨੇਵਾ – ਵਿਸ਼ਵ ਸਿਹਤ ਸੰਗਠਨ ਨੇ ਕਰੋਨਾ ਮਹਾਂਮਾਰੀ ਸਬੰਧੀ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਦੁਨੀਆਂ ਦੇ ਜਿਆਦਾਤਰ ਦੇਸ਼ਾਂ ਵਿੱਚ ਅਜੇ ਵੀ ਇਸ ਵਾਇਰਸ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਡਬਲਿਯੂ ਐਚਓ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਇਹ ਕੋਰੋਨਾ ਸੰਕਰਮਣ … More »

ਅੰਤਰਰਾਸ਼ਟਰੀ | Leave a comment
NZ PIC 7 July-1.resized

ਨਿਊਜ਼ੀਲੈਂਡ ਆਰਮੀ ‘ਚ ਅੰਮ੍ਰਿਤਧਾਰੀ ਗੋਰੇ ਨੌਜਵਾਨ ਸ. ਲੂਈ ਸਿੰਘ ਖਾਲਸਾ ਦੀ ਪਾਸਿੰਗ ਪਰੇਡ ‘ਚ ਵੱਖਰੀ ਪਹਿਚਾਣ

ਔਕਲੈਂਡ, (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਆਰਮੀ ਇਸ ਵੇਲੇ 175ਵੇਂ ਸਾਲ ਦੇ ਵਿਚ ਹੈ। ਇਹ ਦੇਸ਼ ਭਾਵੇਂ ਧਰਤੀ ਦੇ ਨਾਲ ਧਰਤੀ ਜੋੜਨ ਵਾਲੀ ਸਰਹੱਦ ਨਹੀਂ ਰੱਖਦਾ ਪਰ ਸਮੁੰਦਰੀ ਸਰਹੱਦਾਂ ਦੀ ਰਾਖੀ ਬਾਖੂਬੀ ਕਰਦਾ ਹੈ। ਦੇਸ਼ ਦੀ ਸੁਰੱਖਿਆ ਲਈ ਇਥੇ ਦੀ … More »

ਅੰਤਰਰਾਸ਼ਟਰੀ | Leave a comment
72203033_10163268589290725_660704551539572736_n.resized

ਅਮਰੀਕਾ ਨੇ WHO ਤੋਂ ਵੱਖ ਹੋਣ ਦੀ UN ਦੇ ਮੁੱਖ ਸਕੱਤਰ ਨੂੰ ਦਿੱਤੀ ਰਸਮੀ ਤੌਰ ਤੇ ਜਾਣਕਾਰੀ

ਵਾਸ਼ਿੰਗਟਨ – ਅਮਰੀਕਾ ਨੇ ਰਸਮੀ ਤੌਰ ਤੇ ਵਿਸ਼ਵ ਸਿਹਤ ਸੰਗਠਨ (WHO) ਤੋਂ ਆਪਣੇ ਆਪ ਨੂੰ ਹਟਾ ਲਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਤਾਂ ਮਈ ਵਿੱਚ ਹੀ ਐਲਾਨ ਕਰ ਦਿੱਤਾ ਸੀ ਕਿ ਅਮਰੀਕਾ ਜਲਦੀ ਹੀ ਡਬਲਿਯੂ ਐਚE ਨਾਲੋਂ ਆਪਣੇ ਸਾਰੇ ਸਬੰਧ … More »

ਅੰਤਰਰਾਸ਼ਟਰੀ | Leave a comment
3104e95e-c878-4496-bcd6-aa9975fec208.resized

ਨਾਮਵਰ ਵਿਦਵਾਨ ਤੇ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਡਾ ਹਰਿਭਜਨ ਸਿੰਘ ਸਿੰਘ ਦਾ ਸ਼ਤਾਬਦੀ ਸਮਾਗਮ ਕੈਨੇਡਾ ਅਤੇ ਭਾਰਤ ਵਿਚ ਮਨਾਉਣ ਦਾ ਫੈਸਲਾ

ਸਰੀ- ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰਸਟ ਕੈਨੇਡਾ ਤੇ ਟਰਸਟ ਦੇ ਇੰਡੀਆ ਚੈਪਟਰ ਨੇ ਸਾਂਝੇ ਤੌਰ ਤੇ  18 ਅਗਸਤ 2020  ਦਿਨ ਸਨਿਚਰਵਾਰ ਨੂੰ ਕੈਨੇਡਾ ਦੇ ਸਰੀ ਵਿਖੇ ਅਤੇ ਪੰਜਾਬ ਵਿਚ ਪਟਿਆਲਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਹੈ। ਸਰਬਕਲਾ ਸੰਪੰਨ ਅਕਾਦਮੀਸ਼ਨ ਡਾ ਹਰਿਭਜਨ … More »

ਅੰਤਰਰਾਸ਼ਟਰੀ | Leave a comment
100373815_569019360483941_1762089489431265280_n.resized

ਕਰਾਚੀ ਸਟਾਕ ਐਕਸਚੇਂਜ ਤੇ ਅੱਤਵਾਦੀ ਹਮਲੇ ਵਿੱਚ ਹਮਲਾਵਰਾਂ ਸਮੇਤ 11 ਲੋਕ ਮਾਰੇ ਗਏ

ਕਰਾਚੀ – ਪਾਕਿਸਤਾਨ ਦੇ ਕਰਾਚੀ ਸਟਾਕ ਐਕਸਚੇਂਜ ਤੇ ਸੋਮਵਾਰ ਦੀ ਸਵੇਰ ਨੂੰ 7 ਵਜੇ ਦੇ ਕਰੀਬ ਹੱਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਚਾਰ ਅੱਤਵਾਦੀਆਂ ਸਮੇਤ 11 ਲੋਕ ਮਾਰੇ ਗਏ ਹਨ ਅਤੇ 7 ਜਖਮੀ ਹੋਏ ਹਨ। … More »

ਅੰਤਰਰਾਸ਼ਟਰੀ | Leave a comment