ਯੰਗ ਰਾਈਟਰਜ ਐਸੋਸੀਏਸ਼ਨ ਦਾ ਪੁਨਰ ਗਠਨ – ਪਹਿਲੀ ਮੀਟਿੰਗ 25 ਸਤੰਬਰ ਨੂੰ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ  ਡਾ ਮਨਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ  ਪੀ ਏ ਯੂ ਸਪੋਰਟਸ ਐਂਡ ਯੂਥ ਐਕਟਿਵਟੀਜ਼  ਕੌਂਸਲ ਦੀ 46ਵੀਂ ਮੀਟਿੰਗ ਵਿ¤ਚ ਸਾਲ 2009–10 ਲਈ ਯੰਗ ਰਾਈਟਰਜ ਐਸੋਸੀਏਸ਼ਨ ਦਾ ਪੁਨਰ ਗਠਨ ਕਰਕੇ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵਿ¤ਚ ਸੰਪਾਦਕ ਪੰਜਾਬੀ ਵਜੋਂ ਕਾਰਜਸ਼ੀਲ ਪੰਜਾਬੀ ਲੇਖਕ ਗੁਰਭਜਨ ਗਿ¤ਲ ਨੂੰ ਇਸ ਦਾ ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ ਜਦ ਕਿ ਡਾ: ਹਰਜੀਤ ਸਿੰਘ ਧਾਲੀਵਾਲ ਐਡੀਸ਼ਨਲ ਡਾਇਰੈਕਟਰ ਪਸਾਰ ਸਿ¤ਖਿਆ, ਡਾ: ਦਲਜੀਤ ਸਿੰਘ ਢਿ¤ਲੋਂ ਪ੍ਰੋਫੈਸਰ ਤੇ ਮੁਖੀ, ਪਸਾਰ ਸਿ¤ਖਿਆ ਵਿਭਾਗ, ਡਾ: ਸ਼੍ਰੀਮਤੀ ਵਰਿੰਦਰ ਰੰਧਾਵਾ, ਪ੍ਰੋਫੈਸਰ ਤੇ ਮੁਖੀ ਗ੍ਰਹਿ ਵਿਗਿਆਨ ਪਸਾਰ ਸਿ¤ਖਿਆ, ਡਾ: ਕਿਰਨਜੀਤ ਕੌਰ ਸਿ¤ਧੂ, ਸੀਨੀਅਰ ਵਿਗਿਆਨੀ ਗ੍ਰਹਿ ਵਿਗਿਆਨ ਪਸਾਰ ਸਿ¤ਖਿਆ, ਡਾ: ਸੁਖਦੇਵ ਸਿੰਘ ਸਮਾਜ ਸਾਸ਼ਤਰ ਤੇ ਅਰਥ ਸਾਸ਼ਤਰ ਵਿਭਾਗ ਤੋਂ ਇਲਾਵਾ ਡਾ: ਮੁਕੇਸ਼ ਸਿਆਗ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਨੂੰ ਇਸ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਅਫਸਰ ਸ: ਰਮਨਦੀਪ ਸਿੰਘ ਗਰੇਵਾਲ ਇਸ ਦੇ ਸਕ¤ਤਰ ਹੋਣਗੇ।

ਯੰਗ ਰਾਈਟਰਜ ਐਸੋਸੀਏਸ਼ਨ ਦੇ ਪ੍ਰਧਾਨ ਗੁਰਭਜਨ ਗਿ¤ਲ ਨੇ ਦ¤ਸਿਆ ਕਿ ਇਸ ਐਸੋਸੀਏਸ਼ਨ ਦੀ ਪਹਿਲੀ ਮੀਟਿੰਗ 25 ਸਤੰਬਰ ਸਵੇਰੇ 11 00 ਵਜੇ  ਸੰਚਾਰ ਕੇਂਦਰ ਦੇ ਕਮੇਟੀ ਰੂਪ ਵਿ¤ਚ ਕਰਵਾਈ ਜਾ ਰਹੀ ਹੈ ਜਿਸ ਦੀ ਪ੍ਰਧਾਨਗੀ  ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਅਫਸਰ ਡਾ: ਪ੍ਰਿਤਪਾਲ ਸਿੰਘ ਲੁਬਾਣਾ ਕਰਨਗੇ। ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ  ਧੀਮਾਨ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਨਗੇ। ਉਨ੍ਹਾਂ ਦ¤ਸਿਆ ਕਿ ਵ¤ਖ–ਵ¤ਖ ਕਾਲਜਾਂ ਦੇ ਵਿਦਿਆਰਥੀ ਕਨਵੀਨਰ ਥਾਪ ਕੇ ਵਿਦਿਆਰਥੀਆਂ ਦੀ ਮੈਂਬਰਸ਼ਿਪ ਕੀਤੀ ਜਾਵੇਗੀ। ਯੂਨੀਵਰਸਿਟੀ ਪ¤ਧਰ ਤੇ ਤਾਲਮੇਲ ਲਈ ਵਿਦਿਆਰਥੀਆਂ ਵਿਚੋਂ ਇੰਦਰਜੀਤ ਸੈਣੀ ਅਤੇ ਹਰਮਨਪ੍ਰੀਤ ਸਿੰਘ (ਖੇਤੀਬਾੜੀ ਕਾਲਜ) ਨੂੰ ਕਨਵੀਨਰ ਬਣਾਇਆ ਗਿਆ ਹੈ।

ਹੋਰ:

  1. ਸਿੱਖ ਸਪੋਰਟਸ ਐਸੋਸੀਏਸ਼ਨ ਆਫ ਯੂ ਐਸ ਏ ਵਲੋਂ ਚੌਥੀਆਂ ਸਾਲਾਨਾ ਖੇਡਾਂ 4 ਅਤੇ 5 ਸਤੰਬਰ ਨੂੰ ਕੈਲਫੋਰਨੀਆ ਦੀਆਂ ਗਰਾਊਂਡਾਂ ਵਿਚ
  2. ਸਥਾਨਕ ਸਰਕਾਰ ਵਿਭਾਗ ’ਚ ਈ-ਟੈਂਡਰ ਪ੍ਰਣਾਲੀ ਪਹਿਲੀ ਸਤੰਬਰ ਤੋਂ-ਮਨੋਰੰਜਨ ਕਾਲੀਆ
  3. ਡਾ: ਜਸਵਿੰਦਰ ਭੱਲਾ ਨੇ ਅਹੁਦਾ ਸੰਭਾਲਿਆ
  4. ਟੌਹੜਾ ਗਰੁੱਪ ਅਤੇ ਅੰਮ੍ਰਿਤਸਰ ਦਲ ਦੀ ਇੱਕ ਸਾਂਝੀ ਮੀਟਿੰਗ ਪਹਿਲੀ ਅਕਤੂਬਰ ਨੂੰ ਸਰਹਿੰਦ ਵਿਖੇ :- ਟਿਵਾਣਾ
  5. ਮਾਲਵਾ ਬ੍ਰਦਰਜ਼ ਐਸੋਸੀਏਸ਼ਨ ਯੂ.ਐਸ.ਏ. ਵਲੋਂ ਪੰਜਾਬ ਦੇ ਕੈਬਨਿਟ ਮੰਤਰੀ ਰਣੀਕੇ ਦਾ ਨਿਊਯਾਰਕ ’ਚ ਭਰਵਾਂ ਸਨਮਾਨ

ਖੇਤੀਬਾੜੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>