ਅੱਛਾ ਲੱਗਦਾ ਹੈ

ਉਹਨਾਂ ਦੇ ਬਿਨ ਚੁੱਪ-ਚੁੱਪ ਰਹਿਣਾ, ਅੱਛਾ ਲੱਗਦਾ ਹੈ

ਖ਼ਾਮੋਸ਼ੀ ਜਿਹੀ ਇੱਕ ਦਰਦ ਨੂੰ ਸਹਿਣਾਂ, ਅੱਛਾ ਲੱਗਦਾ ਹੈ

ਜਿਸ ਆਪਣੇ ਦੀ ਯਾਦ ‘ਚ ਹੰਝੂ ਵਗਦੇ ਨੇ

ਸਾਹਮਣੇ ਉਸ ਦੇ ਕੁਛ ਨਾ ਕਹਿਣਾਂ, ਅੱਛਾ ਲੱਗਦਾ ਹੈ

ਮਿਲ ਕੇ ਉਸ ਨੂੰ ਵਿਛੜ ਨਾ ਜਾਂਵਾਂ, ਡਰਦੀ ਰਹਿੰਦੀ ਹਾਂ

ਇਸੇ ਲਈ ਬੱਸ ਦੂਰ ਹੀ ਰਹਿਣਾਂ, ਅੱਛਾ ਲੱਗਦਾ ਹੈ

ਦਿਲ ਕਰਦਾ ਸਭ ਖ਼ੁਸ਼ੀਆਂ ਲਿਆ ਕੇ ਉਸ ਨੂੰ ਦੇ ਦੇਵਾਂ

ਉਸ ਦੇ ਪਿਆਰ ‘ਚ ਸਭ-ਕੁਛ ਖੋਹਣਾਂ, ਅੱਛਾ ਲੱਗਦਾ ਹੈ

ਉਸ ਦਾ ਮਿਲਣਾ, ਨਾ ਮਿਲਣਾ, ਕਿਸਮਤ ਦੀ ਬਾਜ਼ੀ ਹੈ

ਪਲ-ਪਲ ਉਸ ਦੀ ਯਾਦ ‘ਚ ਰੋਣਾਂ, ਅੱਛਾ ਲੱਗਦਾ ਹੈ

ਉਸ ਦੇ ਬਿਨਾਂ ਸਭ ਖ਼ੁਸ਼ੀਆਂ ਅਜੀਬ ਜਿਹੀ ਲੱਗਦੀਆਂ ਨੇ

ਰੋ-ਰੋ ਉਸ ਦੀ ਯਾਦ ‘ਚ ਸੌਣਾਂ, ਅੱਛਾ ਲੱਗਦਾ ਹੈ!

This entry was posted in ਕਵਿਤਾਵਾਂ.

14 Responses to ਅੱਛਾ ਲੱਗਦਾ ਹੈ

 1. Desi Prdesi says:

  Good one I like that

 2. Gurpreet singh gopy says:

  nice rana ji

 3. Rohit Kumar says:

  Very Nice Tishu ji…. Bas ese hi likhte rahiye… All the best :)

 4. rohan says:

  wowwwwww supar tishu mind blowing…… :) “dil ko chu lene wali poem”

 5. little monga says:

  gudddddddddddddddddddddddddddddd

 6. Jassjasbir says:

  Very nice..
  Bahot khoobsurat kavita..

 7. Very Nice Tishu ji Keep it up

 8. AVINASH JUDGE says:

  Tishu ji , ….. Very nice…………….

 9. amrik singh says:

  kya khub kaha Rana ji

 10. jass punia says:

  awsemmm wording !!

 11. Jaswinder Singh says:

  Heart Touching

 12. harjit Singh saund says:

  acha lugga (nice)I

 13. harjit Singh saund says:

  nice

 14. parmeet kutaal says:

  veri nice .shayri kadon start kar diti.continue

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>