ਕਰੋਨਾ-ਕਰੋਨਾ

ਕਰੋਨ – ਕਰੋਨਾ ਕਰਦੀ ਦੁਨੀਆਂ,
ਅਨਹੋਣੀ ਮੌਤੇ ਮਰਦੀ  ਦੁਨੀਆਂ।

ਇਹ ਪਰਲੋ ਹੈ  ਕੈਸੀ ਆ ਗਈ,
ਜਿਸ ਤੋਂ ਸਾਰੀ ਡਰਦੀ ਦੁਨੀਆਂ।

ਸੋਚ ਰਹੀਆਂ ਨੇ ਸਭ ਸਰਕਾਰਾਂ,
ਦੁੱਖੜੈ ਨੇ ਹੁਣ  ਜਰਦੀ ਦੁਨੀਆਂ।

ਦੁਨੀਆਂ ਦੇ ਅੱਜ  ਮੁਲਕਾਂ ਵਿੱਚ,
ਦੁੱਖ ‘ਚ ਹੌਕੇ  ਭਰਦੀ ਦੁਨੀਆਂ।

ਲੋਕ ਤਾਂ ਚਾਰ- ਦੀਵਾਰੀ ਅੰਦਰ,
ਬਣ ਗਈ ਹੈ ਘਰ ਦੀ ਦੁਨੀਆਂ।

ਸੁਣ-ਸੁਣ ਮੌਤਾਂ ਦਾ ਡਰ ਲਗਦੈ,
ਮਹਾਂਮਾਰੀ ‘ਚ,ਸੜਦੀ ਦੁਨੀਆਂ।

ਦੁਨੀਆਂ ਦਾ ਰੱਬ  ਕਿਥੇ ਸੁੱਤਾ?
ਜਿਹਦੇ ਤੋਂ ਨਾ ਤਰਦੀ ਦੁਨੀਆਂ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>