ਬੁਸ਼ ਕਾਰਜਕਾਲ ਦੀ ਦੁਸ਼ਟਤਾ

ਕੀ ਅਮਰੀਕਾ ਦੀਆਂ ਦੋਗਲੀਆਂ ਨੀਤੀਆਂ ‘ਚ ਕੋਈ ਤਬਦੀਲੀ ਆਏਗੀ 20 ਜਨਵਰੀ ਨੂੰ ਜਾਰਜ ਬੁਸ਼ ਦੀ ਵਿਦਾਈ ਤੋਂ ਬਾਅਦ? ਜਵਾਬ ਆਉਣ ਵਾਲੇ ਸਮੇਂ ‘ਚ ਹੀ ਮਿਲ ਸਕੇਗਾ। ਬਰਾਕ ਓਬਾਮਾ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਸਾਹਮਣੇ ਕੌਮੀ ਤੇ ਕੌਮਾਂਤਰੀ ਮੁੱਦਿਆਂ ‘ਤੇ ਅਨੇਕਾਂ ਚੁਣੌਤੀਆਂ … More »

ਬਬਰ ਅਕਾਲੀਆਂ ਦਾ ਇਤਿਹਾਸ, ਲੇਖ | 1 Comment
 

ਖੰਜ਼ਰ ਦਾ ਪਿਤਾਮਾ, ਤਲਵਾਰ ਦਾ ਆਸ਼ਕ -ਗੁਰੂ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਸੂਰਜ ਦੀ ਸੋਚ , ਸਰਘੀ ਦਾ ਸੁਪਨਾ ਤੇ ਅਰਸ਼ ਜੇਡਾ ਬਲੀਆਂ ਦਾ ਦਾਨੀ-ਸ਼ਾਸਤਰ ਅਤੇ ਸ਼ਸਤਰ ਦਾ ਸੁਮੇਲ ਹੈ, ਮਾਡਲ ਹੈ- ਉਹ ਤਲਵਾਰ ਦਾ ਤੇ ਵਾਰ ਦਾ ਧਨੀ, ਬਾਪੂ ਨੂੰ ਕੁਰਬਾਨੀ ਦਾ ਰਾਹ ਦਸਦਾ-ਆਪ ਵੀ ਲਾਡਲੇ ਕੌਮ ਦੇ … More »

ਲੇਖ | Leave a comment
 

ਅਰਜ਼

ਨੀ ਨਵੇਂ ਸਾਲ ਦੀਏ ਹਵਾਏ ਅਰਜ਼ ਕਰਨ ਦੀਪਕ ਆਏ ਹਰ ਸੀਨੇ ਤੇ ਨਾਨਕ ਦਾ ਪੈਗਾਮ ਲਿਖ ਦੇ ਉਦਾਸ ਚੰਦਰੇ ਜੇਹੇ ਦਿਨ ਅਸੀਂ ਕੱਟ ਲਏ ਬਥੇਰੇ ਇਕ ਛਣ 2 ਕਰਦੀ ਸ਼ਾਮ ਨਾਮ ਲਿਖ ਦੇ ਲਿਖ ਦੇ ਗੋਬਿੰਦ ਦੇ ਪਰੀਵਾਰ ਦੀ ਕਹਾਣੀ … More »

ਕਵਿਤਾਵਾਂ | Leave a comment
 

ਕਿਤੇ ਚੀਖ਼ ਕਿਤੇ ਗੋਲੀ

ਕਿਤੇ ਚੀਖ਼ ਕਿਤੇ ਗੋਲੀ ਤੇ ਦੁਆਰ ਲਹੂ ਭਿੱਜੀ ਰੁੱਤ ਬਲ ਰਹੀ ਕੋਈ ਤੇ ਬਹਾਰ ਲਹੂ ਭਿੱਜੀ ਉਡਦੀਆਂ ਸਨ ਕੂੰਜਾਂ ਤੇ ਗਾਂਉਂਦੀਆਂ ਸਨ ਗੀਤ ਐਸੀ ਵਗੀ ਕੋਈ ਹਵਾ ਡਿੱਗੀ ਡਾਰ ਲਹੂ ਭਿੱਜੀ ਸਰਹੱਦ ਉੱਤੇ ਸੀ ਜੋ ਘੱਲਿਆ ਕਰਨ ਲਈ ਰਾਖ਼ੀ ਕੱਲ … More »

ਕਵਿਤਾਵਾਂ | Leave a comment
 

ਲੋਕ ਸਭਾ ਚੋਣਾਂ ਦੀ ਅਗਵਾਈ ਚ ਕੈਪਟਨ ਅੱਛੇ ਲੀਡਰ

    ਕੈਪਟਨ ਅਮਰਿੰਦਰ ਸਿੰਘ ਦੀਆਂ ਮੀਟਿੰਗਾਂ ਪਿਛੋਂ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਹਾਈ ਕਮਾਨ ਨੇ ਉਨ੍ਹਾਂ ਨੂੰ ਪੰਜਾਬ ‘ਚ ਕਾਂਗਰਸੀ ਵਰਕਰਾਂ ਨਾਲ ਸੰਪਰਕ ਮੀਟਿੰਗਾਂ ਕਰਨ ਤੋਂ ਰੋਕਣ ਲਈ ਕੋਈ ਹੁਕਮ ਜਾਰੀ ਨਹੀਂ ਸਨ ਕੀਤੇ ਭਾਵੇਂ ਕਿ ਸੂਬਾ ਕਾਂਗਰਸ … More »

ਲੇਖ | Leave a comment
 

ਹੁਣ ਪਊ ਪੇਚਾ ਓਬਾਮਾ ਤੇ ਉਸਾਮਾ ਦਾ

 ਦੋਵਾਂ ਨਾਵਾਂ ਦੇ ਵਿਅਕਤੀਤਵ ‘ਚ ਕਾਫ਼ੀ ਅੰਤਰ ਹੈ ਭਾਵੇਂ ਦੋਵੇਂ ਨਾਵਾਂ ਦੇ ਅੱਖਰਾਂ ਅਤੇ ਉਚਾਰਣ ‘ਚ ਬਹੁਤਾ ਫਰਕ ਨਹੀਂ ਲੱਗ ਰਿਹਾ। ਬਰਾਕ ਓਬਾਮਾ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਹੈ ਤੇ ਉਸਾਮਾ ਬਿਨ-ਲਾਦੇਨ ਦੁਨੀਆ ਦੇ ਅੱਤਵਾਦ ਜਗਤ ਦਾ ਤਾਕਤਵਰ ਸਰਗਨਾ … More »

ਵਿਅੰਗ ਲੇਖ | Leave a comment
 

ਮੰਨੇ ਪ੍ਰਮੰਨੇ ਅਰਥ ਸ਼ਾਸਤਰੀ – ਡਾ:ਮਨਮੋਹਨ ਸਿੰਘ

 ਡਾ: ਮਨਮੋਹਨ ਸਿੰਘ ਦੇ ਆਪਣੇ ਜਮ੍ਹਾਂ ਖਰਚ ਹਨ। ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਤੁਲਨਾ ਕਰਨੀ ਜ਼ਰੂਰੀ ਹੈ। ਸ੍ਰੀ ਨਹਿਰੂ ਦੇ ਪਿਤਾ ਅਮੀਰ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਹੈਰੋ ਅਤੇ ਕੈਂਬਰਿਜ ਯੂਨੀਵਰਸਿਟੀਆਂ ਵਿਚ ਪੜ੍ਹਨ ਲਈ ਭੇਜਿਆ। ਮਨਮੋਹਨ … More »

ਲੇਖ | Leave a comment
 

ਭੁੱਖੇ ਦੀ ਧੀ ਰੱਜੀ ਤੇ ਸਿਰ ਸਜਾਉਣ ਲੱਗੀ

ਪਹਿਲਾ ਚੰਦਰਯਾਨ ਅਜੇ ਰਾਹ ਚ ਹੈ, ਪਰ ਭਾਰਤ ਸਰਕਾਰ ਨੇ ਦੂਜੇ ਚੰਦਰਯਾਨ 2010 ‘ਚ ਦੇ ਪ੍ਰੋਗਰਾਮ ਲਈ 4.25 ਅਰਬ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ-ਕਿਹੋ ਜੇਹੀਆਂ ਖੇਡਾਂ ਹਨ ਰਜਵਾੜਿਆਂ ਦੀਆਂ-ਕੀ ਇਹ ਸਾਡੇ ਲਈ ਪੁੱਗ ਸਕਦਾ ਹੈ, ਜਿਥੇ ਅਜੇ ਰੋਟੀ ਪਾਣੀ … More »

ਲੇਖ | Leave a comment
 

ਠੱਗਾਂ ਦੀਆਂ ਮੋਮੋ-ਠੱਗਣੀਆਂ—-ਜਾਲ

ਲੋਕਾਂ ਕੋਲੋਂ ਪੈਸੇ ਇਕੱਠੇ ਕਰਕੇ ਉਨ੍ਹਾਂ ‘ਚ ਹੀ ਲੜੀ ਬਣਾ ਕੇ ਕੁਝ ਮਹੀਨੇ ਪੈਸੇ ਵੰਡਦੇ ਰਹਿੰਦੇ ਹਨ। ਮਤਲਬ ਕਿ ਲੋਕਾਂ ਦਾ ਸਿਰ ਤੇ ਲੋਕਾਂ ਦੀਆਂ ਜੁੱਤੀਆਂ ਵਾਲੀ ਕਹਾਵਤ ਵਾਂਗ। ਇਕ ਠੱਗ ਕੰਪਨੀ ਕੋਲ ਇਕ ਬੰਦਾ 3500/-ਰੁਪਏ ਭਰ ਦਿੰਦਾ ਹੈ ਤਾਂ … More »

ਵਿਅੰਗ ਲੇਖ | Leave a comment