
Author Archives: ਡਾ. ਅਮਰਜੀਤ ਟਾਂਡਾ
ਕਿਰਤ ਪੋਟਿਆਂ ਦੀ ਨੇਕੀ ਦਾ ਗੀਤ
ਉਹ ਨੇਕੀ ਦਾ ਲਿਖਿਆ ਗੀਤ ਅਰਸ਼ ‘ਤੇ ਸਿਰਨਾਵਾਂ ਕਿਸੇ ਸੂਰਜ ਦਾ ਕਿਰਤ ਪੋਟਿਆਂ ਦੀ ਨਿਸ਼ਚਾ ਰੱਬ ਵਰਗਾ ਬੰਦਗੀ, ਇਤਫ਼ਾਕ ਇਨਸਾਨੀਅਤ ਦੀ ਸੂਰਜੀ ਸੋਚ, ਮਾਡਲ ਦਲੀਲ ਦਾ ਸਰਘੀ ਦੀ ਮਾਂਗ ਚੋਂ ਜਨਮਿਆ ਪਹਿਲਾ ਸੁਪਨਾ ਨਗਮਾ ਸੁਬਾਹ ਦਾ ਅਰਸ਼ ਦੀ ਕਿੱਲੀ ਤੇ … More
ਅੱਧੀ ਮੁਲਾਕਾਤ ਹੁੰਦੀਆਂ ਸਨ ਚਿੱਠੀਆਂ
ਸਿੱਖਿਆ ਦੇ ਪਸਾਰ ਨਾਲ ਚਿੱਠੀ ਭੇਜਣ ਦੀ ਰਫ਼ਤਾਰ ਵੀ ਵਧੀ। ਚਿੱਠੀਆਂ ਭੇਜਣ ਦਾ ਦੌਰ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ 20ਵੀਂ ਸਦੀ ਦੇ ਅੰਤ ਤਕ ਕਾਫੀ ਤੇਜ਼ੀ ਨਾਲ ਚੱਲਿਆ। ਚਿੱਠੀਆਂ ਵੰਡਣ ਲਈ ਸਰਕਾਰੀ ਤੌਰ ’ਤੇ ਡਾਕਖਾਨਿਆਂ ਦੀ ਸਥਾਪਨਾ ਕੀਤੀ … More
ਤੈਨੂੰ ਕੁੱਝ ਵੀ ਨਹੀਂ ਪਤਾ
ਤੈਨੂੰ ਕੁੱਝ ਵੀ ਨਹੀਂ ਪਤਾ ਕਿ ਮੈਂ ਤੈਨੂੰ ਕਿਸ ਹੱਦ ਤੱਕ ਪਿਆਰ ਕੀਤਾ ਮੁਹੱਬਤ ਦੀਵੇ ਦੀ ਲਾਟ ਵਰਗੀ ਹੁੰਦੀ ਹੈ ਬਲ਼ਦੀ ਨੱਚਦੀ ਆਸ਼ਕਾਂ ਦੇ ਜਨਾਜ਼ੇ ਤੇ ਵੀ ਲਿਖੀ ਜਾਂਦੀ ਹੈ ਮੁਹੱਬਤ ਧਰਤ ਦਾ ਸਦੀਆਂ ਤੋਂ ਸੂਰਜ ਦੁਆਲੇ ਪ੍ਰੀਕਰਮਾ ਕਰਨਾ ਵੀ … More
ਜਾਰੀ ਰਹੇਗਾ ਸਾਡਾ ਸੰਘਰਸ਼
ਜਾਰੀ ਰਹੇਗਾ ਸਾਡਾ ਸੰਘਰਸ਼, ਜਦ ਤੱਕ ਸੂਰਜ ਚ ਲੋਅ ਰਹੇਗੀ। ਤਾਰੇ ਰਹਿਣਗੇ ਟਿਮਟਿਮਾਉਂਦੇ , ਚੰਦ ਤੇ ਦਾਦੀ ਮਾਂ ਦਾ ਚਰਖਾ ਘੂਕਦਾ ਰਹੇਗਾ, ਸਰਘੀਆਂ ਵਾਜਾਂ ਨਹੀਂ ਮਾਰਦੀਆਂ ਸਵੇਰਿਆਂ ਨੂੰ। ਜਾਰੀ ਰਹੇਗਾ ਸੰਘਰਸ਼, ਜਦ ਤੱਕ ਖੇਤਾਂ ਚੋਂ ਉਦਾਸੀਆਂ ਨਹੀਂ ਮਰਦੀਆਂ। ਬੇੜੀਆਂ ਨਹੀਂ … More
ਜਾਰੀ ਰਹੇਗਾ ਸਾਡਾ ਸੰਘਰਸ਼
ਜਾਰੀ ਰਹੇਗਾ ਸਾਡਾ ਸੰਘਰਸ਼ ਜਦ ਤੱਕ ਸੂਰਜ ਚ ਲੋਅ ਰਹੇਗੀ ਤਾਰੇ ਰਹਿਣਗੇ ਟਿਮਟਿਮਾਉਂਦੇ ਚੰਦ ਤੇ ਦਾਦੀ ਮਾਂ ਦਾ ਚਰਖਾ ਘੂਕਦਾ ਰਹੇਗਾ ਸਰਘੀਆਂ ਵਾਜਾਂ ਨਹੀਂ ਮਾਰਦੀਆਂ ਸਵੇਰਿਆਂ ਨੂੰ ਜਾਰੀ ਰਹੇਗਾ ਸੰਘਰਸ਼ ਜਦ ਤੱਕ ਖੇਤਾਂ ਚੋਂ ਉਦਾਸੀਆਂ ਨਹੀਂ ਮਰਦੀਆਂ ਬੇੜੀਆਂ ਨਹੀਂ ਟੁੱਟ … More
ਏਕ ਦੇਸ਼ ਇੱਕ ਭਾਸ਼ਾ-ਕੱਲ ਨੂੰ ਹੋਵੇਗਾ ਏਕ ਦੇਸ਼ ਇੱਕ ਗੇਰੂਆ ਪਹਿਰਾਵਾ
ਭਾਸ਼ਾ ਸ਼ਬਦ ਸੰਸਕ੍ਰਿਤ ਦੇ ਭਾਸ਼ ਧਾਤੁ ਤੋਂ ਬਣਿਆ ਹੈ ਜਿਸਦਾ ਮਤਲਬ ਹੈ ਬੋਲਣਾ ਜਾਂ ਕਹਿਣਾ ਅਰਥਾਤ ਭਾਸ਼ਾ ਉਹ ਹੈ ਜਿਸ ਨੂੰ ਬੋਲਿਆ ਜਾਵੇ।ਪਲੈਟੋ ਨੇ ਸੋਫਿਸਟ ਵਿੱਚ ਵਿਚਾਰ ਅਤੇ ਭਾਸ਼ਾ ਦੇ ਸੰਬੰਧ ਵਿੱਚ ਲਿਖਦੇ ਹੋਏ ਕਿਹਾ ਹੈ ਕਿ ਵਿਚਾਰ ਅਤੇ ਭਾਸ਼ਾ … More
ਮੈਂ ਤਾਂ ਅਜੇ ਬੀਜ ਨੂੰ-
ਮੈਂ ਤਾਂ ਅਜੇ ਬੀਜ ਨੂੰ ਧਰਤ ਛੁਹਾਈ ਸੀ- ਪਾਣੀ ਦ ਘੁੱਟ ਪਾਇਆ ਸੀ-ਓਹਦੇ ਤਨ ਤੇ ਬੀਜ ਜਾਗਿਆ ਅੱਖਾਂ ਖੋਲੀਆਂ ਹਿੱਕ ਚੋਂ ਪਹਿਲਾਂ ਮੇਰੇ ਲਈ ਪੌਦਾ ਬਣ ਉੱਗਮਿਆ- ਮੈਨੂੰ ਸਾਹ ਬਖਸ਼ਣ ਲੱਗਾ- ਨਿੱਕਾ ਜੇਹਾ ਬੂਟਾ ਬਣ- ਮੇਰੇ ਸਾਹਮਣੇ ਜੁਆਨ ਹੁੰਦਾ ਗਿਆ … More
ਗੱਲ ਨੋਟਾਂ ਦੀ ਨਹੀਂਂ ਵੋਟਾਂ ਦੀ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕੀਤੇ ਜਾਣ ਦੇ ਫੈਸਲੇ ਨਾਲ ਆਮ ਲੋਕਾਂ ਨੂੰ ਕੋਈ ਤਕਲੀਫ ਨਹੀਂ ਹੋਈ ਹੈ ਅਤੇ ਇਸ ਨਾਲ ਕੇਵਲ ਉਹ ਲੋਕ ਪ੍ਰੇਸ਼ਾਨ ਹਨ, ਜੋ ਬੇਈਮਾਨ ਹਨ। ਪ੍ਰਧਾਨ … More
ਉਹ ਸੱਭ ਦਾ ਯਾਰ ਸੀ
ਉਹ ਮੈਨੂੰ ਗਾਉਂਦਾ ਹੱਸਦਾ ਆਪ ਕੁਝ ਹਫਤੇ ਪਹਿਲਾਂ ਹੀ ਫੰਕਸ਼ਨ ਤੇ ਮਿਲਿਆ ਮੈਂ ਆਪਣੇ ਹੱਥੀਂ ਓਹਦੀ ਕਲਮ ਤੇ ਅਵਾਜ਼ ਨੂੰ ਸਨਮਾਨਿਆ – ਅੱਜ ਓਹਦੇ ਲਈ ਧਰਤੀ ਰੋਈ਼ ਸੰਸਾਰ ਤੇ ਅੰਬਰ ਚੋਇਆ ਕਿਸੇ ਨੇ ਮਾਂ ਤੋਂ ਪੁੱਤ ਖੋਹ ਲਿਆ ਜੱਗ ਰੁਲਾ … More