Author Archives: ਡਾ. ਅਮਰਜੀਤ ਟਾਂਡਾ
ਪੰਜਾਬ ਸਿਆਸਤ -ਪ੍ਰਸ਼ਾਸਨ ਨਿਰਾਸ਼ਾਜਨਕ
ਸੁਖਬੀਰ ਬਾਦਲ ਪਿਛਲੇ ਦੋ ਸਾਲਾਂ ਵਿਚ ਢਿੱਲੇ-ਮੱਠੇ ਪ੍ਰਸ਼ਾਸਨ ਅਤੇ ਸਰਕਾਰ ਦੀ ਉਤਸ਼ਾਹਹੀਣ ਕਾਰਗੁਜ਼ਾਰੀ ਤੋਂ ਬਾਅਦ ਤਿੰਨ ਸੂਤਰੀ ਪਹਿਲ ਦਾ ਏਜੰਡਾ ਲੈ ਕੇ ਸਾਹਮਣੇ ਆਏ ਹਨ ਜਿਸ ਵਿਚ ਪ੍ਰਸ਼ਾਸਨ ਨੂੰ ਜਵਾਬਦੇਹ ਬਣਾਉਣ ਲਈ ਇਸ ਨੂੰ ਗਤੀਸ਼ੀਲ ਬਣਾਉਣਾ, ਭ੍ਰਿਸ਼ਟਾਚਾਰ ਦਾ ਖਾਤਮਾ ਤੇ … More
ਘਰ 2 ਟੁਰ ਪਈ ਅੱਗ
ਬਲਦੀ ਹਵਾ ਪਈ ਵਗ ਕੀ ਨਾਂ ਇਹਦਾ ਧਰੀਏ ਘਰ 2 ਟੁਰ ਪਈ ਅੱਗ ਇਹਦਾ ਕੀ ਕਰੀਏ ਜੰਗਲ ਰੁੱਖ ਵੇਲਾਂ ਇਹ ਖਾ ਗਈ ਸਾਰੇ ਖਾ ਗਈ ਸਾਰੇ ਫੁੱਲ ਜਿਹਨਾਂ ਸਨ ਰੰਗ ਖਿਲਾਰੇ ਖਬਰੇ ਕਿਦਰੋਂ ਆਈ ਦੋਸ਼ ਕਿਸ ਸਿਰ ਧਰੀਏ ਘਰ 2 … More
ਹਾਸੇ ਤੇ ਹੰਝੂ – ਕਾਂਗਰਸ ਲੀਡਰਸਿ਼ਪ ਇਕ ਮੰਚ ‘ਤੇ, ਚੋਣ ਰੈਲੀਆਂ ਚ ਭੀੜ
ਲੋਕ ਸਭਾ ਚੋਣਾਂ ਜਿਉਂ ਜਿਉਂ ਨੇੜੇ ਢੁੱਕ ਰਹੀਆਂ ਹਨ, ਰਾਜਨੀਤਿਕ ਪਾਰਟੀਆਂ ਆਪੋ-ਆਪਣੇ ਪੈਂਤੜੇ ਮੱਲਣ ਲੱਗੀਆਂ ਹਨ। ਇਕ ਪਾਸੇ ਤਾਂ ਪਾਰਟੀਆਂ ਦੇ ਵਿਚਕਾਰ ਸੰਘਰਸ਼ ਸ਼ੁਰੂ ਹੋ ਗਿਆ ਹੈ, ਦੂਜੇ ਪਾਸੇ ਕੁਝ ਪਾਰਟੀਆਂ ਦੇ ਅੰਦਰੂਨੀ ਸੰਘਰਸ਼ ਵੀ ਸਾਹਮਣੇ ਆ ਰਹੇ ਹਨ। ਕਾਂਗਰਸ … More
ਹਾਸੇ ਤੇ ਹੰਝੂ – ਰਾਜਨੀਤਕ ਸਰਬਰਾਹੀ ਤੇ ਆਰਥਿਕਤਾਵਾਂ
ਰਾਸ਼ਟਰਪਤੀ ਚੋਣਾਂ ਦੀ ਮੁਹਿੰਮ ਦੌਰਾਨ ਵਾਅਦੇ ਕਰਨਾ ਆਸਾਨ ਹੁੰਦਾ ਹੈ ਪਰ ਸੱਤਾ ‘ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਪੂਰਾ ਕਰ ਸਕਣਾ ਮੁਸ਼ਕਿਲ ਹੁੰਦਾ ਹੈ। ਕੀ ਉਹ ਇਕ ਅਜਿਹੇ ਗਤੀਸ਼ੀਲ ਤੇ ਦੂਰਦਰਸ਼ੀ ਸੰਸਾਰਕ ਨੇਤਾ ਬਣ ਸਕਣਗੇ, ਜੋ ਦੁਨੀਆ ਨੂੰ ਇਕ ਨਵੇਂ … More
ਹਾਸੇ ਤੇ ਹੰਝੂ – ਲੋਕ ਅਸੰਤੁਸ਼ਟਤਾ ਤੇ ਪੰਜਾਬ ਸਰਕਾਰ
ਹਾਲਤ ਅੱਜ ਇਹ ਹੈ ਕਿ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਅਸੰਤੁਸ਼ਟ ਹਨ। ਪਰ ਇਸ ਦਾ ਲਾਭ ਕਾਂਗਰਸ ਵਲੋਂ ਤਦ ਹੀ ਉਠਾਇਆ ਜਾ ਸਕਦਾ ਹੈ ਜੇ ਉਸ ਵਲੋਂ ਆਪਣੀ ਮੁਹਿੰਮ ਹੁਣੇ ਤੋਂ ਉਸਾਰੀ ਜਾਵੇ ਅਤੇ ਇਸ … More
ਖੰਜ਼ਰ ਦਾ ਪਿਤਾਮਾ, ਤਲਵਾਰ ਦਾ ਆਸ਼ਕ -ਗੁਰੂ ਗੋਬਿੰਦ ਸਿੰਘ
ਗੁਰੂ ਗੋਬਿੰਦ ਸਿੰਘ ਸੂਰਜ ਦੀ ਸੋਚ , ਸਰਘੀ ਦਾ ਸੁਪਨਾ ਤੇ ਅਰਸ਼ ਜੇਡਾ ਬਲੀਆਂ ਦਾ ਦਾਨੀ-ਸ਼ਾਸਤਰ ਅਤੇ ਸ਼ਸਤਰ ਦਾ ਸੁਮੇਲ ਹੈ, ਮਾਡਲ ਹੈ- ਉਹ ਤਲਵਾਰ ਦਾ ਤੇ ਵਾਰ ਦਾ ਧਨੀ, ਬਾਪੂ ਨੂੰ ਕੁਰਬਾਨੀ ਦਾ ਰਾਹ ਦਸਦਾ-ਆਪ ਵੀ ਲਾਡਲੇ ਕੌਮ ਦੇ … More
ਕਿਤੇ ਚੀਖ਼ ਕਿਤੇ ਗੋਲੀ
ਕਿਤੇ ਚੀਖ਼ ਕਿਤੇ ਗੋਲੀ ਤੇ ਦੁਆਰ ਲਹੂ ਭਿੱਜੀ ਰੁੱਤ ਬਲ ਰਹੀ ਕੋਈ ਤੇ ਬਹਾਰ ਲਹੂ ਭਿੱਜੀ ਉਡਦੀਆਂ ਸਨ ਕੂੰਜਾਂ ਤੇ ਗਾਂਉਂਦੀਆਂ ਸਨ ਗੀਤ ਐਸੀ ਵਗੀ ਕੋਈ ਹਵਾ ਡਿੱਗੀ ਡਾਰ ਲਹੂ ਭਿੱਜੀ ਸਰਹੱਦ ਉੱਤੇ ਸੀ ਜੋ ਘੱਲਿਆ ਕਰਨ ਲਈ ਰਾਖ਼ੀ ਕੱਲ … More
ਲੋਕ ਸਭਾ ਚੋਣਾਂ ਦੀ ਅਗਵਾਈ ਚ ਕੈਪਟਨ ਅੱਛੇ ਲੀਡਰ
ਕੈਪਟਨ ਅਮਰਿੰਦਰ ਸਿੰਘ ਦੀਆਂ ਮੀਟਿੰਗਾਂ ਪਿਛੋਂ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਹਾਈ ਕਮਾਨ ਨੇ ਉਨ੍ਹਾਂ ਨੂੰ ਪੰਜਾਬ ‘ਚ ਕਾਂਗਰਸੀ ਵਰਕਰਾਂ ਨਾਲ ਸੰਪਰਕ ਮੀਟਿੰਗਾਂ ਕਰਨ ਤੋਂ ਰੋਕਣ ਲਈ ਕੋਈ ਹੁਕਮ ਜਾਰੀ ਨਹੀਂ ਸਨ ਕੀਤੇ ਭਾਵੇਂ ਕਿ ਸੂਬਾ ਕਾਂਗਰਸ … More
