ਲੋਕਪਾਲ ਬਿੱਲ ਅਤੇ ਨਿਆਂਪਾਲਿਕਾ

ਬਿਆਲੀ ਸਾਲ ਲੰਘ ਗਏ ਹਨ ਲੋਕਪਾਲ ਬਿੱਲ ਨੂੰ ਕਾਨੂੰਨ ਬਣਦਿਆਂ।ਪਰ ਮਸਲਾ ਅਜੇ ਕਿਸੇ ਤਣ ਪੱਤਣ ਨਹੀਂ ਲੱਗਿਆ। ਇੱਕ ਵਾਰ ਫਿਰ ਲੋਕਪਾਲ ਬਿੱਲ ਨੂੰ ਲੈ ਕੇ ਦੇਸ਼ ਭਰ ਵਿੱਚ ਚਰਚਾ ਜੋਰਾਂ ਤੇ ਹੈ। ਸਰਕਾਰ ਅਤੇ ਸਮਾਜ ਸੇਵਕ ਅੰਨਾਂ ਹਜਾਰੇ ਦੀ ਸਿਵਲ … More »

ਲੇਖ | Leave a comment
 

ਲੋਕਤੰਤਰ ਤੋਂ ਨੋਟਤੰਤਰ ਤੱਕ

ਜੂਨ ਦੀ ਤਿੱਖੀ ਦੁਪਹਿਰ ਨੂੰ ਮੈਂ ਇੱਕ ਪਿੰਡ ਵਿੱਚੋਂ ਲੰਘਿਆ। ਪਿੰਡ ਦੀ ਫਿਰਨੀਂ ਤੇ ਵੀਹ ਕੁ ਅਦਮੀਂ, ਕੰਧ ਦੀ ਗਿੱਠ ਕੁ ਛਾਂ ਵਿੱਚ, ਕਤਾਰ ਬਣਾਈ ਖੜ੍ਹੇ, ਧੁੱਪੇ ਮੱਚ ਰਹੇ ਸਨ। ਪੁੱਛਣ ਤੇ ਪਤਾ ਲੱਗਾ ਕਿ ਸੋਸਾਇਟੀ ਦੀ ਚੋਣ ਹੋ ਰਹੀ … More »

ਲੇਖ | Leave a comment
 

ਉੱਡਦੇ ਬਾਜ਼ਾਂ ਮਗਰ ਦੌੜਦੇ ਪੰਜਾਬੀ

ਇੱਕ ਵਾਰ ਬਾਜ਼ ਫਿਰ ਚਰਚਾ ਵਿੱਚ ਹੈ। ਜੂੰਨ ਮਹੀਨੇ ਇਹ ਦੋ ਤਿੰਨ ਥਾਵਾਂ ਤੇ ਮਾਲਵੇ ਦੇ ਇਲਾਕੇ ਵਿੱਚ ਆਇਆ ਹੈ।ਲੋਕ ਇਸ ਨੂੰ ਵੇਖਣ ਲਈ ਜਾ ਰਹੇ ਹਨ। ਇਹ ਅਕਸਰ ਗੁਰਦਵਾਰੇ ਆਉਂਦਾ ਹੈ। ਗੁਰਦਵਾਰੇ ਵਿੱਚੋਂ ਅਨਾਊਂਸਮੈਂਟ ਕੀਤੀ ਜਾਂਦੀ ਹੈ ਕਿ ਗੁਰੁ … More »

ਲੇਖ | Leave a comment
 

ਅੱਖੀਂ ਵੇਖਿਆ ਅਮਰੀਕਾ ਦਾ ਸ਼ਹਿਰ ਲਾਸ ਵੇਗਾਸ

12 ਮਈ 2007 ਨੂੰ ਅਮਰੀਕਾ ਦੀ ਟੈਕਸਸ ਸਟੇਟ ਦੇ ਖੂਬਸੂਰਤ ਸ਼ਹਿਰ ਪਲੈਨੋਂ ਤੋਂ ਮੈਂ ਵੈਨਕੂਵਰ ਜਾਣ ਦੀ ਤਿਆਰੀ ਕਰ ਰਿਹਾ ਸਾਂ। ਅਸੀਂ ਰਾਤੀਂ ਟੈਕਸਾਸ ਦੀ ਰਾਜਧਾਂਨੀਂ,ਔਸਟਨ ਦੇ ਨਾਈਟ ਕਲੱਬ ‘ਚੋਂ ਲੇਟ ਘਰ ਆਏ ਸੀ। ਪਲੈਨੋਂ ਬੇਹੱਦ ਸਾਫ ਸੁਥਰਾ ਖੂਬਸੂਰਤ ਸ਼ਹਿਰ … More »

ਲੇਖ | Leave a comment
 

ਭਾਸ਼ਨਾਂ ਵਾਲਾ ਹਾਈਡ ਪਾਰਕ ਲੰਦਨ

15 ਅਗਸਤ 2005 ਨੂੰ ਜਦੋਂ ਭਾਰਤ ਵਿੱਚ ਅੰਗਰੇਜਾਂ ਤੋਂ ਲਈ ਅਜਾਦੀ ਦੀ ਅਠਵੰਜਵੀਂ ਵਰ੍ਹੇ ਗੰਢ ਦੇ ਜਸ਼ਨ ਮਨਾਏ ਜਾ ਰਹੇ ਸਨ। ਮੈਂ ਅੰਗਰੇਜਾਂ ਦੇ ਦੇਸ਼ ਵਿੱਚ ਲੰਦਨ ਦੇ ਹਾਈਡ ਪਾਰਕ ਵਿੱਚ ਬੈਠਾ ਸੀ। ਮੈਂ ਸਵੇਰੇ ਹੀ ਚੈਸਲੇ ਹਰਟਸ ਜਿੱਥੇ ਮੈਂ … More »

ਲੇਖ | 1 Comment
 

ਲੰਦਨ ਟਿਊਬ ਦਾ ਸਫਰ

ਅੱਜ ਤੋਂ ਪੰਜ ਸਾਲ ਪਹਿਲਾਂ ਮੈਂ ਜਦੋਂ ਪਹਿਲੀ ਵਾਰ ਇੰਗਲੈਂਡ ਗਿਆ ਤਾਂ ਬੱਚਿਆਂ ਦੀ ਤਰਾਂ ਹਰ ਚੀਜ ਵੇਖਕੇ ਹੈਰਾਂਨ ਹੁੰਦਾ ਸੀ। ਗੋਰਿਆਂ ਦਾ ਅਨੁਸਾਸ਼ਨ, ਕਾਨੂੰਨ, ਹੱਸਦੀਆਂ ਮੁਸਕਰਾਉਂਦੀਆਂ ਫਿਰਦੀਆਂ ਮੇਮਾਂ, ਸਾਹਮਣੇ ਆਦਮੀਂ ਆਇਆ ਵੇਖਕੇ ਆਪਣੇ ਆਪ ਖੁੱਲਦੇ ਸ਼ੀਸ਼ੇ ਦੇ ਬੂਹੇ, ਬਿਜਲੀ … More »

ਲੇਖ | Leave a comment
 

ਵੇ ਰੱਖ ਲਿਆ ਮੇਮਾਂ ਨੇ, ਵਿਹੁ ਖਾ ਕੇ ਮਰ ਜਾਵਾਂ।

ਪੰਜਾਬ ਹਰਿਆਣਾ ਹਾਈਕੋਰਟ ਦੋ ਸੂਬਿਆਂ ਦੀ ਸਾਂਝੀ ਹੋਣ ਕਾਰਨ ਮੇਰੇ ਨਾਲ ਹਰਿਆਣਵੀ ਵਕੀਲ ਵੀ ਵਕਾਲਤ ਕਰਦੇ ਹਨ। ਹਰਿਆਣੇ ਦੇ ਜਾਟ ਤੇ ਪੰਜਾਬ ਦੇ ਜੱਟਾਂ ਵਿੱਚ ਸਿਰਫ ਦਾੜ੍ਹੀ ਦਾ ਫਰਕ ਹੀ ਨਹੀ,ਂ ਮਾਨਸਿਕਤਾ ਦਾ ਵੀ ਫਰਕ ਹੈ। ਮੈਂਨੂੰ ਕਈ ਹਰਿਆਣਵੀ ਜਾਟ … More »

ਲੇਖ | 1 Comment
L A

ਮੇਰੀ ਲੌਸ ਏਂਜ਼ਲਸ ਦੀ ਯਾਤਰਾ

ਵੀਹ ਜੂੰਨ ਨੂੰ ਯੁਨਾਈਟਿਡ ਏਅਰਲਾਇਨਜ਼ ਦੇ ਜਹਾਜ ਰਾਹੀਂ ਮੈਂ ਲੌਸ ਏਂਜ਼ਲਸ ਪਹੁੰਚਿਆ। ਹਵਾਈ ਅੱਡੇ ‘ਤੇ ਮੈਨੂੰ ਸੁਰਜੀਤ ਸਿੰਘ ਮੇਰਾ ਦੋਸਤ ਲੈਣ ਆਇਆ ਹੋਇਆ ਸੀ। ਇਹ ਸੁਰਜੀਤ ਸਿੰਘ ਚੰਡੀਗੜ੍ਹ ਮੇਰੇ ਨਾਲ ਵਕੀਲ ਹੁੰਦਾ ਸੀ। ਪੰਦਰਾਂ ਕੁ ਸਾਲ ਪਹਿਲਾਂ ਅਮਰੀਕਾ ਆ ਕੇ … More »

ਲੇਖ | 1 Comment
 

ਵਿਚਲੀ ਗੱਲ: ਘੱਟੇ ਰੁਲ ਰਿਹਾ ਹੈ ਦੰਗਾਕਾਰੀਆਂ ਲਈ ਬਨਣ ਵਾਲਾ ਕਾਨੂੰਨ

ਕਸ਼ਮੀਰ ਤੋਂ ਕੰਨਿਆ ਕੁਮਾਰੀ ਤੇ ਗੁਜਰਾਤ ਤੋਂ ਨਾਗਾਲੈਡ ਤੱਕ ਸਾਰਾ ਭਾਰਤ ਫਿਰਕੂ ਹਿੰਸਾ ‘ਚ ਜਲ ਰਿਹਾ ਹੈ। ਇੱਕ ਨਿੱਕੀ ਜਿਹੀ ਘਟਣਾ ਤੇ ਦੰਗੇ, ਫਸਾਦ, ਸਾੜ, ਫੂਕ ਸ਼ੁਰੂ ਹੋ ਜਾਂਦੀ ਹੈ। ਅਲੀਗੜ੍ਹ ਵਿੱਚ ਪਤੰਗ ਚੜ੍ਹਾਉਣ ਤੋਂ ਦੋ ਫਿਰਕਿਆਂ ‘ਚ ਹੋਈ ਲੜਾਈ … More »

ਲੇਖ | Leave a comment