ਚੰਦ ਸਿੰਘ

Author Archives: ਚੰਦ ਸਿੰਘ

 

ਸਾਡਾ ਸਮਾਜ ਸਿਆਸਤ ਨੇ ਕੀਤਾ ਰੰਗੋਂ ਬਦਰੰਗ

ਅੱਜ ਕਿਸੇ ਕੋਲ ਵੀ ਬੈਠਣ ਦਾ ਸਮਾਂ ਨਹੀਂ ਹੈ। ਟੀ.ਵੀ ਸੈਟਾਂ ਅਤੇ ਸਮਾਰਟ ਮੋਬਾਈਲਾਂ ਰਾਹੀਂ ਕਾਰ, ਗੱਡੀ, ਬੱਸ ਵਿੱਚ ਸਫ਼ਰ ਕਰਦੇ ਪਲ-ਪਲ ਦੀ ਖ਼ਬਰ ਦਾ ਪਤਾ ਚਲਦਾ ਰਹਿੰਦਾ। ਖ਼ਬਰਾਂ ਵੀ ਕੀ? ਨਿੱਤ ਪ੍ਰਤੀ ਹੁੰਦੀਆਂ ਐਕਸੀਡੈਂਟ, ਅਗਵਾਕਾਰੀ, ਖੁਦਕੁਸ਼ੀਆਂ, ਜਬਰਜਨਾਹ, ਚੋਰੀਆਂ-ਠੱਗੀਆਂ, ਰਿਸ਼ਵਤਖ਼ੋਰੀ, … More »

ਲੇਖ | Leave a comment
 

ਖ਼ਬਰਦਾਰ ਚਵਾਤੀ ਲਾਉਣ ਵਾਲਿਆਂ ਤੋਂ

ਦੋਗਲੇ ਕਿਸਮ ਦੇ ਲੋਕ ਜਿਵੇਂ ਨਿੰਦਕ, ਚੁਗਲਖ਼ੋਰ, ਭਾਨੀ ਮਾਰਨ ਵਾਲੇ, ਚਵਾਤੀ ਲਾਉਣ ਵਾਲੇ, ਡੱਬੂ ਕੁੱਤੇ, ਦੂਜੇ ਨੂੰ ਨੀਵਾਂ ਦਿਖਾਉਣ ਵਾਲੇ, ਜਲਣ ਕਰਨ ਵਾਲੇ ਅਤੇ ਲੱਤਾਂ ਘਸੀਟਣ ਵਾਲੇ ਭਾਂਵੇ ਇੰਨ੍ਹਾਂ ਦੇ ਨਾਓ ਵੱਖੋ-ਵੱਖ ਹਨ ਪਰ ਇੰਨ੍ਹਾਂ ਦਾ ਕਿਰਦਾਰ ਇੱਕੋ ਜਿਹਾ ਪਰ … More »

ਲੇਖ | Leave a comment
 

ਲਓ ਭਾਈ ! ਇੱਥੇ ਵਿੱਕਦੇ ਨੇ ਸਿਆਸੀ ਟੋਟਕੇ

‘‘ਫੁੱਮਨਾਂ ! ਹੁਣ ਤੂੰ ਬਜ਼ੁਰਗ ਹੋ ਗਿਐਂ, ਤੈਨੂੰ ਤਾਂ ਹੁਣ ਅਰਾਮ ਕਰਨਾ ਚਾਹੀਦਾ।’’ ਜੰਗੀਰੇ ਨੇ ਆਉਂਦਿਆਂ ਹੀ ਦਿਲ ਤੇ ਚੋਟ ਮਾਰੀ। ‘‘ਸੁਣ ਉਏ ! ਜੰਗੀਰੇ ! ਕੰਮ ਬਗੈਰ ਨਹੀਂ ਸਰਨਾ। ਵਿਹਲੇ ਨੂੰ ਕੌਣ ਰੋਟੀ ਦੇਊ? ਬੰਦੇ ਨੂੰ ਵਿਹਲਾ ਨਹੀਂ ਰਹਿਣਾ … More »

ਲੇਖ | Leave a comment