‘‘ਬਾਪੂ ਆਪਾਂ ਨੀ ਸਰਾਧ ਪਾਉਂਦੇ?, ਕਈ ਸਾਰੇ ਲੋਕ ਕੋਠਿਆਂ ਤੇ ਚੜ੍ਹ ਕੇ ਕਾਂਵਾਂ ਨੂੰ ਬੁਲਾਉਂਦੇ ਆ.. ਕਹਿੰਦੇ ਕਾਉਂ ਗਰਾਸ, ਕਾਉਂ ਗਰਾਸ, ਕਾਂਵਾਂ ਨੂੰ ਖੀਰ ਕੜਾਹ, ਖੀਰ ਪੂੜੇ ਖਲ਼ਾਉਂਦੇ ਆ.. ਕਹਿੰਦੇ ਭੁੱਖੇ ਪਿਤਰਾਂ ਨੂੰ ਰੱਜ ਮਿਲਦੈ.. ਫੇਰ ਆਪਾਂ ਕਿਉਂ ਨੀ ਇਸ … More »