Guru_Nank_by_SG_THakur_singh.sm

ਗੁਰੂ ਨਾਨਕ ਦੇ ਚਿੱਤਰ: ਜਨਮ ਸਾਖੀਆਂ ਤੋਂ ਲੈਕੇ ਅਜ ਤਕ

‘ਸਰਬਤ ਦੇ ਭਲੇ’ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰਖੀ।ਜਿਸ ਸਮੇਂ ਉਨ੍ਹਾਂ ਨੇ ਅਵਤਾਰ ਧਾਰਿਆ, ਜ਼ਾਤ ਪਾਤ, ਊਚ ਨੀਚ, ਛੂਆ ਛਾਤ, ਵਹਿਮਾਂ ਭਰਮਾਂ ਤੇ ਅੰਧ-ਵਿਸ਼ਵਾਸ਼ ਦਾ ਬੋਲ ਬਲਾ ਸੀ। ਉਸ ਸਮੇਂ ਲਗਭਗ ਸਾਰੇ ਹਿੰਦੁਸਤਾਨ ਉਤੇ … More »

ਲੇਖ | Leave a comment
 

ਕਈ ਨਸਲਾਂ ਨੂੰ ਭੁਗਤਣੇ ਪੈਣ ਗੇ ਦੇਸ਼-ਵੰਡ ਦੇ ਨਤੀਜੇ

ਅਗੱਸਤ 1947 ਵਿਚ ਫਿਰਕੂ ਆਧਾਰ ‘ਤੇ ਹੋਈ ਦੇਸ਼ ਦੀ ਚੰਦਰੀ ਵੰਡ ਭਾਰਤੀ ਉਪ-ਮਹਾਂਦੀਪ ਦਾ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਹੈ।ਇਸ ਬੇਲੋੜੀ ਵੰਡ ਨੇ ਹਜ਼ਾਰਾਂ ਹੀ ਨਹੀਂ ਸਗੋਂ ਲਖਾਂ ਹੀ ਪਰਿਵਾਰਾਂ ਨੂੰ ਅਪਣੇ ਜੱਦੀ ਪੁਸ਼ਤੀ ਘਰ, ਹਵੇਲੀਆਂ, ਜ਼ਮੀਨਾਂ ਜਾਇਦਾਦਾਂ, … More »

ਲੇਖ | Leave a comment
ਆਰਟ ਗੈਲਰੀ ਸ. ਸੋਭਾ ਸਿੰਘ

ਕਲਾਕਾਰਾਂ ਦੀ ਧਰਤੀ- ਅੰਦਰੇਟਾ

ਜ਼ਿਲਾ ਕਾਂਗੜਾ ਨੂੰ ‘ਦੇਵਤਿਆਂ ਦੀ ਭੂਮੀ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਰੰਗ ਬਰੰਗੇ ਸੁੰਦਰ ਫੁਲਾਂ ਦੇ ਦਰਖਤਾਂ ਕਾਰਨ ਇਸ ਨੂੰ ‘ਫੁਲਾਂ ਦੀ ਘਾਟੀ’ ਵੀ ਕਿਹਾ ਜਾਂਦਾ ਹੈ। ਜਿਸ ਗਲ ਵਿਚ ਇਸ ਜ਼ਿਲੇ ਨੇ ਅੰਤਰ-ਰਾਸ਼ਟਰੀ ਪ੍ਰਸਿਧੀ ਹਾਸਲ ਕੀਤੀ ਹੈ … More »

ਲੇਖ | Leave a comment
 

ਸਾਕਾ ਨੀਲਾ ਤਾਰਾ ਦੇ “ਸ਼ਹੀਦਾਂ” ਦੀ ਯਾਦਗਾਰ

ਆਖ਼ਰ 28 ਸਾਲ ਬਾਅਦ ਇਸ ਛੇ ਜੂਨ ਨੂੰ ਸਾਕਾ ਨੀਲਾ ਤਾਰਾ ਦੇ “ਸ਼ਹੀਦਾਂ” ਦੀ ਯਾਦਗਾਰ ਦਾ ਨੀਂਹ-ਪੱਥਰ ਸ੍ਰੀ ਅਕਾਲ ਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ … More »

ਲੇਖ | Leave a comment
 

ਅਨੰਦ ਮੈਰਿਜ ਐਕਟ : ਦਾਅਵੇ ਤੇ ਪ੍ਰਤੀ-ਦਾਅਵੇ

ਕੇਂਦਰੀ ਕੈਬਨਿਟ ਨੇ ਸਿੱਖ ਰੀਤੀ ਅਨੁਸਾਰ ਹੋਏ ਵਿਆਹ ਸ਼ਾਦੀਆਂ ਨੂੰ ਰਜਿਸਟਰ ਕਰਨ ਲਈ ਅਨੰਦ ਮੈਰਿਜ ਐਕਟ-1909 ਵਿਚ ਸੋਧ ਕਰਨ ਨੂੰ ਪਰਵਾਨਗੀ ਦੇ ਦਿਤੀ ਹੈ।ਆਸ ਹੈ ਕਿ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਦੋਰਾਨ ਇਹ ਸੋਧ ਦੋਨਾਂ ਸਦਨਾਂ ਵਲੋਂ ਪਾਸ ਕਰ ਦਿਤੀ ਜਾਵੇਗੀ।ਇਸ … More »

ਲੇਖ | Leave a comment
ਦੋਨੋ ਬਰਤਾਨਵੀ ਮਾਹਰ ਪੁਰਾਨੀ ਸ਼ਾਨ ਬਹਾਲ ਕੀਤੇ ਚਿਤਰਾਂ ਨਾਲ’

ਬਰਤਾਨਵੀ ਮਾਹਰਾਂ ਨੇ ਸੋਭਾ ਸਿੰਘ ਦੇ ਚਿੱਤਰਾਂ ਨੂੰ ਦਿਤੀ ਨਵੀਂ ਦਿੱਖ

ਹਿਮਾਚਲ ਪ੍ਰਦੇਸ਼ ਦੇ ਪਿੰਡ ਅੰਦਰੇਟਾ ਵਿਖੇ ਨਾਮਵਰ ਚਿੱਤਰਕਾਰ ਸੋਭਾ ਸਿੰਘ ਦੀ ਆਰਟ ਗੈਲਰੀ ਨੂੰ ਭਾਵੇਂ ਹਾਲੇ ਵਿਸ਼ਵ ਵਿਰਾਸਤ ਦਾ ਦਰਜਾ ਤਾਂ ਨਹੀਂ ਮਿਲਿਆ, ਪਰ ਕਲਾ ਜਗਤ ਵਿਚ ਉਨ੍ਹਾਂ ਦੇ ਚਿੱਤਰਾਂ ਦੀ ਬੜੀ ਮਹਤੱਤਾ ਅਤੇ ਪ੍ਰਸਿੱਧੀ ਹੈ। ਪਿਛਲੇ ਸਾਲ ਨਿਊ ਯਾਰਕ … More »

ਲੇਖ | Leave a comment
 

ਆਨੰਦ ਮੈਰਿਜ ਐਕਟ ਵਿਚ ਸੋਧ ਨੂੰ ਪਰਵਾਨਗੀ

ਆਖਰ ਕੇਂਦਰੀ ਕੈਬਨਿਟ ਨੇ ਸਿੱਖਾ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਮੁਖ ਰਖਦਿਆ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ 12 ਅਪਰੈਲ 2012 ਨੂੰ ਹੋਈ ਅਪਣੀ ਮੀਟਿੰਗ ਵਿਚ ਆਨੰਦ ਮੈਟਿਜ ਐਕਟ-1909 ਵਿਚ ਸੋਧ ਕਰਨ ਨੂੰ ਪਰਵਾਨਗੀ ਦੇ ਦਿਤੀ ਹੈ।ਆਸ … More »

ਲੇਖ | Leave a comment
 

ਕਦੋਂ ਹੋਵੇਗੀ ਸੰਵਿਧਾਨ ਦੀ ਧਾਰਾ 25 ਵਿਚ ਸੋਧ?

ਸਿੱਖ ਧਰਮ ਭਾਵੇਂ ਹਿੰਦੂ ਧਰਮ ਦੇ ਬਹੁਤ ਨੇੜੇ ਹੈ, ਪਰ ਇਕ ਬਿਲਕੁਲ ਵੱਖਰਾ, ਆਜ਼ਾਦ ਤੇ ਸੰਪੂਰਨ ਧਰਮ ਹੈ ਜਿਸ ਦਾ ਆਪਣਾ ਧਾਰਮਿਕ ਗ੍ਰੰਥ, ਧਾਰਮਿਕ ਅਸਥਾਨ ਕੇਂਦਰ, ਇਤਿਹਾਸ, ਜੀਵਨ ਢੰਗ, ਰਸਮੋ ਰਿਵਾਜ, ਰਹਿਤ ਮਰਯਾਦਾ ਤੇ  ਪਰੰਪਰਾਵਾਂ ਹਨ। ਇਸ ਦੇ ਬਾਵਜੂਦ ਇਸ … More »

ਲੇਖ | Leave a comment
 

ਅਪਣੱਤ ਭਰੇ ਰਿਸ਼ਤੇ

ਤੇਜ਼ੀ ਨਾਲ ਬਦਲਦੀ ਹੋਈ ਇਸ ਦੁਨੀਆ ਵਿਚ ਰਿਸ਼ਤੇ ਵੀ  ਤੇਜ਼ੀ ਨਾਲ ਬਦਲ ਰਹੇ ਹਨ, ਪੁਰਾਨੇ ਰਿਸ਼ਤੇ ਤਿੜਕ ਰਹੇ ਹਨ, ਨਵੇਂ ਰਿਸ਼ਤੇ ਬਣ ਰਹੇ ਹਨ। ਰਿਸ਼ਤੇ ਜੋ ਖੁਨ ਦੇ ਹਨ, ਜੋ ਰਿਸ਼ਤੇਦਾਰੀਆਂ ਨਾਲ ਸਬੰਧ ਰਖਦੇ ਹਨ, ਰਿਸ਼ਤੇ ਜੋ ਮੋਹ ਦੇ ਹਨ, … More »

ਲੇਖ | Leave a comment
 

ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ

ਰੱਬ ਦਾ ਹੀ ਦੂਸਰਾ ਰੂਪ ਹੂੰਦੀ ਹੈ ਮਾਂ।ਮਾਂ ਸਾਨੂੰ ਜਨਮ ਦਿੰਦੀ ਹੈ,ਚੰਗੇ ਸੰਸਕਾਰ ਦਿੰਦੀ ਹੈ, ਪਿਆਰ ਤੇ ਸਧਰਾਂ ਨਾਲ ਪਾਲਣਾ ਪੋਸਨਾ ਕਰਦੀ ਹੈ, ਜੀਵਨ ਜਾਚ ਸਿਖਾਉਂਦੀ ਹੈ। ਮਾਂ ਦੇ ਦੁੱਧ ਵਰਗੇ ਅੰਮ੍ਰਿਤ ਅਤੇ ਮਾਂ ਦੀ ਮਮਤਾ ਵਰਗੀ ਹੀ ਮਿੱਠੀ ਹੁੰਦੀ … More »

ਲੇਖ | Leave a comment