ਗ਼ਜ਼ਲ

ਪਾ ਕੇ ਸੁਰਮਾ ਅੱਖੀਆਂ ਦਾ ਮਟਕਣਾ। ਜਾਪਦਾ ਜਿਉਂ ਬੱਦਲਾਂ ਦਾ ਵਰਸਣਾ। ਉਸਦਾ ਮੇਰੇ ਕੋਲ ਬਹਿਣਾ ਹੱਸ ਕੇ ਤੇਜ਼ ਕਰਦਾ ਦਿਲ ਮੇਰੇ ਦਾ ਧੜਕਣਾ। ਤੇਰੀ ਫ਼ਿਤਰਤ ਵਿੱਚ ਸ਼ਾਮਿਲ ਤਾਂ ਨਹੀਂ ਤੂੰ ਇਹ ਕਿਸਤੋਂ ਸਿੱਖਿਆ ਹੈ ਪਰਖਣਾ? ਉਹ ਹੈ ਖੁਸ਼ਬੂ ਦੀ ਦੀਵਾਨੀ … More »

ਕਵਿਤਾਵਾਂ | Leave a comment
 

ਬੋਤਲ

ਸਾਡੇ ਤੇ ਹੈ ਭਾਰੀ ਬੋਤਲ, ਜਾਂਦੀ ਹੈ ਮੱਤ ਮਾਰੀ ਬੋਤਲ। ਪੈਸੇ ਧੇਲਾ ਸਭ ਹੀ ਰੋਲੇ, ਤਾਂ ਵੀ ਲਗਦੀ ਪਿਆਰੀ ਬੋਤਲ। ਹੱਦਾਂ ਸਭ ਹੀ ਟੱਪ ਜਾਂਦੀ ਹੈ, ਬਣਦੀ ਨਹੀਂ ਵਿਚਾਰੀ ਬੋਤਲ। ਹਰਕਤ ਨੀਵੀਂ ਕਰ ਜਾਂਦੀ ਹੈ, ਕਤਲ ਕਰੇ ਕਿਲਕਾਰੀ ਬੋਤਲ। ਇੱਜ਼ਤ … More »

ਕਵਿਤਾਵਾਂ | Leave a comment
 

ਗਜ਼ਲ

ਅਦਾਵਤ ਹੀ ਅਦਾਵਤ ਹੈ ਸ਼ਰਾਫਤ ਹੈ ਨਹੀਂ ਕੋਈ ਙ ਕਿ ਨਫ਼ਰਤ ਤਾਂ ਰਹੀ ਨਫ਼ਰਤ ਮੁਹੱਬਤ ਹੈ ਨਹੀਂ ਕੋਈ ਙ ਲੱਗਣ ਹੋਏ ਧੁੱਪਾਂ ਅੰਦਰ ਤੇਰੇ ਇਹ ਵਾਲ ਨੇ ਚਿੱਟੇ, ਉਮਰ ਹੀ ਹੈ ਨਹੀਂ ਕੁਝ ਹੋਰ ਸਿਆਣਪ ਹੈ ਨਹੀਂ ਕੋਈ ਙ ਕਿਵੇਂ … More »

ਕਵਿਤਾਵਾਂ | Leave a comment
 

“ਧੁੱਪ ਦਾ ਸੇਕਾ ਸਹਿ ਨਹੀਂ ਹੁੰਦਾ”

ਧੁੱਪ ਦਾ ਸੇਕਾ ਸਹਿ ਨਹੀਂ ਹੁੰਦਾ। ਪਰ ਇਸਦੇ ਬਿਨ ਰਹਿ ਨਹੀਂ ਹੁੰਦਾ। ਰੋਂਦੇ ਦਿਲਬਰ ਦੀ ਅੱਖ ਵਿੱਚੋਂ ਹੰਝੂ ਬਣ ਕੇ ਵਹਿ ਨਹੀਂ ਹੁੰਦਾ। ਜੇ ਉਹ ਸੁਣ ਲਏਂ ਤਾਂ ਮੰਨਾਂ ਮੈਂ ਜੋ ਬੁੱਲ੍ਹਾਂ ਤੋਂ ਕਹਿ ਨਹੀਂ ਹੁੰਦਾ। ਦਿਲ ਵਿਚ ਆਪੇ ਲਹਿ … More »

ਕਵਿਤਾਵਾਂ | Leave a comment
 

ਆਦਮੀ ਦੇ ਖੂਨ ਦਾ ਹੀ ਹੈ ਪਿਆਸਾ ਆਦਮੀ

ਆਦਮੀ ਦੇ ਖੂਨ ਦਾ ਹੀ ਹੈ ਪਿਆਸਾ ਆਦਮੀ। ਵਕਤ ਤੇ ਕੁਝ ਹੈ ਹਲਾਤਾਂ ਤੋਂ ਨਿਰਾਸਾ ਆਦਮੀ। ਜਿਸਮ ਦੀ ਹੈ ਜਦ ਕਦੇ ਵੀ ਲੋੜ ਨਾ ਪੂਰੀ ਹੋਈ, ਹੋ ਗਿਆ ਹੈ ਵਕਤ ਓਸੇ ਹੀ ਹਤਾਸ਼ਾ ਆਦਮੀ। ਲੋੜ ਪੈਂਦੀ ਹੈ ਜਦੋਂ ਇਸ ਨੂੰ … More »

ਕਵਿਤਾਵਾਂ | Leave a comment
 

ਇਹਦੇ ਕਿਰਦਾਰ ਦੇ ਵਿਚ ਕੁਝ ਨਹੀਂ ਹੈ”

ਇਹਦੇ ਕਿਰਦਾਰ ਦੇ ਵਿਚ ਕੁਝ ਨਹੀਂ ਹੈ। ਮੇਰੀ ਸਰਕਾਰ ਦੇ ਵਿਚ ਕੁਝ ਨਹੀਂ ਹੈ। ਨਹੀਂ ਇਨਸਾਫ਼ ਏਥੇ ਤਾਂ ਕਹਾਂਗਾ ਤੇਰੇ ਦਰਬਾਰ ਦੇ ਵਿਚ ਕੁਝ ਨਹੀਂ ਹੈ। ਇਹਦੇ ਵਿਚ ਚੁਟਕਲੇ ਹੀ ਰਹਿ ਗਏ ਬਸ ਵਿਕੇ ਅਖ਼ਬਾਰ ਦੇ ਵਿਚ ਕੁਝ ਨਹੀਂ ਹੈ। … More »

ਕਵਿਤਾਵਾਂ | Leave a comment
 

“ਦੁਨੀਆ ਹਸਦੀ ਵਸਦੀ ਚੰਗੀ ਲਗਦੀ ਹੈ”

ਦੁਨੀਆ ਹਸਦੀ ਵਸਦੀ ਚੰਗੀ ਲਗਦੀ ਹੈ। ਅੱਜ ਕੱਲ੍ਹ ਦਹਿਸ਼ਤ ਦੀ ਪਰ ਡੰਗੀ ਲਗਦੀ ਹੈ। ਜਿੱਦਾਂ ਕੁਦਰਤ ਖੂੰਜੇ ਬੰਦਾ ਲਾਉਂਦਾ ਸੀ, ਓਦਾਂ ਕੁਦਰਤ ਅੱਜ ਨਿਸੰਗੀ ਲਗਦੀ ਹੈ। ਕੁਦਰਤ ਕੀਤਾ ਹਮਲਾ ਤੇ ਸਹਮੀ ਦੁਨੀਆ, ਇਹ ਦਹਿਸ਼ਤ ਤਾਂ ਪੂਰੀ ਜੰਗੀ ਲਗਦੀ ਹੈ। ਮੌਤ … More »

ਕਵਿਤਾਵਾਂ | Leave a comment
 

ਬੋਤਲ

ਸਾਡੇ ਤੇ ਹੈ ਭਾਰੀ ਬੋਤਲ, ਜਾਂਦੀ ਹੈ ਮੱਤ ਮਾਰੀ ਬੋਤਲ। ਪੈਸੇ ਧੇਲਾ ਸਭ ਹੀ ਰੋਲੇ, ਤਾਂ ਵੀ ਲਗਦੀ ਪਿਆਰੀ ਬੋਤਲ। ਹੱਦਾਂ ਸਭ ਹੀ ਟੱਪ ਜਾਂਦੀ ਹੈ, ਬਣਦੀ ਨਹੀਂ ਵਿਚਾਰੀ ਬੋਤਲ। ਹਰਕਤ ਨੀਵੀਂ ਕਰ ਜਾਂਦੀ ਹੈ, ਕਤਲ ਕਰੇ ਕਿਲਕਾਰੀ ਬੋਤਲ। ਇੱਜ਼ਤ … More »

ਕਵਿਤਾਵਾਂ | Leave a comment
 

*ਤਨ ਮਨ ਰੁਸ਼ਨਾਏ ਦਿਵਾਲੀ*

ਹਾਸੇ ਲੈਕੇ ਆਏ ਦਿਵਾਲੀ, ਐਬਾਂ ਨੂੰ ਲੈ ਜਾਏ ਦਿਵਾਲੀ। ਹਰ ਇਕ ਹੀ ਮਨ ਖੁਸ਼ ਹੋ ਜਾਵੇ, ਸਭ ਨੂੰ ਤਾਂ ਹੀ ਭਾਏ ਦਿਵਾਲੀ। ਬਣਕੇ ਹਾਸਾ ਇਹ ਆ ਜਾਵੇ, ਦੁੱਖ ਹਰਕੇ ਲੈ ਜਾਏ ਦਿਵਾਲੀ। ਹਰ ਇਕ ਦੀ ਰੂਹ ਦਵੇ ਦੁਆਵਾਂ, ਹਰ ਇਕ … More »

ਕਵਿਤਾਵਾਂ | Leave a comment
 

ਲਗਦਾ ਰਿਸ਼ਤੇ ਮੁੱਕ ਚੱਲੇ ਨੇ

ਲਗਦਾ ਰਿਸ਼ਤੇ ਮੁੱਕ ਚੱਲੇ ਨੇ। ਰੁੱਖਾਂ ਵਾਂਗੂੰ ਸੁੱਕ ਚੱਲੇ ਨੇ। ਹੈਂਕੜ ਬਾਜ਼ੀ ਕਰਦੇ ਲੋਕੀ ਰੱਬ ਦੇ ਉੱਤੇ ਥੁੱਕ ਚੱਲੇ ਨੇ। ਸ਼ੋਸ਼ਣ ਵਾਲੇ ਚੂਹੇ ਚਾਦਰ ਮਿਹਨਤਕਸ਼ ਦੀ ਟੁੱਕ ਚੱਲੇ ਨੇ। ਅਰਮਾਨਾਂ ਦੀ ਵੇਖੋ ਅਰਥੀ ਫਰਜ਼ ਕਿਸੇ ਦੇ ਚੁੱਕ ਚੱਲੇ ਨੇ। ਇੰਜਣ, … More »

ਕਵਿਤਾਵਾਂ | Leave a comment