” ਦੁਨੀਆ ਹਸਦੀ ਵਸਦੀ ਚੰਗੀ ਲਗਦੀ ਹੈ”

ਦੁਨੀਆ ਹੱਸਦੀ ਵਸਦੀ ਚੰਗੀ ਲਗਦੀ ਹੈ। ਅੱਜ ਕੱਲ੍ਹ ਦਹਿਸ਼ਤ ਦੀ ਇਹ ਡੰਗੀ ਲਗਦੀ ਹੈ। ਜਿੱਦਾਂ ਕੁਦਰਤ ਖੂੰਜੇ ਬੰਦਾ ਲਾਉਂਦਾ ਸੀ, ਓਦਾਂ ਕੁਦਰਤ ਅੱਜ ਨਿਸੰਗੀ ਲਗਦੀ ਹੈ। ਕੁਦਰਤ ਕੀਤਾ ਹਮਲਾ ਤੇ ਸਹਮੀ ਦੁਨੀਆ, ਇਹ ਦਹਿਸ਼ਤ ਤਾਂ ਪੂਰੀ ਜੰਗੀ ਲਗਦੀ ਹੈ। ਮੌਤ … More »

ਕਵਿਤਾਵਾਂ | Leave a comment
 

” ਤੇਰੇ ਨਾਂ ਤੇ ਤੇਰੇ ਬੰਦੇ ”

ਤੇਰੇ ਨਾਂ ਤੇ ਤੇਰੇ ਬੰਦੇ, ਕਰਦੇ ਵੇਖੇ ਮਾੜੇ ਧੰਦੇ।। ਖ਼ਬਰੇ ਕਿਹੜਾ ਪੁੰਨ ਕਮਾਉਂਦੇ, ਮਾਨਵਤਾ ਗਲ ਪਾਕੇ ਫੰਦੇ। ਇਸ ਦਾਤੀ ਨੇ ਕੀ ਕੀ ਵੱਢਣਾ, ਇਸਨੂੰ ਲੱਗੇ ਧਰਮੀ ਦੰਦੇ। ਜ਼ੁਲਮ ਕਰੇਂਦੇ ਉਹ ਜੋ ਏਨਾ, ਕਿੱਦਾਂ ਆਖਾਂ ਉਹ ਨੇ ਬੰਦੇ। ਤੱਕਕੇ ਧਰਮਾਂ ਦਾ … More »

ਕਵਿਤਾਵਾਂ | Leave a comment
 

ਗਜ਼ਲ “ਨਹੀਂ ਕੋਈ”

ਅਦਾਵਤ ਹੀ ਅਦਾਵਤ ਹੈ ਸ਼ਰਾਫਤ ਹੈ ਨਹੀਂ ਕੋਈ , ਕਿ ਨਫ਼ਰਤ ਤਾਂ ਰਹੀ ਨਫ਼ਰਤ ਮੁਹੱਬਤ ਹੈ ਨਹੀਂ ਕੋਈ । ਲੱਗਣ ਹੋਏ ਧੁੱਪਾਂ ਅੰਦਰ ਤੇਰੇ ਇਹ ਵਾਲ ਨੇ ਚਿੱਟੇ, ਉਮਰ ਹੀ ਹੈ ਨਹੀਂ ਕੁਝ ਹੋਰ ਸਿਆਣਪ ਹੈ ਨਹੀਂ ਕੋਈ । ਕਿਵੇਂ … More »

ਕਵਿਤਾਵਾਂ | Leave a comment
 

“ਪਾਣੀ ਦਾ ਰੰਗ”

ਪਾਣੀ ਨੇ ਹੈ ਰੰਗ ਵਿਖਾਇਆ। ਬੰਦਾ ਫਿਰਦਾ ਹੈ ਘਬਰਾਇਆ।। ਜੀਵਨ ਜਿਹੜਾ ਦਿੰਦਾ ਪਾਣੀ, ਓਸੇ ਦੀ ਇਹ ਦਰਦ ਕਹਾਣੀ। ਹੱਦੋਂ ਵੱਧ ਜਦ ਬੱਦਲ ਵਰ੍ਹਦਾ, ਰੱਬ ਰੱਬ ਤਦ ਹੈ ਬੰਦਾ ਕਰਦਾ। ਮੌਸਮ ਦੀ ਇਹ ਮਾਰ ਬੁਰੀ ਹੈ, ਹਰ ਸ਼ੈਅ ਦੀ ਭਰਮਾਰ ਬੁਰੀ … More »

ਕਵਿਤਾਵਾਂ | Leave a comment
 

ਅੱਜਕਲ੍ਹ ਜ਼ਿੰਦਗੀ

ਨਾ ਕਿੱਕਰ ਨਾ ਟਾਹਲੀ ਦਿਸਦੀ ਭਾਗਾਂ ਸੰਗ ਹਰਿਆਲੀ ਦਿਸਦੀ। ਬੰਦ ਕਮਰੇ ਵਿੱਚ ਅੱਖ ਹੈ ਖੁਲ੍ਹਦੀ ਨਾ ਕੁਦਰਤ ਦੀ ਲਾਲੀ ਦਿਸਦੀ। ਵਿੱਚ ਮਸ਼ੀਨਾਂ ਦੇ ਇਸ ਜੁਗ ਦੇ ਹਰ ਪਲ ਸਭ ਨੂੰ ਕਾਹਲੀ ਦਿਸਦੀ। ਲੋੜ ਵਧਾਈ ਲੋਕਾਂ ਨੇ ਹਰ ਨਾ ਕੋਈ ਹੈ … More »

ਕਵਿਤਾਵਾਂ | Leave a comment
 

ਅੱਜਕਲ੍ਹ ਜ਼ਿੰਦਗੀ

ਨਾ ਕਿੱਕਰ ਨਾ ਟਾਹਲੀ ਦਿਸਦੀ, ਭਾਗਾਂ ਸੰਗ ਹਰਿਆਲੀ ਦਿਸਦੀ। ਬੰਦ ਕਮਰੇ ਵਿੱਚ ਅੱਖ ਹੈ ਖੁਲ੍ਹਦੀ, ਨਾ ਕੁਦਰਤ ਦੀ ਲਾਲੀ ਦਿਸਦੀ। ਵਿੱਚ ਮਸ਼ੀਨਾਂ ਦੇ ਇਸ ਜੁਗ ਦੇ, ਹਰ ਪਲ ਸਭ ਨੂੰ ਕਾਹਲੀ ਦਿਸਦੀ। ਲੋੜ ਵਧਾਈ ਲੋਕਾਂ ਨੇ ਹਰ, ਨਾ ਕੋਈ ਹੈ … More »

ਕਵਿਤਾਵਾਂ | Leave a comment
 

ਗ਼ਜ਼ਲ

ਜਗ ਸਾਗਰ ਵਿੱਚ ਰਹਿਣਾ ਪੈਂਦਾ, ਡੂੰਘੇ ਤਲ ਤੱਕ ਲਹਿਣਾ ਪੈਂਦਾ। ਬਲਦਾ ਦੀਵਾ ਫੜ੍ਹਨੇ ਖ਼ਾਤਿਰ, ਸੇਕਾ ਤਾਂ ਕੁਝ ਸਹਿਣਾ ਪੈਂਦਾ। ਸ਼ਬਦਾਂ ਵਿੱਚੋਂ ਅਰਥਾਂ ਖ਼ਾਤਿਰ, ਕੁਝ ਸੁਣਨਾ ਕੁਝ ਕਹਿਣਾ ਪੈਂਦਾ। ਜੀਵਨ ਵਿੱਚ ਜੇ ਕੁਝ ਸਿੱਖਣਾ ਹੈ, ਕੋਲ ਸਿਆਣੇ ਬਹਿਣਾ ਪੈਂਦਾ। ਵਿੱਚ ਸਮੁੰਦਰ … More »

ਕਵਿਤਾਵਾਂ | Leave a comment
 

ਗ਼ਜ਼ਲ

ਜਗ ਸਾਗਰ ਵਿੱਚ ਰਹਿਣਾ ਪੈਂਦਾ। ਡੂੰਘੇ ਤਲ ਤੱਕ ਲਹਿਣਾ ਪੈਂਦਾ। ਬਲਦਾ ਦੀਵਾ ਫੜ੍ਹਨੇ ਖ਼ਾਤਿਰ ਸੇਕਾ ਤਾਂ ਕੁਝ ਸਹਿਣਾ ਪੈਂਦਾ। ਸ਼ਬਦਾਂ ਵਿੱਚੋਂ ਅਰਥਾਂ ਖ਼ਾਤਿਰ ਕੁਝ ਸੁਣਨਾ ਕੁਝ ਕਹਿਣਾ ਪੈਂਦਾ। ਜੀਵਨ ਵਿੱਚ ਜੇ ਕੁਝ ਸਿੱਖਣਾ ਹੈ ਕੋਲ ਸਿਆਣੇ ਬਹਿਣਾ ਪੈਂਦਾ। ਵਿੱਚ ਸਮੁੰਦਰ … More »

ਕਵਿਤਾਵਾਂ | Leave a comment
 

ਚੋਣਾਂ

ਚੋਣਾਂ ਦਾ ਐਲਾਨ ਹੋ ਗਿਆ, ਭੋਲਾ ਹਰ ਸ਼ੈਤਾਨ ਹੋ ਗਿਆ। ਧੌਣ ਝੁਕਾਈ ਦੇਖੋ ਕਿੱਦਾਂ, ਨਿਰਬਲ, ਹੁਣ ਬਲਵਾਨ ਹੋ ਗਿਆ। ਦਾਰੂ ਮਿਲਣੀ ਮੁਫਤੋ ਮੁਫਤੀ, ਕੈਸਾ ਇਹ ਫੁਰਮਾਨ ਹੋ ਗਿਆ। ਇੱਕ ਦੂਜੇ ਤੇ ਦੋਸ਼ ਮੜ੍ਹਣਗੇ, ਚਾਲੂ ਫਿਰ ਘਮਸਾਨ ਹੋ ਗਿਆ। ਚੋਣਾਂ ਤੱਕ … More »

ਕਵਿਤਾਵਾਂ | Leave a comment
 

ਬੁਜ਼ਦਿਲ

ਬੁਜ਼ਦਿਲ ਪਿੱਠ ਤੇ ਵਾਰ ਕਰ ਗਏ ਹੱਦਾਂ ਸਭ ਹੀ ਪਾਰ ਕਰ ਗਏ। ਨਾਲ ਲਹੂ ਦੇ ਖੇਡੀ ਹੋਲੀ ਦਹਿਸ਼ਤ ਹੋਈ ਅੰਨ੍ਹੀ ਬੋਲੀ। ਮਾਵਾਂ ਦੇ ਪੁੱਤ ਮਾਰ ਗਏ ਉਹ ਖ਼ਬਰੇ ਕੀ ਸੰਵਾਰ ਗਏ ਉਹ। ਪੁੱਤ ਕਿਸੇ ਦਾ ਮਾਹੀ ਮਰਿਆ ਬਾਪ ਬਿਨਾ ਸੀ … More »

ਕਵਿਤਾਵਾਂ | Leave a comment