ਝੂਠੀ ਲਕੀਰ

ਮੇਰੇ ਖ਼ਿਆਲਾਂ ਚ ਇੱਕ ਤਸਵੀਰ ਜਿਹੀ ਐ, ਪਤਝੜ ਚ ਬਹਾਰਾਂ ਦੀ ਤਕਦੀਰ ਜਿਹੀ ਐ। ਅੱਖੀਆਂ ਨੂੰ ਉਡੀਕ ਉਸ ਦੇ ਆਉਣੇ ਦੀ, ਜਿਵੇਂ ਜ਼ਿੰਦਗੀ ਦੀ ਉਹ ਅਖੀਰ ਜਿਹੀ ਐ। ਜੋ ਬੀਤੀ ਵਿਚ ਸੀ ਉਹ ਪਲ ਬੀਤ ਗਏ ਨੇ, ਜੋ ਆ ਰਹੇ … More »

ਕਵਿਤਾਵਾਂ | Leave a comment
 

ਮਾਂ ਬੋਲੀ ਪੰਜਾਬੀ ਦਾ ਅਸਲ ਸਾਹਿੱਤਕਾਰ ਕੌਣ?

ਮਾਂ ਬੋਲੀ ਪੰਜਾਬੀ ਭਾਸ਼ਾ ਦੇ ਨਾਂ ਤੇ ਬੜੇ ਬੜੇ ਸਮਾਗਮਾਂ ਨੂੰ ਕਰਵਾਉਣ ਹਿਤ ਕਰੋੜਾਂ ਰੁਪਏ ਦੀਆਂ ਗਰਾਂਟਾਂ ਖ਼ਰਚ ਕਰ ਦਿੱਤੀਆਂ ਜਾਂਦੀਆਂ ਹਨ….. ਕਹਿਣ ਦੇਣਾ ਕੁੱਝ ਚੋਣਵੇਂ ਸਾਹਿੱਤਕਾਰ ਇਨ੍ਹਾਂ ਗਰਾਂਟਾਂ ਦੇ ਸਦਕਾ ਦੇਸ਼ਾਂ ਵਿਦੇਸ਼ਾਂ ਦੀਆਂ ਯਾਤਰਾਵਾਂ ਕਰਦੇ ਥੋੜ੍ਹੇ ਥੋੜ੍ਹੇ ਸਮਿਆਂ ਬਾਅਦ … More »

ਲੇਖ | Leave a comment
 

ਕਿਉਂ ਲੋਕ ਫਸ ਰਹੇ ਨੇ ਡੇਰਾ ਮੁੱਖੀਆਂ ਦੀਆਂ ਚਾਲਾਂ ‘ਚ ?

ਅਜੋਕੀ ਤਕਨਾਲੋਜੀ ਅਤੇ ਵਿਗਿਆਨਕ ਯੁੱਗ ਵਿਚ ਵੀ ਵਹਿਮਾਂ ਭਰਮਾਂ ਦੀ ਦਲਦਲ ਵਿਚ ਲੋਕਾਂ ਨੂੰ ਅਖੌਤੀ ਸਾਧੂਆਂ ਸੰਤਾਂ ਵੱਲੋਂ ਧਰਮਾਂ ਦੇ ਨਾਮ ਤੇ ਫਸਾਇਆ ਜਾ ਰਿਹਾ ਹੈ ਹਰ ਰੋਜ਼ ਕੋਈ ਨਵੀਂ ਕਰਾਮਾਤ ਕਰਨ ਵਾਲੇ ਸਾਧੂਆਂ ਦੀਆਂ ਵਡਿਆਈਆਂ ਦਾ ਫੋਕਾ ਜ਼ਿਕਰ ਭੋਲੀ … More »

ਲੇਖ | Leave a comment
 

ਭਲਾਈ ਕਾਰਜਾਂ ਦੇ ਨਾਮ ਤੇ ਵੱਧ ਰਿਹਾ ਕਾਰੋਬਾਰ – ਚਿੰਤਾ ਦਾ ਵਿਸ਼ਾ

ਅਜੋਕੇ ਸਮੇਂ ਵਿਚ ਬਹੁਤ ਦੇਖਣ ਪੜ੍ਹਨ ਸੁਣਨ ਨੂੰ ਮਿਲ ਰਿਹਾ ਹੈ ਕਿ ਦਸਵੰਧ ਦੇ ਨਾਮ ਤੇ ਸੁਸਾਇਟੀਆਂ, ਟਰੱਸਟਾਂ ਜਾਂ ਇਸ ਤੋਂ ਇਲਾਵਾ ਕੋਈ ਵੀ ਅਦਾਰਾ ਚਾਹੇ ਉਹ ਧਾਰਮਿਕ, ਵਿੱਦਿਅਕ, ਖੇਡਾਂ ਦੇ ਨਾਮ ਤੇ, ਗੈਰ ਸਰਕਾਰੀ ਜਾਂ ਇੰਜ ਕਹਿ ਲੋ ਕਿ … More »

ਲੇਖ | Leave a comment
 

ਵੱਧ ਰਹੀ ਆਧੁਨਿਕਤਾ ਪੰਛੀਆਂ ਦੇ ਗਲੇ ‘ਚ ਫਾਹਾ

ਕੋਈ ਸਮਾਂ ਸੀ ਜਦੋਂ ਹਰ ਘਰ ਖ਼ਾਸਕਰ ਪਿੰਡਾਂ ਦੇ ਵਿਹੜੇ ਘਰ ਵਿਚ  ਚਿੜੀਆਂ ਦੀ ਚੀਂ-ਚੀਂ ਆਮ ਗੱਲ ਸੀ। ਛੋਟੇ –ਛੋਟੇ ਮਾਸੂਮ ਬੱਚੇ ਇਨ੍ਹਾਂ ਚਿੜੀਆਂ ਕਾਂਵਾਂ ਤੇ ਗਟਾਰਾਂ ਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦੇ ਸਨ। ਰਾਤਾਂ ਨੂੰ ਦਾਦੀ-ਨਾਨੀ  (ਬਜ਼ੁਰਗਾਂ) ਦੀ ਗੋਦ … More »

ਲੇਖ | Leave a comment
 

ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਯਾਤਰਾ ਦੌਰਾਨ ਅਣਸੁਲਝੇ ਸਵਾਲਾਂ ਦੇ ਜੁਆਬਾਂ ਦੀ ਉਡੀਕ’ਚ ਮਨ……………..

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ! ਕੁੱਝ ਦਿਨ ਪਹਿਲਾਂ ਸਾਡੀ ਸੰਸਥਾ ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਕੰਪਿਊਟਰ ਅਤੇ ਹੋਰ ਤਕਨੀਕੀ ਜਾਂ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਲੈ ਰਹੇ ਵਿਦਿਆਰਥੀ ਖ਼ਾਸਕਰ ਵਿਦਿਆਰਥਣਾਂ ਦੇ ਬਹੁਤ ਜ਼ਿਆਦਾ ਜ਼ੋਰ ਪਾਉਣ ਤੇ … More »

ਲੇਖ | 1 Comment